logo

Political

‘ਆਪ’ ਦੇ ਨੁਮਾਈਂਦੇ ਨਹੀਂ ਪੁੱਜੇ, ਲਾਲਾ ਜੀ ਦੇ ਜਨਮ ਸਮਾਰੋਹ ਵਿੱਚ ! ਪਾਰਟੀ ਦਾ ਅਸਲ ਚੇਹਰਾ ਹੋਇਆ ਨੰਗਾ : ਰਾਜਵਿੰਦਰ ਧਰਮਕੋਟ

ਮੋਗਾ 30 ਜਨਵਰੀ (ਮੁਨੀਸ਼ ਜਿੰਦਲ) RAJWINDER DHARAMKOT SAD LEADER ‘ਆਮ ਆਦਮੀ ਪਾਰਟੀ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਲਾਲਾ ਲਾਜ ਪੈਟ ਰਾਏ ਜੀ ਦੇ ਜਨਮ ਸਮਾਰੋਹ ਤੇ ਨਾ ਪੁੱਜਣ ਨਾਲ ਪਾਰਟੀ ਦਾ ਅਸਲ ਚੇਹਰਾ ਨੰਗਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਆਜ਼ਾਦੀ ਘੁਲਾਟੀਆਂ ਦਾ ਦਿਲੋਂ ਸਨਮਾਨ ਕੀਤਾ ਹੈ। ਸਾਇਮਨ ਕਮੀਸ਼ਨ ਦਾ ਵਿਰੋਧ ਕਰਨ ਵਾਲੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦਾ ਜਨਮ, ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿੱਚ 28 ਜਨਵਰੀ 1865 ਨੂੰ ਹੋਇਆ ਸੀ। ਇਸ ਪਿੰਡ ਦੀ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ 26,27 ਅਤੇ 28 ਜਨਵਰੀ ਨੂੰ ਲਾਲਾ ਜੀ ਦੇ ਜਨਮਦਿਨ ਸਬੰਧੀ ਵਿਸ਼ਾਲ ਖੇਡ ਮੇਲਾ ਕਰਵਾਇਆ ਜਾਂਦਾ ਹੈ। ਜਿਸ ਵਿੱਚ ਮੌਜੂਦਾ ਸਰਕਾਰ ਵੱਲੋਂ ਮੁੱਖ ਮੰਤਰੀ ਜਾਂ ਕੋਈ ਕੈਬਨਿਟ ਮੰਤਰੀ ਹਾਜ਼ਰੀ ਲਗਾਉਂਦਾ ਹੈ ਅਤੇ ਪ੍ਰਬੰਧਕ ਕਮੇਟੀ ਨੂੰ ਗਰਾਂਟ ਜਾਂ ਇਲਾਕੇ ਨੂੰ ਕੋਈ ਵੱਡੀ ਸੌਗਾਤ ਦੇ ਕੇ ਜਾਂਦਾ ਹੈ। ਪਰ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ, ਜੋ ‘ਮੇਰਾ ਰੰਗ ਦੇ ਬਸੰਤੀ ਚੋਲਾ’ ਦੇ ਸੰਗੀਤ ਹੇਠ ਪੰਜਾਬ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਈ ਸੀ, ਇਸ ਸਰਕਾਰ ਦੇ ਮੁੱਖਮੰਤਰੀ, ਕੈਬਨਿਟ ਮੰਤਰੀ ਜਾਂ ਹਲਕਾ ਵਿਧਾਇਕ ਵਿੱਚੋਂ ਕਿਸੇ ਨੇ ਵੀ ਲਾਲਾ ਲਾਜਪਤ ਰਾਏ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦੀ ਲੋੜ੍ਹ ਨਹੀਂ ਸਮਝੀ”। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਿਰੋਮਣੀ ਅਕਾਲੀ ਦਲ ਦੇ ਜਿਲਾ ਮੋਗਾ ਦੀ ਸਬ ਡਿਵੀਜਨ ਧਰਮਕੋਟ ਦੇ ਅਬਜ਼ਰਵਰ ਰਾਜਵਿੰਦਰ ਸਿੰਘ ਧਰਮਕੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।  ਰਾਜਵਿੰਦਰ ਧਰਮਕੋਟ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਉਹਨਾਂ ਵੱਲੋਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਰ ਸਾਲ ਇਸ ਆਜ਼ਾਦੀ ਘੁਲਾਟੀਏ ਨੂੰ ਸ਼ਰਧਾ ਅਤੇ ਸਤਿਕਾਰ ਦੇਣ ਲਈ ਢੁੱਡੀਕੇ ਵਿੱਖੇ ਪਹੁੰਚਦੇ ਰਹੇ ਸਨ। ਸੁਖਬੀਰ ਸਿੰਘ ਬਾਦਲ ਨੇ ਲਾਲਾ ਜੀ ਦੇ ਸਤਿਕਾਰ ਵੱਜੋਂ 3 ਕਰੋੜ ਦੀ ਰਾਸ਼ੀ ਦੇ ਕੇ, ਹਾਕੀ ਦੇ ਖੇਡ ਮੈਦਾਨ ਵਿੱਚ ਐਸਟਰੋਟਰਫ ਦੀ ਆਧੁਨਿਕ ਸਹੂਲਤ ਦਿੱਤੀ, ਲਾਲਾ ਜੀ ਦੀ ਯਾਦਗਾਰ ਨੇੜ੍ਹੇ ਬਣੇ ਕਮਰਿਆਂ ਨੂੰ 20 ਲੱਖ ਦੀ ਗਰਾਂਟ ਨਾਲ਼ ਬਣਵਾਇਆ। ਨਵੇਂ ਚੂਹੜਚੱਕ ਤੋਂ ਢੁੱਡੀਕੇ ਦੀ ਅਣਗੌਲੀ 6 ਕਿੱਲੋ ਮੀਟਰ ਦੀ 18 ਫੁੱਟੀ ਸੜ੍ਹਕ 2 ਕਰੋੜ 85 ਲੱਖ ਦੀ ਰਾਸ਼ੀ ਨਾਲ ਪੂਰੀ ਕਰਵਾਈ ਸੀ। ਜਿਸ ਦੀ ਅੱਜ ਇਲਾਕੇ ਦੇ ਲੋਕਾਂ ਨੂੰ ਪੂਰੀ ਸਹੂਲਤ ਹੈ। ਅਕਾਲੀ ਸਰਕਾਰ ਨੇ ਹਰ ਸਾਲ ਲੱਖਾਂ ਰੁਪਏ ਦੀ ਗਰਾਂਟ, ਲਾਲਾ ਜੀ ਦੀ ਯਾਦਗਾਰ ਦੀ ਸਾਂਭ ਸੰਭਾਲ ਲਈ ਜ਼ਾਰੀ ਕੀਤੇ। ਢੁੱਡੀਕੇ ਨੂੰ ਜੋੜਦੀਆਂ ਸਾਰੀਆਂ ਸੜਕਾਂ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹਨ। ਪਿੱਛਲੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਤੱਕ ਇਸ ਸਥਾਨ ਜਾਂ ਪਿੰਡ ਨੂੰ ਕੁੱਝ ਵੀ ਨਹੀਂ ਦਿੱਤਾ।  ਉਹਨਾਂ ਕਿਹਾ ਕੀ, ਅਫ਼ਸੋਸ ਇਸ ਗੱਲ ਦਾ ਹੈ ਕਿ ਆਮ ਆਦਮੀ ਪਾਰਟੀ, ਜੋ ਇਹ ਦਾਅਵਾ ਕਰਦੀ ਸੀ ਕਿ ਉਹ ਦੇਸ਼ ਭਗਤ ਲੋਕਾਂ ਦੀ ਸਰਕਾਰ ਹੈ। ਇਸ ਦੇ ਕਿਸੇ ਨੁਮਾਇੰਦੇ ਨੇ ਇੱਥੇ ਫੰਡ ਤਾਂ ਕੀ ਦੇਣਾ ਸੀ, ਹਾਜਰੀ ਤੱਕ ਵੀ ਨਹੀਂ ਭਰੀ।  ਰਾਜਵਿੰਦਰ ਧਰਮਕੋਟ ਨੇ ਕਿਹਾ ਕਿ ਮੌਜੂਦਾ ਸਰਕਾਰ ਦਿੱਲੀ ਦੀਆਂ ਚੋਣਾਂ ਵਿੱਚ ਇਸ ਕਦਰ ਪੰਜਾਬ ਦੇ ਸਰੋਤਾਂ ਨੂੰ ਲੁਟਾਉਣ ਵਿੱਚ ਲੱਗੀ ਹੋਈ ਹੈ ਕਿ ਪੰਜਾਬ ਦੀ ਖ਼ਬਰ ਲੈਣ ਦਾ ਇਹਨਾਂ ਕੋਲ ਸਮਾਂ ਨਹੀਂ ਹੈ। ਪਿੱਛਲੇ ਦਿਨੀਂ ਪੰਜਾਬ ਵਿੱਚ ਕਨੂੰਨ ਵਿਵਸਥਾ ਦੀ ਖ਼ਸਤਾ ਹਾਲਤ ਦੌਰਾਨ ਅਫਸੋਸਜਨਕ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਉਸ ਨਾਲ ਇੱਕ ਡਰ ਅਤੇ ਬੇਵਿਸ਼ਵਾਸੀ ਦਾ ਮਾਹੌਲ ਪੈਦਾ ਹੋ ਗਿਆ ਹੈ। ਹਰ ਵਰਗ, ਅੱਜ ਪੰਜਾਬ ਵਿੱਚ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਪਿੱਛਲੀ ਕੈਪਟਨ ਸਰਕਾਰ ਵਲੋਂ ਵੀ ਆਪਣੇ ਪੰਜ ਸਾਲਾਂ ਦੇ  ਕਾਰਜਕਾਲ ਦੌਰਾਨ ਕੋਈ ਵੀ ਫੰਡ ਇਸ ਵੱਡੀ ਅਤੇ ਇਤਿਹਾਸਕ ਯਾਦਗਾਰ ਨੂੰ ਜ਼ਾਰੀ ਨਹੀਂ ਕੀਤਾ ਗਿਆ। ਆਪ ਅਤੇ ਕਾਂਗਰਸ ਦੇ ਇਸ ਗੈਰ ਜਿੱਮੇਵਾਰਾਣਾ ਰਵਈਏ ਨੇ ਆਜ਼ਾਦੀ ਦੀ ਲੜਾਈ ਵਿੱਚ ਮੋਹਰੀ ਰੋਲ ਨਿਭਾਉਣ ਵਾਲੇ ਲਾਲਾ ਲਾਜਪਤ ਰਾਏ ਨੂੰ ਅਣਗੌਲੇ ਕਰਕੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਇਹਨਾਂ ਲਈ ਕੇਵਲ ਸੱਤਾ ਪ੍ਰਾਪਤੀ ਹੀ, ਮੁੱਖ ਨਿਸ਼ਾਨਾ ਹੈ। ਇਹਨਾਂ ਵੀਰਾਂ ਅਤੇ ਆਜ਼ਾਦੀ ਗੁਲਾਟੀਆਂ ਲਈ ਇਹਨਾਂ ਦੇ ਮਨਾਂ ਵਿੱਚ ਕੋਈ ਸਤਿਕਾਰ ਨਹੀਂ ਹੈ। ਰਾਜਵਿੰਦਰ ਨੇ ਕਿਹਾ ਕਿ ਪੰਜਾਬ ਕੋਲ ਸ਼੍ਰੋਮਣੀ ਅਕਾਲੀ ਦਲ ਹੀ ਇ ਇੱਕ ਅਜਿਹਾ ਬਦਲ ਹੈ ਜੋ ਪੰਜਾਬ ਦੇ ਮਾਹੌਲ ਨੂੰ ਦੁਬਾਰਾ ਤਰੱਕੀ ਦੀਆਂ ਲੀਹਾਂ ਤੇ ਚੜ੍ਹਾ ਸਕਦਾ ਹੈ। ਪਹਿਲਾਂ ਹੀ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਪੰਜਾਬ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਜੇਕਰ ਅੱਜ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਰੇ ਧਰਮਾਂ ਅਤੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਪਏਗਾ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

45 वर्षों बाद, मोगा को मिली, 25 करोड़ की सौगात ! विधायक अमनदीप ने रखा नींव पत्थर !!

मोगा 27 जनवरी (मुनीश जिन्दल) आइये, पहले आप जरा एक नजर इस वीडियो पर डालें : स्थान : DC कॉम्प्लेक्स के साथ लगते किंगवाह रजवाहे के नजदीक। समय, दोपहर 1:30 बजे। अभी अभी आपने अपनी स्क्रीन पर विधानसभा हल्का मोगा की विधायक डॉ अमनदीप कौर अरोड़ा को एक उदघाटन करते देखा है। इस मौके पर उनके साथ नगर निगम मेयर बलजीत चन्नी, पार्टी के जिला सचिव प्यारा सिंह बधनी, मार्किट कमेटी मोगा के चेयरमैन हरनेक सिंह रोडे, पार्षद काला बजाज सहित अन्य अनेक पार्षद व गांवों के सरपंच मौजूद थे। ये प्रोजेक्ट, जिसका कि  उद्घाटन विधायक साहिबा ने किया है, इस प्रोजेक्ट पर 25 करोड़ रु की लागत आएगी। व पिछली बार इस प्रोजेक्ट पर उस समय की तत्कालीन सरकार द्वारा वर्ष 1980 में खर्च किया गया था।  क्या है, ये सारा प्रोजेक्ट ? इसके क्या फायदे हैं ? इस संबंधी विधायक डाक्टर अमनदीप कौर अरोड़ा ने विस्तारपूर्वक जानकारी दी।  पार्टी के जिला सचिव, प्यारा सिंह बधनी ने भी इस मौके पर मीडिया से बातचीत की। PYARA SINGH BADHNI, DISTRICT SECRETARY, MOGA (AAP) Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

किसानों ने 26 जनवरी को बताया ‘घल्लूघारा’ ! निकाला ट्रैक्टर मार्च !!

मोगा 26 जनवरी (मुनीश जिन्दल) संयुक्त किसान मोर्चा के आह्वान पर विभिन्न किसान जत्थेबंदियों ने 26 जनवरी, रविवार को अपने पूर्व घोषित कार्यक्रम के तहत ट्रैक्टर मार्च निकाला व मीडिया से बातचीत के दौरान 26 जनवरी को घल्लूघारा दिवस ही बता दिया। क्या तर्क था, किसान नेताओं का, आईये सुनलें : Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

नगर निगम मेयर चन्नी का राजनीतिक सफर ! विरोधी उम्मीदवारों पर लगाए गंभीर आरोप !!

मोगा 26 जनवरी (मुनीश जिन्दल) दोस्तों, आज हम बात करेंगे राजनीतिक लोगों की। और जब कोई भी व्यक्ति, राजनीति में कोई मुकाम हासिल कर लेता है, तो सामने से देखने वाले व्यक्ति को उसका वह मुकाम ही नजर आता है। लेकिन यहां, ये कहना शायद गलत नहीं होगा कि प्रत्येक राजनीतिक सफर के पीछे की, अपनी एक कहानी होती है। आज हम बात कर रहे हैं, नगर निगम मोगा के मौजूदा मेयर बलजीत चन्नी के राजनीतिक सफर की। कि किस प्रकार उन्होंने राजनीति में प्रवेश किया और क्यों उन्होंने आम आदमी पार्टी का ही चयन किया ? Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਸੰਯੁਕਤ ਕਿਸਾਨ ਮੋਰਚਾ ਦੇ ਦਿਸ਼ਾ ਨਿਰਦੇਸ਼ ਹੇਠ ਟਰੈਕਟਰ ਮਾਰਚ ਕੱਲ : ਦੌਲਤਪੁਰਾ !!

ਮੋਗਾ 25 ਜਨਵਰੀ (ਮੁਨੀਸ਼ ਜਿੰਦਲ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਨੇ ਮੀਡੀਆ ਇੰਚਾਰਜ ਬਲਕਾਰਨ ਸਿੰਘ ਢਿੱਲੋ ਰਾਹੀ ਜਾਣਕਾਰੀ ਦਿੰਦੇ ਹੋਇਆ ਦੱਸਾ ਹੈ ਕਿ 26 ਜਨਵਰੀ ਗਣਤੰਤਰਤਾ ਦਿਵਸ ਤੇ ਸੰਯੁਕਤ ਕਿਸਾਨ ਮੋਰਚਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼ਾਂਤਮਈ ਢੰਗ ਦੇ ਨਾਲ ਮੋਗਾ ਜ਼ਿਲ੍ਹੇ ਦੇ ਅਲੱਗ ਅਲੱਗ ਪੁਆਇੰਟਾਂ ਤੋਂ ਕੇਂਦਰ ਸਰਕਾਰ ਨੂੰ ਜਗਾਉਣ ਲਈ ਟਰੈਕਟਰ ਮਾਰਚ ਕੱਢਿਆ ਜਾਵੇਗਾ। ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਉਸ ਦੇ ਵਿਰੋਧ ਵਿੱਚ ਅਸੀਂ ਲੋਕਾਂ ਦਾ ਸਾਥ ਲੈਕੇ ਟਰੈਕਟਰ ਮਾਰਚ ਕੱਢਾਂਗੇ, ਤਾਂ ਜੋ ਸਰਕਾਰਾਂ ਨੂੰ ਕਿਸਾਨਾਂ ਦੀਆਂ ਮੰਗਾਂ ਮਨਣ ਤੇ ਮਜਬੂਰ ਕੀਤਾ ਜਾ ਸਕੇ। ਪਹਿਨਣ ਕਿਹਾ ਕਿ ਸਾਡੀਆਂ ਮੰਗਾਂ ਮੰਨੇ ਬਿਨਾਂ ਸਰਕਾਰਾਂ ਦਾ ਖਹਿੜਾ ਨਹੀਂ ਛੁੱਟਣਾ। ਸਰਕਾਰਾਂ ਨੂੰ ਸਾਡੀਆਂ ਮੰਗਾਂ ਮਨਨਿਆਂ ਹੀ ਪੈਣਗੀਆਂ। ਨਹੀਂ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਗੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਸੂਬਾ ਆਗੂ ਗੁਲਜਾਰ ਸਿੰਘ ਘੱਲ ਕਲਾਂ, ਜਿਲਾ ਆਗੂ ਬਲਕਰਨ ਸਿੰਘ ਢਿੱਲੋਂ, ਜ਼ਿਲ੍ਹਾ ਮੀਤ ਪ੍ਰਧਾਨ ਪ੍ਰੇਮ ਲਾਲ ਪੁਰੀ, ਬਲਦੇਵ ਸਿੰਘ, ਸੁਰਿੰਦਰ ਸਿੰਘ ਸੰਧੂਆਣਾ, ਰਸ਼ਪਾਲ ਸਿੰਘ ਪਟਵਾਰੀ, ਗੁਰਮੀਤ ਸਿੰਘ ਮੋਗਾ, ਗੁਰਪ੍ਰੀਤ ਸਿੰਘ ਮੋਗਾ, ਸੂਬਾ ਆਗੂ ਮੰਦਰਜੀਤ ਸਿੰਘ ਮਨਾਵਾਂ, ਜਿਲਾ ਆਗੂ ਗੁਰਮੇਲ ਸਿੰਘ ਡਰੋਲੀ ਭਾਈ, ਲਖਬੀਰ ਸਿੰਘ ਸਾਬਕਾ ਸਰਪੰਚ ਸੰਧੂਆਣਾ, ਮੇਜਰ ਸਿੰਘ ਡਰੋਲੀ ਭਾਈ, ਲਖਵਿੰਦਰ ਸਿੰਘ ਰੌਲੀ, ਪ੍ਰਧਾਨ ਨਿਰਮਲ ਸਿੰਘ ਕਾਲੀਏ ਵਾਲਾ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

अगर किसी MC ने रु लिए ! तो इसका ये मतलब नहीं, कि हम भी बिकाऊ हैं : मेयर चन्नी !!

मोगा 25 जनवरी (मुनीश जिन्दल) दोस्तों, आज हम बात करेंगे मोगा नगर निगम के मेयर पद्द के लिए हुई राजनीति की। लेकिन, इसके लिए आपको, हमारे साथ थोड़ा पीछे, इतिहास में आना होगा। आपको याद ही होगा कि आम आदमी की पार्टी की सरकार बनने के बावजूद भी मोगा नगर निगम मेयर के पद पर कांग्रेस पार्टी की मेयर नीतिका भल्ला पद्द आसीन थी। और विधानसभा हलका मोगा की बागडोर, आम आदमी पार्टी के हाथों में आने के बाद, पुराणी मेयर नितिका भल्ला का बदलना तय ही था। फिर शुरू हुआ, मेयर बदलने का ताना-बाना। और जैसे ही नगर निगम मोगा में, नए मेयर के बनने की बात सामने आई, तो एक पार्षद, इसके लिए बहुत सरगर्म हो जाता है। उस पार्षद के मन में मेयर बनने की इच्छा, इतनी तीव्र थी, जुनून, इतना अधिक था कि इसके लिए वह एक मोटी राशि खर्च करने भी तैयार था।  सर्वप्रथम उस समय की तत्कालीन मेयर नीतिका भल्ला को उनके पद्द से हटाया जाता है। और फिर शुरू होता है अन्य पार्षदों को अपने हक में करने का सिलसिला। इसके लिए मीडिया का भी सहारा लिया जाता है। और उक्त पार्षद के मेयर बनने से पूर्व ही, अनेक न्यूज़ प्लैटफॉर्म पर, शहर में उसके हक़ में एक हवा बनाने की कोशिश की जाती है। लेकिन हम कहेंगे कि शायद समय से पहले, इस संबंधी, खबरों का प्रकाशन ही उक्त पार्षद की इच्छाओं को ले बैठा। वैसे भी बजुर्ग सच्च ही कहते हैं कि, ‘नजर तो, पत्थर को भी चीर देती है’। सूत्रों के मुताबिक़, उस समय शहर में कुछ पार्षदों की खरीद फरोख्त भी हुई थी। खैर, ये तो हुई सूत्रों की बात। लेकिन, इस मामले की सच्चाई क्या है ? इससे नगर निगम मोगा के मौजूदा मेयर बलजीत चन्नी ने पर्दा उठाया : Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

26 ਜਨਵਰੀ, ਗਣਤੰਤਰ ਦਿਵਸ ਨੂੰ ਲੈਕੇ ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ !!

ਮੋਗਾ 22 ਜਨਵਰੀ (ਮੁਨੀਸ਼ ਜਿੰਦਲ) ਬੁਧਵਾਰ ਨੂੰ ਮੋਗਾ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਭਰਮੀ ਮੀਟਿੰਗ ਹੋਈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਦਫਤਰ ਵਿਖੇ ਹੋਈ ਇਸ ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਕੁੱਲ ਹਿੰਦ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਬੀਕੇਯੂ ਪੰਜਾਬ, ਬੀਕੇਯੂ ਤੋਤੇ ਵਾਲਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਆਦਿ ਜਥੇਬੰਦੀਆਂ ਹਾਜ਼ਰ ਹੋਈਆਂ।  ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਸੂਰਤ ਸਿੰਘ, ਕੁਲ ਹਿੰਦ ਕਿਸਾਨ ਸਭਾ ਨੇ ਕੀਤੀ। ਮੀਟਿੰਗ ਦੌਰਾਨ ਸਮੁੱਚੀ ਸੰਯੁਕਤ ਕਿਸਾਨ ਮੋਰਚਾ ਲੀਡਰਸ਼ਿਪ ਨੇ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਭਾਜਪਾ ਵਰਕਰਾਂ ਵੱਲੋਂ ਕੀਤੀ ਹੁੱਲੜਬਾਜ਼ੀ ਨੂੰ ਆਧਾਰ ਬਣਾ ਕੇ ਜੋ ਪੰਜਾਬ ਦੇ ਕਿਸਾਨਾਂ ਉੱਪਰ ਝੂਠੇ ਪਰਚੇ ਦਰਜ ਕੀਤੇ ਹਨ, ਉਨਾਂ ਦੀ ਐਸ.ਕੇ.ਐਮ ਨੇ ਕਰੜੇ ਸ਼ਬਦਾਂ ਵਿੱਚ ਨਿਖੇਦੀ ਕੀਤੀ। ਇਸਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਵੱਲੋਂ, ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਪਿੰਡ ਚਿਓਦ ਵਿਖੇ ਕਿਸਾਨਾਂ ਉੱਪਰ ਕੀਤੇ ਗਏ ਅੰਨ੍ਹੇ ਤਸ਼ੱਦਦ ਦੀ ਵੀ ਕਰੜੇ ਸ਼ਬਦਾਂ ਨਾਲ ਨਿਖੇਦੀ ਕੀਤੀ। ਇਸਤੋਂ ਇਲਾਵਾ ਆਗੂਆਂ ਨੇ ਪਿੰਡ ਦਾਨ ਸਿੰਘ ਵਾਲਾ ਵਿਖੇ ਨਸ਼ੇੜੀਆਂ ਵੱਲੋਂ ਕੀਤੇ ਗਏ ਕਾਰੇ ਦਾ ਵਿਰੋਧ ਕੀਤਾ ਤੇ ਘਰ ਸਾੜਨ ਵਾਲੇ ਸਰਪੰਚ ਤੇ ਉਸ ਦੇ ਸਾਥੀਆਂ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।  ਇਸ ਮੌਕੇ ਤੇ ਸਮੂਹ ਯੂਨੀਅਨ ਦੇ ਆਗੂਆਂ ਨੇ ਇਹ ਫੈਂਸਲਾ ਲਿਆ ਕਿ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਦਿੱਤੀ ਕਾਲ ਤੇ 26 ਜਨਵਰੀ, ਗਣਤੰਤਰ ਦਿਵਸ ਤੇ ਜੋ ਟਰੈਕਟਰ ਮਾਰਚ ਕੀਤੇ ਜਾਣੇ ਹਨ, ਉਹ ਅਲੱਗ ਅਲੱਗ ਬਲਾਕਾਂ ਤੇ ਤਹਿਸੀਲਾਂ ਤੇ ਪਿੰਡ ਪਧਰੀ ਜੀਟੀ ਰੋਡਾਂ ਉੱਪਰ ਮਾਰਚ ਓਥੇ ਕੀਤੇ ਜਾਣਗੇ, ਜਿੱਥੇ ਸੰਯੁਕਤ ਕਿਸਾਨ ਮੋਰਚਾ ਆਗੂਆਂ ਨੇ ਪੁਆਇੰਟ ਮੁਕਰਰ ਕੀਤੇ ਹਨ। ਇਸ ਟਰੈਕਟਰ ਪਰੇਡ ਨਾਲ ਘਰ ਘਰ ਸੁਨੇਹਾ ਪਹੁੰਚੇਗਾ ਕਿ ਕੇਂਦਰ ਤੇ ਰਾਜਾਂ ਦੀਆਂ ਸਰਕਾਰਾਂ ਕਿਸਾਨਾਂ ਨਾਲ ਧੱਕਾ ਕਰ ਰਹੀਆਂ ਹਨ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਨਹੀਂ ਮੰਨ ਰਹੀਆਂ। ਆਗੂਆਂ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਅੱਗੇ ਜੋ ਸਾਨੂੰ ਦਿਸ਼ਾ ਨਿਰਦੇਸ਼ ਦੇਵੇਗਾ, ਉਸ ਦੇ ਹਿਸਾਬ ਨਾਲ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।  ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਬਲੌਰ ਸਿੰਘ ਘਲ ਕਲਾਂ ਉਗਰਾਹਾਂ, ਗੁਰਮੇਲ ਸਿੰਘ, ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਪ੍ਰਧਾਨ ਮੇਜਰ ਸਿੰਘ ਘੋਲੀਆ, ਗੁਰਮੀਤ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ ਬ੍ਰਹਮਕੇ, ਹਰਦਿਆਲ ਸਿੰਘ ਘਾਲੀ, ਹਰਮਿੰਦਰ ਸਿੰਘ ਕੋਟਲਾ, ਮੁਕੰਦ ਕਮਲ ਬਾਘਾ ਪੁਰਾਣਾ, ਲਖਬੀਰ ਸਿੰਘ, ਪ੍ਰਧਾਨ ਰਜਿੰਦਰ ਸਿੰਘ, ਪ੍ਰਧਾਨ ਪਿਛੌਰਾ ਸਿੰਘ, ਹਰਬੰਸ ਸਿੰਘ, ਕਾਰਜ ਸਿੰਘ, ਪ੍ਰਧਾਨ ਨਿਰਮਲ ਸਿੰਘ, ਬਸੰਤ ਸਿੰਘ, ਗੁਰਬੀਰ ਸਿੰਘ ਸੈਕਟਰੀ, ਕਰਮ ਸਿੰਘ ਮੀਤ ਪ੍ਰਧਾਨ, ਮੁਖਤਿਆਰ ਸਿੰਘ ਪ੍ਰਧਾਨ, ਨਛੱਤਰ ਸਿੰਘ ਢਿੱਲੋ ਪ੍ਰਧਾਨ, ਸੰਦੀਪ ਸਿੰਘ ਸਮਾਧ ਭਾਈ, ਜੱਗਸੀਰ ਸਿੰਘ ਸਮਾਧ ਭਾਈ, ਸੂਬਾ ਆਗੂ ਗੁਲਜਾਰ ਸਿੰਘ ਘੱਲ, ਪ੍ਰਧਾਨ ਜਸਵੰਤ ਸਿੰਘ ਪੰਡੋਰੀ, ਰਵਿੰਦਰ ਸਿੰਘ, ਗੁਰਮੇਲ ਸਿੰਘ ਡਰੋਲੀ, ਹਰਵਿੰਦਰ ਸਿੰਘ ਬਾਘਾਪੁਰਾਣਾ, ਮੇਜਰ ਸਿੰਘ ਬਾਘਾਪੁਰਾਣਾ, ਜੱਗੀ ਬਾਘਾਪੁਰਾਣਾ, ਸੂਬਾ ਆਗੂ ਹਰਨੇਕ ਸਿੰਘ ਫਤਿਹਗੜ੍ਹ ਆਦਿ ਹਾਜ਼ਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਸਾਵਧਾਨ ! ਸੰਯੁਕਤ ਕਿਸਾਨ ਮੋਰਚਾ ਦੇ ਨਿਰਦੇਸ਼ਾਂ ਹੇਠ 26 ਜਨਵਰੀ ਨੂੰ ਕਿਸਾਨ ਕਰਨ ਜਾ ਰਹੇ ਇਹ ਕੱਮ …………

ਮੋਗਾ 21 ਜਨਵਰੀ (ਅਸ਼ੋਕ ਮੌਰੀਆ) ਭਾਰਤੀ ਕਿਸਾਨ ਯੂਨੀਅਨ, ਲੱਖੋਵਾਲ ਦੇ ਜਿਲ੍ਹਾ ਦਫਤਰ ਵਿਖੇ ਇਕੱਤਰਤਾ ਦੌਰਾਨ ਜਿਲਾ ਮੀਡੀਆ ਇੰਚਾਰਜ ਬਲਕਰਨ ਸਿੰਘ ਢਿੱਲੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਮੀਤ ਪ੍ਰਧਾਨ ਗੁਲਜਾਰ ਸਿੰਘ ਘੱਲ ਕਲਾਂ ਸਣੇ ਹੋਰ ਕਿਸਾਨਾਂ ਨੇ ਦਫਤਰ ਵਿਖੇ ਵਿਚਾਰਾਂ ਕੀਤੀਆਂ ਤੇ ਕਿਹਾ ਹੈ ਕਿ ਜੋ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰ ਦੀ ਤਾਨਾਸ਼ਾਹ ਮੋਦੀ ਸਰਕਾਰ ਦੇ ਖਿਲਾਫ 26 ਜਨਵਰੀ ਗਣਤੰਤਰ ਦਿਵਸ ਮੌਕੇ 11 ਵਜੇ ਤੋਂ 3 ਵਜੇ ਤੱਕ ਅਲੱਗ ਅਲੱਗ ਪੁਆਇੰਟਾਂ ਤੇ ਕਿਸਾਨ ਕੇਂਦਰ ਸਰਕਾਰ ਖਿਲਾਫ ਟਰੈਕਟਰ ਮਾਰਚ ਪਰੇਡ ਕਰਕੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਵਿਰੋਧ ਕਰਨਗੇ। ਅਤੇ ਲੋਕਾਂ ਨੂੰ ਜਾਣੂ ਕਰਾਉਣਗੇ ਕਿ ਕਿੱਦਾਂ ਕਿਸਾਨਾਂ, ਮਜ਼ਦੂਰਾਂ, ਛੋਟੇ ਕਾਰੋਬਾਰੀਆਂ, ਛੋਟੇ ਦੁਕਾਨਦਾਰਾਂ ਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਹੈ ਕਿ ਇਸ ਤੋਂ ਬਾਅਦ ਹੁਣ ਸੰਯੁਕਤ ਕਿਸਾਨ ਮੋਰਚਾ ਹੋਰ ਕਾਲ ਦੇ ਕੇ ਸੰਘਰਸ਼ ਨੂੰ ਤਿੱਖਾ ਕਰੇਗਾ। ਇਸ ਸਮੇਂ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਨੇ ਕਿਹਾ ਹੈ ਕਿ ਇਸ ਟਰੈਕਟਰ ਮਾਰਚ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਿਲ੍ਹਾ ਮੋਗਾ ਵੱਡੀ ਗਿਣਤੀ ਵਿੱਚ ਟਰੈਕਟਰ ਲੈ ਕੇ ਸਹੂਲੀਅਤ ਕਰੇਗਾ। ਇਸ ਸਮੇਂ ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਭੋਲਾ, ਹਰਜੀਤ ਸਿੰਘ ਸੋਢੀ ਮਨਾਵਾਂ, ਬਲਾਕ ਮੀਤ ਪ੍ਰਧਾਨ ਲਖਵਿੰਦਰ ਸਿੰਘ ਰੌਲੀ, ਜ਼ਿਲ੍ਹਾ ਮੀਤ ਪ੍ਰਧਾਨ ਪ੍ਰੇਮ ਲਾਲਪੁਰੀ, ਸੂਬਾ ਆਗੂ ਮੰਦਰਜੀਤ ਸਿੰਘ ਮਨਾਵਾਂ, ਲਖਬੀਰ ਸਿੰਘ ਸਾਬਕਾ ਸਰਪੰਚ ਸੰਧੂਆਣਾ, ਗੁਰਜੀਤ ਸਿੰਘ ਮੋਗਾ, ਜ਼ਿਲਾ ਮੀਤ ਪ੍ਰਧਾਨ ਗੁਰਮੇਲ ਸਿੰਘ ਡਰੋਲੀ ਭਾਈ, ਸੂਬਾ ਆਗੂ ਹਰਨੇਕ ਸਿੰਘ ਫਤਿਹਗੜ੍ਹ ਕੋਰੋਟਾਣਾ, ਦਫਤਰ ਇੰਚਾਰਜ ਪ੍ਰਕਾਸ਼ ਸਿੰਘ, ਮੇਜਰ ਸਿੰਘ ਡਰੋਲੀ ਭਾਈ, ਗੁਰਦੇਵ ਸਿੰਘ ਫਤਿਹਗੜ੍ਹ, ਗੁਰਪ੍ਰੀਤ ਸਿੰਘ ਮੋਗਾ, ਗੁਰਦੇਵ ਸਿੰਘ ਮਾਨ ਦੌਲਤਪੁਰਾ, ਜਸਵਿੰਦਰ ਸਿੰਘ ਦੌਲਤਪੁਰਾ, ਨਰਿੰਦਰ ਪਾਲ ਸਿੰਘ ਉੱਪਲ ਦੌਲਤਪੁਰਾ, ਪ੍ਰਧਾਨ ਨਿਰਮਲ ਸਿੰਘ ਕਾਲੀਏ ਵਾਲਾ, ਪ੍ਰਧਾਨ ਸੁਖਮੀਤ ਸਿੰਘ ਤਖਾਣ ਵੱਧ ਸਰਪੰਚ ਆਦਿ ਹਾਜ਼ਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

सुखबीर बदल ने शिरोमणि अकाली दल की इस मुहिम की ली सदस्यता ! कितना है लक्ष्य ????

बादल/ मोगा 20 जनवरी (मुनीश जिन्दल) शिरोमणि अकाली दल के वर्किंग प्रधान बलविंदर सिंह भुंदड़ की अगुवाई में शिरोमणि अकाली दल द्वारा सोमवार से पार्टी की सदस्यता की भर्ती मुहीम शुरू की गई है। जिसके तहत सुखबीर बादल ने भी अपने गांव बादल में पार्टी की सदस्यता ली। मीडिया के रूबरू जहां सुखबीर बादल ने पार्टी की इस सदस्यता मुहीम संबंधी जानकारी साझा की, वहीं उन्होंने गत दिवस शिरोमणि कमेटी, हरियाणा के आए नतीजों पर भी अनेक लोगों पर निशाना साधा।  SUKHBIR SINGH BADAL ADDRESSING MEDIA FELLOWS Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

मुख्यमंत्री मान ने प्रकाश सिंह बादल, सुखबीर बादल, तोता सिंह सहित अन्य विरोधियों को लिया आड़े हाथों !!

महिला सशक्तिकरण सम्मेलन में शिरकत करने पहुंचे थे मोगा। मोगा 19 जनवरी (मुनीश जिन्दल) :  आइए पहले आप जरा एक नजर, इस वीडियो पर डाल लें : मौका था स्थानीय ISF कॉलेज में महीला सशक्तिकरण सम्मेलन का। इस सम्मेलन में जिला मोगा सहित कुल चार जिलों की महिलाओं ने भाग लिया था। इस सम्मेलन में शिरकत करने के लिए मुख्यमंत्री भगवन्त सिंह मान, खेती-बाड़ी मंत्री गुरमीत सिंह खुड्डियां, पंजाब सरकार के इंडस्ट्रीज व कॉमर्स विभाग के डायरेक्टर व इन्वैस्ट पंजाब के CEO, आईएएस अधिकारी डीपीएस खरबन्दा, HDFC बैंक व GT भारत के अधिकारी विशेष तौर से पहुंचे थे। जबकि इस मौके पर विधायक डॉ अमनदीप कौर अरोड़ा, विधायक दविंदर जीत सिंह लाडी, विधायक मनजीत सिंह बिलासपुर, विधायक अमृत पाल सिंह सुखानंद, पार्टी के जिला प्रधान (देहाती) हरमनजीत सिंह बराड़, इंप्रूवमैंट ट्रस्ट के चेयरमैन दीपक अरोड़ा, मेयर बलजीत सिंह चानी, डिप्टी कमिश्नर विशेष सारंगल, एसएसपी अजय गांधी के अतिरिक्त बड़ी संख्या में पार्टी के कार्यकर्ता व विभिन प्रशासनिक विभागों के अधिकारी मौजूद थे।  महिला सशक्तिकरण सम्मेलन के दौरान उपस्थित महिलाएं। (छाया: डैस्क) महिला सशक्तिकरण सम्मेलन में महिलाओं की तारीफ़ करते हुए मुख्यमंत्री भगवन्त सिंह मान एक ‘माँ’ को याद करने से खुद को रोक नहीं पाए। सम्मेलन में महिलाओं द्वारा तैयार सामान की तारीफ़ करते हुए राज्य के मुख्यमंत्री भगवन्त सिंह मान ने आस जगाई की भविष्य में विदेशों के विभिन स्टोर में भी पंजाब की महिलाओं द्वारा तैयार किया गया सामान बिकेगा। इस मौके पर उपस्थित महिलाओं की एक अन्य तस्वीर। (छाया: डैस्क) कैबिनेट मंत्री गुरमीत सिंह खुड्डियां ने अपने सम्बोधन में जहां महिला सशक्तिकरण की तारीफ़ की, वहीं उन्होंने राज्य के चहुमुखी विकास के लिए पंजाब सरकार, खासकर भगवन्त मान की सराहना की।  अपने संबिधान में मुख्यमंत्री भगवन्त सिंह मान ने अपना एक पुराना, खुद से, अपनी बहन से व अपनी मां से जुड़ा एक पारिवारिक किस्सा भी साझा किया। जिसने उपस्थ्तिति को लौट पौट कर दिया। भगवन्त मान अपने सम्बोधन में, अपने व्यंगात्मक तरीके से अकाली दल के आला नेताओं, प्रकाश सिंह बादल, सुखबीर बादल व तोता सिंह सहित अन्य पार्टियों के विरोधियों को आड़े हाथों लेना नहीं भूले। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!