logo

Political

‘CM ਦੀ ਯੋਗਸ਼ਾਲਾʼ ਦੇ ਬੈਨਰ ਹੇਠ, ਮਨਾਇਆ ਜਾਵੇਗਾ ਅੰਤਰ-ਰਾਸ਼ਟਰੀ ਯੋਗ ਦਿਵਸ : DC ਸਾਗਰ !!

ਮੋਗਾ, 12 ਜੂਨ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ʻਸੀ.ਐਮ. ਦੀ ਯੋਗਸ਼ਾਲਾʼ ਸਕੀਮ ਤਹਿਤ ਲੋਕ ਮੁਫਤ ਯੋਗ ਕਲਾਸਾਂ ਨਾਲ ਜੁੜਕੇ, ਇੱਕ ਚੰਗੀ ਤੇ ਨਿਰੋਗ ਜੀਵਨਸ਼ੈਲੀ ਦਾ ਆਨੰਦ ਲੈ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਤੇ ਚਲਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਦੇਖ ਰੇਖ ਹੇਠ ਮੋਗਾ ਵਿਖੇ 154 ਦੇ ਕਰੀਬ ਯੋਗਾ ਕਲਾਸਾਂ ਹਰ ਰੋਜ ਲਗਾਈਆਂ ਜਾ ਰਹੀਆਂ ਹਨ, ਜਿਸਦਾ ਮੋਗਾ ਵਾਸੀ ਮਾਹਿਰ ਯੋਗਾ ਟ੍ਰੇਨਰਾਂ ਜਰੀਏ ਮੁਫਤ ਵਿੱਚ ਲਾਹਾ ਲੈ ਰਹੇ ਹਨ। ਇਸ ਸਾਲ 11ਵਾਂ ਅੰਤਰ ਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਵੀ, CM ਦੀ ਯੋਗਸ਼ਾਲਾ ਦੇ ਬੈਨਰ ਹੇਠ ਕਮਸ਼ੀਰੀ ਪਾਰਕ (ਗੀਤਾ ਭਵਨ) ਵਿਖੇ ਮਨਾਇਆ ਜਾ ਰਿਹਾ ਹੈ। ਅੰਤਰਰਾਸ਼ਟਰੀ ਯੋਗਾ ਦਿਵਸ ਵਿੱਚ ਜ਼ਿਲ੍ਹਾ ਪੱਧਰ ਤੋਂ ਇਲਾਵਾ ਸਬ ਡਿਵੀਜਨ ਅਤੇ ਬਲਾਕ ਪੱਧਰ ਉਪਰ ਮਨਾਇਆ ਜਾ ਰਿਹਾ ਹੈ। ਜਿਸ ਸਬੰਧੀ ਤਿਆਰੀਆਂ ਲਈ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਸਬੰਧਤ ਵਿਭਾਗਾਂ ਨਾਲ ਮੀਟਿੰਗ ਬੁਲਾਈ। ਇਸ ਮੌਕੇ ਉਹਨਾਂ ਨਾਲ ਐਸ.ਡੀ.ਐਮ. ਮੋਗਾ ਸਾਰੰਗਪ੍ਰੀਤ ਸਿੰਘ ਔਜਲਾ, ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਸਵਾਤੀ, ਐਸ.ਡੀ.ਐਮ. ਬਾਘਾਪੁਰਾਣਾ ਬੇਅੰਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ (ਜ) ਹਿਤੇਸ਼ਵੀਰ ਗੁਪਤਾ, CM ਦੀ ਯੋਗਸ਼ਾਲਾ ਦੇ ਜਿਲਾ ਕੋਆਰਡੀਨੇਟਰ ਭਾਰਤੀ ਭਾਵਨਾ ਆਦਿ ਹਾਜਰ ਸਨ।  ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਹਰ ਵਾਰ ਵਾਂਗ ਇਸ ਸਾਲ ਦਾ ਅੰਤਰਰਾਸ਼ਟਰੀ ਯੋਗਾ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਵੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੂਰੇ ਜੋਸ਼ ਨਾਲ ਮਨਾਇਆ ਜਾਵੇਗਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੀ ਜਿੰਦਗੀ ਜਿਉਣ ਲਈ ਪ੍ਰੇਰਿਆ ਜਾਵੇਗਾ। ਜ਼ਿਲ੍ਹਾ ਪੱਧਰੀ ਯੋਗ ਦਿਵਸ ਮੌਕੇ ਵੱਖ ਵੱਖ ਟ੍ਰੇਨਰਾਂ ਵੱਲੋਂ ਯੋਗ ਕਰਵਾਇਆ ਜਾਵੇਗਾ ਅਤੇ ਯੋਗ ਆਸਣ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ, ਪੁਲਿਸ ਵਿਭਾਗ, ਕਾਲਜਾਂ ਦੇ ਵਿਦਿਆਰਥੀਆਂ, ਯੂਥ ਕਲੱਬਾਂ ਦੇ ਮੈਂਬਰਾਂ ਸਮੇਤ ਸਮੂਹ ਵਿਭਾਗਾਂ ਦੇ ਮੁਖੀਆਂ ਅਤੇ ਯੋਗ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ 21 ਜੂਨ 2024 ਨੂੰ ਸਵੇਰੇ 6 ਵਜੇ ਵਿਖੇ ਜ਼ਿਲ੍ਹਾ ਤੇ ਬਲਾਕ ਪੱਧਰੀ ਪ੍ਰੋਗਰਾਮਾਂ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਿਰਕਤ ਕਰਨ। ਉਨ੍ਹਾਂ ਕਿਹਾ ਕਿ ਯੋਗ ਦਿਵਸ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੇ ਲੋਕ ਟੀ ਸ਼ਰਟ/ ਕੁੜਤਾ ਅਤੇ ਲੋਅਰ/ ਪਜ਼ਾਮਾ ਆਦਿ ਪਹਿਨ ਕੇ ਆਉਣ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

विधायक अमनदीप को जिम्मेदारी मिलने से, पार्टी कार्यकर्ताओं में ख़ुशी की लहर : लवली सिंगला !!

मोगा, 9 जून (मुनीश जिन्दल) ‘आप’ सुप्रीमो अरविंद केजरीवाल, पंजाब के मुख्यमंत्री भगवंत सिंह मान, पंजाब इंचार्ज मनीष सिसोदिया व प्रदेश अध्यक्ष अमन अरोड़ा द्वारा विधानसभा हल्का मोगा की विधायक डा. अमनदीप कौर अरोड़ा को पार्टी की महिला विंग की पंजाब अध्यक्ष व मालवा सैंट्रल मेन विंग की उपाध्यक्ष की जिम्मेवारी देने पर मोगा की आम आदमी पार्टी की महिला विंग में भारी खुशी की लहर पाई जा रही है। इस मौके पर आम आदमी पार्टी की महिला विंग की जिलाध्यक्ष मनदीप कौर खंभे, जिला सचिव लवली सिंगला, स्टेट ज्वाइंट सचिव पंजाब सोनिया ढंड, पार्षद सरबजीत कौर रोडे, पार्षद पायल गर्ग, पार्षद किरण हुंदल, कोआडिनेटर बाघापुराना सोनिया, कोआडिनेटर बाघापुराना जगदीप कौर, पार्षद सुखविंदर कौर, कोआडिनेटर निहाल सिंह वाला मंजीत कौर बावा, पार्षद गुरविंदर कौर, मैंबर सुनीता रानी महिला विंग, मैडम गुरप्रीत कौर धर्मकोट, मैडम नरेन्द्र कौर, मैडम गुरप्रीत कौर, कोआडिनेटर दर्शन कौर, जसवीर कौर, पार्षद वरिंदर कौर, परविंदर कौर ने पार्टी सुप्रीमो अरविंद केजरीवाल, मुख्यमंत्री भगवंत सिंह मान, मनीष सिसौदिया व अमन अरोड़ा का धन्यवाद करते कहा कि विधायक डा. अमनदीप कौर अरोड़ा, पार्टी द्वारा सौंपी गई जिम्मेवारी को बड़ी ईमानदारी से निभाएंगी।  इस मौके पर नवनियुक्त आम आदमी पार्टी की महिला विंग की पंजाब अध्यक्ष व मालवा सैंट्रल मेन विंग की उपाध्यक्ष विधायक डा. अमनदीप कौर अरोड़ा ने कहा कि जो उन्हें आप पार्टी द्वारा जिम्मेदारी सौंपी गई है, वह उसे पूरी तनदेही से निभाएगी और पार्टी की विचारधारा को घर घर पहुंचाने में कोई कसर बाकी नहीं छोड़ेंगी। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਹਰਮਨ ਬਰਾੜ ਦੀ ਛੁੱਟੀ ! ਵਰਿੰਦਰ ਸ਼ਰਮਾ ਬਣੇ ‘ਆਪ’ ਦੇ ਨਵੇਂ ਜਿਲਾ ਪ੍ਰਧਾਨ ! ਜਾਣੋ ਕਾਰਨ !!

मोगा, 7 जून ( मुनीश जिन्दल) आम आदमी पार्टी की ओर से हमेशा अपने कार्यकर्ताओं का समय समय पर सम्मान किया जाता है। पिछले लंबे समय से आम आदमी पार्टी में बेहतरीन सेवाएं दे रहे मार्केट कमेटी निहाल सिंह वाला के चेयरमैन वरिंदर शर्मा को पार्टी हाईकमान द्वारा जिलाध्यक्ष की जिम्मेदारी सौंपने पर पार्टी वर्करों में भारी उत्साह व खुशी की लहर पाई जा रही है। वरिंदर शर्मा की नियुक्ति पर उन्हें बधाई देते हुए आप के जिला महासचिव प्यारा सिंह बधनी, डा. राकेश अरोड़ा, रिक्की अरोड़ा, मार्केट कमेटी चेयरमैन हरजिंदर सिंह रोडे, शहरी अध्यक्ष प्रेम चंद चक्की वाला, नगर निगम के सीनियर डिप्टी मेयर प्रवीण शर्मा, डिप्टी मेयर अशोक धमीजा, सरपंच अंग्रेज सिंह दौलतपुरा, समाजसेवी नवीन सिंगला, गुरवंत पन्नू, गुरप्रीत सिंह घाती, यूथ नेता गौरव गर्ग, दीप दारापुर, कोआडीनेटर मिलाप सिंह, राकेश मिड्डा, गुरप्रीत सिंह सचदेवा, अमित पुरी, लखविंदर सिंह लक्खा, पार्षद भरत गुप्ता, पार्षद कुलविंदर सिंह चक्कियां, पार्षद प्रवीण मक्कड़, पार्षद अरविंदर सिंह कानपुरिया, पिंटू गिल, पार्षद मैडम सरबजीत कौर रोडे, महिला विंग की नेता लवली सिंगला, सोनिया ढंड ने कहा कि वरिंदर शर्मा पार्टी के वफादार कार्यकर्ता हैं, उन्होंने मुश्किल समय में पार्टी के साथ कंधे से कंधा मिलाकर काम किया है। उनकी नियुक्ति से जिले के समूचे पार्टी कार्यकर्ताओं में खुशी की लहर है और उन्हें बधाई देने वालों का तांता लगा हुआ है। उन्होंने कहा कि पार्टी ने हमेशा कार्यकर्ताओं की समस्याओं को सुना है और पार्टी हाईकमान हमेशा उनके समाधान के लिए प्रतिबद्ध है। उन्होंने कहा कि वरिंदर शर्मा की नियुक्ति से आम आदमी पार्टी और मजबूत होगी। वहीं आने वाले समय में लोग आम आदमी पार्टी से जुड़ेंगे। इस मौके पर सचिव प्यारा सिंह, डा. राकेश अरोड़ा व रिक्की अरोड़ा ने कहा कि पूर्व जिलाध्यक्ष हरमन बराड़ की, अच्छी कार्यशैली न होने के कारण उन्हें इस पद से हटा दिया गया है। उन्होंने कहा कि जिलाध्यक्ष रहते हुए उनपर कई तरह के आरोप लगे थे, जिसके चलते पार्टी हाईकमान तक, उनकी रिपोर्ट पहुंची थी, जिस पर पार्टी ने कार्रवाई करते हुए उन्हें अध्यक्ष पद से हटा दिया है। सचिव प्यारा सिंह, डा. राकेश अरोड़ा व रिक्की अरोड़ा के अनुसार पूर्व जिलाध्यक्ष हरमन बराड़ की पार्टी विरोधी गतिविधियों को देखते हुए अब उनके जिला प्लानिंग बोर्ड के चेयरमैन के पद से भी हटाया जा सकता है तथा उन्हें पार्टी से निष्कासित भी किया जा सकता है। उन्होंने कहा कि पार्टी ने हमेशा गलत काम करने वालों को ताकत दिखाई है। उन्होंने कहा कि वरिंदर शर्मा पार्टी की मजबूती के लिए दिन रात एक करेंगे और कार्यकर्ताओं को मान सम्मान देंगे। उन्होंने कहा कि आने वाले समय में आम आदमी पार्टी लोगों को और भी बेहतर सेवाएं देगी और लोगों से किए गए हर वायदे को प्राथमिकता के आधार पर पूरा किया जाएगा। उन्होंने वरिंदर शर्मा को बधाई देते कहा कि उनके नेतृत्व में आम आदमी पार्टी के कार्यकर्ता पार्टी की गतिविधियों को घर घर तक पहुंचाने के लिए दिन रात मेहनत करेंगे।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

चिड़िक के कोऑपरेटिव सोसाईटी चुनाव ! सर्वसम्मति से, आम आदमी पार्टी हुई काबिज !!

ਮੋਗਾ, 2 ਜੂਨ (ਮੁਨੀਸ਼ ਜਿੰਦਲ) ਸੋਮਵਾਰ ਨੂੰ ਜ਼ਿਲ੍ਹੇ ਦੇ ਪਿੰਡ ਚੜਿਕ ਦੀ ਕੋਆਪ੍ਰੇਟਿਵ ਸੁਸਾਇਟੀ ਦੀ ਚੋਣ ਹੋਈ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਲਜੀਤ ਸਿੰਘ ਅਤੇ ਉਪ ਪ੍ਰਧਾਨ ਸ਼ਿਵਰਾਜ ਸਿੰਘ ਅਤੇ ਸਮੁੱਚੀ ਕਮੇਟੀ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਇਸ ਦੌਰਾਨ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਨਵੇਂ ਚੁਣੇ ਗਏ ਪ੍ਰਧਾਨ ਬਲਜੀਤ ਸਿੰਘ, ਉਪ ਪ੍ਰਧਾਨ ਸ਼ਿਵਰਾਜ ਸਿੰਘ ਅਤੇ ਸਮੁੱਚੀ ਕਮੇਟੀ ਨੂੰ ਹਾਰ ਅਤੇ ਸਿਰੋਪਾਓ ਭੇਂਟ ਕਰਕੇ ਵਧਾਈ ਦਿੱਤੀ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੀ ਕਮੇਟੀ, ਪਿੰਡ ਅਤੇ ਸਮਾਜ ਦੇ ਵਿਕਾਸ ਲਈ ਸਖ਼ਤ ਮਿਹਨਤ ਅਤੇ ਲਗਨ ਨਾਲ ਅਣਥੱਕ ਮਿਹਨਤ ਕਰੇਗੀ। ਇਸ ਮੌਕੇ ਨਵ ਨਿਯੁਕਤ ਕੋਆਪ੍ਰੇਟਿਵ ਸੁਸਾਇਟੀ ਪ੍ਰਧਾਨ ਬਲਜੀਤ ਸਿੰਘ, ਉਪ ਪ੍ਰਧਾਨ ਸ਼ਿਵਰਾਜ ਸਿੰਘ ਅਤੇ ਸਮੁੱਚੀ ਕਮੇਟੀ ਨੇ ਕਿਹਾ ਕਿ ਉਹ ਇਲਾਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਅਧਿਕਾਰੀ ਅਤੇ ਵਲੰਟੀਅਰ ਮੌਜੂਦ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

नशे के खात्मे में गांव की क्लब व अन्य लोग दें सरकार का साथ : विधायक डॉ. अमनदीप !!

मोगा, 31 मई, (मुनीश जिन्दल) ‘नशा मुक्ति यात्रा नशे के खात्मे में महत्वपूर्ण योगदान दे रही है, और लोग तेजी से इस अभियान का हिस्सा बन रहे हैं। यह राज्य सरकार की एक पहल है, जिसके माध्यम से लोगों से सीधा संपर्क स्थापित किया जा रहा है, और राज्य से नशे को पूरी तरह से खत्म करने में बड़े पैमाने पर मदद मिल रही है’। यह विचार विधायक डॉ. अमनदीप कौर अरोड़ा ने खुखराना, चोटियां कलां, दौलतपुरा नवां में नशे के खिलाफ युद्ध अभियान के तहत नशा मुक्ति यात्रा को संबोधित करते हुए व्यक्त किए।  उन्होंने गांव की क्लबों व लोगों से राज्य से नशे के खात्मे के लिए सरकार के प्रयासों को अधिक से अधिक सहयोग देने और ग्रामीणों को नशे के खिलाफ चल रही जंग में एकजुट होकर सरकार का साथ देने के लिए प्रेरित किया। उन्होंने गांव की पंचायतों से अपील की कि वे नशे के आदी लोगों को सरकारी नशा मुक्ति केंद्रों में लाकर नशा मुक्ति करवाएं। पंजाब सरकार के प्रयासों के कारण नशा तस्कर या तो जेलों में हैं, या फिर पंजाब छोड़कर भाग गए हैं। अब यह मुहिम जमीनी स्तर पर, यानी गांवों और वार्डों में शुरू हो गई है, जिसे नशा मुक्ति यात्रा का नाम दिया गया है, जिसे लोगों का भारी समर्थन मिल रहा है। उन्होंने उपस्थित लोगों से नशा मुक्ति अभियान में अपना पूर्ण सहयोग देने का संकल्प भी दिलाया। उन्होंने लोगों से अपील की कि वे नशा मुक्त पंजाब बनाने में प्रशासन और पुलिस विभाग का सहयोग करें। उन्होंने कहा कि युवाओं को नशे की लत से छुड़ाकर, अपने पैरों पर खड़ा करने के लिए पंजाब सरकार के प्रयास युद्ध स्तर पर जारी हैं और आम लोगों का भी यह फर्ज बनता है कि वे पूरी निष्ठा से सरकार का साथ दें, ताकि नशा उन्मूलन अभियान के कारगर नतीजे सामने आ सकें। उन्होंने लोगों को भरोसा दिलाया कि नशे के खिलाफ लड़ाई में सूचना देने वालों की पहचान पूरी तरह से गोपनीय रखी जाती है और पुलिस भी निष्पक्षता से कार्रवाई करती है। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨਗੀਆਂ, ਨਸ਼ਾ ਮੁਕਤੀ ਯਾਤਰਾਵਾਂ : ਵਿਧਾਇਕ ਅਮਨਦੀਪ ਕੌਰ ਅਰੋੜਾ !!

ਮੋਗਾ, 29 ਮਈ, (ਮੁਨੀਸ਼ ਜਿੰਦਲ) ‘ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਉੱਪਰ ਮਿਸਾਲੀ ਕਾਰਵਾਈਆਂ ਕਰਕੇ ਬਹੁਤ ਹੱਦ ਤੱਕ ਨਸ਼ੇ ਦੀ ਸਪਲਾਈ ਚੇਨ ਨੂੰ ਤੋੜ ਦਿੱਤਾ ਹੈ। ਨਸ਼ਾ ਤਸਕਰ ਜਾਂ ਤਾਂ ਜੇਲ੍ਹਾਂ ਵਿੱਚ ਹਨ ਅਤੇ ਜਾਂ ਫਿਰ ਹੁਣ ਪੰਜਾਬ ਛੱਡ ਕੇ ਭੱਜ ਚੁੱਕੇ ਹਨ। ਹੁਣ ਇਹ ਮੁਹਿੰਮ ਜ਼ਮੀਨੀ ਪੱਧਰ, ਭਾਵ ਪਿੰਡਾਂ ਅਤੇ ਵਾਰਡਾਂ ਵਿਚੋਂ ਚੱਲਣ ਲੱਗੀ ਹੈ, ਜਿਸਨੂੰ ਨਸ਼ਾ ਮੁਕਤੀ ਯਾਤਰਾ ਦਾ ਨਾਮ ਦਿੱਤਾ ਗਿਆ ਹੈ।’ ਇਹ ਪ੍ਰਗਟਾਵਾ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਵੀਰਵਾਰ ਨੂੰ ਇਕ ਨਸ਼ਾ ਮੁਕਤੀ ਯਾਤਰਾ ਮੌਕੇ ਕੀਤਾ। ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਵਿੱਚ ਪਿੰਡ ਖੋਟੇ, ਮੰਡੀਰਾਂਵਾਲਾ ਨਵਾਂ, ਮੰਡੀਰਾਂਵਾਲਾ ਪੁਰਾਣਾ, ਤਾਰੇਵਾਲਾ ਨਵਾਂ, ਬੁੱਧ ਸਿੰਘ ਵਾਲਾ, ਮੱਲੀਆਂ ਵਾਲਾ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਹੋਈ। ਉਹਨਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਲੋਕ ਲਹਿਰ ਬਣ ਗਈ ਹੈ ਅਤੇ ਹੁਣ ਜਲਦੀ ਹੀ ਪੰਜਾਬ ਵਿਚੋਂ ਨਸ਼ਿਆਂ ਦਾ ਸਫਾਇਆ ਹੋਵੇਗਾ। ਇਸ ਮੌਕੇ ਉਹਨਾਂ ਨਾਲ ਪਿੰਡਾਂ ਦੇ ਮੋਹਤਵਰ ਲੋਕ ਵੀ ਹਾਜ਼ਰ ਸਨ। ਉਹਨਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਲੋਕ, ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਬਿਨਾ ਕਿਸੇ ਦਬਾਅ ਤੋਂ ਸਹਿਯੋਗ ਦੇਣ। ਉਹਨਾਂ ਕਿਹਾ ਕਿ ਜੇਕਰ ਹਰੇਕ ਵਾਰਡ ਜਾਂ ਪਿੰਡਾਂ ਦੀਆਂ ਪੰਚਾਇਤਾਂ ਨਸ਼ਾ ਮੁਕਤੀ ਦਾ ਪ੍ਰਣ ਲੈ ਲੈਣਗੀਆਂ ਤਾਂ ਨਸ਼ਾ ਜਾਂ ਨਸ਼ਾ ਤਸਕਰਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਰਹੇਗਾ। ਹੁਣ ਕਿਸੇ ਵੀ ਨਸ਼ਾ ਤਸਕਰ ਨੂੰ ਸਿਆਸੀ ਜਾਂ ਹੋਰ ਕੋਈ ਸਹਿਯੋਗ ਨਹੀਂ ਮਿਲ ਰਿਹਾ, ਇਸ ਲਈ ਬਹੁਤ ਜਲਦ ਪੰਜਾਬ ਨਸ਼ਾ ਮੁਕਤ ਹੋਵੇਗਾ। ਉਹਨਾਂ ਸਮੂਹ ਵਾਰਡ ਵਾਸੀਆਂ ਨੂੰ ਨਸ਼ਾ ਮੁਕਤੀ ਮੁਹਿੰਮ ਵਿੱਚ ਆਪਣਾ ਪੂਰਨ ਸਹਿਯੋਗ ਦੇਣ ਦਾ ਪ੍ਰਣ ਦਿਵਾਇਆ। ਉਹਨਾਂ ਦੱਸਿਆ ਕਿ ਨਸ਼ਾ ਪੀੜਤਾਂ ਦਾ ਸਹੀ ਇਲਾਜ ਕਰਕੇ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਲਈ ਸਾਰਥਕ ਯਤਨ ਕੀਤੇ ਜਾ ਰਹੇ ਹਨ। ਉਹਨਾਂ  ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਪੰਜਾਬ ਦੀ ਸਿਰਜਨਾ ਸਬੰਧੀ, ਪ੍ਰਸ਼ਾਸ਼ਨ ਤੇ ਪੁਲਿਸ ਵਿਭਾਗ ਨੂੰ ਸਹਿਯੋਗ ਦੇਣ ਅਤੇ ਜੇਕਰ ਉਹਨਾਂ ਪਾਸ ਨਸ਼ਾ ਵੇਚਣ ਅਤੇ ਖਰੀਦਣ ਜਾਂ ਕਰਨ ਆਦਿ ਸਬੰਧੀ ਜਾਣਕਾਰੀ ਹੈ, ਤਾਂ ਉਹ ਮੋਗਾ ਪੁਲਿਸ ਨੂੰ ਇਸਦੀ ਸੂਚਨਾ ਦੇਣ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਨਸ਼ੇ ਤੋ ਦੂਰ ਰਹਿਣ ਲਈ, ਇਸਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਹੋਣਾ ਜਰੂਰੀ : ਵਿਧਾਇਕ ਅਮਨਦੀਪ !!

ਮੋਗਾ, 28 ਮਈ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਸੂਬੇ ਅੰਦਰ ਵਿਸ਼ੇਸ਼ ਜਾਗਰੂਕਤਾ ਮੁਹਿੰਮ, ਯੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਹੈ, ਜਿਸ ਦੌਰਾਨ ਜਿਲਾ ਮੋਗਾ ਦੇ ਅੰਦਰ ਵੀ ਵੱਖ ਵੱਖ ਥਾਵਾਂ ਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਮੋਗਾ ਤੋਂ ਯੁੱਧ ਨਸ਼ੇ ਵਿਰੁੱਧ, ਜਾਗਰੂਕਤਾ ਰੈਲੀ ਦਾ ਅਯੋਜਨ ਕੀਤਾ ਗਿਆ, ਜਿਸ ਵਿੱਚ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ। ਇਸ ਰੈਲੀ ਨੂੰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਤੇ ਸਿਹਤ ਵਿਭਾਗ ਦੇ ਸਟਾਫ਼ ਤੋ ਇਲਾਵਾ ਵੱਖ ਵੱਖ ਐਨ.ਜੀ.ਓ ਅਤੇ ਹੋਰ ਆਗੂ ਵੀ ਸ਼ਾਮਲ ਸਨ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਨਫਰਤ ਨਸ਼ੇ ਨੂੰ ਕਰੋ, ਨਾ ਕਿ ਨਸ਼ਾ ਕਰਨ ਵਾਲੇ ਨੂੰ, ਨਸ਼ਾ ਕਰਨ ਵਾਲੇ ਨਾਲ ਹਮਦਰਦੀ ਦਾ ਵਤੀਰਾ ਰੱਖੋ। ਉਹਨਾਂ ਕਿਹਾ ਕਿ ਨਸ਼ੇ ਵਿਰੁੱਧ ਇਹ ਜੰਗ ਜਾਰੀ ਰਹੇਗੀ ਅਤੇ ਰੰਗਲਾ ਪੰਜਾਬ ਬਣਾਉਣ ਲਈ, ਉਹਨਾਂ  ਲੋਕਾਂ ਦੇ ਵਿਸ਼ੇਸ਼ ਸਹਿਯੋਗ ਦੀ ਵੀ ਮੰਗ ਕੀਤੀ। ਇਸ ਮੌਕੇ ਤੇ ਸਿਵਲ ਸਰਜਨ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੇ ਕਿਹਾ ਕਿ ਇਹ ਜਾਗਰੂਕਤਾ ਰੈਲੀ ਸਿਹਤਮੰਦ ਪੰਜਾਬ ਲਈ ਲਾਹੇਵੰਦ ਹੋਵੇਗੀ। ਇਸ ਨਾਲ ਨਸ਼ਿਆ ਵਿਰੁੱਧ ਜਾਗਰੂਕਤਾ ਆਵੇਗੀ। ਇਸ ਮੌਕੇ ਡਾਕਟਰ ਰਾਜੇਸ਼ ਮਿੱਤਲ, ਡਿਪਟੀ ਮੈਡੀਕਲ ਕਮਿਸ਼ਨਰ ਨੇ ਕਿਹਾ ਕਿ ਨਸ਼ਾ ਕਰਨ ਵਾਲਾ ਵਿਅਕਤੀ ਪਹਿਲਾਂ ਸ਼ੌਕ ਨਾਲ ਨਸ਼ਾ ਕਰਦਾ ਹੈ, ਅਤੇ ਫਿਰ ਨਸ਼ੇ ਨੂੰ ਕਰਨਾ, ਉਸ ਦੀ ਮਜਬੂਰੀ ਬਣ ਜਾਂਦਾ ਹੈ। ਜਿਸ ਨਾਲ ਮਨੁੱਖ ਨੂੰ ਨਸ਼ੇ ਦੀ ਲੱਤ ਲੱਗ ਜਾਂਦੀ ਹੈ। SMO ਡਾ. ਗਗਨਦੀਪ ਸਿੰਘ ਨੇ ਕਿਹਾ ਕਿ ਨਸ਼ੇ ਮਨੁੱਖ ਨੂੰ ਬਰਬਾਦ ਕਰ ਦਿੰਦੇ ਹਨ, ਇਸ ਲਈ ਹਰੇਕ ਮਨੁੱਖ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਮੌਕੇ ਕੌਂਸਲਰ ਪੂਜਾ ਰਿਸ਼ੀ ਨਸ਼ਾ ਮੁਕਤੀ ਦਵਾਈ ਕੇਂਦਰ ਸਿਵਿਲ ਹਸਪਤਾਲ਼ ਨੇ ਕਿਹਾ ਕਿ ਹਮੇਸ਼ਾ ਨਸ਼ੇ ਤੋਂ ਪਰਹੇਜ਼ ਕਰੋ ਤੇ ਜ਼ਿੰਦਗੀ ਨੂੰ ਹਾਂ ਕਰੋ ਤੇ ਨਸ਼ੇ ਨੂੰ ਨਾ ਕਰੋ। ਇਸ ਮੌਕੇ ਤੇ ਮੇਅਰ ਨਗਰ ਨਿਗਮ, ਬਲਜੀਤ ਸਿੰਘ ਚਾਨੀ ਅਤੇ ਸੀਨੀਅਰ ਡਿਪਟੀ ਮੇਅਰ ਪਰਵੀਨ ਸ਼ਰਮਾ ਅਤੇ ਸਿਹਤ ਵਿਭਾਗ ਦੇ ਸਟਾਫ ਵੱਲੋਂ ਡਾਕਟਰ ਚਰਨਜੀਤ ਸਿੰਘ ਮਾਨਸਿਕ ਰੋਗਾਂ ਦੇ ਮਾਹਿਰ ਸਿਵਿਲ ਹਸਪਤਾਲ ਮੋਗਾ, ਡਾ. ਕਰਨ ਮਿੱਤਲ, ਡਾ. ਸਾਹਿਲ ਮਿੱਤਲ, ਡਾ. ਅਰਬਾਜ਼ ਸਿੰਘ, ਡਾ. ਮਾਨਿਕ ਸਿੰਗਲਾ, ਡਾ. ਭੁਪਿੰਦਰ ਸਿੰਘ ਆਯੁਰਵੈਦਿਕ ਮੈਡੀਕਲ ਅਫਸਰ ਵੀ ਮੌਜੂਦ ਸਨ। ਇਸ ਰੈਲੀ ਵਿੱਚ ਐਮ.ਐਲ.ਐਮ ਨਰਸਿੰਗ ਕਾਲਜ ਅਤੇ ਐਲ.ਐਲ.ਆਰ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਮਲਟੀ ਪਰਪਜ ਹੈਲਥ ਵਰਕਰ, ਫੀਮੇਲ ਸਰਕਾਰੀ ਸਿਵਲ ਹਸਪਤਾਲ ਦੇ ਵਿਦਿਆਰਥੀ, ਅਧਿਆਪਕ ਕਮਲਪ੍ਰੀਤ ਅਤੇ ਰੁਪਿੰਦਰ ਕੌਰ ਐਲ.ਐਲ.ਆਰ ਕਾਲਜ ਵੀ ਹਾਜ਼ਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਵਿਧਾਇਕਾ ਅਮਨਦੀਪ ਨੇ, ਜੱਚਾ ਬੱਚਾ ਵਿੰਗ ਵਿੱਚ, ਫਾਰਮੇਸੀ ਦਾ ਕੀਤਾ ਉਦਘਾਟਨ !!

ਮੋਗਾ 27 ਮਈ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ, ਸੂਬੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ, ਇਸੇ ਕੜੀ ਦੌਰਾਨ ਹੀ ਸਿਹਤ ਵਿਭਗ ਮੋਗਾ ਵਿੱਚ ਸਿਹਤ ਸਹੂਲਤਾਂ ਦੀ ਕੜੀ ਵਿੱਚ ਵਾਧਾ ਕਰਦੇ ਹੋਏ, ਮੰਗਲਵਾਰ ਨੂੰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਡਾਕਟਰ ਮਥਰਾ ਦਾਸ ਸਿਵਿਲ ਹਸਪਤਾਲ ਮੋਗਾ ਵਿੱਚ ਮਰੀਜਾਂ ਦੀ ਸਹੂਲਤ ਲਈ ਜੱਚਾ ਬੱਚਾ ਵਿੰਗ ਵਿੱਚ ਨਵੀਂ ਫਾਰਮੇਸੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਕਿਹਾ ਕਿ ਜੱਚਾ ਬੱਚਾ ਵਿੰਗ ਲਈ ਨਵੀਂ ਬਣੀ ਫਾਰਮੇਸੀ, ਸਿਵਿਲ ਹਸਪਤਾਲ਼ ਵਿਚ ਦਵਾਈ ਲੈਣ ਆ ਰਹੇ ਮਰੀਜਾਂ ਲਈ ਵਰਦਾਨ ਸਾਬਤ ਹੋਵੇਗੀ। ਇਸ ਨਾਲ ਗਰਭਵਤੀ ਔਰਤਾਂ ਅਤੇ ਛੋਟੇ ਬੱਚੇ ਵਾਲਿਆਂ ਮਾਵਾਂ ਅਤੇ ਨਵੇਂ ਜੰਮੇ ਬੱਚੇ ਦੀਆਂ ਦਵਾਈਆਂ ਹੁਣ ਇਕੋ ਬਿਲਡਿੰਗ ਵਿੱਚੋ ਹੀ ਮਿਲਣਗੀਆਂ। ਓਹਨਾ ਨੇ ਪੰਜਾਬ ਸਰਕਾਰ ਵਲੋਂ ਸਿਵਿਲ ਹਪਸਤਾਲ ਵਿਚ ਨਵ ਨਿਯੁੱਕਤ ਮੈਡੀਕਲ ਅਫਸਰਾਂ ਜਿਸ ਵਿਚ ਟੀਬੀ ਅਤੇ ਚੈਸਟ ਵਿਭਾਗ, ਅੱਖ, ENT, ਔਰਤ ਰੋਗਾਂ ਦੇ ਮਾਹਿਰ, ਮੈਡੀਸਿਨ ਐਮ.ਡੀ ਅਤੇ ਹੋਰ ਹਾਊਸ ਸਰਜਨ ਅਤੇ ਅਰੋਗੀਆ ਸਿਹਤ ਕੇਂਦਰਾਂ ਵਿੱਚ ਜਿਲਾ ਮੋਗਾ ਅੰਦਰ ਨਿਜੁਕਤ ਹੋਏ ਮੈਡੀਕਲ ਅਫਸਰਾਂ ਨੂੰ ਵਧਾਈ ਦਿੱਤੀ ਅਤੇ ਜੀ ਆਇਆ ਨੂੰ ਕਿਹਾ। ਉਹਨਾਂ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਲੋਕਾ ਨੂੰ ਆਪਣੀਆਂ ਸੇਵਾਵਾਂ ਦੇਣ ਲਈ ਕਿਹਾ। ਇਸ ਮੌਕੇ ਤੇ ਵਿਧਾਇਕ ਡਾ. ਅਰੋੜਾ ਨੇ ਸਿਵਿਲ ਸਰਜਨ ਡਾ. ਪਰਦੀਪ ਕੁਮਾਰ ਮੋਹਿੰਦਰਾ ਅਤੇ SMO ਡਾ. ਗਗਨਦੀਪ ਸਿੰਘ ਨੂੰ ਇਸ ਉਪਰਾਲੇ ਦਾ ਸਿਹਰਾ ਦਿੰਦੇ ਹੋਏ ਅਧਿਕਾਰੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਬਲਜੀਤ ਸਿੰਘ ਚਾਨੀ, ਮੇਅਰ ਨਗਰ ਨਿਗਮ, ਪਰਵੀਨ ਸ਼ਰਮਾ, ਸੀਨਿਅਰ ਡਿਪਟੀ ਮੇਅਰ, ਸਿਹਤ ਵਿਭਾਗ ਸਟਾਫ਼ ਵਿਚ ਡਾ. ਕਰਨ ਮਿੱਤਲ, ਸਕੱਤਰ ਅਰਬਾਜ਼ ਸਿੰਘ, ਡਾ. ਅਸ਼ਮਿਤਾ, ਡਾ. ਮਾਨਿਕ ਸਿੰਗਲਾ, ਡਾ. ਜਸਪ੍ਰੀਤ ਕੌਰ, ਡਾ. ਸੀ.ਪੀ ਸਿੰਘ, ਡਾ. ਸਾਹਿਲ ਮਿੱਤਲ ਸਣੇ ਹੋਰ ਪਤਵੰਤੇ ਵੀ ਹਾਜਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ, ਯੋਜਨਾਬੱਧ ਤਰੀਕੇ ਨਾਲ ਚਲਾ ਰਹੀ ਸਰਕਾਰ : ਵਿਧਾਇਕ ਅਮਨਦੀਪ !!

ਮੋਗਾ, 23 ਮਈ, (ਮੁਨੀਸ਼ ਜਿੰਦਲ) ‘ਪੰਜਾਬ ਸਿੱਖਿਆ ਕ੍ਰਾਂਤੀ, ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਰੁਸ਼ਨਾਉਣ ਲਈ ਅਹਿਮ ਜ਼ਰੀਆ ਸਾਬਤ ਹੋ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਆਪਣੀ ਕਾਬਲੀਅਤ ਅਤੇ ਮਿਹਨਤ ਸਦਕਾ, ਹਰ ਖੇਤਰ ਵਿੱਚ ਮੋਹਰੀ ਸਥਾਨ ਹਾਸਿਲ ਕਰਨਗੇ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ, ਹਲਕਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਹਲਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਧੇਵਾਲਾ ਵਿੱਚ 9.55 ਲੱਖ ਦੀ ਲਾਗਤ ਨਾਲ ਕਰਵਾਏ ਵਿਕਾਸ ਕਾਰਜਾਂ ਨੂੰ ਲੋਕ ਅਰਪਣ ਕਰਨ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਮੁਹਿੰਮ ਯੋਜਨਾਬੱਧ ਤਰੀਕੇ ਨਾਲ ਚਲਾਈ ਜਾ ਰਹੀ ਹੈ. ਤਾਂ ਜੋ ਸਰਕਾਰੀ ਸਕੂਲਾਂ ਵਿੱਚ ਅਜਿਹਾ ਉਸਾਰੂ ਮਾਹੌਲ ਸਿਰਜਿਆ ਜਾ ਸਕੇ. ਜਿਸ ਨਾਲ ਨਵੇਂ ਦਾਖਲਿਆਂ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਉਡੀਕ ਨਾ ਕਰਨੀ ਪਵੇ। ਵਿਧਾਇਕ ਅਮਨਦੀਪ ਦਾ ਸਵਾਗਤ ਕਰਦਾ, ਸਕੂਲ ਦਾ ਸਟਾਫ। ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਸਿੱਖਿਆ ਨੂੰ ਅੰਤਰ ਰਾਸ਼ਟਰੀ ਵਿੱਦਿਅਕ ਸੰਸਥਾਵਾਂ ਦੇ ਹਾਣੀ ਬਣਾਉਣ ਲਈ ਕਲਾਸਰੂਮ, ਬੁਨਿਆਦੀ ਢਾਂਚਾ ਅਤੇ ਡਿਜੀਟਲ ਸਿਖਲਾਈ ਸਹੂਲਤਾਂ ਦਾ ਆਧੁਨਿਕੀਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲ ਕਦਮੀ ਸਾਰੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਪ੍ਰਤੀ, ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਕੀਤੇ ਗਏ ਇਹ ਵਿਕਾਸ ਕਾਰਜ ਅਤੇ ਸੁਧਾਰ ਨੇ ਵਿਦਿਆਰਥੀਆਂ ਨੂੰ ਸਿੱਖਣ ਦਾ ਬਿਹਤਰ ਮਾਹੌਲ ਪ੍ਰਦਾਨ ਕੀਤਾ ਹੈ, ਜੋ ਕਿ ਵਿਦਿਆਰਥੀਆਂ ਨੂੰ ਅੱਗੇ ਵਧਣ ਦੇ ਸਮਰੱਥ ਬਣਾਏਗਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਅਣਥੱਕ ਕੋਸ਼ਿਸ਼ਾਂ ਰੰਗ ਲਿਆਉਣ ਲੱਗ ਪਈਆਂ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਨਾਲ ਨਾਲ ਬੁਨਿਆਦੀ ਢਾਂਚੇ ਦੀ ਮਜਬੂਤੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਨਾਲ ਸਮਾਜ ਵਿਕਾਸ ਕਰਦਾ ਹੈ ਅਤੇ ਇਸ ਉਦੇਸ਼ ਦੀ ਪੂਰਤੀ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਿਦਿਅਕ ਸੁਵਿਧਾਵਾਂ ਉਪਲਬਧ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅੰਦਰ ਵਿਕਾਸ ਦੀਆਂ ਅਨੰਤ ਸੰਭਾਵਨਾਵਾਂ ਹੁੰਦੀਆਂ ਹਨ ਅਤੇ ਉਹਨਾਂ ਨੂੰ ਜੇਕਰ ਮੌਕੇ ਮਿਲਦੇ ਰਹਿਣ ਤਾਂ ਉਹ ਕਿਸੇ ਵੀ ਖੇਤਰ ਵਿੱਚ ਮੱਲਾਂ ਮਾਰਨ ਦੇ ਸਮਰੱਥ ਬਣ ਸਕਦੇ ਹਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

पंजाब सरकार, जमीन एक्वायर के नाम पर, किसानों से कर रही षड्यंत्र : डा. सीमांत गर्ग !!

मोगा, 23 मई (मुनीश जिन्दल) “पंजाब में आम आदमी पार्टी की सरकार द्वारा जो 25 हजार एकड़ जमीन पंजाब में एक्वायर करने की घोषणा की है, जिसमें मोगा, लुधियाना खास तौर पर शामिल किए गए हैं, सरकार के इस कदम से पंजाब की किसानी खत्म हो जाएगी तथा छोटे किसान जिनकी रोजी रोटी कृषि पर निर्भर है, वह भी खत्म होने के कगार पर पहुंच जाएगी।” उक्त विचार भाजपा के जिलाध्यक्ष डा. सीमांत गर्ग के नेतृत्व में भाजपा के पदाधिकारियों ने डिप्टी कमिश्नर सागर सेतिया को पंजाब सरकार के नाम, एक मांग पत्र देने के अवसर पर प्रकट किए। इस मौके पर भाजपा के सीनियर नेता पूर्व विधायक डा. हरजोत कमल, महामंत्री पूर्व एस.पी. मुख्तयार सिंह, उपाध्यक्ष सोनी मंगला, भूपिंदर हैप्पी, उमाकांत पांडे, धर्मवीर भारती, शशिकांत पांडे, राजेन्द्र गाबा, विजय मिश्रा के अलावा भारी संख्या में भाजपा के पदाधिकारी व कार्यकर्ता मौजूद थे। डा. सीमांत गर्ग ने कहा कि पंजाब सरकार का यह कदम, पंजाब की किसानी के लिए विनाशकारी सिद्ध होगा। उन्होंने कहा कि पंजाब सरकार अब अपने अंतिम समय में पंजाब के प्रापर्टी डीलरों जैसा कार्य करने में लगी हुई है। उन्होंने कहा कि लुधियाना के 10 किलोमीटर के दायरे में जहां कृषि भूमि का अधिग्रहण किया जाना है, वहीं मोगा जिले के भी 72 गांव इस स्कीम के अंदर लिए गए हैं। जिससे छोटे किसानों को खत्म करके उनकी जगह पंजाब सरकार बिना कोई एजेंडे के तथा बिना कोई स्कीम के यह कार्य करने लगी है। उन्होंने कहा कि आम आदमी पार्टी ने अपने दिल्ली में बैठे नेताओं के कहने पर यह कार्य, पंजाब की किसानी को खत्म करने के लिए शुरू किया है। जिसके लिए दिल्ली के नेता मनीष सिसोदिया व सतेन्द्र जैन को पंजाब में बैठा दिया है। इसके अलावा पंजाब में अलग अलग विभागों के चेयरमैन लगाने के लिए भी दिल्ली से आप नेताओं को लाया जा रहा है। उन्होंने कहा कि पंजाब पहले ही शहरों की त्रासदी से ग्रस्त है। उन्होने कहा कि 25 हजार एकड़ जमीन का अधिग्रहण करने से वहां पर लगे वृक्ष तथा और पौधे खत्म किए जाएंगे। जिससे वातावरण का संतुलन बिगड़ जाएगा तथा पंजाब जो पहले ही फोरलेन व सिक्स लाइन के चलते वृक्षों की कटाई करने से गर्मी को झेल रहा है तथा वातावरण का संतुलन भी खराब हो रहा है, अब सरकार के इस जमीन अधिग्रहण के कारण धरती का संतुलन और बिगड़ जाएगा तथा जो छोटे किसान अपनी पीढ़ी दर पीढ़ी खेती करके अपने परिवार का पालन पोषण कर रहे थे, तथा धरती को अपनी मां के सामान समझते थे, अब उनको भी जमीन से वंचित होना पड़ेगा। जिसको भारतीय जनता पार्टी किसी भी कीमत पर बर्दाश्त नहीं करेगी तथा किसानों के साथ कंधे से कंधा मिलाकर सरकार के इस किसान मारू अधिनियम को वापस लेने के लिए मजबूर करेगी। उन्होंने डिप्टी कमिश्नर को दिए गए मांग पत्र में कहा कि सरकार इस घोषणा को जल्दी से जल्दी रद्द करें, ताकि किसानी पर जो नई मुसीबत आम आदमी पार्टी सरकार की आई है, उसको ठीक किया जा सके। उन्होंने कहा कि जो पंजाब के वित्त मंत्री हरपाल सिंह चीमा ने इस जमीन अधिग्रहण को किसान हितैषी नीति बताया है, वह बिल्कुल किसान विरोधी नीति है तथा किसानों को पैसे का लालच देकर इस नीति को कामयाब करने की साजिश है। उन्होंने कहा कि यह पंजाब सरकार की किसानों के फायदे वाली स्कीम नहीं है, बल्कि इस स्कीम के तहत दिल्ली में आम आदमी पार्टी के बैठे नेताओं की जेबें भरने के लिए नीति बनाई जा रही है। लेकिन पंजाब के लोग इसको किसी कीमत पर लागू नहीं होने देंगे। इसके लिए अगर भाजपा को पूरे पंजाब में संघर्ष शुरू करना पड़ेगा, तो वह उससे भी पीछे नहीं हटेंगे। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!