logo

mogatodaynews

administrator

ਪਹਿਲਗਾਮ ਘਟਨਾ, ਅਤਿ ਨਿੰਦਨਯੋਗ ! ਅੱਤਵਾਦੀ ਦਾ ਕੋਈ ਵੀ ਜਾਤ, ਮਜਹਬ ਨਹੀਂ ਹੁੰਦਾ: ਲੱਖੋਵਾਲ ਆਗੂ !!

ਮੋਗਾ 23 ਅਪ੍ਰੈਲ (ਮੁਨੀਸ਼ ਜਿੰਦਲ) ਬੁਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਦਫਤਰ ਵਿਖੇ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਮੀਤ ਪ੍ਰਧਾਨ ਗੁਲਜਾਰ ਸਿੰਘ ਘੱਲ ਕਲਾਂ, ਸੀਨੀਅਰ ਆਗੂ ਮੁਕੰਦ ਕਮਲ ਬਾਘਾ ਪੁਰਾਣਾ, ਸੀਨੀਅਰ ਆਗੂ ਸਰਪੰਚ ਲਖਵੀਰ ਸਿੰਘ ਸੰਧੂਆਣਾ, ਦਫਤਰ ਇੰਚਾਰਜ ਪ੍ਰਕਾਸ਼ ਸਿੰਘ ਨੇ ਪਹਿਲਗਾਮ, ਜੰਮੂ ਕਸ਼ਮੀਰ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਹੈ ਕਿ ਅੱਤਵਾਦੀਆਂ ਵੱਲੋਂ ਕੀਤਾ ਗਿਆ ਇਹ ਹਮਲਾ ਅਤੀ ਨਿੰਦਨਯੋਗ ਹੈ। ਉਹਨਾਂ ਕਿਹਾ ਹੈ ਕਿ ਅੱਤਵਾਦੀ ਦੀ ਕੋਈ ਵੀ ਜਾਤ ਮਜਹਬ ਨਹੀਂ ਹੁੰਦਾ। ਇਸ ਲਈ ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ ਤੇ ਇਹੋ ਜਿਹੇ ਘਟਨਾ ਕ੍ਰਮ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ, ਤਾਂ ਜੋ ਅੱਗੇ ਤੋਂ ਕਿਸੇ ਦੀ ਹਿੰਮਤ ਨਾ ਪਵੇ ਕਿ ਨਿਹੱਥੇ ਘੁੰਮਣ ਫਿਰਨ ਆਏ ਲੋਕਾਂ ਨੂੰ ਨਿਸ਼ਾਨਾ ਬਣਾ ਸਕਣ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਸਿਮਰਨ ਕੌਰ ਨੇ ਕੌਮੀ ਐਥਲੈਟਿਕਸ ਮੁਕਾਬਲੇ ਵਿੱਚ ਜਿਤਿਆ ਸੋਨਾ ! ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਨੇ ਕੀਤਾ ਸਮਾਨਿਤ: ਡਾ. ਸਰਬਜੀਤ !!

ਮੋਗਾ 22 ਅਪ੍ਰੈਲ (ਮੁਨੀਸ਼ ਜਿੰਦਲ) ਅਜੋਕੇ ਸਮੇਂ ਵਿੱਚ ਜਦੋਂ ਇਹ ਮੰਨਿਆ ਜਾ ਰਿਹਾ ਹੈ ਕਿ ਨੌਜੁਆਨ ਪੀੜ੍ਹੀ ਨਸ਼ਿਆਂ ਵੱਲ ਵਧ ਰਹੀ ਹੈ, ਉੱਥੇ ਹੀ ਪੰਜਾਬ ਦੇ ਮਿਹਨਤੀ ਅਤੇ ਲਗਨ ਵਾਲੇ ਖਿਡਾਰੀ ਆਪਣਾ ਪਸੀਨਾ ਖੇਡਾਂ ਵਿੱਚ ਬਹਾ ਕੇ ਇਤਿਹਾਸ ਵੀ ਸਿਰਜ ਰਹੇ ਹਨ। ਇਸ ਇਤਿਹਾਸ ਸਿਰਜਣ ਦੀ ਕੜੀ ਵਿੱਚ ਹੋਣਹਾਰ ਖਿਡਾਰਣ ਸਿਮਰਨ ਕੌਰ ਪੁੱਤਰੀ ਸਾਰਜ ਸਿੰਘ ਪਿੰਡ ਖੰਬੇ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਨੇ ਨੈਸ਼ਨਲ ਅਥਲੈਟਿਕਸ ਮੁਕਾਬਲੇ ਵਿੱਚੋਂ ਗੋਲਡ ਮੈਡਲ ਜਿੱਤ ਕੇ ਆਪਣੇ ਇਲਾਕੇ, ਕੋਚ ਅਤੇ ਮਾਪਿਆਂ ਦਾ ਸਿਰ ਫ਼ਖਰ ਨਾਲ ਉੱਚਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸਿਮਰਨ ਕੌਰ ਨੇ ਹੈਦਰਾਬਾਦ ਵਿੱਚ ਕਰਵਾਏ ਨੈਸ਼ਨਲ ਅਥਲੈਟਿਕਸ ਮੁਕਾਬਲੇ ਵਿੱਚ ਭਾਗ ਲਿਆ ਸੀ, ਜਿੱਥੇ ਪੂਰੇ ਭਾਰਤ ਦੇ 19 ਰਾਜਾਂ ਤੋਂ ਤਕਰੀਬਨ ਦੋ 100 ਖਿਡਾਰੀਆਂ ਨੇ ਮੁਕਾਬਲੇ ਵਿੱਚ ਹਿੱਸਾ ਲਿਟਾ ਸੀ। ਸਿਮਰਨ ਕੌਰ ਨੇ ਲੰਮੀ ਛਾਲ ਵਿੱਚੋਂ ਗੋਲਡ ਮੈਡਲ, ਸਪ੍ਰਿੰਟ ਦੌੜ ਵਿੱਚੋਂ ਸਿਲਵਰ ਮੈਡਲ ਅਤੇ ਸ਼ਟਲ ਦੌੜ ਵਿੱਚੋਂ ਸਿਲਵਰ ਮੈਡਲ ਜਿੱਤ ਕੇ ਆਪਣੇ ਕੋਚ ਅਧਿਆਪਕ ਮਨਪ੍ਰੀਤ ਕੌਰ ਦਾ ਮਾਣ ਵਧਾਇਆ। ਇਹ ਖਿਡਾਰਨ ਸ਼ਹੀਦ ਜੀਉਣ ਸਿੰਘ ਸਰਕਾਰੀ ਹਾਈ ਸਕੂਲ, ਰਾਉਵਾਲ ਮੇਲਕ ਕੰਗਾਂ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਹੈ। ਜੇਤੂ ਖਿਡਾਰਣ ਨੂੰ ਸਕੂਲ ਦੇ ਮੁੱਖ ਅਧਿਆਪਕ ਸੁਖਦੇਵ ਸਿੰਘ ਨੇ ਹਰ ਸੰਭਵ ਸਹਿਯੋਗ ਕਰਕੇ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਸੀ, ਅਤੇ ਜਿੱਤ ਕੇ ਆਉਣ ਤੋਂ ਬਾਅਦ ਮੁਬਾਰਕਾਂ ਦਿੱਤੀਆਂ। ਉਨ੍ਹਾਂ ਅੱਗੇ ਤੋਂ ਲਗਾਤਾਰ ਸਖ਼ਤ ਮਿਹਨਤ ਕਰਨ ਦਾ ਆਸ਼ੀਰਵਾਦ ਵੀ ਦਿੱਤਾ। ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਦੇ ਟੀਮ ਮੈਂਬਰ ਗੁਰਦੀਪ ਸਿੰਘ ਚੀਮਾ ਨੂੰ ਜਦੋਂ ਇਕ ਟੀਵੀ ਚੈਨਲ ‘ਤੇ ਵਿਖਾਈ ਗਈ ਖ਼ਬਰ ਦੇ ਜ਼ਰੀਏ, ਸਿਮਰਨ ਕੌਰ ਦੇ ਜੇਤੂ ਹੋਣ ਦਾ ਪਤਾ ਲੱਗਾ, ਤਾਂ ਉਹਨਾਂ ਨੇ ਰਾਬਤਾ ਕਾਇਮ ਕਰਕੇ ਖਿਡਾਰਨ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ ਅਤੇ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਨੇ ਸਿਮਰਨ ਕੌਰ ਨੂੰ ਸਨਮਾਨ ਚਿੰਨ੍ਹ ਅਤੇ ਹੌਸਲਾ ਅਫ਼ਜ਼ਾਈ ਲਈ ਨਗਦ ਰਾਸ਼ੀ ਭੇਂਟ ਕਰਕੇ ਸਭਾ ਵੱਲੋਂ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਡਾਕਟਰ ਸਾਹਿਬਾ ਨੇ ਕਿਹਾ ਕਿ ਸਿਮਰਨ ਕੌਰ ਸਾਰੀ ਯੁਵਾ ਪੀੜ੍ਹੀ ਵਾਸਤੇ ਇੱਕ ਆਦਰਸ਼ ਹੈ, ਅਤੇ ਬਾਕੀ ਖਿਡਾਰੀ ਵੀ ਇਸ ਤੋਂ ਸਿੱਖਿਆ ਲੈਕੇ ਨਸ਼ਿਆਂ ਵਰਗੇ, ਇਨਸਾਨ ਮਾਰੂ ਜਿੰਨ ਤੋਂ ਛੁਟਕਾਰਾ ਪਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਭਾ ਖਿਡਾਰੀਆਂ ਦੇ ਉਥਾਨ ਵਾਸਤੇ ਹਰ ਸੰਭਵ ਕੋਸ਼ਿਸ਼ ਕਰਦੀ ਰਹੇਗੀ। ਡਾਕਟਰ ਸਾਹਿਬ ਨੇ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਹੋ ਜਿਹੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਕੇ, ਸਮਾਜ ਵਿੱਚ ਖੁਸ਼ਨੁਮਾ ਮਾਹੌਲ ਬਣਾ ਸਕਦੇ ਹਨ।  ਸਨਮਾਨ ਚਿੰਨ੍ਹ ਭੇਂਟ ਕਰਦੇ ਸਮੇਂ ਸਭਾ ਦੇ ਮੈਂਬਰ ਕੈਪਟਨ ਜਸਵੰਤ ਸਿੰਘ ਪੰਡੋਰੀ, ਸੋਨੀ ਮੋਗਾ, ਹਰਪ੍ਰੀਤ ਸ਼ਾਇਰ, ਲਾਲੀ ਕਰਤਾਰਪੁਰੀ ਅਤੇ ਨੇਕ ਖੋਸਿਆਂ ਵਾਲਾ ਵੀ ਮੌਜੂਦ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

‘ਯੁੱਧ, ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ, ਆਮ ਲੋਕ ਦੇਣ, ਸਰਕਾਰ ਦਾ ਸਾਥ : DC ਸਾਗਰ ਸੇਤੀਆ !!

ਮੋਗਾ, 22 ਅਪ੍ਰੈਲ (ਮੁਨੀਸ਼ ਜਿੰਦਲ) “ਪੰਜਾਬ ਸਰਕਾਰ ਵੱਲੋ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਿੱਢੀ ਮੁਹਿੰਮ ”ਯੁੱਧ ਨਸ਼ਿਆਂ ਵਿਰੁੱਧ” ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਨਿੱਤ ਦਿਨ ਨਸ਼ਾ ਤਸਕਰਾਂ ਨੂੰ ਸਬੂਤਾਂ ਸਮੇਤ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਅਤੇ ਨਸ਼ਿਆਂ ਦੀ ਦਲਦਲ ਵਿੱਚ ਫ਼ਸੇ ਨੌਜਵਾਨਾਂ ਨੂੰ ਨਸ਼ਿਆਂ ਵਿਚੋਂ ਕੱਢਣ ਲਈ ਨਸ਼ਾ ਛੁਡਾਊ ਕੇਂਦਰਾਂ ਅਤੇ ਹੋਰ ਸਰਕਾਰੀ ਅਮਲੇ ਨੂੰ ਮਜ਼ਬੂਤੀ ਵੀ ਦਿੱਤੀ ਜਾ ਰਹੀ ਹੈ ਤਾਂ ਕਿ ਨੌਜਵਾਨ ਨਸ਼ਾ ਮੁਕਤ ਹੋ ਕੇ ਆਪਣਾ ਚੰਗਾ ਜੀਵਨ ਜਿਉਣ। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ, ਅਤੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਨਸ਼ਿਆਂ ਦਾ ਮੁਕੰਮਲ ਖਾਤਮਾ ਨਹੀਂ ਹੋ ਜਾਂਦਾ। ਜ਼ਿਲ੍ਹਾ ਪ੍ਰਸ਼ਾਸ਼ਨ ਇਸ ਦਿਸ਼ਾ ਵਿੱਚ ਸਿਰਤੋੜ ਮਿਹਨਤ ਕਰ ਰਿਹਾ ਹੈ”। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਮੰਗਲਵਾਰ ਨੂੰ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇੱਕ ਵਿਸ਼ਾਲ ਜਾਗਰੂਕਤਾ ਰੈਲੀ ਦੀ ਅਗਵਾਈ ਕਰਨ ਮੌਕੇ ਕੀਤਾ। DC ਸਾਗਰ ਸੇਤੀਆ ਦੀ ਅਗਵਾਈ ਵਿੱਚ ਸਮੂਹ ਹਾਜ਼ਰੀਨ ਨੇ ਪ੍ਰਤਿਗਿਆ ਲਈ ਕਿ ਉਹ ਕਦੇ ਨਸ਼ੇ ਨਹੀਂ ਕਰਨਗੇ ਅਤੇ ਉਹ ਜਿੱਥੇ ਵੀ ਨਸ਼ਾ ਵਿਕਦਾ ਦੇਖਣਗੇ ਬਿਨਾਂ ਡਰ ਤੋਂ ਇਸਦੀ ਸੂਚਨਾ ਪੁਲਿਸ ਨੂੰ ਦੇਣਗੇ। ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਆਮ ਲੋਕਾਂ ਵੱਲੋਂ ਭਰਪੂਰ ਸਵਾਗਤ ਕੀਤਾ ਜਾ ਰਿਹਾ ਹੈ ਲੋਕ ਨਸ਼ਾ ਤਸਕਰਾਂ ਵਿਰੁੱਧ ਅਜਿਹੀਆਂ ਮਿਸਾਲੀ ਕਾਰਵਾਈਆਂ ਚਾਹੁੰਦੇ ਸਨ, ਜਿਹੜੀਆਂ ਪੰਜਾਬ ਸਰਕਾਰ ਹੁਣ ਕਰ ਰਹੀ ਹੈ। ਇਹ ਰੈਲੀ ਸਵੇਰੇ 8 ਵਜੇ ਜੋਗਿੰਦਰ ਚੌਕ (ਮੁੱਖ ਬੱਸ ਅੱਡਾ) ਤੋਂ ਰਵਾਨਾ ਹੋ ਕੇ ਬਾਜ਼ਾਰ ਵਿੱਚੋਂ ਗੁਜ਼ਰਦੀ ਹੋਈ ਨੇਚਰ ਪਾਰਕ ਵਿਖੇ ਸਮਾਪਤ ਹੋਈ। ਇਸ ਰੈਲੀ ਵਿੱਚ ਮੇਅਰ ਨਗਰ ਨਿਗਮ ਬਲਜੀਤ ਸਿੰਘ ਚਾਨੀ, ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ, ਐਸ.ਡੀ.ਐਮ. ਸਾਰੰਗਪ੍ਰੀਤ ਸਿੰਘ, ਐਸ.ਡੀ.ਐਮ. ਬੇਅੰਤ ਸਿੰਘ, ਸਹਾਇਕ ਕਮਿਸ਼ਨਰ ਹਿਤੇਸ਼ਵੀਰ ਗੁਪਤਾ, ਸੰਸਥਾਵਾਂ ਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਵੀ ਮੌਜੂਦ ਸਨ।  ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਪੰਜਾਬ ਦੀ ਸਿਰਜਨਾ ਸਬੰਧੀ ਪ੍ਰਸ਼ਾਸ਼ਨ ਤੇ ਪੁਲਿਸ ਵਿਭਾਗ ਨੂੰ ਸਹਿਯੋਗ ਦੇਣ ਅਤੇ ਜੇਕਰ ਉਹਨਾਂ ਪਾਸ ਨਸ਼ਾ ਵੇਚਣ ਅਤੇ ਖਰੀਦਣ ਜਾਂ ਕਰਨ ਆਦਿ ਸਬੰਧੀ ਜਾਣਕਾਰੀ ਹੈ ਤਾਂ ਉਹ ਮੋਗਾ ਪੁਲਿਸ ਦੇ ਕੰਟਰੋਲ ਰੂਮ ਨੰਬਰ 96568-96568 ਜਾਂ ਸੇਫ ਪੰਜਾਬ ਹੈਲਪਲਾਈਨ ਨੰਬਰ 9779100200 ਉਪਰ ਸੂਚਿਤ ਕਰ ਸਕਦੇ ਹਨ, ਉਹਨਾਂ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

DGP गौरव यादव ने मोगा पहुंच, किया ‘स्मार्ट पुलिस कंट्रोल रूम’ का उद्घाटन ! किए अहम खुलासे !!

मोगा 22 अप्रैल (मुनीश जिन्दल) DGP गौरव यादव ने मंगलवार को मोगा पहुंच, जिला मोगा के ‘स्मार्ट पुलिस कंट्रोल रूम’ का उद्घाटन किया। DGP गौरव यादव, ‘स्मार्ट पुलिस कंट्रोल रूम’ का फीता काटते हुए। इस मौके पर उनके साथ DIG अश्वनी कपूर, डिप्टी कमीश्नर सागर सेतिया, एसएसपी अजय गांधी, पुलिस विभाग के जिले के समस्त जी.ओ सहित बड़ी संख्या में कर्मचारी मौजूद थे। इस मौके पर जानकारी हासिल करते हुए, DGP गौरव यादव। इस मौके पर DGP गौरव यादव ने जिले के इस स्मार्ट कंट्रोल रूम को लेकर अनेक अहम खुलासे किए। इस अवसर पर DGP गौरव यादव द्वारा एसएसपी अजय गांधी सहित जिले के अनेक पुलिस अधिकारियों को पिछले समय में उनकी बढ़िया कारगुजारी के लिए DGP डिस्क से सम्मानित भी किया गया। DGP गौरव यादव, SSP अजय गांधी को DGP डिस्क से सम्मानित करते हुए। SPH संदीप सिंह मंड को, DGP डिस्क से सम्मानित करते, DGP गौरव यादव। इस मौके पर DGP गौरव यादव ने राज्य में पंजाब सरकार द्वारा चलाई जा रही मुहीम ‘युद्ध, नशों के विरुद्ध’, संबंधी भी अहम जानकारी मीडिया कर्मियों से साझा की। DGP GAURAV YADAV Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

मंडियों में किसान परेशान ! लेकिन मंत्री जी, सरकारी दावे करके चलते बने !!

मोगा 22 अप्रैल (मुनीश जिन्दल) आइए, पहले आप जरा एक नजर, इस वीडियो पर डाल लें। अब आप जरा इस किसान को भी सुन लें। अब आप जिले के गांव सलहीना के आढ़ती मिक्की हुंदल को भी सुन लें। मोगा मंडी के प्रधान समीर जैन, मंत्री जी को सम्मानित करते हुए। दोस्तों ये तो बात थी, किसने की, किसानों की आप बीती की। लेकिन जनाब, सरकारी दावे इसके विपरीत हैं। राज्य की विभिन्न मंडियों के दौरे पर निकले पंजाब सरकार के खाद्य, नागरिक आपूर्ति और उपभोक्ता मामले मंत्री लाल चंद कटारूचक, मंगलवार को मोगा की दाना मंडी पहुंचे थे। जहां उनके साथ विधानसभा हलका मोगा की विधायक डॉक्टर अमनदीप कौर अरोड़ा, विधानसभा हलका निहाल सिंह वाला के विधायक मनजीत सिंह बिलासपुर, मोगा मार्केट कमेटी के चेयरमैन हरजिंदर सिंह, एसडीएम मोगा सारंगप्रीत सिंह औजला, पार्टी के शहरी प्रधान प्रेम सिंह चक्कीवाला, मोगा मंडी के प्रधान समीर जैन सहित पार्टी वालंटियर व विभिन्न विभागों के अधिकारी मौजूद थे। और इस मौके पर कैबिनेट मंत्री लाल चंद कटारूचक ने मीडिया के समक्ष क्या दावे किए, अब उसे भी आप जरा सुन लें। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

हिंदुओं पर हो रहे अत्याचारों के विरोध में, लागू हो, राष्ट्रपति शासन : रामकुमार !!

मोगा 21 अप्रैल (मुनीश जिन्दल/ अशोक मौर्या) हिंदुओं पर हो रहे अत्याचारों के चलते शिवसेना पंजाब में ख़ासा रोष पाया जा रहा है। जिसके चलते शिवसेना पंजाब के औहदेदारों ने पार्टी के जिला प्रधान रामकुमार की प्रधानगी में एक अहम बैठक कर, इसके प्रति अपना गुस्सा जाहिर किया है। जिले के पार्टी कार्यालय में हुई इस अहम बैठक में हिंदुओं पर हो रहे अत्याचारों पर गहरी चिंता व्यक्त करते हुए, शिवसेना पंजाब के प्रधान रामकुमार ने राष्ट्रपति शासन लागू करने की मांग की है। और क्या कहना था उनका, आप वो भी सुन लें। RAM KUMAR, SHIV SENA LEADER Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

न्यू टाउन की गलियों में 41 लाख रु के कार्य शुरू ! विधायक अमनदीप ने करवाई शुरूआत !!

मोगा, 21 अप्रैल (मुनीश जिन्दल) स्थानीय न्यू टाउन गली नं 9 व उसके साथ लगती गलियों में 41 लाख रुपए की लागत से सड़कों पर प्रीमिक्स डालने के कार्य की शुरूआत हलका विधायक डा. अमनदीप कौर अरोड़ा द्वारा करवाई गई। इस मौके पर नगर निगम के मेयर बलजीत सिंह चानी, सीनियर डिप्टी मेयर प्रवीण शर्मा, संजय शर्मा, अवतार सिंह, एडवोकेट रिशभ गर्ग, पार्षद अरविंदर सिंह हैप्पी कानपुरिया, मिलाप सिंह, आदेश इन्द्र सहगल, मनोज जैसवाल, राकेश जैसवाल के अलावा वार्ड निवासी मौजूद थे। इस मौके पर हलका विधायक डा. अमनदीप कौर अरोड़ा ने कहा कि 9 न्यू टाउन क्षेत्र व इसके साथ लगती गलियों में आवाजाई अधिक होने कारण इस रोड की हालत खराब हो चुकी थी। इसलिए पहल के आधार पर इस एरिया के कार्यों को मुकम्मल किया जाएगा। उन्होंने कहा कि मोगा हलके के निवासियों से किया गया एक एक वायदा को पूरा किया जा रहा है। उन्होंने कहा कि उनका मुख्य उद्देश्य विकास कार्यों को पहल के आधार पर करवाना है। उन्होंने लोगों से अपील की कि अगर उन्हें किसी प्रकार की समस्या का सामना करना पड़ रहा है तो उनके ध्यान में लाया जाए, ताकि उस समस्या को पहल के आधार पर हल करवाया जा सके। इस मौके पर वार्ड निवासियों ने हलका विधायक डा. अमनदीप कौर अरोड़ा व नगर निगम के मेयर बलजीत सिंह चानी का न्यू टाउन क्षेत्र के विकास कार्यों की शुरूआत करवाने पर उनका धन्यवाद करते हुए उन्हें फूलों के हार व सिरोपा देकर सम्मानित किया। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

नामी नेताओं को नुक्सान पहुंचाने की चैट वायरल, साइबर थाने में मामला दर्ज : DIG !!

मोगा 21 अप्रैल (मुनीश जिन्दल) आपको बतादें कि, अकाली दल (वारिस पंजाब दे) के मुखी, अमृतपाल की NSA बढ़ाने के रोष में, “अकाली दल वारिस पंजाब दे” टीम जिला मोगा, नाम से एक व्हाट्सएप ग्रुप की चैट गत दिवस वायरल हुई थी। जिसमें अमृतपाल की NSA बढ़ाने के रोष में व्हाट्सएप ग्रुप के अनेक सदस्य, इससे खफा दिखाई दे रहे थे। जिसके चलते वे अपनी चैट में विभिन्न राजनीतिक पार्टियों के अनेक नामी नेताओं को नुकसान पहुंचाने की बात कर रहे थे। जैसे ही यह व्हाट्सप्प चैट वायरल हुई और मोगा पुलिस के हाथ लगी, तो मोगा पुलिस ने इस संबंधी हरकत में आते हुए, साइबर पुलिस स्टेशन में व्हाट्सएप ग्रुप के सदस्यों के खिलाफ मामला दर्ज कर, फिलहाल इस संबंधी 2 लोगों को राउंड अप किया है।  दोस्तों “मोगा टुडे न्यूज़” के पास वो चैट उपलब्ध होने के बावजूद, अपनी सामाजिक जिम्मेवारी समझते हुए, कुछ माप दण्डों को ध्यान में रखते हुए, हम आपको वो चैट नहीं दिखा रहे हैं। लेकिन यहां आपको बताना चाहेंगे कि फरीदकोट रेंज के डीआईजी अश्विनी कपूर ने इस संबंधी मीडिया से विस्तृत जानकारी साझा की। इस मौके पर उनके साथ एसएसपी मोगा अजय गांधी व एसपीडी बालकृष्ण सिंगला भी मौजूद थे। क्या बताया डीआईजी अश्विनी कपूर ने, आइए, वो आप जरूर सुनलें :  DIG ASHWANI KAPUR Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

डा. मथुरा दास पाहवा परिवार, समस्त मोगा वासियों के परिवारों के अग्रणी : प्रेमदीप !!

मोगा 20 अप्रैल (मुनीश जिन्दल) “डॉक्टर मथुरा दास पाहवा परिवार, अपने परिवार का ही नहीं, अपितु समूचे मोगा वासियों का मुखिया है”। इन शब्दों का प्रगटावा भारतीय जागृति मंच के प्रधान प्रेमदीप बांसल ने मीडिया कर्मियों से वार्ता के दौरान किया। प्रेमदीप, रविवार को स्थानीय सरकारी अस्पताल में ब्राई एयर एशिया प्राइवेट लिमिटेड द्वारा भारतीय जागृति मंच संस्था के सहयोग से ‘नेत्र दृष्टि प्रोग्राम’ के तहत 15वें आंखों की जांच व ऑपरेशन कैंप के अवसर पर मीडिया के रूबरू हुए थे। इस मौके पर हालांकि ब्राई एयर एशिया प्राइवेट लिमिटेड परिवार की सदस्य अनंदिता पाहवा से तो मुलाकात नहीं हो पाई, लेकिन उनकी कम्पनी के मोहम्मद अख्तर व इमरान अहमद, इस समूचे कैम्प के दौरान मौजूद रहे। इस कैंप में अन्य मेहमानों के अतिरिक्त कांग्रेस पार्टी की हलका इंचार्ज मालविका सूद ने भी बतौर विशेष मेहमान, अपनी हाजरी लगवाई। भारतीय जागृति मंच के मास्टर प्रेमजी, बनारसी दास मदान, MR गोयल, गुलशन अरोड़ा, संजीव अरोड़ा, चाहत व मुस्कान सहित अन्य सदस्यों ने इस कैंप की सफलता में अपनी अहम भूमिका निभाई।  संस्था के मुख्य संस्थापक डॉक्टर दीपक कोछड़ ने बताया कि इस कैंप में सिविल अस्पताल मोगा के डॉक्टरों की माहिर टीम मरीजों की आंखों की जांच करती है। उन्होंने बताया कि इस कैंप की शुरुआत, मुख्य मेहमान मैडम इन्दुपुरी व संजीव सैनी ने ज्योति प्रचंड कर की। इस मौके पर डॉक्टर दीपक, मीडिया के रूबरू भी हुए। इस मौके पर संस्था के प्रधान व इस कैंप के प्रोजेक्ट इंचार्ज प्रेमदीप बांसल भी मीडिया के रूबरू हुए। इस अवसर पर मालविका सूद ने भी मीडिया के रूबरू होकर, इस कैंप की तारीफ की। MALVIKA SOOD Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

4 ਕਰੋੜ ਤੋਂ ਵੱਧ ਦੀਆਂ ਪਾਬੰਦੀ ਸ਼ੁਦਾ ਦਵਾਈਆਂ, ਡਰੱਗ ਮਨੀ ‘ਤੇ ਇਕ ਸਕੌਡਾ ਕਾਰ ਸਣੇ ਇੱਕ ਅੜਿਕੇ !!

मोगा 20 अप्रैल (मुनीश जिन्दल) राज्य सरकार के निर्देशन में चल रही ‘युद्ध नशों के विरुद्ध’ मुहिम के तहत जिला मोगा के थाना सिटी एक की पुलिस को उस समय एक बड़ी सफलता हाथ लगी जब पुलिस ने एक गुप्त सूचना के आधार पर एक व्यक्ति को काबू कर उसके कब्जे से 4 करोड़ रुपए से अधिक की पाबंदी शुदा दवाएं बरामद की। पुलिस ने इन पाबंदी शुदा दवाओं के अतिरिक्त उसके पास से ₹ 52500 की ड्रग मनी व एक स्कोडा कार भी बरामद की है। एसएसपी सजाय गांधी, पत्रकार वार्ता के दौरान जानकारी देते हुए। एसएसपी अजय गांधी ने, मीडिया कर्मियों से इस संबंधी विस्तृत जानकारी साझा की। इस मौके पर उनके साथ एसपीडी बालकृष्ण सिंगला, डीएसपी सिटी रविंद्र सिंह व थाना सिटी एक के प्रभारी इंस्पैक्टर गुरप्रीत सिंह भी मौजूद थे। SSP AJAY GANDHI Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!