logo

mogatodaynews

administrator

श्याम सेवा सोसायटी का 20वां स्थापना दिवस ! भजन गायकों ने बांधा समां !!

मोगा, 1 मई (मुनीश जिन्दल) शहर के कोटकपूरा बाईपास पर स्थित जालंधर कॉलोनी के श्याम मंदिर में श्याम सेवा सोसायटी द्वारा सोसायटी के 20वें स्थापना दिवस पर अक्षय तृतीय पर, ‘एक शाम खाटू वाले जी के नाम’ विशाल भजन संध्या में बुधवार की देर रात्रि तक श्रद्धालु, श्याम भजनों पर झूमते रहे। आमंत्रित भजन गायकों ने श्याम महिमा का ऐसा भक्ति रस बिखेरा, कि प्रत्येक श्रद्धालु के कंठ से जय श्री श्याम, जय श्री श्याम के जयघोष गूंज रहे थे। संकीर्तन की शुरूआत पुजारी योगेश शास्त्री के नेतृत्व में यजमान व श्याम सेवा सोसायटी के संस्थापक कमल शर्मा, चेयरमैन अजय गर्ग, उपाध्यक्ष भारत भूषण गर्ग, अध्यक्ष विनोद पोपली, कैशियर राम प्रकाश मंगला, वित्त सचिव चन्द्रमोहन सहगल, भूपेश शर्मा, संजीव गर्ग टीटू, राजेश सिंगला,  सुदामा पुरी, नरेश बांसल, पारुष गर्ग, गगन अरोड़ा, अमन अरोड़ा, जगदीश बत्तरा,  डा.रामगोपाल, मिलन गर्ग, सोनू जैसवाल, जगदीश बत्तरा, राजेश शर्मा राजू, रमनीश गर्ग, अशोक कालड़ा, कपिल कपूर, कपिल खन्ना, रामपाल मेहंदीरत्ता, योगेश शर्मा, राजीव उप्पल, वंश शर्मा, शुभम गर्ग, अक्षय गुलाटी, जगजीव धीर, प्रहलाद कालड़ा, मानव कालड़ा, प्रिंस गाबा, नरेश बोहत के अलावा भारी संख्या में मौजूद श्याम प्रेमियों ने सांझे तौर पर अपने परिवारों सहित नवग्रह पूजन व ज्योति प्रज्ज्वलित करके की।  संकीर्तन में भजन गायक जय गोयल, गायिका संध्या गर्ग, आरव अरोड़ा, रोशन कुमार, अमरजीत, भगवान दास, पारुष गर्ग, वंश शर्मा, राजीव उप्पल, निहारिका, आरती उप्पल ने ‘जलती रहे, श्याम बाबा जोत तेरी जलती रहे’ भजन के साथ संकीर्तन की शुरूआत की। इस दौरान भजन गायकों ने ‘रंग बरसे, श्याम तेरे दरबार रंग बरसे.., लेने आ जा खाटू वाले रिंगस के मोड़ पर…, मेरा श्याम बडा रंगीला मस्ती बरसेगी कीर्तन मे.. आज ब्रज मे होली रे रसिया..नी मैं नचना श्याम दे नाल, आज मेनू नच लेन दे.. आदि भजनों पर अपनी हाजरी लगवाई। इस मौके पर सोसायटी के संस्थापक कमल शर्मा, चेयरमैन अजय गर्ग, सीनियर उपाध्यक्ष भूषण गर्ग, कैशियर राम प्रकाश मंगला ने बताया कि मंदिर में 8 मई को एकादशी पर विशाल भजन संध्या, सांय साढ़े सात से साढ़े नौ बजे तक होगी। उन्होंने श्रद्धालुओं को श्याम महिमा से अवगत करवाते हुए कहा कि कलयुग के अवतार श्याम बाबा के दरबार मे जो भी श्रद्धालु नत्मस्तक होता हैं, उनकी समस्त मनोकामना पूर्ण होती है। संकीर्तन में भजन गायकों व मुख्य अतिथियों को सोसायटी की ओर से स्मृति चिन्ह देकर सम्मानित किया गया। विशाल भजन संध्या के समापन पर आरती करके श्रद्धालुओं को भंडारे का प्रसाद रूपी भोजन ग्रहण करवाया गया। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਵਿਭਾਗ, HIV /ਏਡਜ ਦੀ ਰੋਕਥਾਮ ਲਈ, ਆਪਣੇ ਟੀਚੇ ਕਰਨ ਪ੍ਰਾਪਤ : ਹਿਤੇਸ਼ ਵੀਰ ਗੁਪਤਾ !!

ਮੋਗਾ 29 ਅਪ੍ਰੈਲ, (ਮੁਨੀਸ਼ ਜਿੰਦਲ) ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਹਾਇਕ ਕਮਿਸ਼ਨਰ (ਜ) ਹਿਤੇਸ਼ ਵੀਰ ਗੁਪਤਾ ਵੱਲੋਂ ਦਿਸ਼ਾ ਕਲੱਸਟਰ ਫਿਰੋਜ਼ਪੁਰ ਅਧੀਨ ਚੱਲ ਰਹੇ ਐਚ.ਆਈ.ਵੀ/ ਏਡਜ ਰੋਕਥਾਮ ਪ੍ਰੋਜੈਕਟਾਂ ਬਾਰੇ ਜਾਗਰੂਕ ਕਰਨ ਲਈ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਸਿਹਤ ਵਿਭਾਗ ਦੇ ਸਮੂਹ ਸੀਨੀਅਰ ਅਧਿਕਾਰੀਆਂ ਸਹਾਇਕ ਸਿਵਲ ਸਰਜਨ ਮੋਗਾ ਡਾ ਜਯੋਤੀ, ਡਿਪਟੀ ਮੈਡੀਕਲ ਕਮਿਸ਼ਨਰ ਡਾ ਰਾਜੇਸ਼ ਮਿੱਤਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਅਸ਼ੋਕ ਸਿੰਗਲਾ, ਜ਼ਿਲ੍ਹਾ ਸਿਹਤ ਡਾ ਸੰਦੀਪ, ਸਮੂਹ ਐਸ ਐਮ ਓਜ, ਡੀਟੀਓ ਕਮ ਡੈਕੋ ਮੋਗਾ ਆਦਿ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਹਾਜ਼ਰ ਸਨ।  ਦਿਸ਼ਾ ਕਲੱਸਟਰ ਫਿਰੋਜ਼ਪੁਰ ਦੇ ਸੀ.ਪੀ.ਐਮ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੋਗਾ ਜਿਲੇ ਵਿਖੇ ਐਚ ਆਈ.ਵੀ ਰੋਕਥਾਮ ਲਈ ਦੋ ਟੀ.ਆਈ ਪ੍ਰੋਜੈਕਟ ਅਤੇ ਇੱਕ ਲਿੰਕ ਵਰਕਰ ਸਕੀਮ ਪ੍ਰੋਜੈਕਟ ਵੱਖ ਵੱਖ ਐਨਜੀਓ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਹਨ। ਜਿਨਾਂ ਦਾ ਮੁੱਖ ਉਦੇਸ਼ ਐਚ.ਆਈ.ਵੀ. ਏਡਜ਼ ਦੀ ਰੋਕਥਾਮ ਕਰਨਾ ਹੈ। ਇਨਾ ਪ੍ਰੋਜੈਕਟਾਂ ਦੇ ਅੰਤਰਗਤ ਹਾਈ ਰਿਸਕ ਗਰੁੱਪ ਦੇ ਲੋਕਾਂ ਨੂੰ ਐਚ ਆਈ ਵੀ ਰੋਕਥਾਮ  ਨਾਲ ਸੰਬੰਧਿਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਪ੍ਰੋਗਰਾਮ ਵਿੱਚ ਐਨ.ਜੀ.ਓ ਸੈਂਟਰਲ ਕਲੱਬ ਮੋਗਾ ਡੋਨ ਬੋਸਕੋ ਨਵਜੀਵਨ ਸੁਸਾਇਟੀ ਅਤੇ ਸਵੇਰਾ ਲਿੰਕ ਵਰਕਰ ਦੇ ਫੀਲਡ ਸਟਾਫ ਨੇ ਫੀਲਡ ਵਿੱਚ ਕੰਮ ਕਰਨ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਸੰਬੰਧੀ ਜਾਣੂੰ ਕਰਵਾਇਆ।  ਸਹਾਇਕ ਕਮਿਸ਼ਨਰ (ਜ) ਹਿਤੇਸ਼ ਵੀਰ ਗੁਪਤਾ ਨੇ ਛੇਤੀ ਤੋਂ ਛੇਤੀ, ਸਬੰਧਿਤ ਵਿਭਾਗਾਂ ਨੂੰ ਹਦਾਇਤਾਂ ਕਰਕੇ ਅਤੇ ਇਹਨਾਂ ਐਨ.ਜੀ.ਓ. ਨੂੰ ਪੂਰਨ ਸਹਿਯੋਗ ਦੇਣ ਦੀ ਗੱਲਬਾਤ ਕਹੀ, ਤਾਂ ਜੋ ਐਚ.ਆਈ.ਵੀ ਏਡਜ ਦੀ ਰੋਕਥਾਮ ਲਈ ਜੋ ਪ੍ਰੋਜੈਕਟ ਚਲਾਏ ਜਾ ਰਹੇ ਹਨ, ਉਹ ਸਫਲਤਾ ਪੂਰਵਕ ਆਪਣੇ ਟੀਚੇ ਨੂੰ ਪ੍ਰਾਪਤ ਕਰਨ।  Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

श्याम सेवा सोसायटी द्वारा अक्षय तृतीया पर, श्याम मंदिर मे संकीर्तन 30 को: कमल शर्मा !!

मोगा, 29 अप्रैल (मुनीश जिन्दल) KAMAL SHARMA स्थानीय जालंधर कालोनी स्थित श्याम मंदिर मे अक्षय तृतीया के उपलक्ष्य में श्री श्याम प्रभु खाटू वाले का संकीर्तन 30 अप्रैल को शाम 7 से 10 बजे तक होगा। इस संबंधी मंदिर के संस्थापक कमल शर्मा ने जानकारी दी। उन्होंने बताया कि श्याम संकीर्तन मे भजन गायक जय गोयल भजनो के माध्यम से श्याम महिमा का गुणगान करेंगे। सकीर्तन उपरांत श्रद्धालुओ के लिए प्रशाद रूपी भंडारे की व्यवस्था भी की गई है। इस मौके पर चेयरमैन अजय गर्ग, अध्यक्ष विनोद पोपली, उपाध्यक्ष भूषण गर्ग राजू, चन्द्र मोहन सहगल, कैशियर राम प्रकाश मंगला, संजीव गर्ग टीटू, राजेश सिंगला व भूपेश शर्मा भी हाजिर थे।  Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

लाखों की हैरोइन, नशीली गोलियां, चूरा पोस्त, ड्रग मनी व मोटरसाइकिल सहित 9 काबू !!

मोगा 29 अप्रैल (मुनीश जिन्दल) एसएसपी मोगा, आईपीएस अजय गांधी के दिशा निर्देशों के तहत जिला पुलिस द्वारा ‘युद्ध, नशों के विरुद्ध’  मुहिम के तहत कार्रवाई करते हुए, जिले के विभिन्न थानों की पुलिस ने कुल 9 लोगों को काबू कर उनके पास से लाखों रुपए की हैरोइन, नशीली गोलियां, ड्रग मनी, मोटरसाइकिल व चूरा पोस्त बरामद किया है।  थाना बाघापुराना के प्रभारी इंस्पैक्टर जसबरिन्दर ने बताया कि उनके थाने के SI इकबाल सिंह, जब अपने साथी पुलिस कर्मचारियों सहित इलाके में गश्त कर रहे थे, तो उन्हें एक मुखबिर ने सूचना दी की शखप्रीत सिंह उर्फ सुक्खा वासी बाघापुराना, हरिंदरपाल सिंह उर्फ आदि वासी दिलीप बस्ती बाघापुराना, प्रितपाल सिंह उर्फ विक्की वासी बाघापुराना व सुखराज उर्फ सुखा वासी बाघापुराना, हैरोइन व नशीली गोलियां बचने के आदी हैं। व आज भी वे कालेके गांव में ग्राहकों का इंतजार कर रहे हैं। अगर समय रहते वहां रेड की जाए, तो इन्हें सामान सहित काबू किया जा सकता है। थाना प्रभारी ने बताया कि जब पुलिस ने वहां रेड की तो इन चारों के कब्जे से 8 ग्राम हैरोइन व सफेद रंग की 100 नशीली गोलियां बरामद हुई।  सिटी साउथ व सदर की पुलिस पार्टियां, काबू दोषियों के साथ। थाना सिटी साउथ के प्रभारी इंस्पैक्टर वरुण कुमार ने बताया कि उनके थाने के सहायक थानेदार सरदार सिंह ने गश्त के दौरान, शक्की पुरुषों की तलाशी में मनप्रीत सिंह उर्फ रौबन वासी गांव दातेवाला, जिला मोगा को गिरफ्तार कर उसके पास से 40 ग्राम हैरोइन बरामद की है।  थाना सदर के प्रभारी इंस्पैक्टर गुरुसेवक सिंह ने बताया कि उनके थाने के एएसआई गुरदेव सिंह ने गश्त के दौरान, शक्की पुरुषों की तलाशी के तहत परमिन्दर सिंह वासी डगरू को गिरफ्तार कर उसके पास से फीके संतरी रंग की 103 खुली नशीली गोलियां व ₹ 1200 ड्रग मनी बरामद की है।  निहाल सिंह वाला व चिड़िक की पुलिस पार्टियां, काबू दोषियों के साथ। थाना निहाल सिंह वाला के प्रभारी इंस्पैक्टर पूरन सिंह ने बताया कि उनके थाने के SI केवल सिंह ने गश्त के दौरान शक्की पुरुषों की तलाशी में युवराज सिंह उर्फ करण वासी पत्तो हीरा सिंह व गोपाल दास वासी निहाल सिंह वाला को काबू कर उनके पास से फीके संतरी रंग की 45 नशीली गोलियां, एक हीरो होंडा मोटरसाइकिल व 7400 रु ड्रग मनी बरामद की है।  इसके अलावा थाना सिटी साउथ के प्रभारी वरुण कुमार ने बताया कि उनके पुलिस स्टेशन के अंतर्गत आती पुलिस चौकी चिड़िक में तैनात सहायक थानेदार सिरताज सिंह ने गश्त के दौरान शक्की पुरुषों की तलाशी में गुरचरण सिंह उर्फ काका वासी जिला मोगा को काबू कर उसके पास से 2 किलो भुक्की, चूरा पोस्त बरामद की है।  जिक्रयोग्य है कि उपरोक्त पांचो मामलों में पुलिस द्वारा काबू किए गए सभी लोगों के खिलाफ बनती धाराओं के तहत मामला दर्ज कर उनके बैकवर्ड व फॉरवर्ड लिंक तलाशने की कोशिश की जा रही है।  Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਵਿਧਾਇਕ ਅਮਨਦੀਪ ਨੇ ਕੀਤਾ, ਸ਼੍ਰੀ ਆਰੂਟ ਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ !!

ਮੋਗਾ 28 ਅਪ੍ਰੈਲ (ਮੁਨੀਸ਼ ਜਿੰਦਲ/ ਸੰਜੀਵ ਅਰੋੜਾ) ਸਥਾਨਕ ਸ਼ਹੀਦੀ ਪਾਰਕ ਵਿੱਚ ਬਣੇ ਸ਼੍ਰੀ ਆਰੂਟ ਜੀ ਮਹਾਰਾਜ ਮੰਦਰ ਵਿੱਖੇ ਸ਼੍ਰੀ ਆਰੂਟ ਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ, ਮੋਗਾ ਦੀ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਵੱਲੋਂ ਕੀਤਾ ਗਿਆ। ਇਸ ਸਮਾਗਮ ਵਿੱਚ ਅਰੌੜਾ ਮਹਾਸਭਾ ਦੇ ਪੰਜਾਬ ਪ੍ਰਧਾਨ ਕਮਲਜੀਤ ਸੇਤੀਆ, ਵਿਸ਼ੇਸ਼ ਤੌਰ ਤੇ ਆਪਣੇ ਪਰਿਵਾਰ ਨਾਲ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਅਰੋੜਾ ਮਹਾਸਭਾ ਦੇ ਪੰਜਾਬ ਦੇ ਸੀਨੀਅਰ ਵਾਈਜ ਪ੍ਰਧਾਨ ਸੰਜੀਵ ਨਰੂਲਾ, ਵਾਈਸ ਪ੍ਰਧਾਨ ਪੰਜਾਬ ਰਜੀਵ ਗੁਲਾਟੀ, ਸੈਕਟਰੀ ਦਿਨੇਸ਼ ਕਟਾਰੀਆ, ਕੈਸ਼ੀਅਰ ਰਜਿੰਦਰ ਸੱਚਦੇਵਾ, ਵਾਈਸ ਪ੍ਰਧਾਨ ਓਪੀ ਕੁਮਾਰ, ਯੂਥ ਪ੍ਰਧਾਨ ਸੁਮਿਤ ਪੁਜਾਨਾ, ਬੀਬੀਐਸ ਸਕੂਲ ਦੇ ਚੇਅਰਮੈਨ ਸੰਜੀਵ ਸੈਣੀ, ਮੇਅਰ ਬਲਜੀਤ ਸਿੰਘ ਚਾਨੀ, ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਸਾਬਕਾ ਐਮਸੀ ਜਗਦੀਸ਼ ਛਾਬੜਾ, ਆਪ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲਾ, ਐਮਸੀ ਸਾਹਿਲ ਅਰੋੜਾ, ਸਾਬਕਾ ਮੇਅਰ ਨਿਤਿਕਾ ਭੱਲਾ, ਦੀਪਕ ਭੱਲਾ, ਅਨਮੋਲ ਵੈਲਫੇਅਰ ਕਲੱਬ ਦੇ ਪ੍ਰਧਾਨ ਰਜੇਸ਼ ਅਰੋੜਾ, ਸਾਬਕਾ ਐਮਸੀ ਗਵਰਧਨ ਪੋਪਲੀ, ਸਾਬਕਾ ਐਮਸੀ ਦਵਿੰਦਰ ਤਿਵਾੜੀ, ਕਾਂਗਰਸੀ ਆਗੂ ਵਿਜੇ ਅਰੋੜਾ, ਸਨੀ ਮਨਚੰਦਾ, ਮਹਿਲਾ ਸਭਾ ਪੰਜਾਬ ਦੀ ਅਨੁ ਗੁਲਾਟੀ, ਪੱਤਰਕਾਰ ਸਵਰਨ ਗੁਲਾਟੀ, ਰੋਟਰੀ ਕਲੱਬ ਮੋਗਾ ਸਿਟੀ ਦੀ ਟੀਮ, ਸਾਲਾਸਰ ਧਾਮ ਦੀ ਟੀਮ, ਸੁਰਿੰਦਰ ਕਟਾਰੀਆ, ਗਲੋਬਲ ਦੇ ਡਾਇਰੈਕਟਰ ਦੀਪਕ ਮਨਚੰਦਾ, ਸੰਜੀਵ ਗਰੋਵਰ, ਗਲੋਬਲ ਅਰਥ ਸਕੂਲ ਦੇ ਚੇਅਰਮੈਨ ਬਲਦੇਵ ਕ੍ਰਿਸ਼ਨ ਅਰੋੜਾ, ਸੁਭਾਸ਼ ਗਰੋਵਰ, ਚੇਅਰਮੈਨ ਚਮਨ ਲਾਲ ਸੱਚਦੇਵਾ, ਨਗਰ ਸੁਧਾਰ ਟ੍ਰਸਟ ਦੇ ਸਾਬਕਾ ਚੇਅਰਮੈਨ ਦੀਪਕ ਅਰੋੜਾ ਤੋਂ ਇਲਾਵਾ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਅੰਮ੍ਰਿਤ ਬਾਣੀ ਦੇ ਪਾਠ ਨਾਲ ਕੀਤੀ ਗਈ।  ਇਸ ਮੌਕੇ ਤੇ ਅਰੋੜਾ ਮਹਾਸਭਾ ਪੰਜਾਬ ਪ੍ਰਧਾਨ ਕਮਲਜੀਤ ਸੇਤੀਆ ਨੇ ਅਰੋੜਾ ਮਹਾਸਭਾ ਦੀ ਸਾਰੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਜੋ ਇਸ ਮੰਦਰ ਦੇ ਵਿੱਚ ਮੂਰਤੀ ਸਥਾਪਨਾ ਹੋਈ ਹੈ, ਇਹ ਪੰਜਾਬ ਦੇ ਵਿੱਚੋਂ ਪਹਿਲਾ ਮੰਦਰ ਹੈ। ਅਸੀਂ ਜਿਲਾ ਪ੍ਰਧਾਨ ਵਿਜੇ ਮਦਾਨ ਦੀ ਪੂਰੀ ਟੀਮ ਨੂੰ ਵਧਾਈ ਦਿੰਦੇ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਸ੍ਰੀ ਅਰੁਟ ਜੀ ਮਹਾਰਾਜ ਦੀ ਮੂਰਤੀ ਦੀ ਸਥਾਪਨਾ, ਪੂਰੇ ਪੰਜਾਬ ਵਿੱਚ ਇਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਮੌਕੇ ਤੇ ਬੀਬੀਐਸ ਸਕੂਲ ਦੇ ਚੇਅਰਮੈਨ ਸੰਜੀਵ ਸੈਣੀ ਨੇ ਕਿਹਾ ਕਿ ਅਰੋੜਾ ਮਹਾਸਭਾ ਦੇ ਜਿਲਾ ਪ੍ਰਧਾਨ ਵਿਜੇ ਮਦਾਨ ਅਤੇ ਉਹਨਾਂ ਦੀ ਟੀਮ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ। ਜਿਨਾਂ ਨੇ ਇਸ ਮੂਰਤੀ ਦੀ ਸਥਾਪਨਾ ਮੰਦਰ ਬਣਾ ਕੇ ਕੀਤੀ ਹੈ। ਇਹ ਪੰਜਾਬ ਦੇ ਵਿੱਚ ਪਹਿਲਾ ਮੰਦਰ ਹੋਵੇਗਾ, ਜਿਸ ਵਿੱਚ ਮੂਰਤੀ ਸਥਾਪਨਾ ਕੀਤੀ ਗਈ ਹੈ। ਜਿਆਦਾਤਰ ਇਸ ਤਰ੍ਹਾਂ ਦੇਖਣ ਨੂੰ ਨਹੀਂ ਮਿਲਦਾ। ਸ਼੍ਰੀ ਅਰੂਟ ਜੀ ਮਹਾਰਾਜ ਦੇ ਨਾਮ ਤੇ ਹੀ ਅਰੋੜ ਵੰਸ਼ ਦੀ ਸਥਾਪਨਾ ਹੋਈ ਹੈ। ਇਹ ਸਭ ਧਰਮਾਂ ਨੂੰ ਨਾਲ ਲੈ ਕੇ ਚਲਦੇ ਸਨ ਅਤੇ ਸਮਾਜਿਕ ਭਲਾਈ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਦੇ ਸਨ। ਵਿਧਾਇਕ ਡਾਕਟਰ ਅਮਨਦੀਪ ਕੌਰ ਨੇ ਉਦਘਾਟਨ ਮੌਕੇ, ਮੋਗਾ ਅਰੋੜਾ ਮਹਾਸਭਾ ਦੇ ਜਿਲਾ ਪ੍ਰਧਾਨ ਵਿਜੇ ਮਦਾਨ ਅਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹਨਾਂ ਦੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ, ਇਸ ਮੰਦਰ ਦੀ ਉਸਾਰੀ ਕਰਵਾਈ ਹੈ ਅਤੇ ਅੱਜ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਮੈਂ ਇਸ ਮੌਕੇ ਤੇ ਇਹਨਾਂ ਦੀ ਖੁਸ਼ੀ ਵਿੱਚ ਸ਼ਾਮਿਲ ਹੋਈ ਹਾਂ।  ਉਹਨਾਂ ਦਸਿਆ ਕਿ, ਇਹਨਾਂ ਦੀ ਟੀਮ ਨੇ ਲਗਾਤਾਰ ਮੇਰੇ ਨਾਲ ਰਾਬਤਾ ਕਾਇਮ ਕਰਕੇ, ਮੈਨੂੰ ਇਸ ਮੌਕੇ ਤੇ ਸ਼ਾਮਿਲ ਕੀਤਾ। ਇਹਨਾਂ ਦਾ ਮੈਂ ਧੰਨਵਾਦ ਕਰਦੀ ਹਾਂ ਅਤੇ ਅੱਗੇ ਤੋਂ ਵੀ ਮੈਂ ਹਮੇਸ਼ਾ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹਵਾਂਗੀ। ਇਸ ਮੌਕੇ ਤੇ ਪ੍ਰਧਾਨ ਵਿਜੇ ਮਦਾਨ ਨੇ ਕਿਹਾ ਕਿ ਆਮ ਦੇਖਣ ਨੂੰ ਮਿਲਦਾ ਹੈ ਕੇ ਜ਼ਿਆਦਾ ਤਰ ਮੂਰਤੀਆਂ ਬਾਹਰ ਲਗੀਆ ਹੁੰਦੀਆ ਹਨ। ਅੱਜ ਜਿਸ ਮੰਦਿਰ ਵਿੱਚ ਸ਼੍ਰੀ ਆਰੂਟ ਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਹੈ, ਇਹ ਪੰਜਾਬ, ਹਰਿਆਣਾ ਦੇ ਵਿੱਚ ਪਹਿਲਾ ਮੰਦਿਰ ਹੈ, ਜਿੱਥੇ ਸ਼੍ਰੀ ਆਰੂਟ ਜੀ ਮਹਾਰਾਜ ਜੀ ਦੀ ਮੂਰਤੀ ਸਥਾਪਤ ਕੀਤੀ ਗਈ ਹੈ। ਇਸ ਵਿੱਚ ਬੈਠਣ ਲਈ ਕੁਰਸੀਆ ਅਤੇ ਏ.ਸੀ. ਦਾ ਵੀ ਪ੍ਰਬੰਧ ਕੀਤਾ ਹੋਇਆ ਹੈ। ਅੱਜ ਇਸ ਦਾ ਉਦਘਾਟਨ ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਵੱਲੋਂ ਕੀਤਾ ਗਿਆ ਹੈ। ਇਸ ਜਗ੍ਹਾ ਦੇ ਲਈ ਵਿਸ਼ੇਸ਼ ਤੌਰ ਤੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਜਗਾ ਦਾ ਸਹਿਯੋਗ ਕੀਤਾ ਹੈ। ਉਥੇ ਹੀ ਇਹਨਾਂ ਦੇ ਪਤੀ ਰਕੇਸ਼ ਅਰੋੜਾ ਨੇ ਵੀ ਰਾਸ਼ੀ ਦੇ ਕੇ ਸਹਿਯੋਗ ਕੀਤਾ ਹੈ। ਇਸ ਮੌਕੇ ਤੇ ਵਿਜੇ ਮਦਾਨ ਨੇ ਸ਼੍ਰੀ ਰਾਮ ਸ਼ਰਮਨ ਆਸ਼ਰਮ ਦੇ ਪਰਦੀਪ ਬਜਾਜ ਅਤੇ ਪੂਰੀ ਟੀਮ ਦਾ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਇਸ ਸ਼ੁਭ ਮੌਕੇ ਤੇ ਅੰਮ੍ਰਿਤ ਬਾਣੀ ਦਾ ਪਾਠ ਕੀਤਾ ਗਿਆ। ਇਸ ਦੇ ਨਾਲ ਹੀ ਮਦਾਨ ਵੱਲੋਂ, ਉਹਨਾਂ ਦਾਨੀ ਸੱਜਣਾਂ ਦਾ ਵੀ ਧੰਨਵਾਦ ਕੀਤਾ, ਜਿੰਨਾ ਨੇ ਇਸ ਮੰਦਰ ਦੀ ਉਸਾਰੀ ਵਿੱਚ ਸਹਿਯੋਗ ਦਿੱਤਾ ਹੈ। ਅੰਤ ਵਿੱਚ ਪ੍ਰਧਾਨ ਵਿਜੇ ਮਦਾਨ ਵੱਲੋਂ, ਇਸ ਸ਼ੁਭ ਮੌਕੇ ਤੇ ਪੁੱਜੇ ਸਾਰੇ ਹੀ ਸ਼ਰਧਾਲੂਆਂ ਦਾ ਧੰਨਵਾਦ ਵੀ ਕੀਤਾ ਗਿਆ।  Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

DR फैमिली चैरिटेबल ट्रस्ट का सराहनीय प्रयास ! बच्ची के जन्मदिन पर, पेश की मिसाल !!

मोगा 28 अप्रैल, (मुनीश जिन्दल) आइए, पहले आप, एक नजर, इस वीडियो पर डाल लें।  स्थान : स्थानीय आनंद नगर में स्थित, खाटू श्याम मंदिर। मौका था, DR (डालू राम, राम चन्द्र) फैमिली चैरिटेबल ट्रस्ट की 4 वर्षीय सदस्य, समायरा बांसल के जन्मदिन का। इस मौके पर DR फैमिली चैरिटेबल ट्रस्ट की ओर से एक सराहनीय प्रयास करते हुए, समाज के लिए एक मिसाल पेश करते हुए, जन्मदिन पर कोई पार्टी इतियादी ना कर, विभिन बिमारियों से संबंधित, एक विशाल कैंप का आयोजन किया गया। जिसमें, जहां आंखों का मुफ्त चेकअप व ऑपरेशन कैंप लगाया गया, वहीं इस कैम्प में पहुंचने वाले लोगों की शुगर व उनके ब्लड प्रैशर की भी जांच की गई। इस मौके पर पहुंचे लोगों की आंखों की जांच के बाद, ट्रस्ट की और से उन्हें मुफ्त दवाएं व ऐनक भी पलब्ध करवाई गई। इसके अतिरकित जिन लोगों को मोतिया बिन्द की शिकायत थी, ट्रस्ट की और से, फाको तकनीक (बिना टांकों के) से जैतो स्थित लायंस आंखों के हस्पताल से, उनके मुफ्त ऑपरेशन भी करवाए जाने थे। DR ट्रस्ट के चीफ ट्रस्टी प्रेमदीप बांसल व अनु बांसल ने बताया कि इस कैंप में कुल 844 लोगों ने रजिस्ट्रेशन करवाई थी। जिनमें से 62 लोग ऐसे थे, जिन्हें कि मोतिया बिन्द की शिकायत थी। और आपको यहां बता दें कि ट्रस्ट की ओर से अभी तक कुल 42 लोगों के ऑपरेशन करवा भी दिए गए हैं।  इस कैंप को सफल बनाने में राइस ब्रांड डीलर एसोसिएशन (रजिस्टर नंबर 128) मोगा ने अपना विशेष सहयोग दिया। जिनकी टीम ने एसोसिएशन के प्रधान नवीन सिंगला की देखरेख में समूचे कैंप की देखरेख की कमान संभाली। इस कैम्प में विधायक अमनदीप कौर अरोड़ा ने बतौर मुख्य महिमान शिरकत की, जबकि पंजाब आरएसएस के प्रधान राम गोपाल, विश्व हिन्दू परिषद के पंजाब उप प्रधान विजय अरोड़ा, नगर सुधर ट्रस्ट के साबका चेयरमैन दीपक अरोड़ा, नगर सुधर ट्रस्ट के साबका चेयरमैन विनोद बांसल, BBS ग्रुप के चेयरमैन संजीव सैनी आदि ने संयुक्त रूप से, बतौर विशेष मेहमान शिरकत की। जबकि इस कैम्प में रविंदर गोयल CA, दविंदर सिंह रिम्पी, मोहिन्दर जिन्दल, नीतिश शर्मा, राकेश अग्रवाल, राकेश सितारा, मंदिर के प्रधान तीरथ जी, सुभाष सहगल, रोहित पासी, सालासर धाम की टीम, आचार्य नन्द लाल शर्मा, दविंदर तिवारी, जगदीप बराड़ ने भी अपनी हाजरी लगवाई। इस कैम्प को सफल बनाने में राज कमल कपूर, सुरिंदर डब्बू, हुकम चन्द अग्रवाल, राहुल वर्मा, विकास सिंगला, विकास बांसल, राकेश जैस्वाल, राकेश गर्ग, बॉबी कम्बो, सुबोध जिन्दल, डिम्पल खुराना, हर्ष गोयल, रशु अग्रवाल, संजीव आहूजा, दीपक तायल, मनोज जैस्वाल आदि ने अपनी अहम भूमिका निभाई। इस मौके पर DR ट्रस्ट की सदस्य अदिती अग्रवाल सहित ट्रस्ट के चीफ ट्रस्टी, प्रेमदीप बांसल भी मीडिया के रूबरू हुए। ADITI BANSAL PREMDEEP BANSAL Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਪੰਜਾਬ ਨੂੰ ਸਿੱਖਿਆ ਵਿੱਚ ਮੋਹਰੀ ਸੂਬਾ ਬਣਾਉਣ ਲਈ, ਚੁੱਕੇ ਜਾ ਰਹੇ ਹਨ ਸਾਰਥਕ ਕਦਮ : ਵਿਧਾਇਕ ਦਵਿੰਦਰਜੀਤ !!

ਮੋਗਾ, 28 ਅਪ੍ਰੈਲ (ਮੁਨੀਸ਼ ਜਿੰਦਲ) ‘ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਸਿੱਖਿਆ ਦਾ ਪੱਧਰ ਹੋਰ ਉੱਚਾ ਚੁੱਕਣ ਲਈ ਵਚਨਬੱਧ ਹੈ, ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਾਹੇਵੰਦ ਸਾਬਤ ਹੋਵੇਗੀ’। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਨਿਹਾਲਗੜ੍ਹ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਸਰਕਾਰੀ ਸਕੂਲਾਂ ਨੂੰ ਸਾਰੀਆਂ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸਾਫ਼ ਪੀਣ ਵਾਲਾ ਪਾਣੀ, ਹਾਈ ਸਪੀਡ ਵਾਈਫਾਈ ਕਨੈਕਸ਼ਨ, ਲੜਕੀਆਂ ਅਤੇ ਲੜਕਿਆਂ ਲਈ ਵੱਖਰੇ ਪਖਾਨੇ, ਡੈਸਕ ਤੇ ਕੁਰਸੀਆਂ ਅਤੇ ਚਾਰਦੀਵਾਰੀ ਸ਼ਾਮਲ ਹੈ। ਵਿਧਾਇਕ ਨੇ ਸਰਕਾਰੀ ਪ੍ਰਾਇਮਰੀ ਸਕੂਲ ਨਿਹਾਲਗੜ੍ਹ ਵਿਖੇ 4.31 ਲੱਖ ਦੀ ਲਾਗਤ ਨਾਲ ਕਰਵਾਏ ਵਿਕਾਸ ਕਾਰਜਾਂ ਨੂੰ ਲੋਕ ਅਰਪਿਤ ਕੀਤਾ। ਇਸ ਮੌਕੇ ਉਹਨਾਂ ਨੇ ਜਿੱਥੇ ਵਿਕਾਸ ਕਾਰਜ ਲੋਕਾਂ ਨੂੰ ਸਮਰਪਿਤ ਕੀਤੇ, ਉੱਥੇ ਹੀ ਵਿਦਿਆਰਥੀਆਂ ਸਣੇ ਉਹਨਾਂ ਦੇ ਮਾਪਿਆਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਅਤੇ ਭਰੋਸਾ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਖੇਤਰ ਨੂੰ ਹੋਰ ਵਧੀਆ ਬਣਾਉਣ ਲਈ ਸਰਕਾਰ ਵੱਲੋਂ ਯਤਨ ਹੋਰ ਤੇਜ਼ ਕੀਤੇ ਜਾਣਗੇ। ਵਿਧਾਇਕ ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਹੀ ਸਿੱਖਿਆ ਅਤੇ ਸਿਹਤ ਦੇ ਖੇਤਰਾਂ ਨੂੰ ਤਰਜੀਹੀ ਖੇਤਰਾਂ ਵਜੋਂ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਲਈ ਬਜਟ ਵਿੱਚ 12 ਫੀਸਦੀ ਵਾਧਾ ਕਰ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਹਲਕਾ ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਖਾਤਮੇ ਲਈ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ, ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਗ੍ਰਿਫਤ ਵਿੱਚੋਂ ਬਾਹਰ ਕੱਢਿਆ ਜਾ ਸਕੇ। ਉਨ੍ਹਾਂ ਇਸ ਮੌਕੇ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਵੀ ਕੀਤਾ। ਇਸ ਮੌਕੇ ਤੇ  BPO ਮੈਡਮ ਕੰਚਨ ਬਾਲਾ, ਹੈਡ ਮਾਸਟਰ ਜਸਵਿੰਦਰ ਸਿੰਘ ਸਿੱਧੂ, ਸਰਪੰਚ ਸੋਨੂ, ਨਗਰ ਪੰਚਾਇਤ ਕੋਟ ਇਸੇ ਖਾਂ ਦੇ ਪ੍ਰਧਾਨ ਪ੍ਰਕਾਸ਼ ਰਾਜਪੂਤ, ਸਾਬਕਾ ਸਰਪੰਚ ਗੁਰਦੇਵ ਸਿੰਘ ਸਣੇ ਹੋਰ ਪਤਵੰਤੇ ਸੱਜਣ ਹਾਜਿਰ ਸਨ।  Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

‘मोगा यूथ वैल्फेयर’ क्लब की 14वीं वर्षगांठ ! करवाया, मां भगवती का जागरण !!

मोगा, 28 अप्रैल (मुनीश जिन्दल) मोगा यूथ वैल्फेयर क्लब द्वारा क्लब की 14वीं वर्षगांठ पर मां भगवती का विशाल जागरण, मां चिंतपूर्णी दरबार, हिमाचल प्रदेश में मोगा धर्मशाला में आयोजित किया गया। सर्वप्रथम पुजारी मानव शर्मा द्वारा पूजा अर्चना की रस्म संपन्न करवाई गई। इस दौरान विधायक  डा.अमनदीप कौर अरोड़ा ने ज्योति प्रज्वलित की रस्म अदा की। जागरण में दरबार उद्घाटन ग्रेट पंजाब प्रिंटर के एम.डी. नवीन सिंगला, पार्षद साहिल अरोड़ा, अमरनाथ, सुरेश मिड्डा, समाजसेवी सूरज धमीजा (ताज होटल वाले), विनोद अरोड़ा, लाल दुआरा मंदिर के चेयरमैन राजेन्द्र वधवा, कुलदीप वधवा, डिंपल गाबा ने संयुक्त तौर पर किया। इस मौके पर  क्लब के सरपरस्त व नगर निगम के डिप्टी मेयर अशोक धमीजा, अध्यक्ष नीरज बठला, दीपक मिगलानी, संदीप गर्ग, डिंपल राजदेव, प्रभजोत सिंह गिल, कीमत लाल काली, सुरेश मिड्डा, गुलशन अरोड़ा, संजय कोचर, विप्पन मिगलानी, दीपक कालड़ा, बंटी अनेजा, जतिंदर जस्सा, बिल्ला धमीजा, गुरिंदर सिद्धू, मनप्रीत शर्मा, बंटी पोपली, रीतिक अरोड़ा, विकास जिंदल, मोहित मिगलानी, राजेन्द्र कुमार मंगा ने अपने परिवारों सहित मां भगवती के दरबार में पूजा अर्चना की।  जागरण में माथा टेकती विधायक अमनदीप व क्लब के सदस्य। विधायक अमनदीप के साथ संयुक्त तस्वीर में, क्लब के सदस्य। इसके साथ ही उन्होंने आए हुए मेहमानों का स्वागत करते हुए उन्हें सम्मान चिन्ह देकर सम्मानित किया। इस जागरण दौरान मां भगवती का गुणगान रिंपी साज, दिल्ली वालों ने गणपति आराधना से किया। गायक रिंपी साज ने ‘चलो बुलावा आया है, माता ने बुलाया है.., ‘नच्चो गाओ भक्तों, अज्ज है मैया दा जगराता’, ‘रंग बरसे, दरबार मैया जी तेरे रंग बरसे’ आदि भेंटों का गायन कर श्रद्धालुओं को झूमने पर विवश कर दिया। इस मौके पर क्लब के सरपरस्त अशोक धमीजा व अध्यक्ष नीरज बठला ने आए मेहमानों का स्वागत करते हुए स्मृति चिन्ह देकर सम्मानित करते जागरण के सफल आयोजन पर शुभकामनाएं दी। जागरण के समापन पर मां भगवती की आरती करके सभी को प्रसाद वितरित किया गया।  Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

लाखों की हैरोइन व नशीली गोलियों सहित 3 काबू ! जानो, क्या हुई पुलिस कार्यवाई ??

मोगा 28 अप्रैल (मुनीश जिन्दल) एसएसपी मोगा, आईपीएस अजय गांधी के निर्देशन में ‘युद्ध, नशों के विरुद्ध’ चलाई मुहिम के तहत जिले के तीन थानों की पुलिस ने कुल तीन लोगों को काबू कर उनसे लाखों रुपए की हैरोइन व नशीली गोलियां बरामद की हैं।  थाना बाघा पुराना के प्रभारी इंस्पैक्टर जसबरिंदर सिंह ने बताया कि उनके थाने की सहायक थानेदार छिन्दर पाल कौर ने गश्त के दौरान एक मुखबिर खास की सूचना पर सिमरजीत सिंह उर्फ सिमरा वासी गांव राजेयाना को गिरफ्तार कर उसके पास से 20 ग्राम हीरोइन बरामद की है।  फतेहगढ़ पंजतूर व समालसर की पुलिस पार्टियां, काबू दोषियों के साथ। थाना फतेहगढ़ पंजतूर के प्रभारी इंस्पैक्टर इकबाल हुसैन ने बताया कि उनके थाने के सहायक थानेदार मेजर सिंह ने गश्त के दौरान, शक के आधार पर परमजीत सिंह उर्फ पम्मा वासी गांव फतेहगढ़ पंजतूर को काबू कर उसके पास से 8 ग्राम हैरोइन बरामद की है। इसी प्रकार थाना समालसर के प्रभारी जनक राज ने बताया कि उनके थाने की सहायक थानेदार सतनाम कौर ने गश्त के दौरान लवप्रीत सिंह उर्फ अजय वासी गांव रोडे को गिरफ्तार कर उसके कब्जे से 5 ग्राम हैरोइन व 100 नशीली गोलियां बरामद की हैं।  जिक्रयोग्य है कि उक्त तीनों ही मामलों में, पुलिस द्वारा दोषियों के खिलाफ एनडीपीएस एक्ट के धाराओं के तहत मामला दर्ज कर, अग्रिम कार्रवाई को अमल में लाया जा रहा है।  Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਲੋਕ ਸਾਹਿਤ ਅਕਾਦਮੀ ਦਾ ਸਾਹਿਤਕ ਸਮਾਗਮ ! ਪਲੇਠੀ ਪੁਸਤਕ “ਇੱਕ ਸੁਪਨਾ” ਕੀਤੀ ਲੋਕ ਅਰਪਣ !!

ਮੋਗਾ 27 ਅਪ੍ਰੈਲ (ਮੁਨੀਸ਼ ਜਿੰਦਲ) ਲੋਕ ਸਾਹਿਤ ਅਕਾਦਮੀ ਵਲੋਂ ਕਨੇਡਾ ਨਿਵਾਸੀ ਮੱਖਣਜੀਤ ਕੌਰ ਸੰਧੂ ਦੀ ਪਲੇਠੀ ਪੁਸ਼ਤਕ “ਇੱਕ ਸੁਪਨਾ” ਕਾਵਿ ਸੰਗ੍ਰਹਿ, ਲੋਕ ਅਰਪਣ ਕਰਨ ਲਈ, ਇਕ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। ਸਥਾਨਕ ਸੁਤੰਤਰਤਾ ਸੰਗਰਾਮੀ ਭਵਨ ਵਿਖੇ ਹੋਏ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਬਤੌਰ ਮੁੱਖ ਮਹਿਮਾਨ ਗੁਰਦਰਸ਼ਨ ਸਿੰਘ ਸੰਧੂ, ਗੁਰਮੇਲ ਬੌਡੇ, ਮੱਖਣਜੀਤ ਕੌਰ ਸੰਧੂ ਅਤੇ ਜੰਗੀਰ ਖੋਖਰ ਉਪ ਪ੍ਰਧਾਨ ਲੋਕ ਸਾਹਿਤ ਅਕਾਦਮੀ ਸ਼ਾਮਿਲ ਸਨ। ਮੰਚ ਸੰਚਾਲਨ ਦੀ ਭੂਮਿਕਾ ਨੌਜਵਾਨ ਸ਼ਾਇਰ ਚਰਨਜੀਤ ਸਮਾਲਸਰ ਨੇ ਬਾਖੂਬੀ ਨਿਭਾਈ। ਉੱਘੇ ਆਲੋਚਕ ਡਾ. ਸੁਰਜੀਤ ਬਰਾੜ ਨੇ ਪਿੰਡ ਘੋਲੀਆ ਦੇ ਲੇਖਕਾਂ ਵੱਲੋਂ ਸਾਹਿਤਕ ਖੇਤਰ ਪਾਏ ਯੋਗਦਾਨ ਬਾਰੇ ਵਿਸਥਾਰ ਨਾਲ ਦੱਸਦਿਆ, ਸਾਰੇ ਲੇਖਕਾਂ ਨੂੰ ਯਾਦ ਕੀਤਾ ਅਤੇ ਮੱਖਣਜੀਤ ਕੌਰ ਸੰਧੂ ਘੋਲੀਆ ਦੇ ਕਾਵਿ ਸੰਗ੍ਰਹਿ ਬਾਰੇ ਬੋਲਦਿਆ ਕਿਹਾ ਕਿ ਇਹ ਜਿੰਦਗੀ ਦੇ ਤਜ਼ਰਬੇ ਵਿੱਚੋਂ ਨਿਕਲੀਆਂ ਕਵਿਤਾਵਾਂ ਹਨ। ਉਹਨਾਂ ਜ਼ਿੰਦਗੀ ਦੇ ਹਰ ਖੇਤਰ ਵਿਚ ਪਿਆਰ ਦੇ ਵੱਡਮੁਲੇ ਯੋਗਦਾਨ ਦੀ ਵਿਸਥਾਰ ਪੂਰਵਕ ਵਿਆਖਿਆ ਕਰਦਿਆਂ ਇਨਸਾਨ ਦੇ ਸਰਬਪੱਖੀ ਵਿਕਾਸ ਅਤੇ ਸਮਾਜਿਕ ਭੂਮਿਕਾ ਦ‍ਾ ਵਰਨਣ ਕੀਤਾ। ਡਾ. ਸੁਰਜੀਤ ਦੌਧਰ ਨੇ ਕਾਵਿ ਸੰਗ੍ਰਹਿ ‘ਤੇ ਵਿਚਾਰ ਚਰਚਾ ਕਰਦਿਆਂ ਸ੍ਰੀਮਤੀ ਸੰਧੂ ਨੂੰ ਭਵਿੱਖ ਵਿਚ ਹੋਰ ਸਿਰਜਣਾ ਕਰਨ ਦੇ ਨਾਲ ਨਾਲ ਪਹਿਲਾਂ ਉਘੇ ਲੇਖਕਾਂ ਨੂੰ ਪੜ੍ਹਨ ਦਾ ਸੁਝਾਅ ਦਿੱਤਾ। ਲੇਖਿਕਾ ਬਲਜਿੰਦਰ ਕੌਰ ਕਲਸੀ ਨੇ ਕਿਹਾ ਕਿ ਮੱਖਣਜੀਤ ਕੌਰ ਸੰਧੂ ਬਹੁਤ ਹੀ ਮੁਹੱਬਤ ਕਰਨ ਵਾਲੀ ਰੂਹ ਹੈ। “ਇੱਕ ਸੁਪਨਾ” ਕਿਤਾਬ ਵਿੱਚ ਲਿਖੇ ਹਰ ਸ਼ਬਦ ਵਿੱਚੋਂ ਇਹਨਾਂ ਦੀ ਸ਼ਖਸ਼ੀਅਤ ਝਲਕਦੀ ਹੈ। ਸੰਧੂ ਨੂੰ ਪਲੇਠੀ ਕਿਤਾਬ ਪਾਠਕਾਂ ਦੀ ਝੋਲੀ ਪਾਉਣ ‘ਤੇ ਮੁਬਾਰਕਬਾਦ ਦਿੱਤੀ। ਉਹਨਾਂ ਕਿਹਾ “ਆਪਣੇ ਹੀ ਮੋਢੇ ‘ਤੇ ਖ਼ੁਦ ਥਾਪੀ ਦੇ ਕੇ ਉੱਠ ਖੜ੍ਹੇ ਹੋਣ ਨੂੰ ਜ਼ਿੰਦਗੀ ਜ਼ਿੰਦਾਬਾਦ ਆਖਦੀ ਹਾਂ। ਬਹੁਪੱਖੀ ਸ਼ਖ਼ਸੀਅਤ ਮੱਖਣਜੀਤ ਕੌਰ ਸੰਧੂ ਘੋਲੀਆ ਨੇ ਆਪਣੀ ਪਲੇਠੀ ਪੁਸਤਕ “ਇੱਕ ਸੁਪਨਾ” ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਦੇ ਪਰਿਵਾਰ ਨੇ ਹਰ ਮੋੜ ‘ਤੇ ਪ੍ਰੇਰਨਾ ਤੇ ਸਾਥ ਦਿੱਤਾ, ਤਾਂ ਹੀ ਜੀਵਨ ਦੇ ਤਜ਼ਰਬੇ ‘ਤੇ ਅਧਾਰਿਤ ਸਿਰਜਣਾ ਕਰਨ ਦੇ ਯੋਗ ਹੋ ਸਕੀ ਹਾਂ। ਉਹਨਾਂ ਆਪਣੀਆਂ ਕੁਝ ਰਚਨਾਵਾਂ ਵੀ ਸਾਹਿਤਕਾਰਾਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਕਾਵਿ ਸੰਗ੍ਰਹਿ ਲੋਕ ਅਰਪਣ ਕਰਨ ਲਈ ਲੋਕ ਸਾਹਿਤ ਅਕਾਦਮੀ ਦਾ ਧੰਨਵਾਦ ਕੀਤਾ। ਗੁਰਮੇਲ ਬੌਡੇ ਨੇ ਸੰਬੋਧਨ ਕਰਦਿਆਂ, ਮੱਖਣਜੀਤ ਕੌਰ ਸੰਧੂ ਵੱਲੋਂ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਸ਼ਲਾਘਾ ਕੀਤੀ, ਤੇ ਕਿਤਾਬ ਲਿਖਣ ਲਈ ਵਧਾਈ ਦਿੱਤੀ। ਇਸ ਮੌਕੇ ਹਾਜ਼ਰ ਸਾਹਿਤਕਾਰਾਂ ਵੱਲੋਂ ਲੋਹਮਣੀ ਦਾ ਅਪ੍ਰੈਲ ਜੂਨ ਦਾ 69ਵਾਂ ਅੰਕ ਵੀ ਲੋਕ ਅਰਪਣ ਕੀਤਾ ਗਿਆ। ਕਨੇਡਾ ਨਿਵਾਸੀ ਗੁਰਦਰਸ਼ਨ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਪਰਿਵਾਰਕ ਮੈਬਰਾਂ ਦੀ ਰੁਚੀ ਦੀ ਕਦਰ ਅਤੇ ਉਹਨਾਂ ਨੂੰ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਮਦੱਦ ਕਰਨੀ ਚਾਹੀਦੀ ਹੈ। ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਵਿੱਤਰੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਵਿਤਾਵਾਂ ਦੇ ਰੂਪ ਵਿਚ ਜ਼ਿੰਦਗੀ ਦੇ ਸੰਘਰਸ਼ ਨੂੰ ਬਿਆਨ ਕਰਨਾ ਰੌਚਕਿਤਾ ਹੈ। ਉਹਨਾਂ ਕਿਹਾ ਕਿ ਮੱਖਣਜੀਤ ਕੌਰ ਸੰਧੂ ਨਵੇਂ ਕਾਵਿ ਸੰਗ੍ਰਹਿ ਰਾਹੀਂ ਆਧੁਨਿਕ ਸਾਹਿਤਕ ਦੌਰ ਵਿੱਚ ਸ਼ਾਮਿਲ ਹੋ ਗਈ ਹੈ। ਜੰਗੀਰ ਸਿੰਘ ਖੋਖਰ ਨੇ ਕਿਹਾ ਕਿ ਮੱਖਣਜੀਤ ਕੌਰ ਸੰਧੂ ਨੇ ‘ਇੱਕ ਸੁਪਨਾ’ ਕਿਤਾਬ ਲਿਖ ਕੇ ਨਿਵੇਕਲੀ ਥਾਂ ਬਣਾਈ ਹੈ। ਲੋਕ ਸਾਹਿਤ ਅਕਾਦਮੀ ਵੱਲੋਂ ਗੁਰਦਰਸ਼ਨ ਸਿੰਘ ਸੰਧੂ ਅਤੇ ਮੱਖਣਜੀਤ ਕੌਰ ਸੰਧੂ ਨੂੰ ਸਨਮਾਨਿਤ ਕੀਤਾ ਗਿਆ।  ਮੰਚ ਤੇ ਮੌਜੂਦ ਸ਼ਾਇਰ, ਕਵੀ ‘ਤੇ ਹੋਰ ਬੁਧੀਜੀਵੀ ਲੋਕ। ਇਸ ਮੌਕੇ ਕਵੀ ਦਰਬਾਰ ਵਿਚ ਗੁਰਦੇਵ ਸਿੰਘ ਦਰਦੀ, ਪ੍ਰੀਤ ਜੱਗੀ, ਸੁਖਚੈਨ ਸਿੰਘ ਹੀਰਾ, ਬਲਵੀਰ ਸਿੰਘ ਪਰਦੇਸੀ, ਅਵਤਾਰ ਸਮਾਲਸਰ, ਕੁਲਵਿੰਦਰ ਸਿੰਘ ਦਿਲਗੀਰ, ਕਰਮਜੀਤ ਕੌਰ ਲੰਢੇਕੇ, ਰੀਤ ਕੌਰ ਕਲਸੀ, ਵਿਜੇ ਵਿਵੇਕ ਕੋਟ ਈਸੇ ਖਾਂ, ਸੋਨੀ ਮੋਗਾ, ਹਰਵਿੰਦਰ ਧਾਲੀਵਾਲ, ਸੁਖਮੰਦਰ ਕੌਰ ਮੋਗਾ, ਪ੍ਰਸ਼ੋਤਮ ਪੱਤੋ, ਧਰਮ ਕਲਿਆਣ, ਰਾਜਪਾਲ ਪੱਤੋ, ਮੰਗਲਮੀਤ ਪੱਤੋ, ਨਿਰਮਲ ਪੱਤੋ, ਗੁਰਮੀਤ ਰੱਖੜਾ ਕੜਿਆਲ, ਯਾਦਵਿੰਦਰ, ਜਸਵਿੰਦਰ ਧਰਮਕੋਟ, ਸਤੀਸ਼ ਧਵਨ ਭਲੂਰ ਆਦਿ ਸ਼ਾਇਰਾਂ ਨੇ ਆਪਣੀਆਂ ਵਿਅੰਗ ਭਰਪੂਰ ਕਵਿਤਾਵਾਂ ਅਤੇ ਗੀਤਾਂ ਰਾਹੀਂ ਸਮਾਂ ਬੰਨ੍ਹੀ ਰੱਖਿਆ। ਇਸ ਸਮਾਗਮ ਵਿਚ ਗਿਆਨ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਗੁਰਪ੍ਰੀਤ ਸਿੰਘ,ਸੋਨੀ ਘੋਲੀਆ ਅਤੇ ਸੋਨੀ ਸਮਾਲਸਰ ਵੀ ਸ਼ਾਮਿਲ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…
error: Content is protected !!