logo

General

ਸਿਵਿਲ ਸਰਜਨ ਡਾ. ਪ੍ਰਦੀਪ ਨੇ RTI ਐਕਟੀਵਿਸਟ ਤੋਂ ਉਦਘਾਟਨ ਕਰਕੇ ਕੀਤੀ ਮਿਸਾਲ ਕਾਇਮ 

ਮੋਗਾ 9 ਦਿਸੰਬਰ, (ਮੁਨੀਸ਼ ਜਿੰਦਲ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਧੀਨ ਅਤੇ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਸਿਵਿਲ ਹਸਪਤਾਲ ਮੋਗਾ ਵਿੱਚ ਸੰਪੂਰਨ ਸੁਰੱਖਿਆ ਕੇਂਦਰ ਦੀ ਸਥਾਪਨਾ ਕੀਤੀ ਗਈ। ਇਸ ਕੇਂਦਰ ਦਾ ਉਦਘਾਟਨ ਸਿਵਿਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਨੇ RTI ਐਕਟੀਵਿਸਟ ਕਪਿਲ ਮਿੱਤਲ ਪਾਸੋਂ ਕਰਵਾਇਆ ਅਤੇ ਉਹਨਾਂ ਦਾ ਸਨਮਾਨ ਵੀ ਕੀਤਾ। ਸਿਵਿਲ ਸਰਜਨ ਵੱਲੋਂ ਕੀਤੇ ਇਸ ਕਾਰਜ ਦੀ ਚਾਰੇ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।  ਇਸ ਮੌਕੇ ਤੇ ਹਾਜ਼ਿਰ ਡਾਕਟਰ ਹਰਿੰਦਰ ਸਿੰਘ ਸੂਦ SMO ਮੋਗਾ ਅਤੇ ਡਾ. ਰਾਜੇਸ਼ ਮਿੱਤਲ DMC ਮੋਗਾ, ਡਾ. ਅਸ਼ੋਕ ਸਿੰਗਲਾ DIO, DTO ਡਾ.  ਗੋਰਵ ਪਰੀਤ ਸਿੰਘ ਸੋਢੀ, ਪੰਕਜ ਦੂਬੇ ਸਿਵਿਲ ਹਸਪਤਾਲ, ਸਿਮਰਜੀਤ ਸਿੰਮੀ ਨਰਸਿੰਗ ਸਿਸਟਰ, ਰਾਜਵੰਤ ਕੌਰ ਅਤੇ ਅੰਮ੍ਰਿਤਪਾਲ ਸਿੰਘ ਕਲਸਟਰ ਪ੍ਰੋਗਰਾਮ ਮੈਨੇਜਰ ਦਿਸ਼ਾ ਕਲਸਟਰ ਫਿਰੋਜ਼ਪੁਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਿਰ ਸਨ। ਇਸ ਮੌਕੇ ਸਿਵਿਲ ਸਰਜਨ ਡਾਕਟਰ ਪਰਦੀਪ ਕੁਮਾਰ ਮੋਹਿੰਦਰਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ SSK ਇਕ ਮਹੱਤਵਪੂਰਨ ਕਦਮ ਹੈ ਜੋ HIV/ ਏਡਜ਼ ਦੇ ਮਰੀਜ਼ਾਂ ਦੀ ਦੇਖਭਾਲ ਅਤੇ ਰੋਕਥਾਮ ਦੇ ਖੇਤਰ ਵਿੱਚ ਨਵੀਂ ਮਜ਼ਬੂਤੀ ਜੋੜੇਗਾ। ਸਿਵਿਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੇਂਦਰ ਰਾਹੀਂ ਮਰੀਜ਼ਾਂ ਨੂੰ ਇੱਕ ਛੱਤ ਹੇਠ HIV ਦੀ ਮੁਫ਼ਤ ਜਾਂਚ ਅਤੇ ਕਾਊਂਸਲਿੰਗ, ਮਰੀਜ਼ਾਂ ਦੀ ਸਿਹਤ ਦੀ ਨਿਯਮਿਤ ਮੋਨਿਟਰਿੰਗ, ਮਨੋਵਿਗਿਆਨਕ ਸਹਾਇਤਾ ਅਤੇ ਕਾਊਂਸਲਿੰਗ, ਮਾਤਾ ਬਣਨ ਵਾਲੀਆਂ ਮਹਿਲਾਵਾਂ ਲਈ ਵਿਸ਼ੇਸ਼ ਰੋਕਥਾਮ ਸੇਵਾਵਾਂ, ਮਰੀਜ਼ਾਂ ਅਤੇ ਪਰਿਵਾਰਾਂ ਲਈ ਜਾਗਰੂਕਤਾ ਆਦਿ ਸੇਵਾਵਾਂ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸੰਪੂਰਨ ਸੁਰੱਖਿਆ ਕੇਂਦਰ ਦਾ ਮਕਸਦ ਕੇਵਲ ਇਲਾਜ ਨਹੀਂ, ਸਗੋਂ ਮਰੀਜ਼ਾਂ ਨੂੰ ਨੈਤਿਕ, ਸਮਾਜਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਣਾ ਵੀ ਹੈ। ਇਹ ਕੇਂਦਰ ਸਿਵਿਲ ਹਸਪਤਾਲ ਦੀਆਂ ਹੋਰ ਸੇਵਾਵਾਂ ਨਾਲ ਮਿਲ ਕੇ ਲੋਕਾਂ ਨੂੰ ਬਿਹਤਰ ਤੰਦਰੁਸਤੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਜ਼ਿਲਾ ਟੀਮ ਨੇ ਕਿਹਾ ਕਿ ਲੋਕਾਂ ਵਿੱਚ HIV ਬਾਰੇ ਜਾਗਰੂਕਤਾ ਅਤੇ ਸਮੇਂ ਤੇ ਜਾਂਚ ਹੀ ਇਸ ਬਿਮਾਰੀ ਤੋਂ ਸੁਰੱਖਿਆ ਦਾ ਸਭ ਤੋਂ ਵੱਡਾ ਹਥਿਆਰ ਹੈ। ਇਸ ਕੇਂਦਰ ਦੀ ਸਥਾਪਨਾ ਨਾਲ ਜ਼ਿਲੇ ਵਿੱਚ ਬਿਮਾਰੀ ਦੇ ਰੋਕਥਾਮ ਅਤੇ ਪ੍ਰਬੰਧਨ ਨੂੰ ਹੋਰ ਵਧਾਇਆ ਜਾਵੇਗਾ। ਇਸ ਮੌਕੇ ਤੇ ਡਾ. ਸੁਮੀ ਗੁਪਤਾ, ਮੈਡੀਕਲ ਅਫਸਰ ਡਾ. ਨਵਨੀਤ, ਕਾਊਂਸਲਰ ਨਵਰੀਤ ਕੌਰ, ਕਾਊਂਸਲਰ ਇੰਦਰਜੀਤ ਕੌਰ, MLT ਏਕਤਾਦੀਪ ਕੌਰ ਅਤੇ ਅੰਮ੍ਰਿਤ ਸ਼ਰਮਾ ਆਦਿ ਹਾਜ਼ਿਰ ਸਨ।

राज्यपाल गुलाब चंद कटारिया पहुंचे मोगा, “सेवा सद्भावना सम्मेलन” में की शिरकत, ऑपरेशन सिंधूर की की तारीफ़

मोगा 9 दिसंबर, (मुनीश जिन्दल/ रिक्की आनन्द) मोगा जिले के गांव सैदोके में मंगलवार को सेवा और सद्भावना को समर्पित एक सम्मेलन का आयोजन किया गया, जिसमें पंजाब के माननीय राज्यपाल गुलाब चंद कटारिया ने बतौर विशेष अतिथि शिरकत की। इस सम्मेलन का आयोजन गांव सैदोके के निवासी और प्रसिद्ध एन.आर.आई. करमजीत सिंह धालीवाल की अगुवाई में किया गया था। कार्यक्रम में विधायक निहाल सिंह वाला मनजीत सिंह बिलासपुर, एच.एच. जैन आचार्य लोकेश तथा पूर्व आई.पी.एस. अधिकारी जतिंदर सिंह औलख ने भी अपनी उपस्थिति दर्ज करवाई। इस मौके पर उपस्थित विधायक मंजीत बिलासपुर व अन्य गणमान्य। गांव सैदोके में आयोजित सेवा सद्भावना सम्मेलन को संबोधित करते हुए राज्यपाल ने कहा कि करमजीत सिंह धालीवाल एक प्रख्यात समाजसेवी हैं और ऐसे लोगों के कार्यों में सभी को साथ देना चाहिए। उन्होंने कहा, “इसी सोच के साथ मैं मोगा के इस छोटे से गांव में पहुंचा हूं, जहां से बड़े स्तर पर सेवा का काम किया जा रहा है।” उन्होंने बताया कि एच.एच. जैन आचार्य लोकेश और एन.आर.आई. करमजीत सिंह धालीवाल की अगुवाई में चल रही ‘अहिंसा विश्व भारती’ और ‘करमजीत सिंह धालीवाल फ़ाउंडेशन’ दुनिया भर में मानवता की सेवा के लिए कार्य कर रहे हैं। राज्यपाल गुलाब चंद कटारिया ने विशेष रूप से इस बात की सराहना की कि करमजीत सिंह धालीवाल विदेश में रहते हुए भी अपने बच्चों को गांव के सरकारी स्कूल में पढ़ाते हैं और उन्हें पंजाबी संस्कृति से जोड़े रखते हैं। उन्होंने कहा कि उनके संस्कार और सभी के प्रति सम्मान भाव वास्तव में प्रशंसनीय हैं। कटारिया ने कहा, “दूसरों की मदद करना, सबसे बड़ा धर्म है।” गुरुओं की धरती कहे जाने वाले पंजाब के बारे में उन्होंने कहा कि नशों से बचाने के लिए सभी को एकजुट होना पड़ेगा। उन्होंने कहा कि पंजाब के लोग हमेशा एक दूसरे के लिए खड़े रहे हैं, चाहे ऑपरेशन सिंधूर हो या बाढ़ के समय लोगों की आपसी सहायता। उन्होंने कहा, “हम लोगों के टैक्स से वेतन लेते हैं, इसलिए जनसेवा हमारी ज़िम्मेदारी है और मैं इसे पूरी निष्ठा के साथ निभाता रहूंगा। राज्य का कोई भी व्यक्ति अपनी समस्या के समाधान के लिए मुझे लिखित में दे सकता है।” सेवा सद्भावना सम्मेलन में गांव की कुछ ज़रूरतमंद महिलाओं को सिलाई मशीनों सहित अन्य सहायता सामग्री का वितरण भी किया गया।

ज्यूडिशल कोर्ट परिसर में लगा मुफ्त कैंसर चेकअप कैंप, कैंसर ला इलाज नहीं : सैशन जज नीलम अरोड़ा

मोगा 5 दिसंबर, (मुनीश जिन्दल/ अशोक मौर्या) जिला कानूनी सेवा अथारिटी ने ज्यूडिशल कोर्ट परिसर में मुफ्त कैंसर चेकअप कैंप लगाया। ‘नालसा’ व मानयोग मेंबर सचिव पंजाब राज कानूनी सेवा अथारिटी SAS नगर के हुक्मों के मुताबिक़ व मिस नीलम अरोड़ा, मानयोग जिला व सैशन जज मोगा की अगुवाई व मार्गदर्शन में शुक्रवार को जिला कोर्ट परिसर में वर्ल्ड कैंसर केयर संस्था के सहयोग से कैंसर संबंधी व लीगल जागरूकता कैंप लगाया गया। जिसमें अतिरिक्त जिला व सैशन जज बिशन स्वरूप, अतिरिक्त जिला व सैशन जज शिव मोहन गर्ग, अतिरिक्त जिला व सैशन जज मनीष अरोड़ा, अतिरिक्त जिला व सैशन जज सुश्री रवि इन्दर कौर संधू, प्रिंसिपल जज फॅमिली कोर्ट अमरजीत सिंह, सिविल जज (सीनियर डिवीजन) पुष्प रानी, CJM शिल्पी गुप्ता, CJM कम सचिव DLSA किरण ज्योति, सिविल जज (जूनियर डिवीजन) इंसान, सिविल जज (जूनियर डिवीजन) लवलीन संधू, सिविल जज (जूनियर डिवीजन) आशिमा शर्मा, सिविल जज (जूनियर डिवीजन) सुखप्रीत कौर, जिला बार एसोसिएशन के प्रधान सुखविंदर सिंह सिद्धू, उप जिला अटार्नी कुलदीप साहनी, उप जिला अटार्नी मैडम गुणवंत जीत कौर, उप जिला अटार्नी सुखदेव सिंह, उप जिला अटार्नी अमृत लाल, सहायक जिला अटॉर्नी राजा सिंह, सहायक जिला अटॉर्नी परमिंदर सिंह, सहायक जिला अटॉर्नी कंचन चीफ लीगल डिफेंस कौंसिल समीर गुप्ता, सचिव राजीव मित्तल, सीनियर वकील मीना शर्मा, सीनियर कार्यकारिणी सदस्य नवीन पलता, वकील नवीन गोयल सहित बड़ी संख्या में वकील भाईचारा, वकीलों का स्टाफ व पेशी भुगतने आए आम लोगों ने अपना मेडिकल चेकअप करवाकर इस कैम्प में बढ़ चढ़ कर उत्साह दिखाया। आईए आप भी कैम्प की इस वीडियो पर एक नजर डाल लें।  इस मौके पर विभिन्न रोगों से संबंधित माहिर डाक्टरों की टीमें मौजूद थी, जिनमें औरतों के रोगों के माहिर, आंखों के माहिर, हड्डियों के डॉक्टर, जिन्होंने कि अनेक आधुनिक मशीनों के माध्यम से आम लोगों की जांच की। इस मौके पर अनेक लोगों के खून के सैंपल भी लिए गए। इस कैम्प को सफल बनाने में वर्ल्ड कैंसर केयर संस्था के सरपरस्त कुलवंत सिंह धालीवाल व उनकी टीम का विशेष योगदान रहा।  इस मौके पर जिला कानूनी सेवा अथारिटी मोगा के अध्यक्ष मैडम नीलम अरोड़ा मीडिया के रूबरू भी हुए। HON’BLE MS. NEELAM ARORA (SESSION JUDGE)

ਐਂਟੀ ਸ਼ਾਕ ਗਾਰਮੈਂਟਸ ਦੀ ਵਰਤੋਂ, ਮਾਤਾ ਮੌਤ ਦਰ ਘਟਾਉਣ ਵਿੱਚ ਪ੍ਰਭਾਵਸ਼ਾਲੀ ਕਦਮ : CMO ਡਾ. ਪਰਦੀਪ 

ਮੋਗਾ, 4 ਦਸੰਬਰ (ਮੁਨੀਸ਼ ਜਿੰਦਲ)  ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਿਕ ਅਤੇ ਸਿਵਿਲ ਸਰਜਨ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾ ਹੇਠ ਵੀਰਵਾਰ ਨੂੰ DBT ਅਤੇ ਐਂਟੀ ਸ਼ਾਕ ਗਾਰਮੈਂਟਸ ਦੇ ਮਾਧਿਅਮ ਨਾਲ ਜਣੇਪਾ ਮਗਰੋਂ ਹੋਣ ਵਾਲੇ ਜਿਆਦਾ ਮਾਤਰਾ ਵਿਚ ਖੂਨ ਵਗਣ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਬਾਰੇ ਇੱਕ ਮਹੱਤਵਪੂਰਨ ਵਰਕਸ਼ਾਪ ਦਾ ਆਯੋਜਿਤ ਕੀਤਾ ਗਿਆ।  DBT ਸੰਬੰਧੀ ਵਰਕਸ਼ਾਪ ਦੀ ਇਕ ਹੋਰ ਤਸਵੀਰ। ਇਹ ਵਰਕਸ਼ਾਪ ਡਾ. ਲੱਜਾ ਗੋਇਲ, ਹੈੱਡ ਆਫ ਡਿਪਾਰਟਮੈਂਟ, ਏਮਜ਼ ਬਠਿੰਡਾ ਵਲੋ ਕਰਵਾਈ ਗਈ। ਡਾ. ਗੋਇਲ ਨੇ ਸਿਹਤ ਸਟਾਫ ਨੂੰ PPH ਦੇ ਤੁਰੰਤ ਅਤੇ ਸਹੀ ਇਲਾਜ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਐਂਟੀ ਸ਼ਾਕ ਗਾਰਮੈਂਟਸ ਦੀ ਵਰਤੋਂ ਨੂੰ ਮਾਤਾ ਮੌਤ ਦਰ ਘਟਾਉਣ ਵਿੱਚ ਇੱਕ ਪ੍ਰਭਾਵਸ਼ਾਲੀ ਕਦਮ ਦੱਸਿਆ। ਇਸ ਮੌਕੇ ਔਰਤ ਰੋਗਾਂ ਦੇ ਮਾਹਿਰ ਡਾਕਟਰ ਅਲੀਸ਼ਾ ਸਿਵਿਲ ਹਸਪਤਾਲ ਮੋਗਾ ਨੇ ਦਸਿਆ ਕਿ ਵਰਕਸ਼ਾਪ ਦੌਰਾਨ ਹਾਜ਼ਰ ਨਰਸਿੰਗ ਸਟਾਫ਼ ਅਤੇ ਪੈਰਾ ਮੈਡੀਕਲ ਸਟਾਫ ਨੂੰ PPH ਦੀ ਐਮਰਜੈਂਸੀ ਸਥਿਤੀ ਵਿੱਚ DBT ਪ੍ਰਕਿਰਿਆ ਦੀ ਸਹੀ ਵਰਤੋਂ, ਲੱਛਣਾਂ ਦੀ ਪਛਾਣ ਅਤੇ ਐਂਟੀ ਸ਼ਾਕ ਗਾਰਮੈਂਟਸ ਦੀ ਮਦਦ ਨਾਲ ਮਰੀਜ਼ ਦੀ ਜ਼ਿੰਦਗੀ ਬਚਾਉਣ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ।  ਸਿਵਿਲ ਸਰਜਨ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਰਕਸ਼ਾਪ ਮਾਂਵਾਂ ਦੀ ਸੁਰੱਖਿਆ ਅਤੇ ਸੁਰੱਖਿਅਤ ਜਣਮ ਪ੍ਰਕਿਰਿਆ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

CMO ਡਾ. ਪਰਦੀਪ ਕੁਮਾਰ ਮਹਿੰਦਰਾ ਰਾਜ ਪੱਧਰੀ ਸਮਾਗਮ ‘ਚ ਸਨਮਾਨਿਤ, ਸਹਿਤ ਮੰਤਰੀ ਨੇ ਕੀਤੀ ਸ਼ਲਾਘਾ

ਮੋਗਾ 3 ਦਸੰਬਰ (ਮੁਨੀਸ਼ ਜਿੰਦਲ)  ਵਿਸ਼ਵ ਏਡਜ਼ ਦਿਵਸ ਦੇ ਮੌਕੇ ‘ਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਪੰਜਾਬ ਵਲੋ ਜਿਲਾ ਮੋਗਾ ਪਹਿਲੇ ਦਰਜੇ ਤੇ ਆਉਣ ਤੇ ਸਿਵਿਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਦਾ ਰਾਜ ਪੱਧਰੀ ਸਮਾਰੋਹ ਵਿਚ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਮੰਤਰੀ ਡਾ. ਬਲਬੀਰ ਸਿੰਘ ਸਨ। ਇਸ ਰਾਜ ਪੱਧਰੀ ਸਮਾਰੋਹ ਦੌਰਾਨ ਓ.ਐਸ.ਟੀ. ਸੈਂਟਰ ਮੋਗਾ ਨੇ ਲਗਾਤਾਰ ਛੇਵੀਂ ਵਾਰ ਫਿਰ ਇਤਿਹਾਸ ਰਚਿਆ ਹੈ। ਇਸ ਮੌਕੇ ਰਾਜ ਪੱਧਰੀ ਉੱਚ ਅਧਿਕਾਰੀਆਂ ਨੇ ਕਿਹਾ ਕਿ ਸਿਵਲ ਸਰਜਨ ਮੋਗਾ ਡਾ. ਪਰਦੀਪ ਮੋਹਿੰਦਰਾ ਦੀ ਯੋਗ ਅਗਵਾਈ ਹੇਠ ਜਿਲੇ ਅੰਦਰ ਬਹੁਤ ਵਧੀਆਂ ਸੇਵਾਵਾ ਦਿੱਤੀ ਜਾ ਰਹੀਆ ਹਣ। ਇਸ ਮੌਕੇ ਤੇ ਸਿਵਿਲ ਸਰਜਨ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਨੇ ‘ਮੋਗਾ ਟੁਡੇ ਨਿਊਜ਼’ ਦੀ ਟੀਮ ਨਾਲ ਗਲਬਾਤ ਕਰਦਿਆਂ ਦਸਿਆ ਕਿ ਇਸ ਸੈਂਟਰ ਦੇ ਨੋਡਲ ਅਫਸਰ ਡਾ. ਚਰਨਪ੍ਰੀਤ ਸਿੰਘ ਹਨ ਅਤੇ HIV ਦੀ ਸ਼ੁਰੂਆਤੀ ਜਾਂਚ, ਸਮੇਂ ਸਿਰ ਇਲਾਜ ਅਤੇ ਸਹੀ ਜ਼ਰੂਰੀ ਜਾਣਕਾਰੀ ਨਾਲ ਏਡਜ਼ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ। ਨੋਡਲ ਅਫਸਰ ਡਾ. ਚਰਨਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਲਾ ਹਸਪਤਾਲ ਮੋਗਾ ਵਿੱਚ ਇੰਟਿਗਰੇਟਿਡ ਕਾਉਂਸਲਿੰਗ ਐਂਡ ਟੈਸਟਿੰਗ ਸੈਂਟਰ ਏ.ਆਰ.ਟੀ ਅਤੇ ਸੈਂਟਰ, ਅਤੇ ਵੱਖੋ ਵੱਖ ਬਲਾਕ ਲੈਵਲ ਸਿਹਤ ਸੁਵਿਧਾਵਾਂ ‘ਤੇ ਮੁਫ਼ਤ ਟੈਸਟ, ਕਾਉਂਸਲਿੰਗ ਅਤੇ ਦਵਾਈਆਂ ਦੀ ਵਿਵਸਥਾ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ HIV ਪਾਸਟਿਵ ਮਰੀਜ਼ਾਂ ਲਈ ਮੁਫ਼ਤ ਦਵਾਈਆਂ, ਵਾਇਰਲ ਲੋਡ ਟੈਸਟਿੰਗ, ਮਨੋਵਿਗਿਆਨਕ ਸਹਾਇਤਾ ਉਪਲਬਧ ਹੈ। ਓਹਨਾ ਕਿਹਾ ਕਿ HIV ਜਾਂਚ ਨੂੰ ਕਿਸੇ ਵੀ ਤਰ੍ਹਾਂ ਦਾ ਡਰ ਜਾਂ ਹਿਜਕ ਨਾ ਸਮਝਿਆ ਜਾਵੇ। ਅੰਤ ਵਿੱਚ, ਉਨ੍ਹਾਂ ਨੇ ਕਿਹਾ ਕਿ ਜ਼ਿਲਾ ਸਿਹਤ ਵਿਭਾਗ ਮੋਗਾ ਪੂਰੀ ਲਗਨ ਨਾਲ ਏਡਜ਼ ਮਿਟਾਉਣ ਦੇ ਉਦੇਸ਼ ਵੱਲ ਕੰਮ ਕਰ ਰਿਹਾ ਹੈ ਅਤੇ ਲੋਕਾਂ ਨੂੰ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ।  ਇਸ ਮੌਕੇ ਤੇ ਹਾਜ਼ਿਰ ਮੈਡੀਕਲ ਅਫਸਰ ਡਾ. ਨਵਨੀਤ ਕੁਮਾਰ ਸਿੰਗਲ, ਡਾਟਾ ਮੈਨੇਜਰ ਰੁਪਿੰਦਰ ਕੌਰ, ਕੌਂਸਲਰ ਬਬੀਤਾ, ਅਤੇ ਸਟਾਫ ਨਰਸਾਂ ਸਰਬਜੀਤ ਕੌਰ, ਸਿਮਰਤਪਾਲ ਕੌਰ, ਨੀਰਜ ਰਾਣੀ, ਹਰਜੀਤ ਕੌਰ ਦੀ ਮਹੱਤਵਪੂਰਨ ਭੂਮਿਕਾ ਨਾਲ ਸੈਂਟਰ ਨੇ ਲਗਾਤਾਰ ਛੇਵੀਂ ਵਾਰ ਪੰਜਾਬ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਿਕਰਯੋਗ ਹੈ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਸਰਜਨ ਡਾ. ਪਰਦੀਪ ਮਹਿੰਦਰਾ ਅਤੇ ਓ.ਐਸ.ਟੀ. ਟੀਮ ਨੂੰ ਟ੍ਰੌਫੀ ਅਤੇ ਸਰਟੀਫਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਯੋਗਦਾਨ ਦੀ ਖਾਸ ਤੌਰ ‘ਤੇ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਜਿਲਾ ਮੋਗਾ ਦੇ ਸੈਂਟਰ ਵਿੱਚ ਆਪਣੇ ਮਰੀਜਾਂ ਪ੍ਰਤੀ ਸਮਰਪਿਤ ਸਟਾਫ, ਮਰੀਜ਼ ਕੇਂਦ੍ਰਿਤ ਦ੍ਰਿਸ਼ਟੀਕੋਣ ਅਤੇ ਲੋਕਾਂ ਤੱਕ ਉਪਲਬਧ ਕਰਵਾਈਆਂ ਜਾ ਰਹੀਆਂ ਉੱਚ ਗੁਣਵੱਤਾ ਵਾਲੀਆਂ ਸੇਵਾਵਾਂ ਕਰਕੇ ਜਿਲਾ ਮੋਗਾ ਨੂੰ ਇਹ ਸਨਮਾਨ ਦਿੱਤਾ ਗਿਆ ਹੈ।

13 ਦਸੰਬਰ ਨੂੰ ਲਗੇਗੀ ਨੈਸ਼ਨਲ ਲੋਕ ਅਦਾਲਤ : ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ

ਮੋਗਾ, 28 ਨਵੰਬਰ (ਮੁਨੀਸ਼ ਜਿੰਦਲ) ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨਵੀਂ ਦਿੱਲੀ, ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ 13 ਦਸੰਬਰ, 2025 ਨੂੰ ਮੋਗਾ, ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਸ ਲੋਕ ਅਦਾਲਤ ਵਿਚ ਦੀਵਾਨੀ ਕੇਸ, ਘਰੇਲੂ ਝਗੜੇ, ਮੋਟਰ ਵਹੀਕਲ, ਸੜਕ ਦੁਰਘਟਨਾਵਾਂ ਦੇ ਮੁਆਵਜ਼ੇ ਦੇ ਮਸਲੇ, ਜ਼ਮੀਨੀ ਝਗੜੇ ਦੇ ਮਸਲੇ, ਬਿਜਲੀ ਚੋਰੀ ਦੇ ਮਸਲੇ, ਚੈੱਕ ਬਾਉਂਸਿੰਗ ਦੇ ਮਸਲੇ, ਟ੍ਰੈਫਿਕ ਚਲਾਨ, ਰਿਕਵਰੀ ਸੂਟ, ਲੇਬਰ ਆਦਿ ਦੇ ਮਸਲੇ ਲਗਾਏ ਜਾ ਸਕਦੇ ਹਨ। ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਮਿਸ ਨੀਲਮ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਲੋਕ ਅਦਾਲਤਾਂ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲਦੀ ਹੈ ਉੱਥੇ ਉਨਾਂ ਦੇ ਸਮਾਂ ਅਤੇ ਪੈਸੇ ਦੀ ਵੀ ਬੱਚਤ ਹੁੰਦੀ ਹੈ। ਲੋਕ ਅਦਾਲਤ ਦੁਆਰਾ ਦੋਨੋਂ ਪਾਰਟੀਆਂ ਵਿੱਚ ਆਪਸੀ ਦੁਸ਼ਮਣੀ ਖਤਮ ਹੋ ਜਾਂਦੀ ਹੈ ਅਤੇ ਭਾਈਚਾਰਾ ਵੱਧਦਾ ਹੈ। ਲੋਕ ਅਦਾਲਤ ਵਿੱਚ ਫੈਸਲਾ ਹੋਣ ਤੋਂ ਬਾਅਦ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵੀ ਵਾਪਸ ਮਿਲ ਜਾਂਦੀ ਹੈ। ਇਸਦੇ ਫੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ। ਇਸ ਦੇ ਫੈਸਲੇ ਦੇ ਖਿਲਾਫ਼ ਕੋਈ ਅਪੀਲ ਨਹੀਂ ਹੋ ਸਕਦੀ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਕੇਸਾਂ ਦਾ ਲੋਕ ਅਦਾਲਤ ਵਿੱਚ ਫੈਸਲਾ ਕਰਾ ਕੇ ਵੱਧ ਤੋਂ ਵੱਧ ਲਾਭ ਉਠਾੳਣ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਉਨਾਂ ਜਾਣਕਾਰੀ ਦਿੱਤੀ ਕਿ ਕਿਸੇ ਵੀ ਤਰਾਂ ਦੀ ਕਾਨੂੰਨੀ ਸਹਾਇਤਾ/ ਸਲਾਹ ਲਈ 15100 ਡਾਇਲ ਕੀਤਾ ਜਾ ਸਕਦਾ ਹੈ ਜਾਂ ਦਫ਼ਤਰ ਦੇ ਫੋਨ ਨੰਬਰ 01636-235864 ਜਾਂ ਈ ਮੇਲ ਆਈ.ਡੀ. dlsa.moga@punjab.gov.in ਤੇ ਸੰਪਰਕ ਕੀਤਾ ਜਾ ਸਕਦਾ ਹੈ।

NRI भारतीय, अनेक प्रकार की समस्याओं से जूझ रहे हैं : हरचरणजीत कौर गिल

मोगा 26 नवंबर (मुनीश जिन्दल) अपना देश छोड़ विदेशों में बसे अनेकों पंजाबी विभिन्न प्रकार की समस्याओं से जूझ रहे हैं। इस बात का खुलासा एनआरआई सभा जिला मोगा की प्रधान हरचरणजीत कौर गिल ने “मोगा टुडे न्यूज़” की टीम से एक खास मुलाकात के दौरान किया। उन्होंने बताया कि अनिवासी भारतीय की जायदादों पर कब्जा करने के अनेकों मामले आए दिन सामने आ रहे हैं, क्योंकि इलाके में मालूम होता है की कौन सा परिवार बाहर विदेश में जाकर बसा हुआ है। जिसके चलते शरारती तत्व अपनी हरकतों से बाज नहीं आते व गलत तथ्यों के आधार पर व अपनी पहुंच का इस्तेमाल कर अनिवासी भारतीयों की जमीन जायदाद कब्जाने का प्रयास करते हैं। इसके साथ ही प्रधान हरचरणजीत कौर गिल ने बताया कि प्रवासियों को उनके पासपोर्ट संबंधी समस्याओं से भी जूझना पड़ता है। क्योंकि भारत आने पर कई बार जल्दबाजी में उनके दस्तावेज गुम हो जाते हैं या चोरी हो जाते हैं, जिसके चलते उन्हें अपना पासपोर्ट दोबारा हासिल करने में बहुत दिक्कत आती है। इसके अलावा कुछ लोगों ने एनआरआई लोगों से लड़ाई झगड़ा करने को ही अपना प्रमुख काम बना रखा है। जिसके चलते भारत आने पर अनिवासी भारतीयों को अनेकों बार बेवजह पुलिस थानों के चक्कर लगाते देखा जा सकता है। इसके साथ ही उन्होंने कहा कि अनिवासी भारतीयों के अनेकों विवाह संबंधी विवाद के मामले भी विभिन्न पुलिस व प्रशासनिक अधिकारियों के पास लंबित पड़े हैं। जिसके चलते भी प्रवासियों को अनेकों बार समस्यायों का सामना करना पड़ता है। मैडम गिल ने कहा कि भले ही आज अनेकों पंजाबी एनआरआई हो गए हैं, लेकिन फिर भी उन्हें अपने देश व अपनी जन्म भूमि से अथाह प्रेम है, जिसके चलते अनिवासी भारतीय अपने जम्पल वाले इलाकों का विकास अपने स्तर पर करवाने को तैयार हैं, लेकिन विभिन्न इलाकों के मोहतवार लोग इन विकास कार्यों से अपनी पीठ थपथपाने को लेकर बेवजह इन कामों में भी अड़चनें पैदा करते रहते हैं। एनआरआई सभा जिला मोगा की प्रधान हरचरणजीत कौर गिल ने एनआरआई लोगों से अपील की कि अगर उन्हें किसी भी तरह की कोई समस्या पेश आती है, तो वे जिला सचिवालय में स्थित एनआरआई दफ्तर से संपर्क कर अपनी शिकायत वहां नोट करवा सकते हैं। गिल ने विश्वास दिलाया कि अनिवासी भारतीय साथियों की प्रत्येक समस्या को पहल के आधार पर हल करने का प्रयास किया जाएगा।  इस मौके पर उनके साथ प्रवासी सहायक के शाखा इंचार्ज अश्वनी शर्मा भी मौजूद थे।

DC ਦਫਤਰ ਕਰਮਚਾਰੀ ਯੂਨੀਅਨ ਨੇ ਮਨਾਈ ਜਿਲਾ ਮੋਗਾ ਦੀ 30ਵੀਂ ਵਰ੍ਹੇਗੰਢ, DC ਨੇ ਕੀਤੀ ਰਹਿਨੁਮਾਈ 

ਮੋਗਾ, 24 ਨਵੰਬਰ (ਮੁਨੀਸ਼ ਜਿੰਦਲ) ਜ਼ਿਲ੍ਹਾ ਮੋਗਾ 24 ਨਵੰਬਰ 1995 ਨੂੰ ਹੋਂਦ ਵਿੱਚ ਆਇਆ ਸੀ, ਅੱਜ 24 ਨਵੰਬਰ 2025 ਨੂੰ ਇਸਨੂੰ ਹੋਂਦ ਵਿੱਚ ਆਏ 30 ਸਾਲ ਪੂਰੇ ਹੋ ਗਏ ਹਨ। ਜ਼ਿਲ੍ਹਾ ਮੋਗਾ ਦੀ 30ਵੀਂ ਵਰ੍ਹੇਗੰਢ ਪੰਜਾਬ ਰਾਜ ਜਿਲ੍ਹਾ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਜਿਲ੍ਹਾ ਮੋਗਾ ਵੱਲ਼ੋ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੀ ਰਹਿਨੁਮਾਈ ਹੇਠ ਮਨਾਈ ਗਈ। ਇਸ ਸਮਾਰੋਹ ਵਿੱਚ ਸਮੂਚੇ ਡੀ.ਸੀ. ਦਫਤਰ ਮੋਗਾ ਦੇ ਅਮਲੇ ਤੋਂ ਇਲਾਵਾ ਸਾਲ 1995 ਤੋਂ ਹੁਣ ਤੱਕ ਦੇ ਡੀ.ਸੀ. ਦਫਤਰ ਮੋਗਾ ਦੇ ਰਿਟਾਇਰਡ ਕਰਮਚਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਸਮਾਰੋਹ ਵਿੱਚ ਉਹਨਾ ਵੱਲੋਂ ਜ਼ਿਲ੍ਹਾ ਮੋਗਾ ਸ਼ੁਰੂ ਕਰਨ ਸਮੇਂ ਆਈਆਂ ਮੁਸ਼ਕਿਲਾਂ ਅਤੇ ਤਜੁਰਬਾ ਸਾਂਝਾ ਕੀਤਾ ਗਿਆ। DC ਸੇਤੀਆ, ਯੂਨੀਅਨ ਦੇ ਔਹਦੇਦਾਰ ਤੇ ਹੋਰ ਪਤਵੰਤੇ, ਇਕ ਸਾਂਝੀ ਤਸਵੀਰ ਵਿੱਚ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਸਾਰੇ ਰਿਟਾਇਰਡ ਕਰਮਚਾਰੀਆ ਨੂੰ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਲਈ ਮੌਜੂਦਾ ਕਰਮੀਆਂ ਵਾਂਗ ਸੇਵਾ ਮੁਕਤ ਕਰਮੀ ਵੀ ਮਹੱਤਵਪੂਰਨ ਭੂਮਿਕਾ ਰੱਖਦੇ ਹਨ, ਕਿਉਂਕਿ ਸੇਵਾ ਮੁਕਤ ਹੋ ਚੁੱਕੇ ਮੁਲਾਜਮਾਂ ਦੀ ਦੇਖ ਰੇਖ ਹੇਠ ਨਵੇਂ ਕਰਮੀਆਂ ਵੱਲੋਂ ਕੰਮ ਕੀਤਾ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਜੂਦਾ ਅਮਲਾ, ਸੇਵਾ ਮੁਕਤ ਹੋ ਚੁੱਕੇ ਅਮਲੇ ਦੇ ਤਜਰਬਿਆਂ ਨੂੰ ਵਰਤ ਕੇ ਪ੍ਰਸ਼ਾਸ਼ਨਿਕ ਕੰਮਾਂ ਨੂੰ ਤਹਿ ਸਮਾਂ ਸੀਮਾਂ ਵਿੱਚ ਕਰਨ ਨੂੰ ਤਰਜੀਹ ਦੇਵੇ। ਉਹਨਾਂ ਇਹ ਵੀ ਕਿਹਾ ਕਿ ਸੇਵਾ ਮੁਕਤ ਕਰਮੀ ਜਦੋਂ ਵੀ ਦਫਤਰ ਆਉਣ ਉਹਨਾਂ ਦਾ ਉਚਿੱਤ ਮਾਨ ਸਨਮਾਨ ਕਰਨਾ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਸਾਰੇ ਕਰਮਚਾਰੀ ਪ੍ਰਸ਼ਾਸ਼ਨ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਇਸ ਲਈ ਮੌਜੂਦਾ ਕਰਮੀ ਆਪਣੀ ਨੌਕਰੀ ਪੂਰਨ ਇਮਾਨਦਾਰੀ ਨਾਲ ਕਰਕੇ ਲੋਕਾਂ ਨੂੰ ਪ੍ਰਸ਼ਾਸ਼ਨਿਕ ਸੇਵਾਵਾਂ ਪੂਰਨ ਪਾਰਦਸ਼ਤਾ ਨਾਲ ਮੁਹੱਈਆ ਕਰਵਾਉਣ ਵਿੱਚ ਸਹਿਯੋਗ ਕਰਨ। ਇਸ ਮੋਕੇ ਤੇ ਜ਼ਿਲ੍ਹਾ ਮਾਲ ਅਫ਼ਸਰ ਮੋਗਾ ਲਕਸ਼ੇ ਗੁਪਤਾ, ਸੁਪਰਡੰਟ ਗਰੇਡ 1 ਜੁਗਿੰਦਰ ਜੀਰਾ, ਸੁਪਰਡੰਟ ਗਰੇਡ 2 ਪ੍ਰਵੀਨ ਕੁਮਾਰ, ਸੁਪਰਡੰਟ ਗਰੇਡ 2 ਗੁਰਮੇਲ ਸਿੰਘ, ਸੁਪਰਡੰਟ ਗਰੇਡ 2 ਹਰਮੀਤ ਸਿੰਘ ਗਿੱਲ, ਜਿਲ੍ਹਾ ਪ੍ਰਧਾਨ ਦਲਬੀਰ ਸਿੰਘ ਸਿੱਧੂ, ਜਿਲ੍ਹਾ ਜਨਰਲ ਸਕੱਤਰ ਸੰਦੀਪ ਕੁਮਾਰ, ਸਮੂਹ ਜਿਲ੍ਹਾ ਬਾਡੀ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਮੋਗਾ ਅਤੇ ਸਮੂਹ ਡੀ.ਸੀ. ਦਫਤਰ ਦੇ ਕਰਮਚਾਰੀ ਸ਼ਾਮਲ ਹੋਏ। ਸੇਵਾ ਮੁਕਤ ਕਰਮੀਆਂ ਨੇ ਜ਼ਿਲ੍ਹਾ ਮੋਗਾ ਦੀ ਤਰੱਕੀ ਲਈ ਆਪਣਾ ਨਿਰੰਤਰ ਯੋਗਦਾਨ ਦੇਣ ਦਾ ਭਰੋਸਾ ਦਿੱਤਾ।

जानें कौन हैं IAS जसपिंदर, मोगा के नए ADC (जनरल) कम नगर निगम कमिश्नर

मोगा 19 नवंबर, (मुनीश जिन्दल) PCS चारुमिता के मोगा से जाने के बाद से जिले में एडीसी जनरल व नगर निगम कमिश्नर के पद्द खाली थे। लेकिन 18 नवंबर को पंजाब सरकार के प्रमुख सकत्तर K A P सिन्हा द्वारा हस्ताक्षरित पत्र, जिसमें कि राज्य के दो आईएएस अधिकारियों के तबादले किए गए थे, उसमें आईएएस जसपिंदर सिंह का तबादला बतौर एडीसी जनरल कम नगर निगम कमिश्नर मोगा किया गया था। जिसके चलते बुधवार को आईएएस जसपिंदर सिंह ने अपना कार्यभार संभाल लिया। इससे पूर्व जसपिंदर सिंह दीनानगर में बतौर SDM तैनात थे। आपको बतादें कि कि जिस वक्त आईएएस जसपिंदर सिंह दीनानगर में तैनात थे, उसी वक्त भारत का पकिस्तान के खिलाफ ऑपरेशन सिंधूर हुआ था व जिला गुरदासपुर के 350 गांव व अकेले दीनानगर सब डिवीजन के 104 गांव बाढ़ से प्रभावित हुए थे। उस वक्त आईएएस जसपिंदर सिंह का बाढ़ प्रभावित क्षेत्रों में जाकर काम करना ख़ासा चर्चा में रहा था।  2022 बैच के आईएएस अधिकारी जसपिंदर सिंह का मोगा ADC कार्यालय पहुंचने पर SDM मोगा सारंगप्रीत सिंह औजला की अगुवाई में गरम जोशी से स्वागत किया गया। एक किसान के बेटे आईएएस जसपिंदर सिंह कोई साधारण व्यक्ति नहीं है। आईएएस जसपिंदर सिंह ने अपने दूसरे प्रयास में यूपीएससी की परीक्षा में 33वां रैंक हासिल किया था। एक किसान के बेटे का ये रैंक हासिल करना भी उस वक्त काफी सुर्खियों में रहा था, जिसके चलते उनकी इस शानदार उपलब्धि के लिए राज्य के मुख्यमंत्री भगवंत मान ने भी आईएएस जसपिंदर सिंह की सराहना करते हुए उन्हें निजी तौर पर बधाई दी थी। आईएएस जसपिंदर सिंह ने अपनी स्कूली शिक्षा अकाल अकादमी मुक्तसर साहिब से पूरी की थी, जब्कि उसके बाद उन्होंने अपनी वकालत की डिग्री पंजाब यूनिवर्सिटी से हासिल की थी। जसपिंदर, अकाल अकादमी से मिली शिक्षा को व किसी भी काम के प्रति अपनी लगन को अपने सपनों को साकार करने में मददगार मानते हैं। आईएएस जसपिंदर सिंह के दृढ़ संकल्प और लगन ने उन्हें रंग दिखाया और वे अनेक लोगों के लिए प्रेरणा स्रोत बने। जसपिंदर सिंह से जुडी एक दिलचस्प बात ये भी है कि उन्होंने कानून को अपना वैकल्पिक विषय चुना, जिससे कि उन्हें अपनी UPSC की तैयारी में मदद मिली। जसपिंदर की उपलब्धि न केवल उनकी कड़ी मेहनत का प्रमाण है बल्कि उनके परिवार और संस्थान से मिले सहयोग का भी प्रतीक है। उनकी कहानी अनेक लोगों के लिए प्रेरणा का स्रोत है व दर्शाती है कि कोई भी मनुष्य लगन और सही सोच से कार्य करता है, तो वो अपना कोई भी लक्ष्य हासिल कर सकता है आपको बता दें कि जसपिंदर सिंह की पत्नी पेशे से एक प्रतिष्ठित ENT डॉक्टर हैं, जो कि पिछले एक वर्ष से पठानकोट में अपनी सेवाएं निभा रही हैं। आईएएस जसपिंदर विभिन्न  सोशल मीडिया प्लैटफॉर्म पर बहुत सक्रीय हैं, सोशल मीडिया पर आपको उनसे जुड़े अनेक मजेदार किस्से मिल जाएंगे।  जब आईएएस जसपिंदर सिंह ने ADC कार्यालय में चार्ज संभाला, इस मौके पर PCS गगनदीप सिंह (CM फील्ड अधिकारी), जॉइंट कमीश्नर रमन कौशल, सुपरिंटैंडैंट जोगिन्दर कुमार, रीडर मंगलजीत, अकाउंटेंट परमजीत सिंह मालवा, इंस्पैक्टर कम PA कमीश्नर अमितपाल सिंह व SDO सिविल सागर गर्ग सहित अन्य स्टाफ मौजूद था। 

नगर निगम द्वारा शहर में ‘सेल्फी पॉइंट’ बनाने के नाम पर की जा रही रुपए व जगह की बर्बादी

मोगा 18 नवंबर (मुनीश जिन्दल) नगर निगम द्वारा शहर में चल रहे विकास कार्यों की खबरें आए दिन आप और हम विभिन्न सोशल मीडिया प्लेटफॉर्म पर पढ़ते, सुनते व देखते रहते हैं। लेकिन अगर हम इन विकास कार्यों की जमीनी हकीकत देखें, तो वो कुछ ओर ही ब्यान करती है। मौजूदा समय में शहर में विकास के नाम पर अनेक प्रोजेक्ट ऐसे चल रहे हैं, जो कि ना सिर्फ आपके और हमारे शहर के रूपए की बर्बादी हैं, अपितु मानवाधिकारों का उलंघन करते हुए सुप्रीम कोर्ट के आदेशों की धज्जियां भी उड़ा रहे हैं। नगर निगम की ओर से स्थानीय गीता भवन चौक में वेदांत पार्क के बाहर पिछले अनेक महीनों से लाखों रूपए की लागत से बन रहा सेल्फी प्वाइंट प्रोजेक्ट आपके ध्यान में होगा ही। अभी इलाकावासियों की इस प्रोजेक्ट में चल रही रुपए व जगह की बर्बादी की कानाफूसी ख़तम नहीं हुई थी कि अब नगर निगम की और से शहर के इकलौते नीचे पुल पर बन रहे सेल्फी प्वॉइंट व फुटपाथ पर किया जा रहा पौधरोपण चर्चा में है। आपको बतादें कि मौजूदा समय में नगर निगम की ओर से शहर की सड़कों के दोनों और पौधारोपण कर उसे ट्री गार्ड से सुरक्षित करने का लगबघ 47 लाख रुपए का प्रोजेक्ट जारी है। नगर निगम की और से फुटपाथ को तोड़कर किये गए पौधारोपण की तस्वीरें। नगर निगम अधिकारियों की लापरवाही के कारण शहर में बढ़े अतिक्रमण के चलते इलाकावासी पहले से ही शहर की अनेक मुख्य सड़कों पर ट्रैफिक की समस्या से जूझ रहे हैं और अगर नगर निगम के संबंधित अधिकारी इसी तरह अपनी मन मर्जियां करते रहे, तो इलाकावासियों को आगामी भविष्य में शहर के इकलौते नीचे पुल के नीचे पैदल चलने वालों के लिए बनाए गए फुटपाथ से भी हाथ धोना पड़ेगा। क्योंकि नगर निगम द्वारा शहर के सौन्द्रीयकरण के नाम पर पुल के नीचे बने फुटपाथ को तोड़कर, उसमें खड्डे कर, वहां पौधारोपण किया जा रहा है। जब्कि माननीय सुप्रीम कोर्ट के सभी राज्यों को साफ़ आदेश हैं कि किन्हीं कारणों से भी, कहीं भी बने, किसी भी फुटपाथ पर अतिक्रमण नहीं किया जा सकता, बल्कि उसे सुरक्षित करना स्थानीय सरकारों व प्रशासनिक अधिकारियों की जिम्मेवारी है। निर्माणाधीन ‘सेल्फी प्वॉइंट’ की एक तस्वीर। ऐसा नहीं है कि ये मामला प्रशासनिक अधिकारियों के ध्यान में नहीं है, जब से ये प्रोजेक्ट शुरू हुआ है, तभी से राष्ट्रीय अवार्डी वकील राजेश कुमार शर्मा इस संबंधी नगर निगम अधिकारियों सहित, डिप्टी कमीश्नर मोगा सागर सेतिया के कार्यालय को अनेकों लिखित शिकायत करने के इलावा उनसे निजी तौर पर मिलकर भी इस प्रोजेक्ट को रोकने का आग्रह कर चुके हैं। लेकिन परनाला वहीं का वहीं है, नगर निगम की और से शहरवासियों के रूपए की बर्बादी का सिलसिला जारी है। वकील राजेश कुमार शर्मा की ही शिकायत पर फिरोजपुर के डिविजनल कमीश्नर कार्यालय की ओर से 3 अक्टूबर को डिप्टी कमिश्नर मोगा को एक पत्र लिखकर उसमें वकील राजेश कुमार शर्मा की शिकायत का हवाला देते हुए नीचे पुल के नजदीक नीचे पुल के दोनों और बने फुटपाथ के ऊपर नाजायज कब्जों को हटाने व नगर निगम की ओर से पौधे लगाने से रोकने व फुटपाथ को साफ और सुरक्षित बनाने संबंधी एक पत्र लिखकर इस संबंधी 15 दिनों के भीतर इसकी रिपोर्ट फिरोजपुर डिवीजन के कमिश्नर कार्यालय को भेजने के लिए लिखा गया था। जब डिप्टी कमीश्नर सागर सेतिया से इस संबंधी बात की गई, तो उन्होंने कहा कि उन्हें डिविजनल कमीश्नर कार्यालय की और से आए किसी पत्र की जानकारी नहीं है, लेकिन उन्होंने अपनी ड्यूटी समझते हुए “मोगा टुडे न्यूज़” से वो पत्र मंगवाकर उस पर उचित कार्यवाई करने की बात कही। डिविजनल कार्यालय फिरोजपुर की ओर से डीसी मोगा को जारी किए गए पत्र की कॉपी।  इस संबंधी जब “मोगा टुडे न्यूज़” की टीम द्वारा वकील राजेश कुमार शर्मा से बात की गई, तो उन्होने “कुछ अधिकार तो, सड़क पर चलने वालों का भी है” से अपनी बात शुरू करते हुए नगर निगम द्वारा शहर में विकास के नाम पर किए जा रहे पौधारोपण व सेल्फी प्वाइंट बनाने को पैसे की बर्बादी बताते हुए इस पर सवाल उठाते हुए इसे सुप्रीम कोर्ट के आदेशों की उलंघना बताया। उन्होंने कहा कि नगर निगम के ऐसे विकास कार्य आने वाले समय में इलाका वासियों के लिए अनेक जटिल समस्याएं पैदा करेगा। उन्होंने नगर निगम के ऐसे विकास को मानवाधिकारों का हनन बताते हुए बताया कि विभिन्न बैठकों में अधिकारियों द्वारा इस विकास को गलत बताने के बावजूद भी परनाला वहीं का वहीं है। ADVOCATE RAJESH SHARMA इधर नगर निगम मेयर बलजीत चानी ने शहर को सुंदर बनाने का अपना लक्ष्य दोहराते हुए बताया कि शहर की मुख्य सड़कों पर पौधारोपण कर उन्हें ट्री गार्ड से सुरक्षित करने का यह प्रोजेक्ट 45 लाख रुपए का है। मेयर चानी ने कहा कि इसे एक मुख्य मुद्दा बनाने का प्रयास किया जा रहा है। उन्होंने नीचे पुल पर उनकी पार्टी की ओर से बनाए जा रहे सेल्फी प्वॉइंट व फुटपाथ पर किए गए पौधारोपण के लिए अपनी पार्टी की पीठ थप थपाई। लेकिन जब उन्हें फिरोजपुर डिवीजन के कमिश्नर के पत्र का हवाला देते हुए इस काम को रोकने की बात संबंधित सवाल पूछा गया तो उन्होंने कहा कि अगर अधिकारी कहेंगे तो काम को रोक दिया जाएगा। MAYOR BALJIT CHAANI साथियों अगर किसी आम इंसान ने कोई दुकान बनानी होती है, तो पार्किंग के लिए जगह खाली छोड़ना संबंधित व्यक्ति के नक़्शे का एक हिस्सा है, लेकिन इस सेल्फी प्वॉइंट प्रोजेक्ट को बनाने में अपनी पीठ थप थपाने वाले नगर निगम के संबंधित विभाग के अधिकारी शायद ये भूल गए कि प्रोजेक्ट बनाने से पूर्व पर्याप्त पार्किंग का प्रबंध करना भी नगर निगम की जिम्मेवारी थी। ओर दोस्तों इस खबर के बाद, शायद आने वाले समय में नगर निगम की और से ये प्रोजेक्ट रोक दिया जाए। लेकिन प्रोजेक्ट शुरू होने से आज तक इस प्रोजेक्ट पर हुई रूपए की बर्बादी की भरपाई आपके और हमारी ओर से दिए गए टेक्स में से की जाएगी या फिर इस प्रोजेक्ट को पास करने वाले अधिकारियों की जेब से, इसका जवाब फिलहाल भविष्य के गर्भ में छुपा हुआ है।
error: Content is protected !!