logo

Political

ਅਕਾਲੀ ਦਲ ਨੂੰ ਝਟਕਾ ! ਪਿੰਡ ਦੀ ਸਰਪੰਚ ‘ਤੇ ਅਕਾਲੀ ਦਲ ਦੀ ਸਮੁੱਚੀ ਪੰਚਾਇਤ, ‘ਆਪ’ ਵਿੱਚ ਸ਼ਾਮਲ ! MLA ਨੇ ਕਰਾਇਆ ਸ਼ਾਮਲ !!

ਮੋਗਾ, 6 ਅਪ੍ਰੈਲ (ਮੁਨੀਸ਼ ਜਿੰਦਲ) ਜ਼ਿਲ੍ਹੇ ਦੇ ਪਿੰਡ ਕਾਲੀਏ ਵਾਲਾ ਵਿੱਚ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਪਿੰਡ ਦੀ ਸਰਪੰਚ ਸਿਮਰਨਜੀਤ ਕੌਰ ਅਤੇ ਅਕਾਲੀ ਦਲ ਦੀ ਸਮੁੱਚੀ ਪੰਚਾਇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ। ਜਿਨ੍ਹਾਂ ਨੂੰ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਆਮ ਆਦਮੀ ਪਾਰਟੀ ਦਾ ਸਿਰੋਪਾਓ ਪਾ ਕੇ ਉਹਨਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਸਨਮਾਨਿਤ ਕੀਤਾ। ਇਸ ਮੌਕੇ ਤੇ ਵਿਧਾਇਕ ਡਾ. ਅਮਨਦੀਪ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸਮਾਜ ਦਾ ਹਰ ਵਰਗ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੈ। ਇਸ ਮੌਕੇ ਪੰਚ ਜੋਗਾ ਸਿੰਘ, ਪੰਚ ਤਰਨਜੀਤ ਕੌਰ, ਪੰਚ ਰਮਨਦੀਪ ਕੌਰ, ਪੰਚ ਤਰਸੇਮ ਸਿੰਘ, ਪੰਚ ਰੀਨਾ ਰਾਣੀ, ਪ੍ਰਧਾਨ ਗੁਰਦੁਆਰਾ ਸਾਹਿਬ ਕੇਵਲ ਸਿੰਘ, ਪੰਚ ਨਿਰਮਲ ਸਿੰਘ, ਰਾਖਾ ਸਿੰਘ, ਸੀਰਾ ਸਿੰਘ ਸਾਬਕਾ ਪੰਚ, ਸੁਖਦੇਵ ਸਿੰਘ, ਬੂਟਾ ਸਿੰਘ, ਬਲਵਿੰਦਰ ਸਿੰਘ, ਕੁਲਵੰਤ ਸਿੰਘ ਅਤੇ ਗੁਰਦੇਵ ਸਿੰਘ ਹਾਜ਼ਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਜੱਥੇਦਾਰ ਤੋਤਾ ਸਿੰਘ ਦੀ ਤੀਜੀ ਬਰਸੀ ! ਅਨੇਕਾਂ ਧਾਰਮਿਕ, ਸਮਾਜਿਕ, ਸਿਆਸੀ ਸ਼ਖਸੀਅਤਾਂ ਨੇ ਲਵਾਈ ਆਪਣੀ ਹਾਜਰੀ !!

ਮੋਗਾ 5 ਅਪ੍ਰੈਲ (ਮੁਨੀਸ਼ ਜਿੰਦਲ/ ਗਿਆਨ ਸਿੰਘ) ਜਿਲੇ ਦੇ ਪਿੰਡ ਦੁੱਨੇਕੇ ਦੇ ਨਾਲ ਵਸੇ ਦੀਦਾਰ ਸਿੰਘ ਵਾਲਾ ਵਿਖੇ ਜੱਥੇਦਾਰ ਤੋਤਾ ਸਿੰਘ, ਸਾਬਕਾ ਮੰਤਰੀ ਦੀ ਤੀਜੀ ਸਲਾਨਾ ਬਰਸੀ ਮੌਕੇ ਜੱਥੇਦਾਰ ਦੇ ਪਰਿਵਾਰ ਵਲੋਂ ਸ੍ਰੀ ਗੁਰੁ ਗਰੰਥ ਸਾਹਿਬ ਦੇ ਅਖੰੰਡਪਾਠ ਭੋਗ ਉਪਰੰਤ ਕੀਰਤਨ ਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤੱਖਤ ਸਾਹਿਬ ਵਲੋਂ ਸ੍ਰੋਮਣੀ ਅਕਾਲੀ ਦੀ ਭਰਤੀ ਲਈ ਬਣਾਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਗੁਰਪਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਧੂੰਦਾ, ਮਨਪ੍ਰੀਤ ਸਿੰਘ ਇਆਲੀ MLA ਦਾਖਾ, ਸੰਤਾ ਸਿੰਘ ਉਮੇਦਪੁਰੀ ਤੇ ਬੀਬੀ ਸਤਵੰਤ ਕੌਰ ਪੁੱਤਰੀ ਭਾਈ ਅਮਰੀਕ ਸਿੰਘ ਤੋਂ ਇਲਾਵਾ ਬੀਬੀ ਜੰਗੀਰ ਕੌਰ, ਸਾਬਕਾ ਪ੍ਰਧਾਨ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸਾਬਕਾ ਮੰਤਰੀ, ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਪ੍ਰੋ  ਪ੍ਰੇਮ ਸਿੰਘ ਸਾਬਕਾ ਮੰਤਰੀ, ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ, ਮਹੇਸਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ, ਪਰਗਟ ਸਿੰਘ MLA ਜਲੰਧਰ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ MLA ਸ਼ਾਹਕੋਟ, ਜਗਦੀਸ ਸਿੰਘ ਸਾਬਕਾ ਮੰਤਰੀ, ਗਰਮੇਲ ਸਿੰਘ ਸੰਗਤਪੁਰਾ ਮੈਬਰ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਇਲਾਕੇ ਦੇ ਸੰਤ ਮਹਾਂਪੁਰਸ਼ ਤੇ ਧਾਰਮਿਕ, ਸਮਾਜਿਕ, ਸਿਆਸੀ ਪਾਰਟੀਆਂ ਦੇ ਆਗੂ ਤੇ ਸ਼ਹਿਰਾਂ/ ਪਿੰਡਾਂ ਦੇ ਸਰਪੰਚ/ ਪੰਚ ਤੇ ਪਾਰਟੀ ਵਰਕਰ, ਵੱਡੀ ਗਿਣਤੀ ਵਿਚ ਸੰਗਤਾਂ ਸਾਮਲ ਹੋਈਆਂ। ਇਸ ਮੌਕੇ ਤੇ, ਬਲਵਿੰਦਰ ਸਿੰਘ ਬਰਾੜ ਨੂੰ ਸਨਮਾਨਿਤ ਕਰਦੇ ਪਤਵੰਤੇ। ਭਾਈ ਸਾਹਿਬ ਪ੍ਰੇਮ ਸਿੰਘ ਅਰਦਾਸੀਆ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਨੇ ਜੱਥੇਦਾਰ ਤੋਤਾ ਸਿੰਘ ਦੀ ਬਰਸੀ ਮੌਕੇ ਅਰਦਾਸ ਕੀਤੀ।  ਸ੍ਰੋਮਣੀ ਕਮੇਟੀੇ ਤੋ ਭਾਈ ਜਗਤਾਰ ਸਿੰਘ ਰਾਜਪੁਰੇ ਵਾਲੇ ਅਤੇ ਭਾਈ ਹਰਿੰਦਰ ਸਿੰਘ ਫਰੀਦਕੋਟ ਵਾਲਿਆਂ ਦੇ ਜੱਥਿਆਂ ਨੇ ਰੱਬੀ ਬਾਣੀ ਦਾ ਮਨੋਹਰ ਕੀਰਤਨ ਕੀਤਾ। ਸਾਬਕਾ ਮੰਤਰੀ ਪ੍ਰੋ  ਪ੍ਰੇਮ ਸਿੰਘ ਚੰਦੂਮਾਜ਼ਰਾ ਨੇ ਸੰਬੋਧਨ ਕਰਦਿਆਂ ਜੱਥੇਦਾਰ ਤੋਤਾ ਸਿੰਘ ਨੂੰ ਧਾਰਮਿਕ, ਸਮਾਜਿਕ, ਰਾਜਨੀਤਕ ਮਹਾਨ ਸਕਸ਼ੀਅਤ ਦੱਸਦਿਆਂ ਉਨ੍ਹਾਂ ਵਲੋਂ ਸ੍ਰੋਮਣੀ ਅਕਾਲੀ ਦਲ ਤੇ ਪੰਜਾਬ ਦੇ ਵਿਕਾਸ ਲਈ ਪਾਏ ਯੋਗਦਾਨ ਬਾਰੇ ਵਿਸਥਾਰ ਪੂਰਵਿਕ ਚਾਨਣਾ ਪਾਇਆ। ਉਨ੍ਹਾ ਕਿਹਾ, ਜਦੋਂ ਵੀ ਸ੍ਰੋਮਣੀ ਅਕਾਲੀ ਦੱਲ ਤੇ ਸੰਕਟ ਆਇਆ, ਉਨ੍ਹਾਂ ਸ਼ਾਨਦਾਰ ਭੂਮਿਕਾ ਨਿਭਾਈ, ਤੇ ਹੁਣ ਵੀ ਪਰਿਵਾਰਕ ਮੈਬਰ, ਸ੍ਰੀ ਅਕਾਲ ਤੱਖਤ ਦੇ ਹੁਕਮਾਂ ਤੇ ਫੁੱਲ ਚੜ੍ਹਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਨਿੱਜੀ ਹਿੱਤਾਂ ਤੋਂ ਉਪਰ ਉਠਕੇ ਪੰਥ ਨੂੰ ਮਜ਼ਬੂਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਮਨਪ੍ਰੀਤ ਸਿੰਘ ਇਆਲੀ ਨੇ ਸਰਧਾਂਜਲੀਆਂ ਭੇਂਟ ਕਰਦਿਆਂ ਬਰਸੀ ਮੌਕੇ ਸ਼ਾਮਲ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆ ਸ੍ਰੀ ਅਕਾਲ ਤੱਖਤ ਨਾਲ ਜੁੜਨ ਦਾ ਸੱਦਾ ਦਿੱਤਾ। ਜੱਥੇਦਾਰ ਤੋਤਾ ਸਿੰਘ ਦੇ ਪਰਿਵਾਰਕ ਮੈਬਰਾਂ ਮਾਤਾ ਮੁਖਤਿਆਰ ਕੌਰ, ਸੁਪੱਤਰ ਬਲਵਿੰਦਰ ਸਿੰਘ ਬਰਾੜ, ਬਰਜਿੰਦਰ ਸਿੰਘ ਬਰਾੜ (ਮੱਖਣ), ਜਸਵਿੰਦਰ ਸਿੰਘ ਬਰਾੜ (ਕੈਲਗਿਰੀ, ਕੈਨੇਡਾ) ਪੁੱਤਰੀ ਡਾ. ਪਰਮਜੀਤ ਕੌਰ ਤੇ ਦਾਮਾਦ ਜਗਦੀਸ਼ ਸਿੰਘ ਨੇ ਸੰਗਤਾਂ ਦੀ ਸੇਵਾ ਤਨਦੇਹੀ ਨਾਲ ਕੀਤੀ। ਇਸ ਮੌਕੇ ਸੰਤ ਫਤਿਹ ਸਿੰਘ ਜੀ ਦੇ ਭਤੀਜੇ ਸੁਖਬੀਰ ਸਿੰਘ ਬਦਿਆਲਾ, ਪੰਜ ਮੈਬਰੀ ਕਮੇਟੀ ਤੇ ਪ੍ਰਮੁੱਖ ਸਕਸੀਅਤਾਂ ਨੇ ਜੱਥੇਦਾਰ ਦੇ ਵੱਡੇ ਸਪੁੱਤਰ ਬਲਵਿੰਦਰ ਸਿੰਘ ਬਰਾੜ ਨੂੰ ਸਨਮਾਨ ਭੇਂਟ ਕੀਤਾ। ਸ੍ਰੀ ਗੁਰੁ ਗਰੰਥ ਸਾਹਿਬ ਦੀ ਹਜੂਰੀ ਵਿਚ ਸਾਮਿਲ ਹੋਣ ਤੋਂ ਪਹਿਲਾਂ ਸਾਰੀਆਂ ਪ੍ਰਮੁੱਖ ਸਕਸੀਅਤਾਂ ਨੇ ਜੱਥੇਦਾਰ ਦੀ ਫੋਟੋ ਤੇ ਫੁੱਲ ਅਰਪਿਤ ਕਰਕੇ ਸ਼ਰਧਾਜਲੀ ਭੇਂਟ ਕੀਤੀ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਪਿੰਡ ਦੀ ਪੰਚਾਇਤ ਸਣੇ ਅਨੇਕਾਂ ਅਕਾਲੀ ਅਤੇ ਕਾਂਗਰਸੀ ਪਰਿਵਾਰ, ‘ਆਪ’ ਵਿਚ ਸ਼ਾਮਿਲ ! ਵਿਧਾਇਕ ਅਮਨਦੀਪ ਨੇ ਪਾਏ ਸਿਰੋਪੇ !!

ਮੋਗਾ, 5 ਅਪ੍ਰੈਲ (ਮੁਨੀਸ਼ ਜਿੰਦਲ) ਜ਼ਿਲ੍ਹੇ ਦੇ ਪਿੰਡ ਰੱਤੀਆਂ ਦੇ ਸਰਪੰਚ ਨਿਰਮਲ ਸਿੰਘ ਸੰਘੂ, ਸਮੁੱਚੀ ਪੰਚਾਇਤ ਸਣੇ ਅਨੇਕਾਂ ਅਕਾਲੀ ਦਲ ਅਤੇ ਕਾਂਗਰਸੀ ਵਰਕਰ ਆਪਣੇ ਪਰਿਵਾਰਾਂ ਸਮੇਤ ਸ਼ਨੀਵਾਰ ਨੂੰ ਇਲਾਕੇ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਸਿਰੋਪਾਓ ਭੇਂਟ ਕਰਕੇ ਸਵਾਗਤ ਕੀਤਾ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਸਰਪੰਚ ਨਿਰਮਲ ਸਿੰਘ ਸੰਧੂ, ਪੰਚ ਮਨਦੀਪ ਕੌਰ, ਪੰਚ ਜਸਵਿੰਦਰ ਕੌਰ, ਪੰਚ ਚਰਨਜੀਤ ਕੌਰ, ਪੰਚ ਕਮਲਜੀਤ ਕੌਰ, ਪੰਚ ਰਵਿੰਦਰ ਕੌਰ, ਪੰਚ ਮੋਹਨ ਸਿੰਘ, ਪੰਚ ਵੀਰ ਚੰਦ, ਸਾਬਕਾ ਸਰਪੰਚ ਕੁਲਦੀਪ ਸਿੰਘ, ਬਲਦੇਵ ਸਿੰਘ, ਰਵਿੰਦਰ ਸਿੰਘ, ਪ੍ਰਣਾਮ ਸਿੰਘ, ਨਗਿੰਦਰ ਸਿੰਘ, ਨਿਰੰਜਣ ਸਿੰਘ ਦੇ ਪਰਿਵਾਰਾਂ ਨੂੰ ਵਧਾਈ ਦਿੰਦੇ ਹੋਏ ਉਮੀਦ ਪ੍ਰਗਟਾਈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ।  MLA ਅਮਨਦੀਪ, ‘ਆਪ’ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨਾਲ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਜ਼ਿਲ੍ਹਾ ਸਕੱਤਰ ਪਿਆਰਾ ਸਿੰਘ ਬੱਧਨੀ, ਵਰਿੰਦਰ ਸਿੰਘ ਬਿੱਲਾ, ਸਰਪੰਚ ਸੁਖਚੈਨ ਸਿੰਘ, ਪ੍ਰਧਾਨ ਗੁਰਲਾਲ ਸਿੰਘ, ਕਰਮਜੀਤ ਸਿੰਘ, ਜਗਸੀਰ ਸਿੰਘ, ਪਿੰਟੂ ਗਿੱਲ ਅਤੇ ਪਿੰਡ ਵਾਸੀ ਹਾਜ਼ਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

डीसी सहित अन्य अधिकारी, नुक्कड़ नाटक देख, हुए भावुक ! सरकार के प्रयास में, नगर निगम ने भी बढ़ाया हाथ !!

मोगा 5 अप्रैल (मुनीश जिन्दल/ अशोक मौर्या) पंजाब सरकार की ओर से राज्य से नशे के खात्मे के लिए चलाई गई मुहिम ‘युद्ध नशे के विरुद्ध’ के तहत शनिवार को स्थानीय नगर निगम ने भी हाथ बढ़ाते हुए परिसर के अंदर एक समागम का आयोजन किया। इस समागम की अध्यक्षता डिप्टी कमिश्नर सागर सेतिया ने की।जबकि इस मौके पर नगर निगम कमिश्नर कम एडीसी (जनरल) चारुमिता, मेयर बलजीत चानी, पार्षद परवीन मक्क्ड़ भी विशेष तौर पर उपस्थित थे। कार्यक्रम की शुरुआत RKS स्कूल के विद्यार्थियों ने एक गीत के माध्यम से की। जिसमें बखूबी, उन्होंने उपस्थिति को नशों से दूर रहने को प्रेरित किया। जिसके पश्चात जिले के गांव चिड़िक से संबंधित पंजाब यूनिवर्सिटी के विद्यार्थियों की संस्था IPTA की और से उपस्थिति को नशों के दुष्प्रभावों से अवगत कराते हुए, उन्हें नशों से दूर रखने के मकसद से, एक शानदार नुक्कड़ नाटक पेश किया गया। ये नुक्कड़ नाटक इतना प्रभावशाली था कि डिप्टी कमीश्नर सागर सेतिया सहित अन्य उपस्थिति अनेकों बार भावुक हुए। इसी बीच डिप्टी कमिश्नर सागर सेतिया, एडीसी चारुमिता व मेयर बलजीत चानी द्वारा RKS स्कूल के विद्यार्थियों को स्मृति चिन्ह व सर्टिफिकेट देकर उनका होंसला बढ़ाया गया। RKS स्कूल के विद्यार्थियों का होंसला बढ़ाते, DC सागर व अन्य गणमान्य। जिसके पश्चात डिप्टी कमीश्नर सागर सहित अन्य गणमान्यों की और से नगर निगम के भीतर पौधरोपण भी किया गया। पौधारोपण करते DC सागर सेतिया व अन्य गणमान्य। जिसके पश्चात समागम के अंत में DC सागर सेतिया की अगुवाई में आम लोगों को नशों से दूर रहने की अपील करने को लेकर, नगर निगम मुलाजिमों द्वारा एक विशाल रैली भी निकाली गई। ये रैली नगर निगम दफ्तर से शुरू होकर, स्थानीय चौक जोगिन्दर सिंह से होती हुई, वापिस नगर निगम दफ्तर आकर समाप्त हुई। आइए सबसे पहले आप, इस समागम की प्रमुख झलकियों पर एक नजर डाल लें। इस अवसर पर डिप्टी कमीश्नर सागर सेतिया ने मंच से अपने सम्बोधन में बताया कि किस प्रकार नुक्कड़ नाटक देखते हुए वे अनेकों बार भावुक हुए थे। जिसके पश्चात DC सागर सेतिया ने इस समागम के मकसद संबंधी, मीडिया कर्मियों से जानकारी साझा की। DC SAGAR SETIYA इस मौके पर नगर निगम के सुपरिटेंडेंट रमनदीप कौर, बागवानी विभाग की जूनियर इंजीनियर हरसिमरत कौर, एसडीओ सागर गर्ग, जूनियर इंजीनियर सतवीर सिंह, म्युनिसिपल एम्पलाइज फेडरेशन के प्रधान सुखपाल सौदा, रवि सारवान, सुमन कुमार, ड्राफ्ट्समैन कुलविंदर सिंह, अमित पाल सिंह, सहित बड़ी संख्या में नगर निगम के कर्मचारी भी मौजूद थे। इस मौके पर मंच का संचालन इंस्पैक्टर प्रेम कुमार ने बखूबी किया।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਫਸਲਾਂ ਦੀ ਬਿਜਾਈ ਸਮੇਂ ਵਰਤੀ ਜਾਨ ਵਾਲੀ ਖਾਂਦਾ ਦੀ ਕੀਮਤ ਵਿੱਚ ਵਾਧਾ ਨਿੰਦਣਯੋਗ : ਮੁਖਤਿਆਰ ਸਿੰਘ !!

ਮੋਗਾ 4 ਅਪ੍ਰੈਲ (ਮੁਨੀਸ਼ ਜਿੰਦਲ) MUKHTIAR SINGH (FARMER) ਕੇਂਦਰ ਸਰਕਾਰ ਵੱਲੋਂ ਫਸਲਾਂ ਦੀ ਬਿਜਾਈ ਸਮੇਂ ਜਮੀਨ ਦੇ ਹੇਠਾਂ ਪਾਉਣ ਵਾਲੀਆਂ ਖਾਂਦਾ ਦੀ ਕੀਮਤ ਵਿੱਚ ਅਥਾਹ ਵਾਧਾ ਕੀਤਾ ਗਿਆ ਹੈ। ਐਨ.ਪੀ.ਕੇ ਖਾਦ 12_32_16 ਦੀ ਕੀਮਤ ਵਿੱਚ ਪ੍ਰਤੀ ਕੁਵਿੰਟਲ 460 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ 10_26_26 ਪ੍ਰਤੀ ਬੈਗ 1700 ਰੁਪਏ ਕਰ ਦਿੱਤੀ ਹੈ। ਜੋ ਪਹਿਲਾਂ 1470 ਰੁਪਏ ਪ੍ਰਤੀ ਬੈਗ ਸੀ। ਕਿਸੇ ਇੰਨਾ NPK DAP ਪੋਟਾਸ਼ ਖਾਦਾਂ ਦੀ ਫਸਲਾਂ ਦੀ ਬਿਜਾਈ ਸਮੇਂ ਵੱਧ ਲੋੜ ਹੁੰਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੁਖਤਿਆਰ ਸਿੰਘ ਦੀਨਾ ਸਾਹਿਬ, ਸੂਬਾ ਮੀਤ ਪ੍ਰਧਾਨ ਬੀਕੇਜੂ ਲੱਖੋਵਾਲ ਨੇ ਕੀਤਾ।  ਉਹਨਾਂ ਕਿਹਾ ਕਿ ਸਾਰੇ ਦੇਸ਼ ਵਿੱਚ ਹਰੇਕ ਸਾਲ ਘੱਟੋ ਘੱਟ 325 ਲੱਖ ਟਨ ਯੂਰੀਆ ਪੌਟਾਸ ਖਾਦ ਤਕਰੀਬਨ 38 ਲੱਖ ਟਨ, ਡੀਏਪੀ 103 ਲੱਖ ਟਨ ਅਤੇ ਐਨਪੀਕੇ ਖਾਦ 12_32_16 ਦੀ ਖਪਤ ਹਰ ਸਾਲ ਹੁੰਦੀ ਹੈ। ਕੇਂਦਰ ਸਰਕਾਰ ਨੂੰ ਇਹ ਵਾਧਾ ਤੁਰੰਤ ਪ੍ਰਭਾਵ ਨਾਲ ਵਾਪਸ ਲੈਕੇ ਖੇਤੀ ਖਾਦਾਂ ਦੀਆਂ ਸਬਸਿਡੀਆਂ ਵਿੱਚ ਵਾਧਾ ਕਰਨ ਦੀ ਲੋੜ ਹੈ, ਤਾਂ ਕਿ ਕਿਸਾਨਾਂ ਦੀ ਦਿਨੋ ਦਿਨ ਘਾਟੇ ਵਿੱਚ ਜਾ ਰਹੀ ਕਿਸਾਨੀ ਨੂੰ ਕੁੱਝ ਸਹਾਰਾ ਮਿਲ ਸਕੇ। ਕੇਂਦਰ ਦੀ ਮੋਦੀ ਸਰਕਾਰ ਨੂੰ ਬੇਨਤੀ ਹੈ ਕਿ ਖੇਤੀ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਖਾਦਾਂ ਕੀਟਨਾਸ਼ਕ ਅਤੇ ਹੋਰ ਵਸਤੂਆਂ ਬੀਜਾਂ ਆਦਿ ਉਪਰ ਉਸਦੀ ਅਸਲੀ ਕੀਮਤ ਪ੍ਰਿੰਟ ਕਰਨੀ ਜਰੂਰੀ ਕੀਤੀ ਜਾਵੇ। ਅਜੇਹਾ ਨਾਂ ਕਰਨ ਵਾਲਿਆਂ ਨੂੰ ਸਖਤ ਸਜਾ ਦਿੱਤੀ ਜਾਵੇ ਅਤੇ ਉਨਾਂ ਦੇ ਲਾਇਸੰਸ ਕੈਂਸਲ ਕੀਤੇ ਜਾਣ। ਹਰ ਹੋਲ ਸੇਲ ਵਾਲਿਆਂ ਉਪਰ ਸਮੇਂ ਸਮੇਂ ਕਾਰਵਾਈ ਯਕੀਨੀ ਬਣਾਈ ਜਾਵੇ। ਤਾਂ ਜੋ ਕਿਸਾਨਾਂ ਨੂੰ ਸਹਿਯੋਗ ਅਤੇ ਮਿਆਰੀ ਖਾਦ ਡੀਜਲ ਕੀਟਨਾਸ਼ਕ ਅਤੇ ਬੀਜ, ਸਹੀ ਕੀਮਤ ਅਤੇ ਮਿਆਰੀ ਮਿਲ ਸਕਣ। ਸਾਡੀ ਕਿਸਾਨਾਂ ਨੂੰ ਵੀ ਅਪੀਲ ਹੈ ਕਿ ਉਹ ਘੱਟੋ ਘੱਟ ਆਪਣੀ ਵਰਤੋਂ ਵਿੱਚ ਆਉਣ ਵਾਲੀਆਂ ਫਸਲਾਂ ਦੇ ਬੀਜ ਆਪ ਤਿਆਰ ਕਰਨ, ਤਾਂ ਜੋ ਇਸ ਮਹਿੰਗਾਈ ਦੇ ਜਮਾਨੇ ਵਿੱਚ ਆਰਥਿਕ ਲੁੱਟ ਤੋਂ ਬਚਿਆ ਜਾ ਸਕੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

वार्ड में 49 लाख रु से लगेंगी इंटरलॉकिन टाइल्स ! विधायक अमनदीप ने किया शुभारंभ !!

मोगा, 4 अप्रैल (मुनीश जिन्दल) वार्ड नंबर 33, मोहल्ला संधुया में, पार्षद किरण हुंदल के वार्ड में 49 लाख रुपए की लागत से गलियों में इंटरलॉकिंग टाइल्स लगाने के कार्य की शुरूआत हलका विधायक डा. अमनदीप कौर अरोड़ा द्वारा मेयर बलजीत सिंह चानी के साथ मिलकर करवाई गई। इस मौके पर मेयर चानी के इलावा पार्षद किरण हुंदल, ब्लाक अध्यक्ष राकेश मिड्ढा, अवतार सैंभी, सरपंच दीप दारापुर, सरपंच रमन ददाहुर, सरपंच सुखदेव सिंह बुध सिंह वाला, सरपंच सुखा दौलतपुरा नींवा के अलावा वार्ड निवासी मौजूद थे। इस मौके पर वार्ड वासियों को संबोधित करते हुए विधायक डा. अमनदीप ने कहा कि मोगा हलके का सर्वपक्षीय विकास कार्य करवाना ही उनका मुख्य लक्ष्य हैं तथा पंजाब की भगवंत मान सरकार से अधिक से अधिक ग्रांट लाकर मोगा शहर के विकास कार्य युद्ध स्तर पर जारी हैं। उन्होंने मोगा निवासियों को कहा कि अगर उन्हें किसी प्रकार की समस्या का सामना करना पड़ रहा है तो उनके ध्यान में समस्या लाई जाए, जिसका पहल के आधार पर समाधान किया जाएगा। इस मौके पर मौजूद विधायक व अन्य गणमान्य। इस मौके पर पार्षद किरण हुंदल व वार्ड निवासियों ने वार्ड की सडक़ों में इंटरलाकिंग टाइल्स के कार्य के शुभारंभ करवाने पर विधायक अमनदीप व मेयर बलजीत सिंह चानी का धन्यवाद करते हुए उनका मुंह मीठा करवाकर, उन्हें सिरोपा भेंट कर सम्मानित किया। इस मौके पर आम आदमी पार्टी के पदाधिकारी, वार्ड निवासी व वालंटियर मौजूद थे। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ‘ਤੇ ਕੈਬਨਟ ਮੰਤਰੀ ਅਮਨ ਅਰੋੜਾ ਨੂੰ, ਕਿਸਾਨ ਆਗੂ ਦੀ ਨਸੀਹਤ !!

ਮੋਗਾ 31 ਮਾਰਚ (ਮੁਨੀਸ਼ ਜਿੰਦਲ) ਸੰਯੁਕਤ ਕਿਸਾਨ ਮੋਰਚਾ ਭਾਰਤ, ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਸੰਘਰਸ਼ ਕਮੇਟੀ ਵੱਲੋਂ ਸਾਂਝੇ ਤੌਰ ਤੇ ਐਲਾਨੇ ਗਏ ਪ੍ਰੋਗਰਾਮ ਦੇ ਤਹਿਤ ਸੋਮਵਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਪੰਜਾਬ ਵਿੱਚ ਅਨੇਕਾਂ ਵਿਧਾਇਕਾਂ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ, ਉੱਥੇ ਹੀ ਵਿਧਾਨ ਸਭਾ ਹਲਕਾ ਮੋਗਾ ਦੀ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਦੇ ਘਰ ਦੇ ਬਾਹਰ ਵੀ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਵੱਡੀ ਗਿਣਤੀ ਵਿੱਚ ਔਰਤਾਂ, ਮਰਦ ਅਤੇ ਬਜ਼ੁਰਗ ਸ਼ਾਮਿਲ ਹੋਏ।  ਧਰਨੇ ਮੌਕੇ ਮੌਜੂਦ, ਕਿਸਾਨਾਂ ਦਾ ਇਕੱਠ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ 30 ਮਾਰਚ ਨੂੰ ਕੈਬਨਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ, ਨਗਰ ਸੁਧਾਰ ਟਰਸਟ ਦੇ ਦਫਤਰ ਵਿਖੇ ਪੁੱਜੇ ਸਨ। ਜਿੱਥੇ ਉਹਨਾਂ ਕਿਸਾਨਾਂ ਨੂੰ ਆਖਿਆ ਸੀ ਕਿ ਸਰਕਾਰ ਦੇ ਦਰਵਾਜੇ ਉਹਨਾਂ ਲਈ ਖੁੱਲੇ ਹਨ। ਜਿਸ ਉੱਪਰ ਤੰਜ ਕਸਦਿਆਂ ਕਿਸਾਨ ਆਗੂਆਂ ਨੇ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੂੰ ਹੀ ਇੱਕ ਨਸੀਹਤ ਦਿੱਤੀ ਹੈ। ਕੀ ਕਹਿਣਾ ਸੀ ਕਿਸਾਨ ਆਗੂਆਂ ਦਾ, ਆਓ ਤੁਸੀਂ ਆਪ ਹੀ ਸੁਣ ਲਵੋ। BALOUR SINGH JAGMOHAN SINGH Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

किसान लोगों को परेशान न करें, बातचीत के लिए हमारे दरवाज़े खुले : अमन अरोड़ा !!

मोगा, 30 मार्च (मुनीश जिन्दल) पंजाब के कैबिनेट मंत्री और आम आदमी पार्टी के पंजाब प्रधान अमन अरोड़ा ने कहा है कि कुछ किसान संगठनों द्वारा पंजाब के मंत्रियों और विधायकों के घरों के घेराव के आह्वान का वे स्वागत करते हैं। लेकिन उन्होंने किसानों को यह भी स्पष्ट किया कि अगर उन्होंने सड़क यातायात रोककर, राज्य के लोगों को परेशान किया, तो पंजाब सरकार इसे बर्दाश्त नहीं करेगी। वह आज स्थानीय नगर सुधार ट्रस्ट के नव नियुक्त चेयरमैन रमन मित्तल और दो अन्य ट्रस्टी जगदीश शर्मा और प्यारा सिंह के पदभार ग्रहण समारोह में विशेष रूप से शामिल होने पहुंचे थे।उन्होंने कहा कि किसानों के मुद्दों का पंजाब सरकार से सीधा कोई संबंध नहीं है। ये सभी मुद्दे केंद्र सरकार के अधिकार क्षेत्र में आते हैं। पंजाब सरकार हमेशा किसानों और राज्य के लोगों के साथ खड़ी रही है। उन्होंने कहा कि पंजाब सरकार किसानों को दिन में 8 घंटे से अधिक बिजली, घरों को मुफ्त बिजली और टेल पर पढ़ते खेतों तक निरंतर पानी उपलब्ध करा रही है। पंजाब सरकार के दरवाजे किसानों के लिए हमेशा खुले हैं। उन्होंने कहा कि पंजाब सरकार द्वारा हाल ही में पेश किया गया बजट “बदलते पंजाब” का रोडमैप प्रस्तुत करता है, जिसके तहत अगले 2 साल विकास को समर्पित किए जाएंगे। विकास कार्यों में कई गुना तेजी दर्ज की जाएगी। उन्होंने यह भी कहा कि पंजाब सरकार द्वारा नशे के खात्मे के लिए चलाई गई मुहिम के सकारात्मक नतीजे सामने आए हैं। उन्होंने बताया कि पंजाब सरकार निवारण, प्रवर्तन और पुनर्वास की तीन स्तरीय नीति पर काम कर रही है, जिसके तहत नशा तस्करों की काली कमाई से बनाई गई संपत्तियों को तोड़ा और जब्त किया जा रहा है। इसके अलावा, स्कूलों, कॉलेजों और गांव स्तर पर नशा विरोधी अभियान के तहत जागरूकता फैलाई जा रही है। अरोड़ा ने यह भी बताया कि नशा छोड़ चुके युवाओं को रोजगार योग्य बनाने और स्वरोज़गार स्थापित करने के उद्देश्य से रोज़गार ब्यूरो द्वारा विभिन्न क्षेत्रों में पूरी तरह मुफ्त प्रशिक्षण दिया जा रहा है। उन्होंने नव नियुक्त चेयरमैन और ट्रस्टियों से कहा कि वे क्षेत्र के विकास के लिए जल्द ही विकास कार्यों से संबंधित प्रस्ताव भेजें। इस मौके पर उपस्थित गणमान्य व्यक्तियों में हल्का मोगा की विधायक डॉ. अमनदीप कौर अरोड़ा, हल्का धर्मकोट के विधायक दविंदरजीत सिंह लाड़ी, हल्का निहाल सिंह वाला के विधायक मनजीत सिंह बिलासपुर, हल्का बाघापुराना के विधायक अमृतपाल सिंह सुखानंद, डिप्टी कमिश्नर सागर सेतिया, नगर निगम मोगा के मेयर बलजीत सिंह चन्नी, चेयरमैन मार्केट कमेटी हरजिंदर सिंह रोडे, जिला योजना समिति के चेयरमैन हरमनदीप सिंह बराड़, एसपी बाल कृष्ण सिंगला, काउंसलर एवं अन्य गणमान्य लोग शामिल थे। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਗ੍ਰਾਮ ਸਭਾਵਾਂ ਦਾ ਇਜਲਾਸ ! “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਪ੍ਰਤੀ ਵੀ ਫੈਲਾਈ ਜਾਗਰੂਕਤਾ : DC ਸਾਗਰ !!

ਮੋਗਾ, 30 ਮਾਰਚ (ਮੁਨੀਸ਼ ਜਿੰਦਲ) ਗ੍ਰਾਮ ਸਭਾ ਇਜਲਾਸ, ਕਿਸੇ ਵੀ ਪਿੰਡ ਦੇ ਵਿਕਾਸ ਲਈ ਇੱਕ ਮੁੱਢਲੀ ਸਥਾਈ ਇਕਾਈ ਹੈ, ਜਿਸ ਦੀ ਪਿੰਡ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਹੁੰਦੀ ਹੈ। ਗ੍ਰਾਮ ਪੰਚਾਇਤਾਂ ਵੱਲੋਂ ਗ੍ਰਾਮ ਸਭਾਵਾਂ ਵਿੱਚ ਆਪਣੇ ਅਗਲੇ ਵਿੱਤੀ ਸਾਲ ਲਈ ਆਮਦਨ ਤੇ ਖਰਚ ਸਬੰਧੀ ਬਜਟ ਦਾ ਅਨੁਮਾਨ ਅਤੇ ਅਗਲੇ ਵਿੱਤੀ ਸਾਲ ਲਈ ਵਿਕਾਸ ਪ੍ਰੋਗਰਾਮਾਂ ਲਈ ਸਲਾਨਾ ਯੋਜਨਾ ਬਾਰੇ ਵਿਸਥਾਰ ਨਾਲ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਸਾਡਾ ਨੌਜਵਾਨ ਵਰਗ ਵੀ ਪਿੰਡਾਂ ਦੇ ਵਿਕਾਸ ਵਿੱਚ ਬਹੁਤ ਅਹਿਮ ਹਿੱਸਾ ਪਾ ਸਕਦਾ ਹੈ। ਇਸ ਲਈ ਜਰੂਰੀ ਹੈ ਕਿ ਨੌਜਵਾਨਾਂ ਨੂੰ ਨਸ਼ੇ ਨਾਲੋਂ ਨਿਖੇੜ ਕੇ ਪਿੰਡਾਂ ਦੇ ਵਿਕਾਸ ਨਾਲ ਜੋੜਿਆ ਜਾਵੇ। ਇਸ ਤਰ੍ਹਾਂ ਕਰਕੇ ਜਿਥੇ ਅਸੀਂ ਜਵਾਨੀ ਨੂੰ ਬਚਾਅ ਸਕਦੇ ਹਾਂ ਉਥੇ ਹੀ ਪਿੰਡਾਂ ਦੇ ਵਿਕਾਸ ਨੂੰ ਵੀ ਨਵੀਂ ਦਿਸ਼ਾ ਦੇ ਸਕਦੇ ਹਾਂ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ ’ਚ 29 ਤੇ 30 ਮਾਰਚ ਤੱਕ ਸਪੈਸ਼ਲ ਗ੍ਰਾਮ ਸਭਾਵਾਂ/ ਆਮ ਇਜਲਾਸ ਕਰਵਾਏ ਗਏ, ਜਿਨ੍ਹਾਂ ’ਚ ਪਿੰਡ ਦੇ ਲੋਕਾਂ ਦੀ ਸ਼ਮੂਲੀਅਤ ਕਰਵਾ ਕੇ ਅਗਲੇ ਵਿੱਤੀ ਸਾਲ ਲਈ ਆਮਦਨ ਅਤੇ ਖਰਚ ਸਬੰਧੀ ਬਜਟ ਅਨੁਮਾਨ ਅਤੇ ਵਿਕਾਸ ਪ੍ਰੋਗਰਾਮਾਂ ਦੀ ਸਲਾਨਾ ਕਾਰਜ ਯੋਜਨਾ ਨੂੰ ਪਾਸ ਕੀਤਾ ਗਿਆ। ਉਹਨਾਂ ਦੱਸਿਆ ਕਿ ਜ਼ਿਲ੍ਹੇ ’ਚ 340 ਗ੍ਰਾਮ ਪੰਚਾਇਤਾਂ ਨੂੰ ਇਸ ਪ੍ਰੋਗਰਾਮ ਤਹਿਤ ਕਵਰ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਵਿਸ਼ੇਸ਼ ਗ੍ਰਾਮ ਸਭਾਵਾਂ ਵਿੱਚ ਸਿਹਤ, ਔਰਤਾਂ ਤੇ ਬੱਚਿਆਂ ਆਦਿ ਦੇ ਮੱਦਿਆਂ ’ਤੇ ਵੀ ਚਰਚਾ ਕੀਤੀ ਜਾ ਸਕਦੀ ਹੈ। ਕਨਵਰਜੇਂਸ ਤਹਿਤ ਕਰਵਾਏ ਜਾਣ ਵਾਲੇ ਕੰਮਾਂ ਬਾਰੇ ਜਿਵੇਂ ਕਿ ਖੇਡ ਦਾ ਮੈਦਾਨ, ਪਾਰਕ, ਨਰਸਰੀ, ਤਰਲ ਰਹਿੰਦ ਖੂਹੰਦ ਪ੍ਰਬੰਧ, ਠੋਸ ਰਹਿੰਦ ਖੂਹੰਦ ਪ੍ਰਬੰਧ, ਪੰਚਾਇਤ ਘਰ, ਪਬਲਿਕ ਟਾਇਲਟ, ਆਂਗਨਵਾੜੀ ਸੈਂਟਰ, ਪਬਲਿਕ ਢਾਂਚਾ, ਸਵੈ ਸਹਾਇਤਾ ਗਰੁੱਪ, ਲਾਇਬ੍ਰੇਰੀ, ਪਲਾਟੇਸ਼ਨ, ਮੈਰਿਜ ਪੈਲੇਸ, ਬੱਸ ਸਟੈਂਡ ਆਦਿ ਕੰਮਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਛੱਪੜਾਂ ਦੇ ਨਵੀਨੀਕਰਨ, ਖੇਡ ਮੈਦਾਨ ਤੇ ਪਾਰਕਾਂ ਦੀ ਉਸਾਰੀ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਉੱਪਰ 1 ਅਪ੍ਰੈਲ 2025 ਤੋਂ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਗ੍ਰਾਮ ਸਭਾਵਾਂ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਫਰਜ਼ਾਂ ਅਤੇ ਅਧਿਕਾਰਾਂ ਬਾਰੇ ਜਾਣੂ ਕਰਵਾਉਣ ਦੇ ਨਾਲ ਨਾਲ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਸਬੰਧੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਤੇ, ਵੱਡੀ ਗਿਣਤੀ ਵਿੱਚ ਮੌਜੂਦ ਪਿੰਡਵਾਸੀ। ਉਹਨਾਂ ਦੱਸਿਆ ਕਿ ਇਨ੍ਹਾਂ ਟੀਚਿਆਂ ਦਾ ਘੇਰਾ ਵਿਆਪਕ ਹੋਣ ਕਾਰਨ ਇਨ੍ਹਾਂ ’ਚ ਅੱਗੇ ਮਨਰੇਗਾ ਤਹਿਤ ਹੋਣ ਸਕਣ ਵਾਲੇ ਕੰਮਾਂ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਸਬੰਧਤ ਕਾਰਜਾਂ, ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ, ਵਾਤਾਵਰਣ/ ਜੰਗਲਾਤ ਸਬੰਧੀ, ਬੱਚਿਆਂ ਦੇ ਸੰਪੂਰਣ ਵਿਕਾਸ ਅਤੇ ਆਂਗਨਵਾੜੀ ਸੈਂਟਰਾਂ ਨੂੰ ਨਵਿਆਉਣ ਸਬੰਧੀ, ਸਿਹਤ ਸੇਵਾਵਾਂ ’ਚ ਸੁਧਾਰ ਸਬੰਧੀ, ਕਮਿਊਨਿਟੀ ਸੈਂਟਰ ਬਣਾਉਣ ਸਬੰਧੀ, ਸੇਵਾ ਕੇਂਦਰ ਸਬੰਧੀ, ਘਰੇਲੂ ਹਿੰਸਾ ਸਬੰਧੀ, ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ, ਪਿੰਡ ’ਚ ਸਾਖਰਤਾ ਦਰ ਵਧਾਉਣ ਸਬੰਧੀ, ਪਿੰਡ ’ਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਸਬੰਧੀ, ਨਸ਼ਿਆਂ ਖਿਲਾਫ਼ ਜਾਗਰੂਕਤਾ ਸਬੰਧੀ, ਗ੍ਰਾਮ ਪੰਚਾਇਤ ਡਿਵੈਲਪਮੈਂਟ ਪ੍ਰਾਜੈਕਟ ਸਬੰਧੀ, ਰਾਸ਼ਟਰੀ ਪੰਚਾਇਤ ਪੁਰਸਕਾਰਾਂ ਸਬੰਧੀ, ਆਡਿਟ ਨੋਟ ’ਤੇ ਵਿਚਾਰ ਸਬੰਧੀ, ਫੁਟਕਲ ਖਰਚਿਆਂ, ਸਾਂਝੇ ਤਲਾਬ ਅਤੇ ਹੋਰ ਮੁੱਦਿਆਂ ’ਤੇ ਵਿਚਾਰ ਚਰਚਾ ਵੀ ਇਨ੍ਹਾਂ ਗ੍ਰਾਮ ਸਭਾਵਾਂ/ ਇਜਲਾਸ ਦਾ ਹਿੱਸਾ ਬਣੀ। ਉਨ੍ਹਾਂ ਕਿਹਾ ਕਿ ਯੋਗ ਵਿਅਕਤੀਆਂ ਨੂੰ ਇਨ੍ਹਾਂ ਸਰਕਾਰੀ ਸਕੀਮਾਂ ਦਾ ਫਾਇਦਾ ਦੇਣ ਲਈ ਮੌਕੇ ’ਤੇ ਬਿਨੈ ਫਾਰਮ ਭਰਨ ਦੀ ਸਹੂਲਤ ਸਬੰਧੀ ਲੋੜੀਂਦੇ ਪ੍ਰਬੰਧ ਵੀ ਯਕੀਨੀ ਬਣਾਏ ਗਏ, ਤਾਂ ਜੋ ਜ਼ਮੀਨੀ ਪੱਧਰ ਤੱਕ ਯੋਜਨਾਵਾਂ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾ ਸਕੇ।  ਇਸ ਵਾਰ ਦੀਆਂ ਇਹਨਾਂ ਗ੍ਰਾਮ ਸਭਾਵਾਂ ਦੌਰਾਨ ਇੱਕ ਖਾਸ ਗੱਲ ਦੇਖਣ ਨੂੰ ਮਿਲੀ ਕਿ ਸਰਕਾਰੀ ਅਮਲੇ ਵੱਲੋਂ ਪੰਜਾਬ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਬਲ ਦੇਣ ਲਈ ਇਸ ਪ੍ਰਤੀ ਜਾਗਰੂਕਤਾ ਮੁਹਿੰਮ ਵੀ ਨਾਲ ਨਾਲ ਚਲਾਈ ਗਈ। ਪਿੰਡਾਂ ਦੇ ਲੋਕੀ ਕਿਵੇਂ ਇਸ ਮੁਹਿੰਮ ਵਿੱਚ ਪੁਲਿਸ ਵਿਭਾਗ ਦਾ ਸਹਿਯੋਗ ਦੇ ਸਕਦੇ ਹਨ, ਬਾਰੇ ਜਾਗਰੂਕਤਾ ਫੈਲਾਈ ਗਈ। ਜੇਕਰ ਕਿਸੇ ਪਾਸ ਨਸ਼ਾ ਵੇਚਣ ਅਤੇ ਖਰੀਦਣ ਜਾਂ ਕਰਨ ਆਦਿ ਸਬੰਧੀ ਜਾਣਕਾਰੀ ਹੈ ਤਾਂ ਉਹ ਮੋਗਾ ਪੁਲਿਸ ਦੇ ਕੰਟਰੋਲ ਨੰਬਰ 96568-96568 ਜਾਂ ਸੇਫ ਪੰਜਾਬ ਹੈਲਪਲਾਈਨ ਨੰਬਰ 97791-00200 ਉਪਰ ਸੂਚਿਤ ਕਰ ਸਕਦੇ ਹਨ, ਉਹਨਾਂ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

पंजाब सरकार द्वारा पेश किया बजट, प्रत्येक वर्ग के लिए निराशाजनक: दीपक बेदी !!

मोगा, 30 मार्च (मुनीश जिन्दल) DEEPAK BEDI SAD LEADER ‘पंजाब सरकार द्वारा गत दिवस जो बजट पेश किया गया है, इतना निराशाजनक बजट, पहले कभी पेश नहीं किया गया’। उक्त विचार, शिरोमणि अकाली दल (शिअद) के सीनियर उप प्रधान दीपक बेदी ने “मोगा टुडे न्यूज़” से विशेष बातचीत में व्यक्त किए। उप प्रधान दीपक बेदी ने पंजाब विधानसभा में पेश किए गए बजट पर गंभीर चिंता जाहिर करते हुए कहा कि पंजाब सरकार के बजट में चार बड़े शहरों के लिए विश्व स्तरीय सडक़ें बनाने व नई बसें खरीदने की घोषणा तो कर दी गई, लेकिन पहले से खसताहाल सडक़ों के सुधार, उनकी मुरम्मत पर कोई बात नहीं की गई है। 347 ई-बसें खरीदने की घोषणा तो बजट में कर दी गई है, लेकिन उसके लिए बजट में फंड का प्रावधान तो रखा ही नहीं, यानि ये घोषणा भी वैसी ही है, जैसे महिलाओं से एक हजार रुपए प्रति महीने देने का वायदा किया था।  यानि सिर्फ घोषणा कर महिलाओं के वोट बंटोर लो, बाद में सुविधा देने के नाम पर चुप्पी साध लो। उन्होंने कहा कि महिलाओं के साथ किया वायदा पूरा न करके, पंजाब सरकार ने वायदाखिलाफी की है। जिससे पंजाब की महिलाएं, आप सरकार के खिलाफ रोष प्रकट करती हुई नजर दिखाई दे रही हैं।  उप प्रधान दीपक बेदी ने कहा कि पंजाब सरकार के चौथे बजट से पंजाब का हर वर्ग निराश है। उन्होंने कहा कि पंजाब सरकार द्वारा अपना चौथा बजट पेश करते हुए जो लोगों को गुमराह पूर्ण लिफाफा दिया गया है, उससे पंजाब का हर वर्ग निराश हुआ है तथा पंजाब की आर्थिक स्थिति को ठीक करने के लिए सरकार ने कोई ठोस कदम उठाने की बात नहीं की है। उन्होंने कहा कि आम आदमी पार्टी ने पिछले तीन वर्षों में पंजाब के पैसे को दूसरे राज्यों के चुनावों में बर्बाद करके पंजाब को आर्थिक तौर पर कमजोर किया है। जिस कारण आज पंजाब पर तीन लाख करोड़ रुपए का कर्जा हो गया है। उन्होंने कहा कि पंजाब सरकार के बजट से पंजाब के पेंशनर, मुलाजिम, किसान, कच्चे मुलाजिम, बेरोजगार नौजवान, मजदूर, व्यापारी, दुकानदार तथा हर वर्ग को काफी उम्मीदें थीं, लेकिन बजट पेश होने के बाद वह सारी उम्मीदें खत्म हो गई। क्योंकि पंजाब सरकार ने उक्त वर्गों का कोई ध्यान नहीं रखा। जिस कारण आज पंजाब का हर वर्ग आम आदमी पार्टी की सरकार को बनाकर अपने आपको ठगा महसूस कर रहा है। उप प्रधान दीपक बेदी ने कहा कि इस बार के बजट में पंजाब सरकार ने पढ़े लिखे बेरोजगार, नौजवानों, कच्चे मुलाजिमों के लिए कोई भी प्रावधान नहीं रखा, जिस कारण पिछले तीन वर्षों से बेरोजगार नौजवान व कच्चे मुलाजिम अपने धरने प्रदर्शन करने को मजबूर हैं। बेदी ने कहा कि पंजाब सरकार की नाकामयाबी को देखते हुए आने वाले समय में पंजाब में आम आदमी पार्टी को भारी निराशा का मुंह देखना पड़ेगा। उन्होंने कहा कि पंजाब की जनता अब समझ चुकी है कि शिरोमणि अकाली दल ही उनकी क्षेत्रिय पार्टी है, उनका भविष्य अब शिअद की सरकार में ही सुरक्षित है तथा उन्होंने कहा कि आने वाले 2027 के चुनाव में पंजाब की जनता शिअद की सरकार बनाकर इतिहास रचेगी। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!