logo

Political

ਕੇਂਦਰ ਸਰਕਾਰ, ਪੰਜਾਬ ਦੇ ਹਿੱਸੇ ਦਾ ਪਾਣੀ ਹਰਿਆਣਾ ਨੂੰ ਪਹੁੰਚਾ ਕੇ, ਪੰਜਾਬ ਨਾਲ ਕਰ ਰਹੀ ਧੋਖਾ : ਮੇਅਰ ਚਾਨੀ !!

ਮੋਗਾ, 1 ਮਈ (ਮੁਨੀਸ਼ ਜਿੰਦਲ) “ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਪ੍ਰਬੰਧਕ ਬੋਰਡ ਜ਼ਰੀਏ ਪੰਜਾਬ ਤੇ ਪੰਜਾਬੀਆਂ ਦੇ ਹਿੱਸੇ ਦਾ ਪਾਣੀ ਖੋਹਣ ਦੇ ਕੋਝੇ ਯਤਨਾਂ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਅਜਿਹਾ ਕਰਕੇ ਭਾਜਪਾ, ਪੰਜਾਬ ਦੇ ਲੋਕਾਂ ਨਾਲ ਧੋਖਾ ਕਮਾ ਰਹੀ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਹੱਕਾਂ ਦੇ ਡਾਕਾ ਨਹੀ ਮਾਰਨ ਦੇਵੇਗੀ”। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੇਅਰ ਬਲਜੀਤ ਸਿੰਘ ਚਾਨੀ, ਚੇਅਰਮੈਨ ਮਾਰਕੀਟ ਕਮੇਟੀ ਹਰਜਿੰਦਰ ਸਿੰਘ ਰੋਡੇ, ਪਿਆਰਾ ਸਿੰਘ ਬੱਧਨੀ ਸਮੇਤ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਅੰਦਰਲੀ ਦਾਣਾ ਮੰਡੀ ਸਤਿਥ ਭਾਜਪਾ ਦਫ਼ਤਰ ਸਾਮ੍ਹਣੇ, ਭਾਜਪਾ ਦੇ ਪੰਜਾਬ ਵਿਰੋਧੀ ਫੈਸਲੇ ਖਿਲਾਫ਼ ਪ੍ਰਦਰਸ਼ਨ ਕਰਨ ਮੌਕੇ ਕੀਤਾ। ਮੇਅਰ ਬਲਜੀਤ ਸਿੰਘ ਚਾਨੀ ਨੇ ਕਿਹਾ ਕਿ ਕੇਂਦਰ ਅਤੇ ਦਿੱਲੀ ਤੇ ਹਰਿਆਣਾ ਦੀ ਭਾਜਪਾ ਸਰਕਾਰ, ਪੰਜਾਬ ਦਾ ਪਾਣੀ ਖੋਹਣ ਲਈ ਪੰਜਾਬ ਖਿਲਾਫ਼ ਇੱਕਜੁੱਟ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਆਪਣੇ ਮਨਸੂਬਿਆ ਵਿੱਚ ਸਫ਼ਲ ਲਈ ਹੋਣ ਦਿੱਤਾ ਜਾਵੇਗਾ ਅਤੇ ਇਸ ਲਈ ਪੰਜਾਬ ਸਰਕਾਰ ਨੂੰ ਕੋਈ ਵੀ ਕੁਰਬਾਨੀ ਜਾਂ ਚਾਰਾਜੋਈ ਕਰਨੀ ਪਵੇ। ਉਨ੍ਹਾਂ ਪੰਜਾਬ ਭਾਜਪਾ ਆਗੂਆਂ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਅਤੇ ਇਸ ਗੰਭੀਰ ਮਸਲੇ ਵਿਚ ਧਾਰੀ ਚੁੱਪੀ ਬਾਰੇ ਸਵਾਲ ਖੜ੍ਹੇ ਕਰਦਿਆਂ ਇਸ ਨੂੰ ਸੂਬਾ ਵਿਰੋਧੀ ਦੱਸਿਆ।  ਚੇਅਰਮੈਨ ਮਾਰਕੀਟ ਕਮੇਟੀ ਹਰਜਿੰਦਰ ਸਿੰਘ ਰੋਡੇ ਨੇ ਕਿਹਾ ਕਿ ਪੰਜਾਬ ਦੇ ਹੱਕਾਂ ‘ਤੇ ਕੇਂਦਰ ਦੀਆਂ ਸਰਕਾਰਾਂ ਗੁਆਂਢੀ ਸੂਬੇ ਹਰਿਆਣਾ ਨੇ ਪਹਿਲਾ ਪਾਣੀਆਂ ਨੂੰ ਲੈ ਕੇ ਚਾਲਾਂ ਚਲੀਆਂ। ਗੁਆਢੀ ਸੂਬਿਆਂ ਨੂੰ ਰਿਆਇਤਾਂ ਦੇ ਕੇ ਪੰਜਾਬ ਦੇ ਉਦਯੋਗਾਂ ਦਾ ਨੁਕਸਾਨ ਕੀਤਾ। ਹੁਣ ਰਿਪੇਰੀਅਨ ਸੂਬੇ ਦੇ ਹੱਕਾਂ ਉਤੇ ਡਾਕਾ ਮਾਰਨ ਦੀ ਚਾਲ ਚਲਣਾ ਬਹੁਤ ਹੀ ਮੰਦਭਾਗੀ ਸੋਚ ਹੈ, ਜਿਸਨੂੰ ਕਤਈ ਸਫ਼ਲ ਨਹੀ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਸੂਬਾ ਸਰਕਾਰ ਵਚਨਬੱਧ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਇਸ ਰੋਸ਼ ਮੁਜ਼ਾਹਰੇ ਦੌਰਾਨ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਕੇਂਦਰ ਸਰਕਾਰ ਵੱਲੋਂ ਪਾਣੀਆਂ ਦੇ ਮਸਲੇ ਖਿਲਾਫ਼ ਪੰਜਾਬ ਨਾਲ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਨੂੰ ਲੈਕੇ ਸਮੁੱਚੇ ਆਪ ਵਰਕਰ ਇਕਜੁੱਟ ਹੋ ਕੇ ਗਰਜ਼ੇ। ਇਸ ਮੌਕੇ ਤੇ ਪਾਰਸ਼ਦ ਹੈਪੀ ਕਾਨਪੁਰੀਆ ਤੇ ਗੁਰਮਿੰਦਰਜੀਤ ਸਿੰਘ ਬਬਲੂ ਵੀ ਹਾਜਰ ਸਨ। ਇਸ ਤੋਂ ਇਲਾਵਾ ਬਾਘਾਪੁਰਾਣਾ ਦੇ ਮੇਨ ਚੌਂਕ ਵਿੱਚ ਮਾਸਟਰ ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਗੋਂਦਾਰਾ, ਰਣਜੀਤ ਸਿੰਘ ਟੀਟੂ, ਐਸ.ਸੀ.ਜ., ਸਰਪੰਚਾਂ ਤੇ ਪੰਚਾਂ ਵੱਲੋਂ ਕੇਂਦਰ ਖਿਲਾਫ ਨਾਅਰੇਬਾਜੀ ਕਰਕੇ ਪੁਤਲਾ ਸਾੜਿਆ ਗਿਆ।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਪੰਜਾਬ ਨੂੰ ਸਿੱਖਿਆ ਵਿੱਚ ਮੋਹਰੀ ਸੂਬਾ ਬਣਾਉਣ ਲਈ, ਚੁੱਕੇ ਜਾ ਰਹੇ ਹਨ ਸਾਰਥਕ ਕਦਮ : ਵਿਧਾਇਕ ਦਵਿੰਦਰਜੀਤ !!

ਮੋਗਾ, 28 ਅਪ੍ਰੈਲ (ਮੁਨੀਸ਼ ਜਿੰਦਲ) ‘ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਸਿੱਖਿਆ ਦਾ ਪੱਧਰ ਹੋਰ ਉੱਚਾ ਚੁੱਕਣ ਲਈ ਵਚਨਬੱਧ ਹੈ, ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਾਹੇਵੰਦ ਸਾਬਤ ਹੋਵੇਗੀ’। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਨਿਹਾਲਗੜ੍ਹ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਸਰਕਾਰੀ ਸਕੂਲਾਂ ਨੂੰ ਸਾਰੀਆਂ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸਾਫ਼ ਪੀਣ ਵਾਲਾ ਪਾਣੀ, ਹਾਈ ਸਪੀਡ ਵਾਈਫਾਈ ਕਨੈਕਸ਼ਨ, ਲੜਕੀਆਂ ਅਤੇ ਲੜਕਿਆਂ ਲਈ ਵੱਖਰੇ ਪਖਾਨੇ, ਡੈਸਕ ਤੇ ਕੁਰਸੀਆਂ ਅਤੇ ਚਾਰਦੀਵਾਰੀ ਸ਼ਾਮਲ ਹੈ। ਵਿਧਾਇਕ ਨੇ ਸਰਕਾਰੀ ਪ੍ਰਾਇਮਰੀ ਸਕੂਲ ਨਿਹਾਲਗੜ੍ਹ ਵਿਖੇ 4.31 ਲੱਖ ਦੀ ਲਾਗਤ ਨਾਲ ਕਰਵਾਏ ਵਿਕਾਸ ਕਾਰਜਾਂ ਨੂੰ ਲੋਕ ਅਰਪਿਤ ਕੀਤਾ। ਇਸ ਮੌਕੇ ਉਹਨਾਂ ਨੇ ਜਿੱਥੇ ਵਿਕਾਸ ਕਾਰਜ ਲੋਕਾਂ ਨੂੰ ਸਮਰਪਿਤ ਕੀਤੇ, ਉੱਥੇ ਹੀ ਵਿਦਿਆਰਥੀਆਂ ਸਣੇ ਉਹਨਾਂ ਦੇ ਮਾਪਿਆਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਅਤੇ ਭਰੋਸਾ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਖੇਤਰ ਨੂੰ ਹੋਰ ਵਧੀਆ ਬਣਾਉਣ ਲਈ ਸਰਕਾਰ ਵੱਲੋਂ ਯਤਨ ਹੋਰ ਤੇਜ਼ ਕੀਤੇ ਜਾਣਗੇ। ਵਿਧਾਇਕ ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਹੀ ਸਿੱਖਿਆ ਅਤੇ ਸਿਹਤ ਦੇ ਖੇਤਰਾਂ ਨੂੰ ਤਰਜੀਹੀ ਖੇਤਰਾਂ ਵਜੋਂ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਲਈ ਬਜਟ ਵਿੱਚ 12 ਫੀਸਦੀ ਵਾਧਾ ਕਰ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਹਲਕਾ ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਖਾਤਮੇ ਲਈ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ, ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਗ੍ਰਿਫਤ ਵਿੱਚੋਂ ਬਾਹਰ ਕੱਢਿਆ ਜਾ ਸਕੇ। ਉਨ੍ਹਾਂ ਇਸ ਮੌਕੇ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਵੀ ਕੀਤਾ। ਇਸ ਮੌਕੇ ਤੇ  BPO ਮੈਡਮ ਕੰਚਨ ਬਾਲਾ, ਹੈਡ ਮਾਸਟਰ ਜਸਵਿੰਦਰ ਸਿੰਘ ਸਿੱਧੂ, ਸਰਪੰਚ ਸੋਨੂ, ਨਗਰ ਪੰਚਾਇਤ ਕੋਟ ਇਸੇ ਖਾਂ ਦੇ ਪ੍ਰਧਾਨ ਪ੍ਰਕਾਸ਼ ਰਾਜਪੂਤ, ਸਾਬਕਾ ਸਰਪੰਚ ਗੁਰਦੇਵ ਸਿੰਘ ਸਣੇ ਹੋਰ ਪਤਵੰਤੇ ਸੱਜਣ ਹਾਜਿਰ ਸਨ।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

पंजाब में भाजपा की डबल इंजन सरकार लाने से ही, पंजाब वासियों का होगा भला: मनोरंजन कालिया !!

मंडल अध्यक्षों को घर घर जाकर, लोगों को पार्टी की नीतियों से करवाना होगा अवगत : डा.सीमांत !! मोगा, 27 अप्रैल (मुनीश जिन्दल) “पंजाब में भाजपा की डबल इंजन सरकार लाकर ही पंजाब के लोगों तथा पंजाब का भला हो सकता है। क्योंकि आज तक जितनी भी समय समय की सरकारों ने पंजाब पर शासन किया है, किसी ने भी पंजाब के लोगों का भला नहीं किया। इसलिए पंजाब में कानून व्यवस्था, आर्थिक स्थिति खराब हो गई है। जिसको ठीक करने के लिए भाजपा की डबल इंजन सरकार लाना, इस समय की जरूरत बन गई है, ताकि पंजाब से नशा तथा आतंकवादी गतिविधियों को बंद किया जा सके”। उक्त विचार भाजपा के जिलाध्यक्ष डा. सीमांत गर्ग ने प्रगट किए।  डा. सीमान्त, रविवार को, पूर्व मंत्री तथा भाजपा के मोगा जिले के प्रभारी मनोरंजन कालिया द्वारा मोगा जिला के 15 मंडलों के अध्यक्षों की घोषणा व उन्हें नियुक्ति पत्र देने के अवसर पर, मीडिया के रूबरू हुए थे। इस अवसर पर पूर्व विधायक डा. हरजोत कमल, पार्टी के सीनियर नेता निधडक़ सिंह बराड़, जिला महामंत्री मुख्तयार सिंह, महामंत्री विक्की सितारा, महामंत्री राहुल गर्ग, सीनियर नेता सुमन मल्होत्रा, उपाध्यक्ष सोनी मंगला, आई.टी.सैल के इंचार्ज मुकेश शर्मा, जतिंदर चड्ढा, हेमंत सूद, सुखा सिंह, गगन लूंबा, जतिन बठला, डा. गुलशन के इलावा बड़ी संख्या में भाजपा के पदाधिकारी व कार्यकर्ता उपस्थित थे। इस अवसर पर घोषित किए गए मंडल अध्यक्षों में अमनदीप ग्रोवर, भूपिंदर कुमार हैप्पी, तेजवीर सिंह, दीपक तलवाड़, सुखबीर सिंह, चमन लाल, प्रीत सिंह, अमरीक सिंह, लखवीर सिंह भट्टी, सुखचैन सिंह, अजय कुमार, उमाकांत, कुलवंत सिंह, सुखविंदर सिंह थे।  इस अवसर पर पूर्व मंत्री मनोरंजन कालिया ने कहा कि 2027 में भाजपा की सरकार को लाने के लिए अभी से नवनियुक्त मंडल अध्यक्षों को अपना कार्य शुरू कर देना चाहिए तथा लोगों को भाजपा की नीतियों से अवगत करवाकर, अपने साथ जोडक़र पार्टी को मजबूत करना होगा। उन्होंने कहा कि भाजपा जहां अंतर राष्ट्रीय स्तर पर सबसे बड़ी राजनीतिक पार्टी के रूप में उभरी है। वहीं भाजपा की केन्द्र सरकार में शामिल प्रधानमंत्री नरेन्द्र मोदी, गृह मंत्री अमित शाह, रक्षा मंत्री राजनाथ सिंह तथा और भी मंत्री व नेता मजबूत दृढ़ इरादे के हैं, जो फैसला करते हैं तथा उस पर पूरे उतरते हैं। उन्होंने कहा कि पहलगाम में जो हमारे हिंदू भाईयों पर पाकिस्तानी आतंकवादियों द्वारा गोलियां चलाकर, उन्हें शहीद किया गया है, उसका बदला भाजपा की केन्द्र सरकार हर हाल में लेगी, लेकिन उसका समय व दिन तथा हमारी सेनाओं व समय पर निर्भर करता है। उन्होंने कहा कि किसी भी आतंकवादी को बख्शा नहीं जाएगा, तथा हर हालत में निर्दोष लोगों की हत्या का बदला सख्त से सख्त कार्रवाई करके लिया जाएगा।  इस अवसर पर भाजपा के जिलाध्यक्ष डा.सीमांत गर्ग ने कहा कि जिन मंडल अध्यक्षों को नियुक्त किया गया है, उन मंडल अध्यक्षों को अपने अपने इलाके में लोगों को केन्द्र सरकार की नीतियां व योजनाएं, जिनका लाभ लोगों को जमीनी स्तर पर मिल रहा है, जिसमें उज्जवला स्कीम के तहत गरीब लोगों को मुफ्त सिलेंडर, गरीब लोगों को कच्चे मकान बनाने के लिए डेढ़ लाख रुपए की आर्थिक सहायता, किसानों की आर्थिक दशा ठीक करने के लिए उनको प्रधानमंत्री कृषि योजना के तहत आर्थिक सहायता देना, जन धन योजना के तहत गरीब लोगों के खातों में आर्थिक सहायता पहुंचाना, रेहड़ी फड़ी वालों को अपने कामकाज शुरू करने के लिए दस हजार से एक लाख रुपए तक बिना गारंटी कर्जा मुहैया करवाने समेत और भी कई योजनाएं हैं। जिनका लाभ लोगों को जमीनी स्तर पर दिया जा रहा है। उन्होंने स्कीमों के बारे में लोगों को जागरूक करके भाजपा के साथ जोडक़र पार्टी को मजबूत करना चाहिए, ताकि 2027 में पंजाब में भाजपा की सरकार बनाई जा सके। इस अवसर पर पूर्व मंत्री व भाजपा के सीनियर नेता मनोरंजन कालिया का पार्टी के जिलाध्यक्ष डा. सीमांत गर्ग व अन्य पदाधिकारियों ने बुके देकर स्वागत किया। इस मौके पर पूर्व मंत्री मनोरंजन कालिया ने नवनियुक्त मंडल अध्यक्षों का मुंह मीठा करवाकर उन्हें बधाई दी। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

विधायक अमनदीप ने वार्ड नंबर 15 में विकास कार्य का किया श्री गणेश !!

मोगा, 27 अप्रैल (मुनीश जिन्दल) वार्ड नंबर 15 के अंतर्गत आते कोटकपूरा रोड पर रेलवे लाइन के साथ वाली सडक़ पर प्रीमिक्स डालने के कार्य की शुरूआत, रविवार को हलका विधायक डा. अमनदीप कौर अरोड़ा द्वारा करवाई गई। इस मौके पर मेयर बलजीत सिंह चानी, आप के शहरी अध्यक्ष प्रेम चंद चक्की वाले, पार्षद प्रवीण कुमार तिवाड़ी, ब्लाक अध्यक्ष राकेश मिड्डा, दविंदर तिवाड़ी, राकेश सितारा, सोनू अरोड़ा, राजवीर के अलावा वार्ड निवासी मौजूद थे। इस मौके पर विधायक डा. अमनदीप कौर अरोड़ा ने कहा कि कोटकपूरा रोड से रेलवे लाइन के साथ वाली सडक़ पर प्रीमिक्स डालने के कार्य की शुरूआत होने से अकालसर रोड से कोटकपूरा बाईपास तक जाने का रास्ता बढिय़ा हो जाएगा। जिससे लोगों को आने जाने में सुविधा होगी। उन्होंने वार्ड निवासियों को कहा कि अगर उन्हें किसी प्रकार की समस्या का सामना करना पड़ता है, तो वो उनके ध्यान में लाई जाए। ताकि उस समस्या का पहल के आधार पर हल किया जा सके। इस दौरान वार्ड निवासियों ने हलका विधायक व मेयर का वार्ड के विकास कार्यों की शुरूआत करवाने पर धन्यवाद किया। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

वार्ड नं 43, बग्गेयाना बस्ती, 11 लाख रु के विकास कार्य विधायक अमनदीप ने करवाए शुरू !!

मोगा, 26 अप्रैल (मुनीश जिन्दल) वार्ड नंबर 43, बग्गेयाना बस्ती में, शनिवार को 11 लाख रुपए की लागत से सड़कों पर प्रीमिक्स डालने के कार्य की शुरूआत हलका विधायक डा. अमनदीप कौर अरोड़ा द्वारा करवाई गई। इस मौके पर मेयर बलजीत सिंह चानी, गुरप्रीत सिंह, अजय कुमार, डा. राजू, पार्षद जसविंदर सिंह, पार्षद जगदीप सिंह के अलावा वार्ड निवासी मौजूद थे। इस मौके पर विधायक डा. अमनदीप ने कहा कि मोगा हलके के निवासियों से पंजाब की मान सरकार द्वारा किए गए वेदों को एक एक करके, पूरा किया जा रहा है। उन्होंने कहा कि मोगा हलके के वार्डो के विकास कार्य युद्ध स्तर पर जारी हैं। उन्होंने मोगा निवासियों को कहा कि अगर उन्हें कोई समस्या पेश आयति है, तो वे उनके ध्यान में लाएं, ताकि उसका पहल के अधार पर समाधान किया जा सके। इस मौके पर वार्ड निवासियों ने हलका विधायक डा. अमनदीप कौर अरोड़ा का विकास कार्यों की शुरूआत करने पर धन्यवाद किया। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

वार्ड नं 5 में 10 लाख रु की लागत से विकास कार्य शुरू ! विधायक अमनदीप ने करवाया शुरू !!

मोगा, 25 अप्रैल (मुनीश जिन्दल) शहर के वार्ड नंबर 5, टांगे वाली गली के साथ लगती गलियों में हलका विधायक डा. अमनदीप कौर अरोड़ा द्वारा 10 लाख रुपए की लागत से सडक़ों पर प्रीमिक्स डलवाकर विकास कार्यों की शुरूआत करवाई गई। इस मौके पर नगर निगम के मेयर बलजीत सिंह चानी, अनिल शर्मा, तेजेन्द्र बराड़, पार्षद अरविंदर सिंह हैप्पी कानपुरिया, पार्षद विक्रमजीत सिंह घाती, पार्षद जगसीर हुंदल, मोनू, पूर्व पार्षद दविंदर तिवाड़ी के अलावा वार्ड निवासी उपस्थित थे। इस मौके पर हलका विधायक डा. अमनदीप कौर अरोड़ा ने विश्वास दिलाया कि वार्ड में विकास कार्यों की, किसी प्रकार की कमी नहीं आने दी जाएगी। उन्होंने कहा कि मोगा हलके में सर्वपक्षीय विकास, पहल के आधार पर करवाए जा रहे हैं। उन्होंने कहा कि पंजाब की मान सरकार से विकास कार्यों हेतु ग्रांट लाई गई है, जिसके चलते वार्डों के विकास कार्य युद्ध स्तर पर जारी हैं। उन्होंने हलका वासियों से अपील की कि अगर उन्हें किसी प्रकार की समस्या का सामना करना पड़ रहा है, तो उनके ध्यान में लाएं। ताकि उस समस्या का हल पहल के आधार पर करवाया जाए। इस मौके पर वार्ड निवासियों ने हलका विधायक डा. अमनदीप कौर अरोड़ा का विकास कार्यों की शुरूआत करवाने पर उनका धन्यवाद करते हुए उन्हें हार डालकर सम्मानित किया। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

‘ਯੁੱਧ, ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ, ਆਮ ਲੋਕ ਦੇਣ, ਸਰਕਾਰ ਦਾ ਸਾਥ : DC ਸਾਗਰ ਸੇਤੀਆ !!

ਮੋਗਾ, 22 ਅਪ੍ਰੈਲ (ਮੁਨੀਸ਼ ਜਿੰਦਲ) “ਪੰਜਾਬ ਸਰਕਾਰ ਵੱਲੋ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਿੱਢੀ ਮੁਹਿੰਮ ”ਯੁੱਧ ਨਸ਼ਿਆਂ ਵਿਰੁੱਧ” ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਨਿੱਤ ਦਿਨ ਨਸ਼ਾ ਤਸਕਰਾਂ ਨੂੰ ਸਬੂਤਾਂ ਸਮੇਤ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਅਤੇ ਨਸ਼ਿਆਂ ਦੀ ਦਲਦਲ ਵਿੱਚ ਫ਼ਸੇ ਨੌਜਵਾਨਾਂ ਨੂੰ ਨਸ਼ਿਆਂ ਵਿਚੋਂ ਕੱਢਣ ਲਈ ਨਸ਼ਾ ਛੁਡਾਊ ਕੇਂਦਰਾਂ ਅਤੇ ਹੋਰ ਸਰਕਾਰੀ ਅਮਲੇ ਨੂੰ ਮਜ਼ਬੂਤੀ ਵੀ ਦਿੱਤੀ ਜਾ ਰਹੀ ਹੈ ਤਾਂ ਕਿ ਨੌਜਵਾਨ ਨਸ਼ਾ ਮੁਕਤ ਹੋ ਕੇ ਆਪਣਾ ਚੰਗਾ ਜੀਵਨ ਜਿਉਣ। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ, ਅਤੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਨਸ਼ਿਆਂ ਦਾ ਮੁਕੰਮਲ ਖਾਤਮਾ ਨਹੀਂ ਹੋ ਜਾਂਦਾ। ਜ਼ਿਲ੍ਹਾ ਪ੍ਰਸ਼ਾਸ਼ਨ ਇਸ ਦਿਸ਼ਾ ਵਿੱਚ ਸਿਰਤੋੜ ਮਿਹਨਤ ਕਰ ਰਿਹਾ ਹੈ”। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਮੰਗਲਵਾਰ ਨੂੰ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇੱਕ ਵਿਸ਼ਾਲ ਜਾਗਰੂਕਤਾ ਰੈਲੀ ਦੀ ਅਗਵਾਈ ਕਰਨ ਮੌਕੇ ਕੀਤਾ। DC ਸਾਗਰ ਸੇਤੀਆ ਦੀ ਅਗਵਾਈ ਵਿੱਚ ਸਮੂਹ ਹਾਜ਼ਰੀਨ ਨੇ ਪ੍ਰਤਿਗਿਆ ਲਈ ਕਿ ਉਹ ਕਦੇ ਨਸ਼ੇ ਨਹੀਂ ਕਰਨਗੇ ਅਤੇ ਉਹ ਜਿੱਥੇ ਵੀ ਨਸ਼ਾ ਵਿਕਦਾ ਦੇਖਣਗੇ ਬਿਨਾਂ ਡਰ ਤੋਂ ਇਸਦੀ ਸੂਚਨਾ ਪੁਲਿਸ ਨੂੰ ਦੇਣਗੇ। ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਆਮ ਲੋਕਾਂ ਵੱਲੋਂ ਭਰਪੂਰ ਸਵਾਗਤ ਕੀਤਾ ਜਾ ਰਿਹਾ ਹੈ ਲੋਕ ਨਸ਼ਾ ਤਸਕਰਾਂ ਵਿਰੁੱਧ ਅਜਿਹੀਆਂ ਮਿਸਾਲੀ ਕਾਰਵਾਈਆਂ ਚਾਹੁੰਦੇ ਸਨ, ਜਿਹੜੀਆਂ ਪੰਜਾਬ ਸਰਕਾਰ ਹੁਣ ਕਰ ਰਹੀ ਹੈ। ਇਹ ਰੈਲੀ ਸਵੇਰੇ 8 ਵਜੇ ਜੋਗਿੰਦਰ ਚੌਕ (ਮੁੱਖ ਬੱਸ ਅੱਡਾ) ਤੋਂ ਰਵਾਨਾ ਹੋ ਕੇ ਬਾਜ਼ਾਰ ਵਿੱਚੋਂ ਗੁਜ਼ਰਦੀ ਹੋਈ ਨੇਚਰ ਪਾਰਕ ਵਿਖੇ ਸਮਾਪਤ ਹੋਈ। ਇਸ ਰੈਲੀ ਵਿੱਚ ਮੇਅਰ ਨਗਰ ਨਿਗਮ ਬਲਜੀਤ ਸਿੰਘ ਚਾਨੀ, ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ, ਐਸ.ਡੀ.ਐਮ. ਸਾਰੰਗਪ੍ਰੀਤ ਸਿੰਘ, ਐਸ.ਡੀ.ਐਮ. ਬੇਅੰਤ ਸਿੰਘ, ਸਹਾਇਕ ਕਮਿਸ਼ਨਰ ਹਿਤੇਸ਼ਵੀਰ ਗੁਪਤਾ, ਸੰਸਥਾਵਾਂ ਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਵੀ ਮੌਜੂਦ ਸਨ।  ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਪੰਜਾਬ ਦੀ ਸਿਰਜਨਾ ਸਬੰਧੀ ਪ੍ਰਸ਼ਾਸ਼ਨ ਤੇ ਪੁਲਿਸ ਵਿਭਾਗ ਨੂੰ ਸਹਿਯੋਗ ਦੇਣ ਅਤੇ ਜੇਕਰ ਉਹਨਾਂ ਪਾਸ ਨਸ਼ਾ ਵੇਚਣ ਅਤੇ ਖਰੀਦਣ ਜਾਂ ਕਰਨ ਆਦਿ ਸਬੰਧੀ ਜਾਣਕਾਰੀ ਹੈ ਤਾਂ ਉਹ ਮੋਗਾ ਪੁਲਿਸ ਦੇ ਕੰਟਰੋਲ ਰੂਮ ਨੰਬਰ 96568-96568 ਜਾਂ ਸੇਫ ਪੰਜਾਬ ਹੈਲਪਲਾਈਨ ਨੰਬਰ 9779100200 ਉਪਰ ਸੂਚਿਤ ਕਰ ਸਕਦੇ ਹਨ, ਉਹਨਾਂ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

मंडियों में किसान परेशान ! लेकिन मंत्री जी, सरकारी दावे करके चलते बने !!

मोगा 22 अप्रैल (मुनीश जिन्दल) आइए, पहले आप जरा एक नजर, इस वीडियो पर डाल लें। अब आप जरा इस किसान को भी सुन लें। अब आप जिले के गांव सलहीना के आढ़ती मिक्की हुंदल को भी सुन लें। मोगा मंडी के प्रधान समीर जैन, मंत्री जी को सम्मानित करते हुए। दोस्तों ये तो बात थी, किसने की, किसानों की आप बीती की। लेकिन जनाब, सरकारी दावे इसके विपरीत हैं। राज्य की विभिन्न मंडियों के दौरे पर निकले पंजाब सरकार के खाद्य, नागरिक आपूर्ति और उपभोक्ता मामले मंत्री लाल चंद कटारूचक, मंगलवार को मोगा की दाना मंडी पहुंचे थे। जहां उनके साथ विधानसभा हलका मोगा की विधायक डॉक्टर अमनदीप कौर अरोड़ा, विधानसभा हलका निहाल सिंह वाला के विधायक मनजीत सिंह बिलासपुर, मोगा मार्केट कमेटी के चेयरमैन हरजिंदर सिंह, एसडीएम मोगा सारंगप्रीत सिंह औजला, पार्टी के शहरी प्रधान प्रेम सिंह चक्कीवाला, मोगा मंडी के प्रधान समीर जैन सहित पार्टी वालंटियर व विभिन्न विभागों के अधिकारी मौजूद थे। और इस मौके पर कैबिनेट मंत्री लाल चंद कटारूचक ने मीडिया के समक्ष क्या दावे किए, अब उसे भी आप जरा सुन लें। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

हिंदुओं पर हो रहे अत्याचारों के विरोध में, लागू हो, राष्ट्रपति शासन : रामकुमार !!

मोगा 21 अप्रैल (मुनीश जिन्दल/ अशोक मौर्या) हिंदुओं पर हो रहे अत्याचारों के चलते शिवसेना पंजाब में ख़ासा रोष पाया जा रहा है। जिसके चलते शिवसेना पंजाब के औहदेदारों ने पार्टी के जिला प्रधान रामकुमार की प्रधानगी में एक अहम बैठक कर, इसके प्रति अपना गुस्सा जाहिर किया है। जिले के पार्टी कार्यालय में हुई इस अहम बैठक में हिंदुओं पर हो रहे अत्याचारों पर गहरी चिंता व्यक्त करते हुए, शिवसेना पंजाब के प्रधान रामकुमार ने राष्ट्रपति शासन लागू करने की मांग की है। और क्या कहना था उनका, आप वो भी सुन लें। RAM KUMAR, SHIV SENA LEADER Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

न्यू टाउन की गलियों में 41 लाख रु के कार्य शुरू ! विधायक अमनदीप ने करवाई शुरूआत !!

मोगा, 21 अप्रैल (मुनीश जिन्दल) स्थानीय न्यू टाउन गली नं 9 व उसके साथ लगती गलियों में 41 लाख रुपए की लागत से सड़कों पर प्रीमिक्स डालने के कार्य की शुरूआत हलका विधायक डा. अमनदीप कौर अरोड़ा द्वारा करवाई गई। इस मौके पर नगर निगम के मेयर बलजीत सिंह चानी, सीनियर डिप्टी मेयर प्रवीण शर्मा, संजय शर्मा, अवतार सिंह, एडवोकेट रिशभ गर्ग, पार्षद अरविंदर सिंह हैप्पी कानपुरिया, मिलाप सिंह, आदेश इन्द्र सहगल, मनोज जैसवाल, राकेश जैसवाल के अलावा वार्ड निवासी मौजूद थे। इस मौके पर हलका विधायक डा. अमनदीप कौर अरोड़ा ने कहा कि 9 न्यू टाउन क्षेत्र व इसके साथ लगती गलियों में आवाजाई अधिक होने कारण इस रोड की हालत खराब हो चुकी थी। इसलिए पहल के आधार पर इस एरिया के कार्यों को मुकम्मल किया जाएगा। उन्होंने कहा कि मोगा हलके के निवासियों से किया गया एक एक वायदा को पूरा किया जा रहा है। उन्होंने कहा कि उनका मुख्य उद्देश्य विकास कार्यों को पहल के आधार पर करवाना है। उन्होंने लोगों से अपील की कि अगर उन्हें किसी प्रकार की समस्या का सामना करना पड़ रहा है तो उनके ध्यान में लाया जाए, ताकि उस समस्या को पहल के आधार पर हल करवाया जा सके। इस मौके पर वार्ड निवासियों ने हलका विधायक डा. अमनदीप कौर अरोड़ा व नगर निगम के मेयर बलजीत सिंह चानी का न्यू टाउन क्षेत्र के विकास कार्यों की शुरूआत करवाने पर उनका धन्यवाद करते हुए उन्हें फूलों के हार व सिरोपा देकर सम्मानित किया। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!