logo

mogatodaynews

administrator

ਸਾਹਿਤਕ ਸਮਾਗਮ ! ‘ਭਾਸ਼ਾ ਕਦੇ ਮਰਦੀ ਨਹੀਂ, ਸਗੋਂ ਪ੍ਰਫੁਲਤ ਹੁੰਦੀ ਹੈ’ : ਸਾਹਿਤਕਾਰ !!

ਮੋਗਾ 25 ਫਰਵਰੀ (ਮੁਨੀਸ਼ ਜਿੰਦਲ/ ਗਿਆਨ ਸਿੰਘ) ਸੁਤੰਤਰਤਾ ਸੈਨਾਨੀ ਭਵਨ ਵਿਖੇ ਮੋਗਾ ਦੀਆਂ ਸਮੂਹ ਸਾਹਿਤਕ ਸਭਾਵਾਂ ਵਲੋੰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਮਾਗਮ ਹੋਇਆ। ਪ੍ਰਧਾਨਗੀ ਮੰਡਲ ਵਿਚ ਜ਼ਿਲਾ੍ ਭਾਸ਼ਾ ਅਫਸਰ ਡਾ ਅਜੀਤਪਾਲ ਸਿੰਘ ਜਟਾਣਾ, ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਡਾ.ਸੁਰਜੀਤ ਬਰਾੜ ਅਤੇ ਜੰਗੀਰ ਸਿੰਘ ਖੋਖਰ ਸ਼ਾਮਲ ਸਨ। ਪਰਮਜੀਤ ਸਿੰਘ ਚੂਹੜਚੱਕ ਨੇ ਇਸ ਸਮਾਗਮ ਦੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਸਮਾਗਮ ਵਿਚ ਪੰਜਾਬੀ ਮਾਂ ਬੋਲੀ ਬਾਰੇ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ। ਇਸ ਤੋ ਇਲਾਵਾ ਵੱਖ ਵੱਖ ਸਾਹਿਤ ਸਭਾਵਾਂ ਨਾਲ ਸਬੰਧਤ ਸਾਹਿਤਕਾਰਾਂ ਨੇ ਰਚਨਾਵਾਂ ਪੇਸ਼ ਕਰਦੇ ਹੋਏ ਬਲਬੀਰ ਪਰਦੇਸੀ, ਸੁਰਜੀਤ ਸਿੰਘ ਕਾਲੇਕੇ, ਕਰਨਲ ਬਾਬੂ ਸਿੰਘ, ਡਾ ਬਲਦੇਵ ਸਿੰਘ ਢਿਲੋ ਨੇ ਗਜ਼ਲਾਂ ਦੀ ਪੇਸ਼ਕਾਰੀ ਕੀਤੀ। ਵਿਵੇਕ ਕੋਟ ਈਸੇ ਖਾਂ,ਪਰਮਜੀਤ ਚੂਹੜਚੱਕ ਤੇ ਗੁਰਨਾਮ ਗਾਮਾ ਨੇ ਪੰਜਾਬੀ ਮਾਂ ਬੋਲੀ ਨਾਲ ਸਬੰਧਤ ਕਵਿਤਾਵਾਂ ਸੁਣਾਈਆਂ। ਗੁਰਦੇਵ ਦਰਦੀ, ਹਰਭਜਨ ਨਾਗਰਾ, ਸੋਨੀ ਮੋਗਾ, ਗਿੱਲ ਕੋਟਲੀ ਸੰਘਰ, ਕੈਪਟਨ ਜਸਵੰਤ ਸਿੰਘ ਨੇ ਸਮਾਗਮ ਵਿਚ ਤਰਨੱਮ ਵਿਚ ਖੂਬਸੂਰਤ ਗੀਤਾਂ ਦੀ ਝੜੀ ਲਗਾਉਂਦੇ ਹੋਏ ਸਮਾਗਮ ਨੂੰ ਉੱਚ ਪੱਧਰ ਦਾ ਬਣਾਉਣ ਲਈ ਯਤਨ ਕੀਤਾ। ਇਸ ਮੌਕੇ ਵੱਖ ਵੱਖ ਬੁਲਾਰਿਆਂ ਡਾ.ਅਜੀਤਪਾਲ ਸਿੰਘ ਜਟਾਣਾ ਨੇ ਸੰਬੋਧਨ ਕਰਦਿਆਂ ਸਾਹਿਤਕਾਰਾੰ ਨੂੰ ਪੰਜਾਬੀ ਦੇ ਵਿਕਾਸ ਲਈ ਪ੍ਰੇਰਿਆ। ਡਾ. ਸੁਰਜੀਤ ਬਰਾੜ, ਬਲਦੇਵ ਸੜਕਨਾਮਾਂ, ਡਾ. ਸੁਰਜੀਤ ਦੌਧਰ, ਗੁਰਮੇਲ ਬੌਡੇ ਨੇ ਅਪੀਲ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਮਿਆਰੀ ਬਣਾਉਣ ਅਤੇ ਉਚਾ ਚੁੱਕਣ ਲਈ ਯਤਨ ਕਰਨ ਦੀ ਲੋੜ ਹੈ। ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਸਮੂਹ ਪੰਜਾਬੀਆਂ ਨੂੰ ਆਪਣਾ ਆਪਣਾ ਬਣਦਾ ਯੋਗਦਾਨ ਪਾਉਣ ਦੀ ਲੋੜ ਹੈ। ਇਸ ਮੌਕੇ ਪੰਜਾਬੀ ਮਾਂ ਬੋਲੀ ਸਬੰਧੀ ਵਿਚਾਰ ਚਰਚਾ ਤੇ ਉਸਾਰੂ ਬਹਿਸ ਹੋਈ। ਅੰਤ ਵਿਚ ਸ੍ਰੋਮਣੀ ਸਾਹਿਤਕਾਰ ਤੇ ਨਾਵਲਕਾਰ ਬਲਦੇਵ ਸੜਕਨਾਮਾ ਨੇ ਸਮਾਗਮ ਵਿਚ ਸ਼ਾਮਿਲ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

ਨਸ਼ਾ ਛੱਡਣ ਦਾ ਇਲਾਜ਼, ਅੱਧ ਵਿਚਾਲੇ ਛੱਡਣ ਵਾਲੇ 7000 ਮਰੀਜ਼ਾਂ ਦੀ ਭਾਲ ਕਰੇਗਾ ਜਿਲਾ ਪ੍ਰਸ਼ਾਸਨ ! DC ਨੇ ਦਿੱਤੇ ਨਿਰਦੇਸ਼ !!

ਮੋਗਾ, 25 ਫਰਵਰੀ (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਹਰ ਤਰ੍ਹਾਂ ਦੇ ਨਸ਼ੇ ਅਤੇ ਇਸ ਨਾਲ ਜੁੜੀ ਹਰੇਕ ਗਤੀਵਿਧੀ ਤੋਂ ਮੁਕਤ ਕਰਾਉਣ ਲਈ ਵਿੱਢੀ ਗਈ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਨੂੰ ਇੰਨ ਬਿੰਨ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅੱਜ ਸਮੂਹ ਐੱਸ.ਡੀ.ਐੱਮਜ਼ ਅਤੇ ਪੁਲਿਸ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਹਦਾਇਤਾਂ ਜਾਰੀ ਕੀਤੀਆਂ। ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਪੈਂਦੇ ਨਸ਼ਾ ਛੁਡਾਊ ਕੇਂਦਰਾਂ ਅਤੇ ਮੁੜ ਵਸੇਬਾ ਕੇਂਦਰ ਜਨੇਰ ਵਿੱਚ ਹੁਣ ਤੱਕ 20742 ਮਰੀਜ਼ਾਂ ਦੀ ਰਜਿਸਟਰੇਸ਼ਨ ਹੋਈ ਹੈ। ਇਹਨਾਂ ਵਿਚੋਂ 7000 ਦੇ ਕਰੀਬ ਉਹ ਮਰੀਜ਼ ਹਨ, ਜਿੰਨਾ ਨੇ ਨਸ਼ਾ ਛੱਡਣ ਦਾ ਇਲਾਜ਼ ਤਾਂ ਸ਼ੁਰੂ ਕਰਵਾਇਆ, ਪਰ ਉਹ ਪੂਰਾ ਨਹੀਂ ਕੀਤਾ। ਉਹਨਾਂ ਸਮੂਹ ਐੱਸ.ਡੀ.ਐੱਮਜ਼ ਨੂੰ ਕਿਹਾ ਕਿ ਉਹ ਆਪਣੇ ਆਪਣੇ ਪੱਧਰ ਉੱਤੇ ਇਹਨਾਂ ਮਰੀਜ਼ਾਂ ਨਾਲ ਰਾਬਤਾ ਕਾਇਮ ਕਰਕੇ, ਇਹ ਯਕੀਨੀ ਬਣਾਉਣ ਕਿ ਇਹਨਾਂ ਦਾ ਇਲਾਜ਼ ਮੁੜ ਸ਼ੁਰੂ ਕਰਵਾਇਆ ਜਾਵੇ। ਮੀਟਿੰਗ ਦੀ ਪ੍ਰਧਾਨਗੀ ਕਰਦੇ, ਡਿਪਟੀ ਕਮੀਸ਼ਨਰ ਵਿਸ਼ੇਸ਼ ਸਾਰੰਗਲ। (ਫੋਟੋ: ਡੈਸਕ) ਉਹਨਾਂ ਜ਼ਿਲ੍ਹਾ ਮੁੜ ਵਸੇਬਾ ਕੇਂਦਰ ਜਨੇਰ ਵਿੱਚ ਤਾਇਨਾਤ ਮਨੋਰੋਗ ਮਾਹਿਰ ਡਾਕਟਰ ਚਰਨਪ੍ਰੀਤ ਸਿੰਘ ਬਰਾੜ ਨੂੰ ਕਿਹਾ ਕਿ, ਇਹ ਯਕੀਨੀ ਬਣਾਇਆ ਜਾਵੇ ਕਿ ਨਸ਼ਾ ਛੁਡਾਊ ਕੇਂਦਰਾਂ ਅਤੇ ਮੁੜ ਵਸੇਬਾ ਕੇਂਦਰ ਵਿੱਚ ਲੋੜੀਂਦੀ ਦਵਾਈ, ਜਾਂਚ ਕਿੱਟਾਂ, ਸਟਾਫ਼ ਅਤੇ ਹੋਰ ਸੁਵਿਧਾਵਾਂ ਉਪਲਬਧ ਹੋਣ। ਉਹਨਾਂ ਕਿਹਾ ਕਿ ਭਾਵੇਂ ਕਿ ਜ਼ਿਲ੍ਹਾ ਮੋਗਾ ਵਿੱਚ 1 ਮਹੀਨੇ ਦਾ ਸਟਾਕ ਹੈ, ਪਰ ਫਿਰ ਵੀ ਦਵਾਈ ਦਾ ਸਟਾਕ ਡਬਲ ਕਰ ਦਿੱਤਾ ਜਾਵੇ ਤਾਂ ਜੋ ਕੋਈ ਵੀ ਮਰੀਜ਼ ਦਵਾਈ ਤੋਂ ਸੱਖਣਾ ਨਾ ਰਹੇ। ਉਹਨਾਂ ਕਿਹਾ ਕਿ ਜੇਕਰ ਬੁਨਿਆਦੀ ਸਹੂਲਤਾਂ ਦੀ ਕਮੀ ਹੈ ਤਾਂ ਤੁਰੰਤ ਧਿਆਨ ਵਿੱਚ ਲਿਆਂਦਾ ਜਾਵੇ। ਉਹਨਾਂ ਮੁੜ ਵਸੇਬਾ ਕੇਂਦਰ ਜਨੇਰ ਦੀ ਇਮਾਰਤ ਦੀ ਲੋੜੀਂਦੀ ਮੁਰੰਮਤ ਕਰਾਉਣ ਲਈ ਮੁੱਖ ਦਫ਼ਤਰ ਨੂੰ ਲਿਖਣ ਦੀ ਹਦਾਇਤ ਕੀਤੀ। ਉਹਨਾਂ ਸਮੂਹ ਐੱਸ.ਡੀ.ਐੱਮਜ਼, ਡਰੱਗ ਕੰਟਰੋਲ ਅਧਿਕਾਰੀਆਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਕਿਸੇ ਵੀ ਕੀਮਤ ਉੱਤੇ ਪਾਬੰਦੀਸ਼ੁਦਾ ਦਵਾਈਆਂ ਨਹੀਂ ਵਿਕਣੀਆਂ ਚਾਹੀਦੀਆਂ ਹਨ। ਮਨੋਰੋਗ ਮਾਹਿਰ ਦੀ ਅਣਹੋਂਦ ਵਿੱਚ ਨਿੱਜੀ ਹਸਪਤਾਲ ਨਸ਼ਾ ਛੁਡਾਊ ਦਵਾਈ ਨਹੀਂ ਖਰੀਦ ਸਕਦੇ। ਸਮੂਹ SDM’s, ਜ਼ਿਲ੍ਹਾ ਮੈਡੀਕਲ ਕਮਿਸ਼ਨਰ ਨੂੰ ਨਾਲ ਲੈ ਕੇ ਜ਼ਿਲ੍ਹਾ ਮੋਗਾ ਵਿੱਚ ਪੈਂਦੇ ਨਸ਼ਾ ਛੁਡਾਊ ਕੇਂਦਰਾਂ ਅਤੇ ਮੈਡੀਕਲ ਸਟੋਰਾਂ ਦੀ ਖੁਦ ਚੈਕਿੰਗ ਕਰਨਗੇ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਸਮਾਜ ਨੂੰ ਨਸ਼ਿਆਂ ਦੇ ਖ਼ਤਰਿਆਂ ਅਤੇ ਸਿਹਤ ਤੇ ਇਸਦੇ ਪ੍ਰਭਾਵ ਬਾਰੇ ਜਾਗਰੂਕਤਾ ਪ੍ਰਦਾਨ ਕਰਨਾ ਅੱਜ ਸਮੇਂ ਦੀ ਮੁੱਖ ਲੋੜ ਹੈ। ਸਾਨੂੰ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣ ਲਈ ਸਮਾਜ ਦੇ ਰਵੱਈਏ ਅਤੇ ਵਿਵਹਾਰ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਦੀ ਹਰੇਕ ਹਫ਼ਤੇ ਸਮੀਖਿਆ ਕਰਿਆ ਕਰਨਗੇ। ਇਸ ਤੋਂ ਪਹਿਲਾਂ ਜਾਣਕਾਰੀ ਦਿੰਦਿਆਂ ਮਨੋਰੋਗ ਮਾਹਿਰ ਡਾਕਟਰ ਚਰਨਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਵੇਲੇ 18 ਓਟ ਕਲੀਨਿਕ ਚੱਲ ਰਹੇ ਹਨ। ਇੱਕ ਸਰਕਾਰੀ ਮੁੜ ਵਸੇਬਾ ਕੇਂਦਰ ਦੇ ਨਾਲ ਨਾਲ 4 ਨਿੱਜੀ ਖੇਤਰ ਦੇ ਨਸ਼ਾ ਛੁਡਾਊ ਕੇਂਦਰ ਵੀ ਚੱਲ ਰਹੇ ਹਨ। ਇਹਨਾਂ ਸਾਰੀਆਂ ਸੰਸਥਾਵਾਂ ਵਿੱਚ ਦਵਾਈਆਂ ਦੇ ਸਟਾਕ ਦੀ ਕੋਈ ਕਮੀਂ ਨਹੀਂ ਹੈ। ਇੱਕ ਮਹੀਨੇ ਦੀ ਦਵਾਈ ਵਾਧੂ ਪਈ ਹੈ। ਡਿਮਾਂਡ ਭੇਜਣ ਦੇ 10 ਦਿਨਾਂ ਵਿੱਚ ਦਵਾਈ ਮੁਹਈਆ ਹੋ ਜਾਂਦੀ ਹੈ। ਸਟਾਫ਼ ਦੀ ਪੂਰਤੀ ਲਈ ਡਿਪਟੀ ਕਮਿਸ਼ਨਰ ਦਫ਼ਤਰ ਰਾਹੀਂ, ਮੁੱਖ ਦਫ਼ਤਰ ਨੂੰ ਲਿਖਿਆ ਜਾ ਚੁੱਕਾ ਹੈ।

विजया एकादशी पर्व ! जालंधर कालोनी के श्याम मंदिर में बही आस्था की बहार !!

मोगा, 25 फरवरी (मुनीश जिन्दल) सोमवार की रात्रि विजया एकादशी पर स्थानीय जालंधर कालोनी स्थित श्याम मंदिर में श्याम सेवा सोसायटी द्वारा श्याम बाबा की भजन संध्या का आयोजन किया गया। सर्वप्रथम पुजारी योगेश शास्त्री के नेतृत्व में श्याम सेवा सोसायटी के चेयरमैन अजय गग र्न अपने परिवार सहित श्याम बाबा की पावन ज्योति में आहुतियां डाली। इस दौरान आमंत्रित भजन गायक सुखदेव सांवरा, श्याम सेवा सोसायटी की भजन गायिका संध्या गर्ग, वंश शर्मा, भगवान दास, पारुष कुमार, अमरजीत, राजीव उप्पल, आरती उप्पल, निहारिका, रोशन कुमार ने श्याम स्तुति व गणपति आराधना से श्याम संकीर्तन का आगाज किया। इस दौरान भजन गायकों ने ‘भर दे रे श्याम झोली भर दे, न बहलाओ बातों में…, लेने आ जा खाटू वाले रिंगस के मोड़ पे.., कीर्तन की है रात, बाबा आज ठाने आनो है.., तेरा सालासर दरबार मने अच्छा लागे से.. आदि भजनों का गायन करके आस्था की ब्यार बिखेरी। भजन संध्या के दौरान मुख्य अतिथियों को स्मृति चिन्ह देकर सम्मानित किया गया। इस दौरान श्याम बाबा की आरती करने आए हुए श्रद्धालुओं को लंगर का प्रसाद अटूट वितरित किया गया। भजन गायक, सुखदेव सांवरा को सम्मानित करते गणमान्य। (छाया: डैस्क) इस मौके पर चेयरमैन अजय गर्ग, संस्थापक कमल शर्मा, अध्यक्ष विनोद पोपली, सीनियर उपाध्यक्ष, पूर्व पार्षद भूषण गर्ग राजू, कैशियर राम प्रकाश मंगला व संजीव गर्ग टीटू ने बताया कि सोसायटी द्वारा 4 मार्च से लेकर 12 मार्च तक श्याम बाबा जी का 13 वां फाल्गुन  महोत्सव जालंधर कालोनी स्थित श्याम मंदिर में सांय साढ़े सात से प्रभु इच्छा तक होगा। इस फाल्गुन महोत्सव में श्याम बाबा का दरबार, अलौकिक श्रृंगार, छप्पन भोग, आकर्षण का केन्द्र रहेंगे। इस महोत्सव में विभिन्न भजन गायकों द्वारा श्याम बाबा की महिमा का गुणगान किया जाएगा। उन्होंने शहर निवासियों को फाल्गुन महोत्सव में पहुंचकर श्याम बाबा का आशीर्वाद प्राप्त करने को प्रेरित किया। इस मौके पर श्याम सेवा सोसायटी के संस्थापक कमल शर्मा, चेयरमैन अजय गर्ग, संस्थापक कमल शर्मा, सीनियर उपाध्यक्ष पूर्व पार्षद भारत भूषण गर्ग राजू, कैशियर राम प्रकाश मंगला, चन्द्रमोहन सहगल, संजीव  सिंगला, संजीव कुमार टीटू, सुदामा पुरी, विनोद पोपली, राजेश सिंगला, सुदामा पुरी, गगन अरोड़ा, अमन अरोड़ा, जगदीश बत्तरा, भूपेश शर्मा, डा.राम गोपाल, मिलन गर्ग, सोनू जैसवाल, पारुश गर्ग, राजेश शर्मा राजू, रमनीश गर्ग, राम चन्द्र शर्मा, नरेश बांसल, विजय अरोड़ा, अशोक कालड़ा, कपिल कपूर, कपिल खन्ना, रामपाल मेहंदीरत्ता, योगेश शर्मा, राजीव उप्पल, वंश शर्मा के अलावा भारी संख्या में श्याम प्रेमी उपस्थित थे।

बढ़िया कारगुजारी वाले पुलिस मुलाजिम, सर्टिफिकेट व कैश रीवार्ड से सम्मानित ! SSP ने बढ़ाया हौंसला !!

मोगा 24 फरवरी (मुनीश जिन्दल) आइए, पहले आप जरा एक नजर इस वीडियो पर डाल लें : दिन : सोमवार। स्थान : पुलिस लाइन। मौका था, पिछले समय में बढ़िया कारगुजारी करने वाले पुलिस मुलाजिमों को विभिन्न कैटेगरी के सर्टिफिकेट व कैश रीवार्ड से सन्मानित करने का।  जिक्रयोग्य है कि पंजाब पुलिस के डीजी गौरव यादव, जहां अपने रिश्वतखोर मुलाजिमों के खिलाफ जीरो टॉलरेंस की नीति अपनाते हैं, वहीं वे बढ़िया कारगुजारी करने वाले पुलिस मुलाजिमों को भी नहीं भूलते हैं। जिसके चलते, उनके आदेशों पर, पिछले समय में बढ़िया कारगुजारी करने वाले पुलिस मुलाजिमों को जहां विभिन्न कैटेगरी के सर्टिफिकेट देकर सम्मानित किया गया, वहीं उन्हें कैश रीवार्ड भी दिया गया। इस संबंधी जिला पुलिस द्वारा स्थानीय पुलिस लाइन में एक साधारण, लेकिन प्रभावशाली समागम रखा गया था। जिसकी शुरुयात एक जनरल परेड से हुई। जिसके पश्चात एसएसपी मोगा, आईपीएस अधिकारी अजय गांधी की ओर से पिछले समय में बढ़िया कारगुजारी करने वाले पुलिस मुलाजिमों को CC1, CC2 व CC3 कैटेगरी के सर्टिफिकेट के साथ साथ, उन्हें कैश रीवार्ड भी दिए गए। व अपने सम्बोधन में एसएसपी अजय गांधी ने बढ़िया कारगुजारी करने वाले पुलिस मुलाजिमों को जहां बधाई दी, वहीं उन्होंने जिले की अपनी टीम का होंसला बढ़ते हुए, विशवास दिलाया, कि ये मुहीम आगे भी इसी प्रकार जारी रहेगी। व बढ़िया कार गुजारी वाले पुलिस मुलाजिम, इसी प्रकार सन्मानित होते रहेंगे। इस मौके पर विभिन्न रैंक के 321 कर्मचारीयों के इलावा जिले के समूह GO, थाना प्रभारी, चौंकी इंचार्ज व यूनिट इंचार्ज हाजिर थे। इसके इलावा, जिला पुलिस मुखी द्वारा, पुलिस वैलफेयर फंड में से जिले की पुलिस चौंकियों, थानों व GO कार्यालयों के लिए को क्या सहूलियत दी गई है ? इस संबंधी एसएसपी मोगा अजय गांधी मीडिया के रूबरू हुए। IPS AJAY GANDHI, SSP MOGA

चोरी व लूट की वारदातें करते, पड़ गए इस धंधे में ! फिर जानो क्या हुआ अंजाम ??

मोगा 24 फरवरी (मुनीश जिन्दल) थाना सिटी साउथ की पुलिस को उस समय एक सफलता हाथ लगी, जब पुलिस ने एक गुप्त सूचना के आधार पर कुल तीन लोगों को काबू कर उनके पास से आपत्तिजनक सामान बरामद किया। आपके यहां बता दें कि पुलिस द्वारा काबू किए गए युवक पहले चोरी व लूट की घटनाओं को अंजाम देते थे। जिसके बाद ये लोग एक नए धंधे में लिप्त हो गए, और आखिरकार पुलिस के हत्थे चढ़ गए। इस संबंधी विस्तृत जानकारी, डीएसपी सिटी, रविंद्र सिंह ने मीडिया कर्मियों से सांझा की। इस मौके पर उनके साथ, थाना सिटी साउथ के प्रभारी वरुण मट्टू व SI कंवर भी मौजूद थे। PPS RAVINDER SINGH, DSP CITY

ਚੰਗੀ ਸਿਹਤ ਲਈ, ਸੰਤੁਲਿਤ ਤੇ ਸਿਹਤਮੰਦ ਖੁਰਾਕ ਦੀ ਲੋੜ : SMO ਡਾ. ਗਗਨਦੀਪ !!

ਮੋਗਾ 24 ਫਰਵਰੀ (ਮੁਨੀਸ਼ ਜਿੰਦਲ) DR. GAGANDEEP SINGH SIDHU ਸਿਹਤ ਵਿਭਾਗ ਦੇ ਸਿਹਤ ਮਾਹਿਰਾਂ ਵੱਲੋਂ ਲੋਕਾਂ ਦੀ ਸਿਹਤ ਵਿੱਚ ਬੇਹਤਰੀ ਦੇ ਲਈ, ਲੋਕਾਂ ਨੂੰ ਸਮੇਂ ਸਮੇਂ ਤੇ ਜਾਗਰੁਕ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ, ਸਿਵਿਲ ਸਰਜਨ ਡਾਕਟਰ ਰਮਨਦੀਪ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ ਹੇਠ ਚੰਗੀ ਤੇ ਨਰੋਈ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦਿਆਂ ਡਾਕਟਰ ਗਗਨਦੀਪ ਸਿੰਘ ਸਿੱਧੂ, SMO ਮੋਗਾ ਨੇ ਕਿਹਾ ਕਿ ਸਾਨੂੰ ਸੰਤੁਲਿਤ ਖੁਰਾਕ ਲੈਣੀ ਚਾਹੀਦੀ  ਹੈ। ਸਾਨੂੰ ਲੋੜ ਅਨੁਸਰ ਭੋਜਨ ਕਰਨਾ ਚਾਹੀਦਾ ਹੈ। ਵਾਧੂ ਅਤੇ ਬਜਾਰੀ ਭੋਜਨ ਤੋਂ ਪਰਹੇਜ ਕਰਨਾ ਚਾਹੀਦਾ ਹੈ। ਠੰਡ ਦੇ ਦਿਨਾਂ ਵਿੱਚ ਕੋਸਾ ਪਾਣੀ ਪੀਣਾ ਚਾਹੀਦਾ ਹੈ। ਹਮੇਸ਼ਾ, ਆਇਰਨ ਅਤੇ ਆਇਡੀਨ ਯੁਕਤ ਭੋਜਨ ਦਾ ਸੇਵਨ ਕਰਨ ਦੀ ਲੋੜ ਹੈ। ਸਰੀਰਕ ਕਸਰਤ ਨੂੰ ਪਹਿਲ ਦੇਵੋ ਅਤੇ ਜੀਵਨ ਨੂੰ ਸਕਾਰਤਮਕ ਵਿਚਾਰਾ ਵਾਲਾ ਰੱਖੋ। ਚੰਗੀ ਸਿਹਤ ਲਈ ਸੰਤੁਲਿਤ ਤੇ ਸਿਹਤਮੰਦ ਖੁਰਾਕ ਦੀ ਲੋੜ ਹੁੰਦੀ ਹੈ। ਵਿਸ਼ੇਸ਼ ਤੌਰ ਤੇ ਹਰੀਆਂ ਸਬਜੀਆਂ, ਦੁੱਧ, ਫਲ, ਉਬਲੀਆਂ ਦਾਲਾਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਚੰਗੀ ਸਿਹਤ ਅਤੇ ਤੰਦਰੁਸਤੀ ਦੇ ਲਈ, ਤਲੇ ਹੋਏ ਭੋਜਨ ਪਦਾਰਥਾਂ ਅਤੇ ਫਾਸਟ ਫੂਡ ਤੋਂ ਪਰਹੇਜ ਕਰਨਾ ਚਾਹੀਦਾ ਹੈ। ਨਮਕ ਅਤੇ ਚੀਨੀ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਅੰਸਤੁਲਿਤ ਖੁਰਾਕ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਨਾਲ ਗੈਰ ਸੰਚਾਰੀ ਬਿਮਾਰੀਆਂ, ਜਿਵੇਂ ਕਿ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਮੋਟਾਪਾ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਹਮੇਸ਼ਾ ‘ਸੰਤੁਲਿਤ ਖੁਰਾਕ’ ਵੱਲ ਧਿਆਨ ਦੇਣਾ ਚਾਹੀਦਾ ਹੈ।

समय के अनुकूल, अपने सॉफ्ट एवं हार्ड स्किल करें परिवर्तित : डा. सौरभ कौसे !!

मोगा, 24 फरवरी (मुनीश जिन्दल) राज्य की प्रमुख शिक्षण संस्था ISF कॉलेज ऑफ फार्मेसी में डिप्लोमा, डी.फार्मा के विद्यार्थियों के लिए गेस्ट लेक्चर का आयोजन किया गया। इस मौके पर ISFCPR के प्रिंसिपल डा. आर.के. नारंग न बताया कि फार्मेसी प्रैक्टिस विभाग के  हैड डा. सौरभ कोसे ने विद्यार्थियों को फार्मेसी प्रैक्टिस पर अपने विचार रखे। इस मौके पर डा. कोसे ने विद्यार्थियों को संबोधित करते हुए कहा कि अंतरराष्ट्रीय, राष्ट्रीय, पब्लिक, प्राइवेट सेक्टर, अस्पताल, कम्युनिटी फार्मेसी, जन औषधि केन्द्र, आनलाइन फार्मेसी, ड्रग इंस्पेक्टर, क्लीनिकल रिसर्च, प्रोडक्शन, मार्केटिंग, क्वालिटी इंशोरेंस, ड्रग रैगुलरेटरी विभाग, सेल्स, रेलवे, आर्मी आदि में जॉब की अपार संभावनाएं है। उन्होंने कहा कि 21वीं सदी में भारत के फार्मासिस्ट ने वैश्विक महामारी कोविड 19 के दौरान लगभग 130 देशों को दवाइयां भेजकर अपनी सार्थकता सिद्ध की है। उन्होंने बताया कि भारत सरकार के कई कार्यक्रम के तहत नैशनल हेल्थ मिशन, राष्ट्रीय बाल स्वास्थ्य मिशन, इमरजेंसी मेडिसन, ड्रग डिस्ट्रीब्यूशन सेंटर इत्यादि में भारत सरकार फार्मासिस्ट नियुक्त कर रही है। डा. कोसे ने विद्यार्थियों को समय के अनुकूल, अपने सॉफ्ट एवं हार्ड स्किल परिवर्तन लाने हेतु प्रेरित किया। इस मौके पर डिप्लोमा विभाग की हेड करिशमा अग्रवाल व पंकज मौर्य ने सभी का धन्यवाद किया।

ਬੱਚਿਆਂ ਦਾ ਟੀਕਾਕਰਨ ਕਰਾਉਣ ਸੰਬੰਧੀ, ਆਸ਼ਾ ਵਰਕਰਜ ਨੂੰ ਦਿੱਤੀ ਟ੍ਰੇਨਿੰਗ !!

ਮੋਗਾ 24 ਫਰਵਰੀ, (ਮੁਨੀਸ਼ ਜਿੰਦਲ) DR. ASHOK SINGLA ਸਿਵਲ ਸਰਜਨ ਡਾਕਟਰ ਰਮਨਦੀਪ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ, ਜਿਲਾ ਟੀਕਾਕਰਨ ਅਫਸਰ ਮੋਗਾ ਡਾਕਟਰ ਅਸ਼ੋਕ ਸਿੰਗਲਾ ਨੇ ਜਿਲਾ ਮੋਗਾ ਅਧੀਨ ਵੱਖ ਵੱਖ ਬਲਾਕਾਂ ਵਿੱਚ ਕੰਮ ਕਰਦੀਆਂ ਆਸ਼ਾ ਵਰਕਰਾਂ ਨੂੰ ਟੀਕਾ ਕਰਨ, ਐਚ ਵੀ ਬਾਈ ਸੀ ਸਬੰਧੀ ਟ੍ਰੇਨਿੰਗ ਦਿੱਤੀ। ਉਹਨਾਂ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਕਿ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਕਰਵਾਉਣਾ ਜਰੂਰੀ ਹੈ। ਜਿਹੜੇ ਬੱਚਿਆਂ ਦੀ ਡੋਜ ਕਿਸੇ ਕਾਰਨ ਕਰਕੇ ਛੁੱਟ ਗਈ ਹੈ ਜਾਂ ਸਮੇਂ ਸਿਰ ਟੀਕਾਕਰਨ ਨਹੀਂ ਹੋ ਸਕਿਆ, ਉਹਨਾਂ ਦਾ ਟੀਕਾ ਕਰਨ ਸਪੈਸ਼ਲ ਟੀਕਾ ਕਰਨ ਸੈਸ਼ਨ ਤੇ ਲਿਆ ਕੇ ਪੂਰਾ ਕਰਵਾਇਆ ਜਾਵੇ। ਇਸ ਅਧੀਨ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਬਲਾਕ ਡਰੋਲੀ ਭਾਈ ਅਤੇ ਬਲਾਕ ਢੁੱਡੀਕੇ ਦੀਆਂ ਆਸ਼ਾ ਵਰਕਰ ਨੂੰ ਬੱਚਿਆਂ ਦੀਆਂ ਬਿਮਾਰੀਆਂ ਸਬੰਧੀ ਵੀ ਜਾਣਕਾਰੀ ਦਿੱਤੀ। ਇਸ ਮੌਕੇ SMO ਢੁਡੀਕੇ ਡਾਕਟਰ ਨਿਸ਼ਾ ਬਾਂਸਲ, SMO ਡਰੋਲੀ ਡਾਕਟਰ ਰਾਕੇਸ਼ ਕੁਮਾਰ, ਬਲਬੀਰ ਕੌਰ ਨਰਸਿੰਗ ਸਿਸਟਰ, ਬਲਰਾਜ ਸਿੰਘ ਦੌਲਤਪੁਰਾ ਆਦਿ ਹਾਜ਼ਰ ਸਨ।

पंचमुखी धाम मंदिर मे संकीर्तन 25 फरवरी को : शिव टंडन !!

मोगा, 24 फरवरी (मुनीश जिन्दल) SHIV TANDON स्थानीय आरा रोड स्थित श्री पंचमुखी धाम मंदिर मे श्री हनुमान चालीसा पाठ, संकीर्तन व भंडारे का आयोजन 25 फरवरी, दिन मंगलवार को किया जाएगा। मंदिर के सेवादार शिव टंडन ने जानकारी देते हुए बताया कि 25 फरवरी को शाम 7 बजे समूह सदस्यों द्वारा श्री पंचमुखी हनुमान जी महाराज के दरबार में नवग्रह पूजन करके ज्योति प्रज्ज्वलित की रस्म अदा की जाएगी। जिस उपरांत भजन गायको द्वारा श्री हनुमान चालीसा का पाठ करके भजनो का गुणगान किया जाएगा। संकीर्तन उपरांत श्रद्धालुओं के लिए भंडारे का आयोजन भी किया गया है।

PAU ਖੇਤਰੀ ਖੋਜ ਕੇਂਦਰ ਫਰੀਕੋਟ ਵਿਖੇ ਕਿਸਾਨ ਮੇਲਾ 11 ਮਾਰਚ ਨੂੰ ! ਕਿਸਾਨ ਮੇਲੇ ਦਾ ਲਾਹਾ ਲੈਣ : DC !!

ਮੋਗਾ, 24 ਫਰਵਰੀ (ਮੁਨੀਸ਼ ਜਿੰਦਲ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਫਰੀਦਕੋਟ ਦੇ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 11 ਮਾਰਚ, 2025 ਦਿਨ ਮੰਗਲਵਾਰ ਨੂੰ ਖੇਤਰੀ ਖੋਜ ਕੇਂਦਰ ਫਰੀਦਕੋਟ ਵਿਖੇ ਕਿਸਾਨ ਮੇਲਾ ਆਯੋਜਿਤ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਿਸਾਨ ਮੇਲੇ ਵਿੱਚ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਦੇ ਸੁਧਰੇ ਬੀਜ ਵੀ ਦਿੱਤੇ ਜਾਣਗੇ ਅਤੇ ਸਬਜ਼ੀਆਂ ਦੀਆਂ ਕਿੱਟਾਂ ਵੀ ਦਿੱਤੀਆਂ ਜਾਣਗੀਆਂ। ਇਸ ਕਿਸਾਨ ਮੇਲੇ ਵਿੱਚ ਖੇਤੀ ਸਬੰਧੀ ਪੁਸਤਕਾਂ ਅਤੇ ਖੇਤੀ ਸਬੰਧਤ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਕਿਸਾਨ ਵੀਰਾਂ ਨੂੰ ਖੇਤੀ ਸਬੰਧੀ ਤਕਨੀਕੀ ਅਤੇ ਬੀਬੀਆਂ ਨੂੰ ਘਰੇਲੂ ਕੰਮਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਖੇਤੀ ਸਮੱਸਿਆਵਾਂ ਦੇ ਮੌਕੇ ਤੇ ਹੱਲ ਦੱਸੇ ਜਾਣਗੇ। ਕਿਸਾਨਾਂ ਦੇ ਮਨੋਰੰਜਨ ਲਈ ਕਿਸਾਨ ਮੇਲੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਦਾ ਪ੍ਰਬੰਧ ਵੀ ਹੋਵੇਗਾ। ਕਿਸਾਨ ਮੇਲੇ ਵਿੱਚ ਕੰਪਨੀਆਂ, ਵਹੀਕਲ ਏਜੰਸੀਆਂ ਅਤੇ ਦੁਕਾਨਦਾਰਾਂ ਆਦਿ ਵੱਲੋਂ ਸਟਾਲ ਬੁੱਕ ਕਰਵਾਉਣ ਲਈ ਡਾ. ਕੁਲਵੀਰ ਸਿੰਘ, ਫੋਨ ਨੰਬਰ 94177-83052, 01639-251244 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਮੋਗਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਿਸਾਨ ਮੇਲੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈਕੇ ਖੇਤੀਬਾੜੀ ਧੰਦੇ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਨ ਅਤੇ ਵਿਭਾਗੀ ਸਕੀਮਾਂ ਪ੍ਰਤੀ ਜਾਗਰੂਕਤਾ ਲੈਣ।
error: Content is protected !!