logo

Education

ਬਜੁੱਰਗ ਵਿਦਿਆਰਥੀਆਂ ‘ਤੇ ਬਜੁੱਰਗ ਅਧਿਆਪਕਾਂ ਨੇ, ਨਵੀਂ ਪੀੜੀ ਲਈ ਪੇਸ਼ ਕੀਤੀ, ਨਵੇਕਲੀ ਮਿਸਾਲ !!

ਮੋਗਾ 17 ਮਾਰਚ (ਮੁਨੀਸ਼ ਜਿੰਦਲ) ਮੋਗਾ ਜਿਲ੍ਹਾ ਦੇ ਪਿੰਡ ਜੈ ਸਿੰਘ ਵਾਲਾ ਦੇ ਮਿਡਲ ਸਕੂਲ ਦੇ 1977-78 ਬੈਚ ਦੇ ਸੱਤਵੀ ਕਲਾਸ ਦੇ ਵਿਦਿਆਰਥੀ ਅਤੇ ਉਸ ਸਮੇਂ ਦੇ ਤਿੰਨ ਸੇਵਾ ਮੁੱਕਤ ਬਜੁੱਰਗ ਅਧਿਆਪਕ ਸਕੂਲ ਪੁੱਜੇ। ਇਸ ਪ੍ਰੋਗਰਾਮ ਦਾ ਸਿਹਰਾ ਪ੍ਰਬੰਧਕ ਮਾਸਟਰ ਗੁਰਜੀਤ ਸਿੰਘ ਬਰਾੜ ਨੂੰ ਜਾਂਦਾ ਹੈ। ਖ਼ਾਸ ਗੱਲ ਇਹ ਰਹੀ ਕਿ ਸਾਰੇ ਪੁਰਾਣੇ ਵਿੱਦਿਆਰਥੀ ਆਪਣੇ ਸਕੂਲ ਦੇ ਝੋਲਿਆਂ ਸਮੇਤ ਸਕੂਲ ਪੁੱਜੇ। ਸਕੂਲ ਦੇ ਮੌਜੂਦਾ ਸਟਾਫ ਅਤੇ ਵਿੱਦਿਆਰਥੀਆਂ ਵੱਲੋ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਸੁਰਜੀਤ ਸਿੰਘ ਦੋਧਰ ਸ਼ਾਮਲ ਹੋਏ। ਪੁਰਾਣੇ ਵਿੱਦਿਆਰਥੀਆਂ ਅਤੇ ਅਧਿਆਪਕਂ ਨੇ ਆਪਣੀ ਕਲਾਸ ਵਿੱਚ ਬੈਠਕੇ ਆਪਣੇ ਆਪਣੇ ਜੀਵਨੀ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਪਿੰਡ ਜੈ ਸਿੰਘ ਵਾਲਾ ਦੇ ਵਸਨੀਕ, ਇਸੇ ਸਕੂਲ ਵਿੱਚੋ ਪੜ੍ਰਕੇ ਇਸੇ ਸਕੂਲ ਵਿੱਚ ਸੇਵਾ ਨਿਭਾ ਚੁੱਕੇ ਮਰਹੂਮ ਜਗਰਾਜ ਸਿੰਘ ਸ਼ੋਸਲ ਸਟੱਡੀ ਅਧਿਆਪਕ ਦੀ ਧਰਮਪਤਨੀ ਬੀਬੀ ਬਲਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪੁਰਾਣੇ ਵਿੱਦਿਆਰਥੀਆਂ ਵੱਲੋ ਆਪਣੇ ਅਧਿਆਪਕਾਂ ਦਾ ਸਨਮਾਨ ਸ਼ਾਲ ਅਤੇ ਸਨਮਾਨ ਚਿੰਨ ਨਾਲ ਕੀਤਾ ਗਿਆ। ਮੁੱਖ ਮਹਿਮਾਨ ਡਾ ਸੁਰਜੀਤ ਸਿੰਘ ਦੌਧਰ ਦਾ ਵੀ ਸਨਮਾਨ ਕੀਤਾ ਗਿਆ। ਸਕੂਲ ਸਟਾਫ ਅਤੇ ਵਿੱਦਿਆਰਥੀਆਂ ਵੱਲੋ ਪੁਰਾਣੇ ਅਧਿਆਪਕਾਂ ਤੇ ਉਹਨਾਂ ਦੇ ਬਜੁੱਰਗ ਵਿੱਦਿਆਰਥੀਆਂ ਅਤੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਪਤਵੰਤਿਆਂ ਨੂੰ ਸਨਮਾਨਿਤ ਕਰਦੇ ਬਜ਼ੁਰਗ ਵਿਦਿਆਰਥੀ। 1977-78 ਬੈਚ ਦੇ ਵਿੱਦਿਆਰਥੀਆਂ ਨੇ ਸਕੂਲ ਨੂੰ ਇੱਕ ਅਲਮਾਰੀ ਭੇੰਟ ਕੀਤੀ। ਇਸ ਮੌਕੇ ਮੁੱਖ ਮਹਿਮਾਨ ਡਾ. ਸੁਰਜੀਤ ਸਿੰਘ ਦੋਧਰ, ਸੇਵਾ ਨਿਭਾ ਚੁੱਕੀਆਂ ਅਧਿਆਪਕਾਵਾਂ ਸੁਸ਼ਮਾ ਹਿੰਦੀ ਅਧਿਆਪਕਾ, ਪਰਮਜੀਤ ਕੌਰ, ਸਤਿੰਦਰਪਾਲ ਕੌਰ ਨੂੰ ਇਸ ਸਕੂਲ ਵਿਚੋੰ ਪੜ੍ਹੇ ਵਿਦਿਆਰਥੀਆਂ ਗੁਰਜੀਤ ਸਿੰਘ ਗੀਤਾ ਸੇਵਾਮੁੱਕਤ ਹਿਸਾਬ ਮਾਸਟਰ, ਅੰਮ੍ਰਿਤਪਾਲ ਸਿੰਘ ਗੋਗੀ, ਜਗਦੀਪ ਸਿੰਘ ਬਿੰਦੀ ਸੇਵਾਮੁੱਕਤ ਗੰਨਮੈਨ ਮਸੈਂਜਰ ਗ੍ਰਾਮੀਣ ਬੈਂਕ ਲੰਗੇਆਣਾ ਨਵਾਂ, ਸੁਖਦੇਵ ਸਿੰਘ ਦੇਵ ਸਾਬਕਾ ਬੀ ਐਸ ਐਫ ਸਿਪਾਹੀ, ਰੁਪਿੰਦਰ ਸਿੰਘ ਪਿੰਦਰ ਸਾਬਕਾ ਡਰਾਇੰਗ ਮਾਸਟਰ, ਦਲਜੀਤ ਸਿੰਘ ਰਾਜਾ, ਹਰਪ੍ਰੀਤ ਕੌਰ ਰਾਣੀ ਅੰਮ੍ਰਿਤਸਰ, ਮਲਕੀਤ ਕੌਰ ਰਾਣੀ ਰਣਸੀਂਹ ਖੁਰਦ, ਸੁਰਿੰਦਰਪਾਲ ਕੌਰ ਛਿੰਦੀ ਗੌਰਸੀਆਂ ਮੱਖਣ, ਨਵਾਂ ਸਕੂਲ ਸਟਾਫ ਸ਼ਾਲੂ ਮਲਹੋਤਰਾ ਹਿੰਦੀ ਅਧਿਆਪਕਾ, ਹਰਮਨਜੋਤ ਕੌਰ ਪੰਜਾਬੀ ਅਧਿਆਪਕਾ, ਗੁਰਪ੍ਰੀਤ ਸਿੰਘ ਪ੍ਰਾਇਮਰੀ ਅਧਿਆਪਕ, ਮੌਜੂਦਾ ਸਰਪੰਚ ਹਰਪ੍ਰੀਤ ਕੌਰ ਦੇ ਪਤੀ ਰਾਮ ਸਿੰਘ, ਨਰਿੰਦਰਪਾਲ ਸਿੰਘ ਅੰਮ੍ਰਿਤਸਰ, ਕਰਮਜੀਤ ਸਿੰਘ ਗੌਰਸੀਆਂ ਮੱਖਣ, ਰੇਸ਼ਮ ਸਿੰਘ ਭੰਬਾ ਲੰਡਾ, ਚਮਕੌਰ ਸਿੰਘ ਭੱਟੀ ਹਾਜਰ ਸਨ।  ਜੈਸਿੰਘਵਾਲਾ ਦੇ ਸਕੂਲ ਵਿਚ ਆਯੋਜਿਤ ਇਸ ਸਮਾਗਮ ਨੇ ਨਵੀੰ ਪਿਰਤ ਪਾਈ ਹੈ। ਪੁਰਾਣੇ ਬਜੁੱਰਗ ਵਿੱਦਿਆਰਥੀਆਂ ਵਲੋੰ ਸੇਵਾ ਮੁਕਤ ਬਜੁੱਰਗ ਅਧਿਆਪਕਾਂ ਦਾ ਨਵੇੰ ਅਧਿਆਪਕਾਂ ਤੇ ਵਿੱਦਿਆਰਥੀਆਂ ਸਾਹਮਣੇ ਸਨਮਾਨ ਕਰ, ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ।

एक साथ दस पैरामीटर का आकलन करेगा एडवांस ‘एस.मेज’ : प्रवीण गर्ग !!

मोगा, 16 मार्च (मुनीश जिन्दल) राज्य की प्रमुख शिक्षण संस्था ISF कालेज ऑफ फार्मेसी में कार्यरत IQAC कोऑर्डिनेटर एवं प्रोफेसर डा. सिद्धार्थ मेहन, डिपार्टमेंट ऑफ फार्माकोलॉजी द्वारा एडवांस ‘एस.मेज’ निर्मित की गई। संस्था के डायरेक्टर डा. जी.डी. गुप्ता ने बताया कि MSME द्वारा प्राप्त अनुदान के तहत यह उपकरण ‘एस.मेज’ जो कि टेन इन वन के रूप में रिसर्च लैब के लिए बेहद उपयोगी साबित होगी, इसका अनावरण प्रो. सुशील मित्तल वाइस चांसलर, IKGPTU डा. प्रवीण बांसल पूर्व डायरेक्टर यू.सी.ई. आर बाबा फरीद हेल्थ यूनिवर्सिटी फरीदकोट, चेयरमैन प्रवीण गर्ग, डा. अखिलेश संगई डीन एल.एन. सिटी विश्वविद्यालय भोपाल, डा.शैलेश शर्मा, डायरेक्टर डा. जी.डी. गुप्ता, डा. आर.के. नारंग प्रिंसिपल ISFCP, डा. शमशेर सिंह हेड डिपार्टमेंट ऑफ फार्माकोलॉजी आदि ने अनावरण किया। डा. सिद्धार्थ मेहन ने बताया कि यह उपकरण मल्टीपल स्कलेरोसस, ए.एल.एस, अल्जाइमर, पार्किंसन, ओटिजम, साइकोसिस एवं डिप्रेशन जैसी बीमारियों की प्री क्लीनिकल ड्रग डिस्कवरी में मददगार साबित होगा। यह उपकरण आटोमेटिड व तकनीकी से परिपूर्ण है। इसका उपयोग फार्माकोलॉजी से जुड़े हुए अनुसंधानों, संस्थानों एवं फार्माकालाजी के प्रयोगों के लिए बहुत ही उपयोगी साबित होगा। साथ ही इस उपकरण द्वारा, कम समय में, एनिमल स्टडी को आसानी से किया जा सकता है व उपलब्ध डाटा को एनालिसिस करके उपयोगी बनाया जा सकता है। यह पहला ऐसा उपकरण है जो एक साथ दस पैरामीटर का आकलन कर सकता है। संस्था के चेयरमैन प्रवीण गर्ग ने अनुदान देने के लिए MSME का धन्यवाद किया।

ISF कालेज ऑफ फार्मेसी के डी.फार्म के विद्यार्थियों ने बोर्ड एग्जामिनेशन में लहराया परचम !!

मोगा, 13 मार्च (मुनीश जिन्दल) राज्य की प्रमुख शिक्षण संस्था ISF कालेज आफ फार्मेसी के डी.फार्मेसी के छात्रों ने पंजाब स्टेट बोर्ड आफ टेक्निकल एजुकेशन द्वारा घोषित नतीजे में इतिहास रचा। संस्था के डायरेक्टर डा. जी.डी. गुप्ता ने बताया कि डी.फार्म की हेड करिशमा अग्रवाल एवं स्टाफ लगातार छात्रों के लिए कार्य करते हैं। जिसका परिणाम परीक्षा के रूप में हाल ही में पंजाब बोर्ड टेक्निकल एजुकेशन के द्वारा घोषित परिणाम में सामने आया है। जिसमें ISF कालेज आफ फार्मेसी के डी.फार्म के प्रथम वर्ष के छात्रों ने 9 स्थान प्राप्त कर संस्था को गौरवान्वित किया है। प्रथम स्थान एम.डी. फरहान कमल, तृतीय स्थान हर्षित सैनी, पांचवां स्थान पुष्कर पांडे, सातवां स्थान अमृतप्रीत कौर, 10वां स्थान पियूष कुमार, 12वां स्थान परविंदर सिंह, 13वां स्थान सुमित्रा कुमारी, 14वां ताहसन रजा व 19वां स्थान आयूष कुमार ने समूचे पंजाब में मेरिट में हासिल कर संस्थान सहित अपने परिवार को गौरवान्वित किया है। इसी प्रकार फार्म.डी. द्वितीय वर्ष के परीक्षा परिणाम में द्वितीय स्थान मुस्कान सनन व 16वां स्थान गुरसिमरन कौर ने हासिल कर संस्थान को गौरवान्वित किया है। सभी छात्रों को डा. शरणजीत सिंह फार्मर पूर्व हेड एवं डीन नाइपर मोहाली, डा. अनिल कुमार प्रोफेसर एवं चेयरमैन यू.आई.पी.एस. पंजाब यूनिवर्सिटी चंडीगढ़, डा. अखिलेश संघई, सचिव इंजी. जनेश गर्ग, इस्फाल की डायरेक्टर डा.मुस्कान गर्ग, डा. इशिता गर्ग, डायरेक्टर डा. जी.डी.गुप्ता, ISF सी.पी.आर के प्रिंसिपल डा. आर.के. नारंग, डीन एग्जामिनेशन इंजी. जसप्रीत इन्द्र सिंह, प्रिंसिपल रंजीत भाटिया TLF, करिशमा अग्रवाल आदि ने सर्टिफिकेट एवं गिफ्ट देकर सम्मानित किया। संस्था के चेयरमैन प्रवीण गर्ग ने पूरे स्टाफ एवं छात्रों को बधाई दी।

ਕੁਸ਼ਟ ਰੋਗ ਬਾਰੇ ਜਾਗਰੂਕਤਾ ਜਰੂਰੀ ! ਇਹ ਇਲਾਜ ਯੋਗ ਹੈ : SMO ਗਗਨਦੀਪ !!

ਮੋਗਾ 13 ਮਾਰਚ, (ਮੁਨੀਸ਼ ਜਿੰਦਲ) ਡਾ. ਪਰਦੀਪ ਕੁਮਾਰ ਮੋਹਿੰਦਰਾ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ‘ਲੈਪਰੇਸੀ’ ਪ੍ਰੋਗਰਾਮ ਅਧੀਨ ਵਿਸ਼ੇਸ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਜਿਸ ਵਿਚ ਜਾਗਰੂਕਤਾ ਬੈਨਰ ਜਾਰੀ ਕੀਤੇ ਗਏ ਹਨ। ਇਸ ਦੌਰਾਨ ਕੁਸ਼ਟ ਰੋਗ ਨਿਵਾਰਨ ਸੋਸਾਇਟੀ ਦੇ ਇੰਚਾਰਜ ਨੋਡਲ ਅਫ਼ਸਰ ਚਮੜੀ ਰੋਗ ਮਾਹਿਰ ਡਾ. ਜਸਪ੍ਰੀਤ ਕੌਰ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਉਹਨਾਂ ਨੂੰ ਕੁਸ਼ਟ ਰੋਗੀਆਂ ਨਾਲ ਹਮਦਰਦੀ ਦਾ ਵਤੀਰਾ ਰੱਖਣ ਲਈ ਪ੍ਰੇਰਤ ਕੀਤਾ। ਇਸ ਮੌਕੇ ਡਾ. ਜਸਪ੍ਰੀਤ ਨੇ ਕਿਹਾ ਕਿ ਕੋਹੜ ਰੋਗ ਕੋਈ ਬਿਮਾਰੀ ਨਹੀ, ਇਹ ਇਲਾਜਯੋਗ ਹੈ। ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਡਾ. ਗਗਨਦੀਪ ਸਿੰਘ SMO ਮੋਗਾ ਨੇ ਕਿਹਾ ਕਿ ਚਮੜੀ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ। ਸਰੀਰ ਨੂੰ ਢੱਕਣ ਅਤੇ ਬਚਾਉਣ ਤੋਂ ਇਲਾਵਾ ਇਹ ਕਈ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੀ ਹੈ। ਇਹ ਸਰੀਰ ਦੇ ਤਾਪਮਾਨ ਨੂੰ ਸਥਿਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਸਰੀਰ ਨੂੰ ਬਾਹਰੀ ਲਾਗਾਂ ਤੋਂ ਬਚਾਉਂਦਾ ਹੈ। ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆਉਣ ‘ਤੇ ਚਮੜੀ ਵਿਟਾਮਿਨ ਡੀ ਦੇ ਸੰਸਲੇਸ਼ਣ ਵਿੱਚ ਮਦਦ ਕਰਦੀ ਹੈ। ਪਰ ਇਸ ਨਾਲ ਕਈ ਪਰੇਸ਼ਾਨੀਆਂ ਵੀ ਹੋ ਸਕਦੀਆਂ ਹਨ। ਹਰ ਤਬਦੀਲੀ, ਭਾਵੇਂ ਬਾਹਰੀ ਹੋਵੇ ਜਾਂ ਅੰਦਰੂਨੀ, ਚਮੜੀ ‘ਤੇ ਸਿੱਧੀ ਦਿਖਾਈ ਦਿੰਦੀ ਹੈ। ਇਨ੍ਹਾਂ ਵਿੱਚੋਂ ਕੁਝ ਚਮੜੀ ਦੇ ਰੋਗ ਬਣ ਜਾਂਦੇ ਹਨ। ਚਮੜੀ ਦੇ ਰੋਗਾਂ ਦੀਆਂ ਵੱਖ ਵੱਖ ਕਿਸਮਾਂ ਹਨ ਅਤੇ ਹਰੇਕ ਸਥਿਤੀ ਦਾ ਪ੍ਰਬੰਧਨ ਅਤੇ ਇਲਾਜ ਵੱਖਰੇ ਢੰਗ ਨਾਲ ਕੀਤਾ ਜਾਂਦਾ ਹੈ। ਅਕਸਰ ਦੇਖਿਆ ਗਿਆ ਹੈ ਕਿ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਚਮੜੀ ਦੇ ਰੋਗਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਮੈਡੀਕਲ ਸਟੋਰਾਂ ਤੋਂ ਕੋਈ ਵੀ ਦਵਾਈ ਲੇ ਲੈਂਦੇ ਹਨ। ਜਿਸ ਕਾਰਨ ਬਾਅਦ ਵਿੱਚ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਸ਼ਟ ਰੋਗੀਆਂ ਦੇ ਨਾਲ, ਹਸਪਤਾਲ ਦਾ ਸਟਾਫ। ਡਾ: ਜਸਪ੍ਰੀਤ  ਕੌਰ ਨੇ ਚਮੜੀ ਦੇ ਰੋਗਾਂ ਦੀਆਂ ਕਿਸਮਾਂ ਬਾਰੇ ਦੱਸਦਿਆਂ ਕਿਹਾ ਕਿ ਚਮੜੀ ਦੇ ਰੋਗ ਲੱਛਣਾਂ ਅਤੇ ਤੀਬਰਤਾ ਵਿੱਚ ਵੱਖੋ ਵੱਖ ਹੁੰਦੇ ਹਨ। ਜਿੱਥੇ ਕੁਝ ਵਿਕਾਰ ਅਸਥਾਈ ਹੁੰਦੇ ਹਨ, ਕੁਝ ਗੰਭੀਰ ਹੁੰਦੇ ਹਨ। ਸਪੱਸ਼ਟ ਤੌਰ ‘ਤੇ, ਉਹ ਵੱਖ ਵੱਖ ਕਾਰਨਾਂ ਕਰਕੇ ਵਾਪਰਦੇ ਹਨ। ਇਹਨਾਂ ਵਿੱਚੋਂ ਕੁਝ ਅਸਥਾਈ ਚਮੜੀ ਦੀਆਂ ਸਮੱਸਿਆਵਾਂ ਹਨ। ਇਸ ਸ਼੍ਰੇਣੀ ਵਿੱਚ ਆਉਣ ਵਾਲੇ ਚਮੜੀ ਦੇ ਰੋਗ ਅਸਥਾਈ ਪ੍ਰਤੀਕਰਮਾਂ/ ਲੱਛਣਾਂ ਦੇ ਨਾਲ ਕੁਦਰਤ ਵਿੱਚ ਹਲਕੇ ਹੁੰਦੇ ਹਨ। ਇਹ ਥੋੜ੍ਹੇ ਸਮੇਂ ਲਈ ਅਤੇ ਅਸਥਾਈ ਹੁੰਦੇ ਹਨ ਅਤੇ ਜਦੋਂ ਉਹਨਾਂ ਦੇ ਕਾਰਨ ਦਾ ਇਲਾਜ ਕੀਤਾ ਜਾਂਦਾ ਹੈ ਤਾਂ ਦੂਰ ਹੋ ਜਾਂਦੇ ਹਨ। ਇਸ ਵਿੱਚ ਡਰਮੇਟਾਇਟਸ, ਪ੍ਰਿੰਕਲੀ ਗਰਮੀ, ਦਾਦ, ਖੁਰਕ, ਵਿਟਿਲਿਗੋ, ਮੁਹਾਸੇ, ਫੋੜੇ, ਡੈਂਡਰਫ, ਗੰਜਾਪਨ, ਫਟੀਆਂ ਅੱਡੀ, ਚੰਬਲ, ਚਮੜੀ ਦਾ ਰੰਗੀਨ ਹੋਣਾ ਆਦਿ ਸ਼ਾਮਲ ਹਨ। ਇਸ ਮੌਕੇ ਗੁਰਪ੍ਰੀਤ ਕੌਰ ਨਾਨ ਮੈਡੀਕਲ ਸੁਪਰਵਾਈਜ਼ਰ ਨੇ ਦੱਸਿਆ ਕਿ ਚਮੜੀ ਦੇ ਰੋਗਾਂ ਦੀਆਂ ਕਿਸਮਾਂ ਅਜਿਹੀਆਂ ਸਥਿਤੀਆਂ ਹਨ ਜੋ ਤੁਹਾਡੀ ਚਮੜੀ ਨੂੰ ਪ੍ਰਭਾਵਿਤ ਜਾਂ ਨੁਕਸਾਨ ਪਹੁੰਚਾ ਸਕਦੀਆਂ ਹਨ, ਜਿਸਨੂੰ ਚਮੜੀ ਦੇ ਰੋਗ ਕਿਹਾ ਜਾਂਦਾ ਹੈ। ਇਹਨਾਂ ਬਿਮਾਰੀਆਂ ਕਾਰਨ ਧੱਫੜ, ਸੋਜ, ਖੁਜਲੀ ਅਤੇ ਚਮੜੀ ਦੇ ਹੋਰ ਬਦਲਾਅ ਹੋ ਸਕਦੇ ਹਨ। ਚਮੜੀ ਦੇ ਰੋਗਾਂ ਦੀਆਂ ਕੁਝ ਕਿਸਮਾਂ ਖ਼ਾਨਦਾਨੀ ਹੋ ਸਕਦੀਆਂ ਹਨ, ਬਾਕੀ ਵਿਅਕਤੀ ਦੀ ਜੀਵਨ ਸ਼ੈਲੀ ਕਾਰਨ ਹੋ ਸਕਦੀਆਂ ਹਨ। ਚਮੜੀ ਦੇ ਰੋਗਾਂ ਦੀਆਂ ਵੱਖ ਵੱਖ ਕਿਸਮਾਂ ਹਨ ਜੋ ਵਿਅਕਤੀਆਂ ‘ਤੇ ਨਿਰਭਰ ਕਰਦੀਆਂ ਹਨ। ਇਸ ਮੌਕੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਵੀ ਨੂੰ ਕੁਸ਼ਟ ਰੋਗ ਬਾਰੇ ਜਾਗਰੂਕ ਕੀਤਾ ਗਿਆ।

ਕਾਲਾ ਮੋਤੀਆ ਹਫਤਾ ! ਦੁਨੀਆਂ ਰੌਸ਼ਨ ਹੈ, ਆਪਣੀ ਅੱਖਾਂ ਦੀ ਰੌਸ਼ਨੀ ਬਚਾਓ : ਡਾ. ਜਯੋਤੀ !!

ਮੋਗਾ 11 (ਮੁਨੀਸ਼ ਜਿੰਦਲ) DR. JYOTI ACMO ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ, ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਸ਼ਵ ਗੁਲੂਕੋਮਾ ਹਫਤਾ (ਕਾਲਾ ਮੋਤੀਆ ਹਫਤਾ) 15 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਿਲਾ ਨੋਡਲ ਅਫਸਰ, ਬਲਾਇੰਡ ਨੈਸ ਸੋਸਾਇਟੀ ਅਤੇ ਸਹਾਇਕ ਸਿਵਿਲ ਸਰਜਨ ਮੋਗਾ ਡਾਕਟਰ ਜਯੋਤੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਵਿਸ਼ਵ ਗੁਲੂਕੋਮਾ ਹਫਤਾ ਵਿੱਚ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ “ਦੁਨੀਆਂ ਰੋਸ਼ਨ ਹੈ, ਆਪਣੀਆ ਅੱਖਾਂ ਦੀ ਰੋਸ਼ਨੀ ਬਚਾਓ”। ਆਓ ਅਦਿਖ ਗੁਲੂਕੋਮਾ ਨੂੰ ਹਰਾਈਏ। ਇਸ ਮੌਕੇ ਸਹਾਇਕ ਸਿਵਲ ਸਰਜਨ ਨੇ ਦੱਸਿਆ ਕਿ ਭਾਰਤ ਵਿੱਚ ਗੁਲੂਕੋਮਾ (ਕਾਲਾ ਮੋਤੀਆ) ਸਥਾਈ ਨੈਤਿਕਤਾ ਦੇ ਮੁੱਖ ਕਾਰਨਾਂ ਵਿੱਚੋਂ ਇਕ ਕਾਰਨ ਹੈ। ਗੁਲਕੋਮਾਂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਇਸ ਕਾਰਨ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ ਹੋਣਾ, ਨਜ਼ਰ ਦਾ ਨੰਬਰ ਵਾਰ ਵਾਰ ਬਦਲਣਾ, ਰੌਸ਼ਨੀ ਦੇ ਆਲੇ ਦੁਆਲੇ ਚੱਕਰ, ਅੱਖਾ ਵਿੱਚ ਦਰਦ ਅਤੇ ਲਾਲੀ ਦੇ ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ ਹੈ। ਇਹਨਾਂ ਵਿਚੋਂ ਕੋਈ ਵੀ ਲੱਛਣ ਪ੍ਰਗਟ ਹੋਣ ਤੇ ਆਪਣੀਆਂ ਅੱਖਾਂ ਦਾ ਦਬਾਓ (ਪ੍ਰੈਸ਼ਰ) ਚੈੱਕ ਜ਼ਰੂਰ ਕਰਵਾਓ। ਉਹਨਾ ਕਿਹਾ ਕਿ ਗੁਲਕੋਮਾ ਦਾ ਇਲਾਜ ਸਫ਼ਲਤਾ ਨਾਲ ਹੋ ਸਕਦਾ ਹੈ, ਜੇਕਰ ਸਮੇਂ ਸਿਰ ਇਸ ਦਾ ਪਤਾ ਚੱਲ ਜਾਵੇ। ਇਸ ਲਈ ਆਪਣੀਆਂ ਅੱਖਾਂ ਦੀ ਲਗਾਤਾਰ ਜਾਂਚ ਜ਼ਰੂਰ ਕਰਵਾਓ। ਵਧੇਰੇ ਜਾਣਕਾਰੀ ਲਈ ਸਰਕਾਰੀ ਹਸਪਤਾਲ ਵਿਚ ਸੰਪਰਕ ਕਰ ਸਕਦੇ ਹੋਂ।

तैयारी और सकारात्मक मानसिकता, सफलता की कुंजी : रंजीत भाटिया !!

विद्यार्थियों को सम्बोधित करती प्रिंसिपल रंजीत भाटिया। मोगा, 11 मार्च (मुनीश जिन्दल) शहर की प्रमुख शिक्षण संस्था द लर्निंग फील्ड ए ग्लोबल स्कूल (TLF) में मंगलवार को स्कूल चेयरमैन प्रवीण गर्ग, चेयरमैन इंजी. जनेश गर्ग, डायरेक्टर डा.मुस्कान गर्ग व प्रिंसिपल रंजीत भाटिया ने 12वीं कक्षा के छात्रों की मंगलवार को अंग्रेजी परीक्षा से पहले उन्हें शुभकामनाएं देते हुए संबोधित किया, तथा उनकी अंग्रेजी परीक्षा से पहले महत्वपूर्ण दिशा निर्देश और प्रेरणा दी। उन्होंने प्रश्नों को ध्यान से पढ़ने, समय का प्रभावी ढंग से प्रबंधन करने और अपने प्रदर्शन को अधिकतम करने के लिए उत्तरों को अच्छी तरह से संरचित करने के महत्व पर जोर दिया। प्रिंसिपल रंजीत भाटिया ने छात्रों को शांत और केंद्रित रहने के लिए प्रोत्साहित किया, उन्हें याद दिलाया कि पूरी तैयारी और सकारात्मक मानसिकता सफलता की कुंजी है। उन्होंने उन्हें यह भी आश्वस्त किया कि उनकी कड़ी मेहनत से फलदायी परिणाम मिलेंगे। इस मौके पर इंजी. जनेश गर्ग व डायरेक्टर डॉ. मुस्कान गर्ग ने छात्रों को अपनी शुभकामनाएं देते हुए उनकी परीक्षाओं में उत्कृष्ट परिणामों की उम्मीद की।

नारायणा ई टेक्नो स्कूल में, धूमधाम से मनाया गया, अंतर्राष्ट्रीय महिला दिवस !!

मोगा, 9 मार्च (मुनीश जिन्दल) शहर के मेहमे वाला रोड पर खुले नारायणा ई टेक्नो स्कूल में अंतरराष्ट्रीय महिला दिवस के उपलक्ष में एक समागम का आयोजन किया गया। इस समागम में केन्द्रीय कार्यालय हैदराबाद से आई HR हेड मैडम अशरफ अंजुम, जेड.सी. करण वालिया, R&D हैड नद किशोर, प्रियंका, नीतिका का स्कूल प्रिंसिपल नीना सिंह, ब्रांच मैनेजर विश्वजीत पंडित एवं अध्यापकों ने फूलों के बुके देकर स्वागत किया। इस मौके पर HR हेड मैडम अशरफ अंजुम, जेड.सी. करण वालिया, R&D हैड नद किशोर, प्रियंका, नीतिका ने सभी महिला अध्यापकों को अंतर्राष्ट्रीय महिला दिवस की शुभकामनाएं दी तथा स्कूल की प्रगति रिपोर्ट की सराहना की। इस दौरान उन्होंने कार्य प्रगति की जांच करने के लिए मार्केटिंग कार्यालय व स्कूल साइट का दौरा किया। उन्होंने कहा कि स्कूल का मुख्य उद्देश्य विद्यार्थियों के सर्वपक्षीय विकास की ओर ध्यान केंद्रित करना है। उन्होंने स्कूल में नए सैशन की शुरुआत होने की शुभकामनाएं दी। इस मौके पर प्रिंसिपल नीना सिंह व ब्रांच मैनेजर विश्वजीत पंडित ने HR हेड मैडम अशरफ अंजुम व टीम का स्कूल पहुंचने पर धन्यवाद किया।

TLF के नन्हे बच्चों ने एक रोमांचक व ऊर्जावान दिन बिताया : रंजीत भाटिया !!

मोगा, 6 मार्च (मुनीश जिन्दल) शहर के शिक्षण संस्थान ‘द लर्निंग फील्ड ए ग्लोबल स्कूल’ (टी.एल.एफ) में चेयरमैन प्रवीण गर्ग, चेयरमैन इंजी. जनेश गर्ग व डायरेक्टर डा.मुस्कान गर्ग के दिशा निर्देशों पर किंडरगार्टन विंग के बच्चों ने एक रोमांचक व ऊर्जावान गतिविधि में हिस्सा लिया। स्कूल प्रिंसिपल रंजीत भाटिया ने कहा कि किंडरगार्टन के बच्चों ने एक रोमांचक और ऊर्जावान दिन बिताया। अपने शिक्षकों के मार्गदर्शन में नन्हे बच्चों ने कई तरह के मजेदार खेलों में भाग लिया। जिससे न केवल उनका मनोरंजन हुआ, बल्कि उनके शारीरिक, सामाजिक और संज्ञानात्मक कौशल विकसित करने में भी मदद मिली। शिक्षकों ने टीम वर्क और दृढ़ता को प्रोत्साहित करते हुए उनका उत्साहवर्धन किया। गतिविधियों ने नन्हे मुन्नों को उनके समन्वय और आत्मविश्वास को बेहतर बनाने में मदद की। दिन के सबसे रोमांचक पलों में से एक पैराशूट गेम था। बच्चे उत्सुकता से एक बड़े, रंगीन पैराशूट के किनारों को पकड़कर उसे ऊपर उठाते और उसे एक विशाल गुब्बारे की तरह उड़ते हुए देखते। वे बारी बारी से उसके नीचे दौड़ते और जब वह धीरे धीरे नीचे तैरता, तो बच्चे ख़ुशी से चिल्ला रहे थे। शिक्षकों ने टीम वर्क और सहयोग सिखाने के लिए इस गतिविधि का इस्तेमाल किया। दिन के अंत तक, बच्चे खुशी से थक चुके थे, उनके चेहरे खुशी से चमक रहे थे। आउटडोर गेम्स ने न केवल उन्हें सक्रिय रखा बल्कि दोस्ती, टीम वर्क और रचनात्मकता को भी बढ़ावा दिया। जिससे यह दिन यादगार बन गया। इस मौके पर स्कूल के चेयरमैन इंजी. जनेश गर्ग व डायरेक्टर डा.मुस्कान गर्ग ने विद्यार्थियों की एक्टिविटी की सराहना करते हुए कहा कि TLF स्कूल, हमेशा पढ़ाई के साथ साथ विद्यार्थियों को तरोताजा व उनके ज्ञान में वृद्धि करने हेतु आउटडोर गेम्स की एक्टिीविटी का आयोजन करता रहता है। TLF  का मुख्य उद्देश्य विद्यार्थियों के सर्वपक्षीय विकास की ओर ध्यान केंद्रित करना है। उन्होंने एक्टिविटी के सफल आयोजन पर किंडरगार्टन विंग के अध्यापकों को शुभकामनाएं दी।

ਚੰਗੀ ਸਿਹਤ ਲਈ, ਸੰਤੁਲਿਤ ਤੇ ਸਿਹਤਮੰਦ ਖੁਰਾਕ ਦੀ ਲੋੜ : SMO ਡਾ. ਗਗਨਦੀਪ !!

ਮੋਗਾ 24 ਫਰਵਰੀ (ਮੁਨੀਸ਼ ਜਿੰਦਲ) DR. GAGANDEEP SINGH SIDHU ਸਿਹਤ ਵਿਭਾਗ ਦੇ ਸਿਹਤ ਮਾਹਿਰਾਂ ਵੱਲੋਂ ਲੋਕਾਂ ਦੀ ਸਿਹਤ ਵਿੱਚ ਬੇਹਤਰੀ ਦੇ ਲਈ, ਲੋਕਾਂ ਨੂੰ ਸਮੇਂ ਸਮੇਂ ਤੇ ਜਾਗਰੁਕ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ, ਸਿਵਿਲ ਸਰਜਨ ਡਾਕਟਰ ਰਮਨਦੀਪ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ ਹੇਠ ਚੰਗੀ ਤੇ ਨਰੋਈ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦਿਆਂ ਡਾਕਟਰ ਗਗਨਦੀਪ ਸਿੰਘ ਸਿੱਧੂ, SMO ਮੋਗਾ ਨੇ ਕਿਹਾ ਕਿ ਸਾਨੂੰ ਸੰਤੁਲਿਤ ਖੁਰਾਕ ਲੈਣੀ ਚਾਹੀਦੀ  ਹੈ। ਸਾਨੂੰ ਲੋੜ ਅਨੁਸਰ ਭੋਜਨ ਕਰਨਾ ਚਾਹੀਦਾ ਹੈ। ਵਾਧੂ ਅਤੇ ਬਜਾਰੀ ਭੋਜਨ ਤੋਂ ਪਰਹੇਜ ਕਰਨਾ ਚਾਹੀਦਾ ਹੈ। ਠੰਡ ਦੇ ਦਿਨਾਂ ਵਿੱਚ ਕੋਸਾ ਪਾਣੀ ਪੀਣਾ ਚਾਹੀਦਾ ਹੈ। ਹਮੇਸ਼ਾ, ਆਇਰਨ ਅਤੇ ਆਇਡੀਨ ਯੁਕਤ ਭੋਜਨ ਦਾ ਸੇਵਨ ਕਰਨ ਦੀ ਲੋੜ ਹੈ। ਸਰੀਰਕ ਕਸਰਤ ਨੂੰ ਪਹਿਲ ਦੇਵੋ ਅਤੇ ਜੀਵਨ ਨੂੰ ਸਕਾਰਤਮਕ ਵਿਚਾਰਾ ਵਾਲਾ ਰੱਖੋ। ਚੰਗੀ ਸਿਹਤ ਲਈ ਸੰਤੁਲਿਤ ਤੇ ਸਿਹਤਮੰਦ ਖੁਰਾਕ ਦੀ ਲੋੜ ਹੁੰਦੀ ਹੈ। ਵਿਸ਼ੇਸ਼ ਤੌਰ ਤੇ ਹਰੀਆਂ ਸਬਜੀਆਂ, ਦੁੱਧ, ਫਲ, ਉਬਲੀਆਂ ਦਾਲਾਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਚੰਗੀ ਸਿਹਤ ਅਤੇ ਤੰਦਰੁਸਤੀ ਦੇ ਲਈ, ਤਲੇ ਹੋਏ ਭੋਜਨ ਪਦਾਰਥਾਂ ਅਤੇ ਫਾਸਟ ਫੂਡ ਤੋਂ ਪਰਹੇਜ ਕਰਨਾ ਚਾਹੀਦਾ ਹੈ। ਨਮਕ ਅਤੇ ਚੀਨੀ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਅੰਸਤੁਲਿਤ ਖੁਰਾਕ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਨਾਲ ਗੈਰ ਸੰਚਾਰੀ ਬਿਮਾਰੀਆਂ, ਜਿਵੇਂ ਕਿ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਮੋਟਾਪਾ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਹਮੇਸ਼ਾ ‘ਸੰਤੁਲਿਤ ਖੁਰਾਕ’ ਵੱਲ ਧਿਆਨ ਦੇਣਾ ਚਾਹੀਦਾ ਹੈ।

समय के अनुकूल, अपने सॉफ्ट एवं हार्ड स्किल करें परिवर्तित : डा. सौरभ कौसे !!

मोगा, 24 फरवरी (मुनीश जिन्दल) राज्य की प्रमुख शिक्षण संस्था ISF कॉलेज ऑफ फार्मेसी में डिप्लोमा, डी.फार्मा के विद्यार्थियों के लिए गेस्ट लेक्चर का आयोजन किया गया। इस मौके पर ISFCPR के प्रिंसिपल डा. आर.के. नारंग न बताया कि फार्मेसी प्रैक्टिस विभाग के  हैड डा. सौरभ कोसे ने विद्यार्थियों को फार्मेसी प्रैक्टिस पर अपने विचार रखे। इस मौके पर डा. कोसे ने विद्यार्थियों को संबोधित करते हुए कहा कि अंतरराष्ट्रीय, राष्ट्रीय, पब्लिक, प्राइवेट सेक्टर, अस्पताल, कम्युनिटी फार्मेसी, जन औषधि केन्द्र, आनलाइन फार्मेसी, ड्रग इंस्पेक्टर, क्लीनिकल रिसर्च, प्रोडक्शन, मार्केटिंग, क्वालिटी इंशोरेंस, ड्रग रैगुलरेटरी विभाग, सेल्स, रेलवे, आर्मी आदि में जॉब की अपार संभावनाएं है। उन्होंने कहा कि 21वीं सदी में भारत के फार्मासिस्ट ने वैश्विक महामारी कोविड 19 के दौरान लगभग 130 देशों को दवाइयां भेजकर अपनी सार्थकता सिद्ध की है। उन्होंने बताया कि भारत सरकार के कई कार्यक्रम के तहत नैशनल हेल्थ मिशन, राष्ट्रीय बाल स्वास्थ्य मिशन, इमरजेंसी मेडिसन, ड्रग डिस्ट्रीब्यूशन सेंटर इत्यादि में भारत सरकार फार्मासिस्ट नियुक्त कर रही है। डा. कोसे ने विद्यार्थियों को समय के अनुकूल, अपने सॉफ्ट एवं हार्ड स्किल परिवर्तन लाने हेतु प्रेरित किया। इस मौके पर डिप्लोमा विभाग की हेड करिशमा अग्रवाल व पंकज मौर्य ने सभी का धन्यवाद किया।
error: Content is protected !!