logo

General

भारत पाक युद्ध ! रेलवे ने चलाई एक दिवसीय, एक तरफा विशेष आरक्षित रेलगाड़ी !!

मोगा 10 मई (मुनीश जिन्दल) भारत पकिस्तान युद्ध के बीच, पाकिस्तान द्वारा देश के अनेक राज्यों सहित जम्मू कश्मीर के जम्मू क्षेत्र में बढ़े हमलों के मद्देनजर, अपने नागरिकों को वहां से सुरक्षित निकालने के मकसद से, केन्द्र सरकार ने एक बढ़िया प्रयास के तहत, जम्मू तवी से नई दिल्ली के लिए एक दिन के लिए, एक तरफा विशेष आरक्षित रेलगाड़ी चलाई है। रेलयात्रियों की सुविधा के लिए रेलवे द्वारा आज शनिवार, दिनांक 10 मई को जिस एक तरफा विशेष रेलगाड़ी का संचालन किया जा रहा है, उसका विस्तृत विवरण निम्नानुसार है। रेलगाड़ी सं. 04628 (जम्मू तवी – नई दिल्ली विशेष आरक्षित रेलगाड़ी) जो जम्मू तवी रेलवे स्टेशन से रात्रि 22:00 बजे खुलकर, कठुआ, पठानकोट कैंट, जालंधर छावनी, ढंडारी कलां, अंबाला छावनी, पानीपत स्टेशनों पर रूककर, अगले दिन नई दिल्ली सुबह 08:25 बजे पहुंचेगी। ट्रेनों के समय, ठहराव और संरचना के बारे में विस्तृत जानकारी के लिए यात्री कृपया www.enqiry.indianrail.gov.in पर जाकर अवलोकन कर सकते हैं। रेलवे स्टेशनों पर स्पेशल ट्रेनों के बारे में पब्लिक एड्रेस सिस्टम के माध्यम से लोगों को जानकारी दी जा रही है। फिलहाल विस्तृत जानकारी, आप नीचे दिए गए चार्ट से भी समझ सकते हैं।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

20 ਮਈ ਨੂੰ ਸਮੂਚੇ ਦੇਸ਼ ਵਿੱਚ ਹੋਵੇਗੀ, ਟ੍ਰੇਡ ਯੂਨੀਅਨਾਂ ਦੀ ਹੜਤਾਲ ‘ਤੇ ਮੁਜਾਹਿਰੇ : ਸੁਖਦੇਵ ਸਿੰਘ !!

ਮੋਗਾ 10 ਮਈ (ਮੁਨੀਸ਼ ਜਿੰਦਲ) ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਪੰਜਾਬ ਜਿਲ੍ਹਾ ਇਕਾਈ ਮੋਗਾ ਅਤੇ ਸਬ ਡਵੀਜਨ ਮੋਗਾ 1 ਅਤੇ 2 ਦੀ  ਮੀਟਿੰਗ ਸੁਖਦੇਵ ਸਿੰਘ ਰਾਊਕੇ ਦੀ ਪ੍ਰਧਾਨਗੀ ਹੇਠ ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਜਿਲ੍ਹਾ ਸਕੱਤਰ ਸਰਬਜੀਤ ਸਿੰਘ ਦੌਧਰ ਨੇ ਨਿਭਾਈ। ਮੀਟਿੰਗ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਨਿਰਦੋਸ਼ ਲੋਕਾਂ ‘ਤੇ ਪਹਿਲੀ ਮਈ ਦੇ ਮਜ਼ਦੂਰ ਆਗੂਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਪ੍ਰੇਮ ਕੁਮਾਰ ਅਤੇ ਆਤਮਾ ਸਿੰਘ ਚੜਿੱਕ ਨੇ ਜੰਗ ਨਹੀਂ ਅਮਨ ਅਤੇ ਸ਼ਹੀਦਾਂ ਦੀ ਯਾਦ ਵਿੱਚ ਇਨਕਲਾਬੀ ਗੀਤ ਪੇਸ਼ ਕੀਤੇ। ਮੀਟਿੰਗ ਵਿਚ ਵਿਸ਼ੇਸ ਤੌਰ ਤੇ PNB ਦੇ ਚੀਫ਼ ਮੈਨੇਜਰ ਰਾਕੇਸ਼ ਭਾਟੀਆ ਸ਼ਾਮਲ ਹੋਏ। ਉਹਨਾਂ ਦੀ ਨਿਯੁਕਤੀ ਹਾਲ ਵਿਚ ਮੋਗਾ ਵਿਖੇ ਹੋਈ ਹੈ। ਉਹ ਇਸ ਤੋ ਪਹਿਲਾਂ ਲੁਧਿਆਣਾ ਵਿਖੇ ਪੈਨਸ਼ਨ ਬਰਾਂਚ ਵਿਚ ਸਨ। ਉਹਨਾਂ ਨੂੰ ਪੈਨਸ਼ਨਰਾਂ ਪ੍ਰਤੀ ਦਿੱਤੀਆਂ ਸੇਵਾਂਵਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਮੋਗਾ ਵਿਖੇ ਆਉਣ ਤੇ ਪੈਨਸ਼ਨਰ ਐਸੋਸੀਏਸ਼ਨ ਵਲੋ ਸਨਮਾਨਿਤ ਕੀਤਾ ਗਿਆ। ਭਾਟੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੈਕਾਂ ਵਿਚ ਆਉਣ ਵਾਲੇ ਗਰਾਹਕਾਂ ਨੂੰ ਬੇਹਤਰ ਸੇਵਾਂਵਾਂ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ। ਮੀਟਿੰਗ ਵਿੱਚ ਸਮੂਹ ਬੁਲਾਰਿਆਂ ਨੇ ਪੈਨਸ਼ਨਰਾਂ ਦੇ ਮੈਡੀਕਲ ਬਿੱਲਾਂ ਦੀ ਪ੍ਰਤੀ ਪੂਰਤੀ ਵਿੱਚ ਹੋ ਰਹੀ ਦੇਰੀ ਅਤੇ ਖੱਜਲ ਖੁਆਰੀ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਮੈਡੀਕਲ ਬਿਲਾਂ ਦਾ ਭੁਗਤਾਨ ਜਲਦੀ ਕੀਤਾ ਜਾਵੇ। ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਾਈਵੇਟ ਹਸਪਤਾਲਾਂ ਵਿਚੋ ਇਲਾਜ ਦੇ ਰੇਟ ਨਿਸ਼ਚਿਤ ਕੀਤੇ ਜਾਣ। ਇਹ ਵੀ ਫੈਸਲਾ ਕੀਤਾ ਕਿ 20 ਮਈ ਤੋਂ ਬਾਅਦ, ਇਸ ਸਬੰਧੀ, ਸਿਵਲ ਸਰਜਨ ਮੋਗਾ ਨੂੰ ਮਿਲ ਕੇ ਸਮੱਸਿਆਵਾ ਦੇ ਹੱਲ ਲਈ ਵਿਚਾਰ ਵਟਾਂਦਰਾਂ ਕੀਤਾ ਜਾਵੇਗਾ। ਮੀਟਿੰਗ ਵਿਚ ਸ਼ਾਮਲ ਪੈਨਸ਼ਨਰਜ। ਬੁਲਾਰਿਆਂ ਵਿੱਚ ਸੁਖਮੰਦਰ ਸਿੰਘ ਜਿਲ੍ਹਾ ਪ੍ਰਧਾਨ, ਸੁਖਮੰਦਰ ਸਿੰਘ ਗੱਜਣ ਵਾਲਾ, ਸੁਰਿੰਦਰ ਸਿੰਘ ਮੋਗਾ, ਚਮਕੌਰ ਸਿੰਘ ਸਰਾਂ, ਜਗਜੀਤ ਸਿੰਘ ਰਖਰਾ, ਬਿੱਕਰ ਸਿੰਘ ਮਾਛੀਕੇ, ਜਸਵੰਤ ਸਿੰਘ ਬਾਘਾ ਪੁਰਾਣਾ, ਕੇਹਰ ਸਿੰਘ ਕਿਸ਼ਨਪੁਰਾ, ਨਾਇਬ ਸਿੰਘ ਹੈਲਥ ਵਿਭਾਗ, ਬਲਵੀਰ ਸਿੰਘ ਮੋਗਾ, ਗਿਆਨ ਸਿੰਘ ਸਾਬਕਾ DPRO ਅਤੇ ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਮੰਗ ਕੀਤੀ ਕਿ ਇਸ ਦੁਨੀਆਂ ਤੋਂ ਚਲੇ ਗਏ ਪੈਨਸ਼ਨਰਾਂ ਦੇ ਬਕਾਏ ਉਹਨਾਂ ਦੇ ਵਾਰਸਾਂ ਨੂੰ ਯੱਕਮੁਸ਼ਤ ਦਿੱਤੇ ਜਾਣ। ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਮੁਲਾਜਮ ਮਜ਼ਦੂਰ ਕਿਸਾਨ ਅਤੇ ਹੋਰ ਕਿਰਤੀ ਲੋਕਾਂ ਖ਼ਿਲਾਫ਼ ਲਾਗੂ ਕਰਨ ਜਾ ਰਹੇ ਕਿਰਤ ਕਾਨੂੰਨ ਲਾਗੂ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ, ਅਤੇ 20 ਮਈ ਦੀ ਸਮੁੱਚੇ ਭਾਰਤ ਵਿੱਚ ਹੋ ਰਹੀ ਟ੍ਰੇਡ ਯੂਨੀਅਨਾਂ ਦੀ ਹੜਤਾਲ ਅਤੇ ਮੁਜ਼ਾਹਰਿਆ ਵਿੱਚ ਪੂਰੀ ਸ਼ਿੱਦਤ ਨਾਲ ਹਿੱਸਾ ਲੈਣ ਦਾ ਫੈਸਲਾ ਕੀਤਾ। ਬੁਲਾਰਿਆ ਨੇ ਛੇਵੇਂ ਪੇ ਕਮਿਸ਼ਨ ਦੇ ਬਕਾਏ ਦੇ ਭੁਗਤਾਨ ਲਈ ਨੋਟੀਫਿਕੇਸ਼ਨ ਦੀ ਰੋਸ਼ਨੀ ਵਿੱਚ ਜਿਲ੍ਹੇ ਦੇ ਸਮੁੱਚੇ ਡੀ.ਡੀ.ਓਜ ਅਤੇ ਬੈਂਕ ਅਧਿਕਾਰੀਆਂ ਨੇ ਖਜਾਨਾ ਦਫ਼ਤਰ ਨੂੰ ਅਪੀਲ ਕੀਤੀ ਕਿ ਲੀਵ ਇਨਕੈਸ਼ ਮੈਂਟ ਅਤੇ ਪੇ ਕਮਿਸ਼ਨ ਦੇ ਬਕਾਏ ਦੀਆਂ ਬਣਦੀਆ ਕਿਸ਼ਤਾਂ ਸਮੇਂ ਸਿਰ ਅਦਾ ਕੀਤੀਆਂ ਜਾਣ ਤਾਂ ਜੋ ਪੈਨਸ਼ਨਰ ਜਥੇਬੰਦੀ ਨੂੰ ਕਿਸੇ ਬੈਂਕ, ਡੀ.ਡੀ.ਓ ਅਤੇ ਦਫ਼ਤਰ ਖ਼ਿਲਾਫ਼ ਕੋਈ ਜਥੇਬੰਦਕ ਸੰਘਰਸ਼ ਨਾ ਉਲੀਕਣਾ ਪਵੇ।  ਅੱਜ ਦੀ ਮੀਟਿੰਗ ਵਿੱਚ ਪਿਛਲੇ ਸਮੇਂ ਵਿਛੜ ਗਏ, ਪੈਨਸ਼ਨਰ ਆਗੂ ਟਹਿਲ ਸਿੰਘ ਕਿਸ਼ਨਪੁਰਾ, ਪਰਮਜੀਤ ਕੌਰ ਘੋਲੀਆ, ਗਿਆਨੀ ਅਜੀਤ ਸਿੰਘ, ਅਰਜਨ ਸਿੰਘ ਤਖ਼ਤੂਪੁਰਾ ਅਤੇ ਇੱਕ ਹਾਦਸੇ ਦੌਰਾਨ ਮਾਰੇ ਗਏ ਸਕੂਲੀ ਬੱਚਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਵਿੱਚ ਵੱਖ ਵੱਖ ਸਬ ਡਵੀਜਨ ਆਗੂ ਅਮਰਜੀਤ ਮਾਣੂਕੇ, ਜਸਪਾਲ ਸਿੰਘ, ਬਲੌਰ ਸਿੰਘ, ਅਮਰ ਸਿੰਘ ਰਣੀਆਂ, ਜਗਦੀਪ ਸਿੰਘ ਮੋਗਾ, ਮਨਜੀਤ ਸਿੰਘ ਧਰਮਕੋਟ, ਤੇਜਾ ਸਿੰਘ ਘੱਲ ਕਲਾਂ, ਬਚਿੱਤਰ ਸਿੰਘ ਮਟਵਾਣੀ, ਬਲਦੇਵ ਸਿੰਘ ਮੋਗਾ, ਜੀਵਨ ਸਿੰਘ, ਸ਼ਮਸ਼ੇਰ ਸਿੰਘ ਮੋਗਾ, ਤੇਜਿੰਦਰ ਸਿੰਘ, ਮੰਗਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੈਨਸ਼ਨਰ ਸਰਗਰਮ ਵਰਕਰ ਸ਼ਾਮਲ ਹੋਏ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

कितनी देर सायरन बजने का, क्या मतलब है ? क्या करना है आपको ? जानिए सायरन की आवाज व प्रोटोकॉल, DC सागर की जुबानी !!

मोगा 09 मई (मुनीश जिन्दल) दोस्तों, जब से भारत पाकिस्तान युद्ध शुरू हुआ है, तो अधिकांश लोगों की विभिन्न प्रिंट व इलेक्ट्रॉनिक मीडिया सहित सोशल मीडिया प्लेटफॉर्म पर व्यस्तता बढ़ गई है। इसी बीच अनेक चैनल, खबरें दिखाते समय, एक सायरन की आवाज का इस्तेमाल करते हैं। और ये सायरन किसी ब्रेकिंग न्यूज़ या आपातकालीन स्थिति का संकेत होता है। लेकिन दोस्तों आज हम आपको, उस आवाज से अवगत करवाने जा रहे हैं, जिसकी की पहचान होना, आपके लिए अति जरूरी है। आईए, पहले आप जरा उस आवाज को ही सुन लें और अपने जहन में डाल लें।  साथीयों, ये जिस आपातकालीन सायरन की आवाज आपने सुनी है, ये वही सायरन है, जिसे कि पंजाब सरकार द्वारा राज्य के सभी जिलों को भेजा गया है। व किसी भी आपातकालीन स्तिथि में आपको सूचित करने के लिए, आपको अलर्ट करने के लिए, यही सायरन, आपके जिला प्रशासन द्वारा बजाय जाएगा। और एक मीडिया प्लेटफॉर्म होने के नाते, हम यह अपनी ड्यूटी समझते हैं, कि आपको इस आपातकालीन स्थिति में बजने वाले सायरन की आवाज से अवगत करवाएं। और शायद आपको ये जानकर हैरानी होगी, कि इस सायरन का अपना एक प्रोटोकॉल भी है। इस सायरन का अलग अलग अवधि के लिए बजने के, अलग अलग उद्देश्य हैं। उसका अलग अलग तातपर्य है। और मौजूदा समय की गंभीरता को देखते हुए, आपको उस प्रोटोकॉल की जानकारी होना भी उतना ही जरूरी है, जितना कि आपके द्वारा इस सायरन की आवाज को पहचानना। इस सायरन के प्रोटोकॉल संबंधी व उस आपातकालीन स्तिथि में आपको व हमें क्या करना है, इस रहस्य से डिप्टी कमिश्नर सागर सेतीया ने “मोगा टुडे न्यूज़” की टीम से एक ख़ास बातचीत के दौरान पर्दा उठाया। DC SAGAR SETIYA Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

भारत पाकिस्तान युद्ध के बाद, पहली बार मीडिया के रूबरू हुए डीसी सेतीया ! किए अहम खुलासे !!

मोगा 09 मई (मुनीश जिन्दल) भारत पाकिस्तान युद्ध शुरू होने के बाद, प्रशासनिक व पुलिस अधिकारियों की ड्यूटी बढ़ना लाजमी था। हालांकि भारत द्वारा पाकिस्तान पर हमले के बाद से ही जिले की जरूरत के मुताबिक डिप्टी कमिश्नर सागर सेतीया व एसएसपी अजय गांधी के निर्देशन में अनेक महत्वपूर्ण कदम उठाए गए हैं व मीडिया के माध्यम से उन्हें जनतक भी किया गया है। लेकिन फिर भी अपनी व्यस्ततम समय सारीणी में से समय निकालकर, शुक्रवार को डीसी सागर सेतीया, मीडिया के रूबरू हुए और उन्होंने मीडिया कर्मियों को भविष्य में किसी आपातकालीन स्तिथि से निपटने के लिए, जिला प्रशासन द्वारा की गई तैयारियों संबंधी जानकारी साझा की। इस मौके पर प्रिंट व इलेक्ट्रॉनिक मीडिया के पत्रकार बड़ी संख्या में मौजूद थे। क्या बताया डीसी सागर सेतीया ने, आईए आप भी सुन लें। DC SAGAR SETIYA Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

पैट्रोल, डीज़ल, गैस ! लोग कर रहे घबराहट की खरीददारी ! DC सहित डीलर्स ने दिया अहम संदेश !!

मोगा 09 मई (मुनीश जिन्दल) भारत पाकिस्तान युद्ध के चलते, लोगों को मानसिक परेशानी तो हो ही रही है। व लोग यह महसूस कर रहे हैं कि जितना अधिक से हो अधिक हो सके, वे लोग राशन का सामन, पैट्रोल, डीज़ल, घरेलू गैस इत्यादि सहित अन्य रोजमर्रा की जरूरत की चीजों को स्टोर कर लें। जिसके चलते इस वक्त पेट्रोल पंप, गैस एजेंसी व राशन की दुकानों पर भीड़ को साफ देखा जा सकता है। पेट्रोल पंप व गैस एजंसी मालिकों ने अपनी इस बढ़ी परेशानी के चलते शुक्रवार को डिप्टी कमिश्नर आईएएस सागर सेतिया से एक बैठक कर डिप्टी कमिश्नर मोगा को इस संबंधी एक एडवाइजरी जारी करने का निवेदन किया। आईए, पहले आप इस संबंधी हुई बैठक की वीडियो पर एक नजर डाल लें।  इस बैठक में जहां मोगा पैरीफेरी पेट्रोल पंप एसोसिएशन के प्रधान सुखजिंदर सिंह काका, सचिव क्षितिज गोयल, मोगा एलपीजी डिस्ट्रीब्यूशन फ़ैडरेशन के प्रधान अविनाश गुप्ता, अनीश सेठी (बिट्टू), राजू थापर, इंडियन ऑयल के एरिया रिटेल सेल्स मैनेजर अभिषेक गिरी आदि मौजूद थे, वहीं संबंधित विभाग की और से जहां जिला खुराक सप्लाई कंट्रोलर मैडम गीता बिशंभु व इंस्पैक्टर दिनेश बांसल भी उपस्थित थे। इस मौके पर जहां मोगा एलपीजी डिस्ट्रीब्यूशन फ़ैडरेशन के प्रधान अविनाश गुप्ता मीडिया के रूबरू हुए, वहीं मोगा पैरीफेरी पेट्रोल पंप एसोसिएशन के प्रधान सुखजिंदर सिंह काका व सचिव क्षितिज गोयल ने मीडिया के समक्ष जिले में मौजूद तेल के भण्डारण संबंधी जानकारी साझा करते हुए आम जनता से एक बड़ी अपील भी की। क्या कहना था उनका, आईए आप खुद ही सुन लें।  AVINASH GUPTA SUKHJINDER SINGH (KAKA) KSHITIJ GOYAL इस बैठक के बाद डिप्टी कमीश्नर आईएएस सागर सेतिया ने भी मीडिया के रूबरू, इस युद्द के चलते लोगों को पैट्रोल, डीज़ल व गैस के भंडारण को लेकर एक महत्वपूर्ण सुझाव दिया।  IAS SAGAR SETIYA (DC) दोस्तों हमारी, “मोगा टुडे न्यूज़” की टीम की ओर से आपको यही गुजारिश है की इस संकट की घड़ी में हमें एकजुट रहते हुए, एक दूसरे का साथ देने की आवश्यकता है। इसके साथ ही हमें यह भी यकीनी बनाना है कि हमें घरेलू सामान की जितनी आवश्यकता है, उतना ही सामान हम खरीदें। हम अत्यधिक सामान स्टॉक करने के चक्कर में ना पड़ें। आपके और हमारा ऐसा करने से, हम बाजार में भविष्य में संभावित घरेलू सामान की कालाबाजारी को रोकने में अपना योगदान डाल सकते हैं।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

मोगा प्रशासन द्वारा, आपके लिए एक महत्वपुर्ण एडवाइजरी जारी !!

मोगा 08 मई (मुनीश जिन्दल) भारत और पाकिस्तान के मध्य शुरू हुए युद्द के मद्देनजर, एहतियातन तौर पर जिला मोगा प्रशासन की और से मोगा वासियों के लिए एक महत्वपूर्ण एडवाइजरी जारी की गई है। वो एडवाइजरी क्या है, वो तो हम आपको बता ही रहे हैं, लेकिन उससे पहले, हमारी “मोगा टुडे न्यूज़” की ओर से आप सभी को यही प्रार्थना है कि यह समय धैर्य बनाए रखने का है। एक दुसरे को सहयोग करें। बिना सोचे समझे, किसी भी खबर/ मैसेज को आगे ना भेजें। आपकी एक गलत खबर से किसी की जान भी जा सकती है। अपनी निजी जिम्मेवारी समझते हुए, प्रशासनिक आदेशों के मुताबिक़ अपने घर की लाइटों को पूर्णतया बंद रखें व बिना जरूरत के चीजों की खरीददारी ना करें, ताकि बिना वजह शहर में चीजों की कालाबाजारी ना हो। जिला प्रशासन की और से जारी एडवाइजरी के मुताबिक सभी उसपर अमल करते हुए, अपना अपना सहयोग दें। जिला मोगा प्रशासन की और से जारी की गई, वो महत्वपूर्ण एडवाइजरी इस प्रकार है :  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਸਰਪੰਚਾਂ/ ਪੰਚਾਂ ਲਈ, ਤਿੰਨ ਰੋਜਾ ਮੁਢਲੇ ਸਿਖਲਾਈ ਪ੍ਰੋਗਰਾਮ ਦਾ ਸਮਾਪਣ : BDPO ਹਰੀ ਸਿੰਘ !!

ਮੋਗਾ, 8 ਮਈ, (ਮੁਨੀਸ਼ ਜਿੰਦਲ) ਪ੍ਰਾਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਮੋਹਾਲੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਵੇਂ ਚੁਣੇ ਗਏ ਸਰਪੰਚਾਂ/ ਪੰਚਾਂ ਲਈ ਬਲਾਕ ਪੱਧਰ ਤੇ ਬਾਘਾਪੁਰਾਣਾ ਵਿਖੇ ਤਿੰਨ ਰੋਜਾ ਮੁੱਢਲਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ BDPO ਹਰੀ ਸਿੰਘ ਮੋਗਾ 1 ਵਾਧੂ ਚਾਰਜ ਬਾਘਾਪੁਰਾਣਾ ਦੀ ਅਗਵਾਈ ਹੇਠ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮਾਸਟਰ ਰਿਸੋਰਸ ਪਰਸਨ, ਈ ਪੰਚਾਇਤ ਓਪਰੇਟਰ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਟ੍ਰੇਨਿੰਗ ਦਿੱਤੀ ਗਈ ਅਤੇ ਉਹਨਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ 2 ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਾਂਝੀਆਂ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਦੇ ਅਧਿਕਾਰ ਖੇਤਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਰਕਾਰੀ ਸਕੀਮਾਂ ਦਾ ਪਿੰਡ ਪੱਧਰ ਤੇ ਵੱਧ ਤੋਂ ਵੱਧ ਲੋਕਾਂ ਨੂੰ ਲਾਹਾ ਦਿਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਉਹਨਾਂ ਅੱਗੇ ਦੱਸਿਆ ਕਿ ਟ੍ਰੇਨਿੰਗ ਕੈਂਪ ਵਿੱਚ ਨਵੇਂ ਚੁਣੇ ਗਏ ਸਰਪੰਚਾਂ/ ਪੰਚਾਂ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੁਆਰਡੀਨੇਟਰ, APO ਮਗਨਰੇਗਾ, ਸਿੱਖਿਆ ਵਿਭਾਗ, SRLM ਵਿਭਾਗ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਟ੍ਰੇਨਿੰਗ ਵਿੱਚ ਹਿੱਸਾ ਲਿਆ। ਇਸ ਟਰੇਨਿੰਗ ਦੌਰਾਨ ਵੀਰਪਾਲ ਕੌਰ, ਸਰਬਜੀਤ ਕੌਰ ਮਾਸਟਰ ਰਿਸੋਰਸ ਪਰਸਨ SIRD ਮੋਹਾਲੀ, ਸੁਖਵਿੰਦਰ ਸਿੰਘ  ਨੋਡਲ ਅਫਸਰ, ਕਰਮਜੀਤ ਕੌਰ APO ਮਗਨਰੇਗਾ, ਸਨਦੀਪ ਸਿੰਘ BPMSRLM, ਦੇਵੀ ਪ੍ਰਸ਼ਾਦ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਾਘਾਪੁਰਾਣਾ, ਜਗਤਾਰ ਸਿੰਘ ਕਲਸਟਰ ਹੈੱਡ ਸਿੱਖਿਆ ਵਿਭਾਗ ਬਾਘਾਪੁਰਾਣਾ, ਹਰਜਿੰਦਰ ਕੌਰ ਸਿਹਤ ਵਿਭਾਗ, ਕੋਮਲ  ਬਾਂਸਲ ਸੁਪਰਵਾਈਜਰ, ਅਰੁਣਦੀਪ ਸਿੰਘ ਚੰਦੀ ਡਾਟਾ ਐਂਟਰੀ ਓਪਰੇਟਰ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੋਂ ਇਲਾਵਾ ਪੰਚਾਇਤ ਸਕੱਤਰ/ ਗ੍ਰਾਮ ਸੇਵਕ ਆਦਿ ਹਾਜਰ ਰਹੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਇੱਟਾਂ, ਮਿੱਟੀ, ਰੇਤਾ, ਬੱਜਰੀ, ਸੀਮੇਂਟ ਨੂੰ ਬਿਨ੍ਹਾਂ ਢਕੇ ਆਵਾਜਾਈ ਕਰਨ ਤੇ ਰੋਕ : DC ਸਾਗਰ ਸੇਤੀਆ !!

ਮੋਗਾ, 8 ਮਈ, (ਮੁਨੀਸ਼ ਜਿੰਦਲ) ਆਮ ਤੌਰ ਤੇ ਵੇਖਣ ਵਿੱਚ ਆਉਂਦਾ ਹੈ ਕਿ ਵੱਖ ਵੱਖ ਲੋਕਾਂ ਵੱਲੋਂ ਉਸਾਰੀ ਦੇ ਕੰਮਾਂ ਵਿੱਚ ਵਰਤੋਂ ਆਉਣ ਵਾਲਾ ਸਮਾਨ ਜਿਵੇਂ ਕਿ ਮਿੱਟੀ, ਰੇਤਾ, ਬੱਜਰੀ, ਸੀਮੇਂਟ, ਇੱਟਾਂ ਆਦਿ ਨੂੰ ਬਿਨ੍ਹਾਂ ਢਕੇ ਟਰੈਕਟਰ, ਟਰਾਲੀ, ਟਿੱਪਰਾਂ ਜਾਂ ਹੋਰ ਵਾਹਨਾਂ ਰਾਹੀਂ ਵੱਖ ਵੱਖ ਸਥਾਨਾਂ ਤੇ ਲਿਜਾਇਆ ਜਾਂਦਾ ਹੈ। ਇਸ ਆਵਾਜਾਈ ਦੌਰਾਨ ਬਰੀਕ ਸਮਾਨ, ਸੜਕ ਤੇ ਆਵਾਜਾਈ ਕਰਨ ਵਾਲੇ ਵਿਅਕਤੀਆਂ ਦੀਆਂ ਅੱਖਾਂ ਵਿੱਚ ਪੈ ਜਾਂਦਾ ਹੈ, ਜਿਸ ਨਾਲ ਸੜਕਾਂ ਤੇ ਦੁਰਘਟਨਾਵਾਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜਿਸ ਨਾਲ ਵਿਅਕਤੀਆਂ ਦਾ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਉਕਤ ਦੇ ਮੱਦੇਨਜਰ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਵਿੱਚ ਉਸਾਰੀ ਦੇ ਕੰਮਾਂ ਵਿੱਚ ਵਰਤੋਂ ਆਉਣ ਵਾਲਾ ਸਮਾਨ ਜਿਵੇਂ ਕਿ ਮਿੱਟੀ, ਰੇਤਾ, ਬੱਜਰੀ, ਸੀਮੇਂਟ, ਇੱਟਾਂ ਆਦਿ ਨੂੰ ਬਿਨ੍ਹਾਂ ਢੱਕੇ ਆਵਾਜਾਈ ਕਰਨ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਆਦੇਸ਼ 8 ਜੁਲਾਈ, 2025 ਤੱਕ ਲਾਗੂ ਰਹਿਣਗੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

‘ਓਪਰੇਸ਼ਨ ਸਿੰਦੂਰ’ ਦੇ ਮੱਦੇਨਜ਼ਰ ਪ੍ਰਸ਼ਾਸਨ ਸਤਰਕ ! DC ਸੇਤੀਆ ਵੱਲੋਂ ਪਾਬੰਦੀ ਹੁਕਮ ਜਾਰੀ !!

ਮੋਗਾ, 07 ਮਈ, (ਮੁਨੀਸ਼ ਜਿੰਦਲ) ਸਾਗਰ ਸੇਤੀਆ, ਆਈ.ਏ.ਐੱਸ, ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ, ਮੋਗਾ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਵਿਆਹ ਸ਼ਾਦੀਆਂ, ਖੁਸ਼ੀ ਦੇ ਉਤਸਵਾਂ ਅਤੇ ਧਾਰਮਿਕ ਉਤਸਵਾਂ ਦੌਰਾਨ ਆਮ ਪਬਲਿਕ ਵੱਲੋਂ ਚਲਾਈ ਜਾਣ ਵਾਲੀ ਆਤਿਸ਼ਬਾਜ਼ੀ ਜਿਸ ਵਿੱਚ ਬੰਬ, ਹਵਾਈ ਪਟਾਖੇ ਅਤੇ ਚਾਈਨੀਜ਼ ਕਰੈਕਰਜ਼ ਸ਼ਾਮਲ ਹਨ, ਦੀ ਵਰਤੋਂ ‘ਤੇ ਪੂਰਨ ਪਾਬੰਦੀ ਲਗਾਈ ਹੈ। ਇਹ ਹੁਕਮ ਮਿਤੀ 07/05/2025 ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ਾਂ ਅਨੁਸਾਰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਸੰਕਟਕਾਲ ਸਥਿਤੀ ਨਾਲ ਨਿਜੱਠਣ ਲਈ ਸਿਵਲ ਡਿਫੈਸ ਐਕਟ, 1968 ਅਧੀਨ ਮੌਕ ਡਰਿੱਲ ਕੀਤੀਆਂ ਜਾ ਰਹੀਆਂ ਹਨ। ਜਦਕਿ ਇਹ ਆਮ ਤੌਰ ‘ਤੇ ਦੇਖਣ ਵਿੱਚ ਆਉਂਦਾ ਹੈ ਕਿ ਆਏ ਦਿਨ ਵਿਆਹ ਸ਼ਾਦੀਆਂ, ਖੁਸ਼ੀ ਦੇ ਉਤਸਵਾਂ ਅਤੇ ਧਾਰਮਿਕ ਉਤਸਵਾਂ ਦੌਰਾਨ ਆਮ ਪਬਲਿਕ ਵੱਲੋਂ ਆਤਿਸ਼ਬਾਜ਼ੀ ਜਿਸ ਵਿੱਚ ਬੰਬ, ਹਵਾਈ ਪਟਾਖੇ ਅਤੇ ਚਾਈਨੀਜ਼ ਕਰੈਕਰਜ਼ ਸ਼ਾਮਲ ਹੁੰਦੇ ਹਨ, ਦੀ ਭਰੂਪਰ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਪਟਾਖਿਆਂ ਨਾਲ ਸ਼ੋਰ ਸ਼ਰਾਬੇ ਨਾਲ ਆਮ ਪਬਲਿਕ ਵਿੱਚ ਡਰ ਪੈਦਾ ਹੁੰਦਾ ਹੈ, ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ। ਜਿਸ ਕਰਕੇ ਇਹ ਪਾਬੰਦੀ ਲਾਇ ਗਈ ਹੈ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਪੈਨਸ਼ਨਰਾਂ ਦੇ ਮਸਲਿਆਂ ਤੇ ਵਿਚਾਰ ਲਈ ਮੀਟਿੰਗ 9 ਮਈ ਨੂੰ : ਗਿਆਨ ਸਿੰਘ !!

ਮੋਗਾ 6 ਮਈ (ਮੁਨੀਸ਼ ਜਿੰਦਲ) ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜਿਲ੍ਹਾ ਇਕਾਈ ਮੋਗਾ ਦੀ ਸਬ ਡਵੀਜਨ ਮੋਗਾ 1 ਅਤੇ 2 ਦੀ ਮਹੀਨਾ ਵਾਰ ਮੀਟਿੰਗ 9 ਮਈ ਸ਼ੁੱਕਰਵਾਰ ਨੂੰ 10 ਵਜੇ ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ ਹੋਵੇਗੀ। ਮੀਟਿੰਗ ਵਿਚ 20 ਮਈ ਦੀ ਟ੍ਰੇਡ ਯੂਨੀਅਨਾਂ ਦੀ ਹੜਤਾਲ ਵਿੱਚ ਸ਼ਮੂਲੀਅਤ, ਲੀਵ ਇਨਕੈਸ਼ਮੈਂਟ ਦੇ ਬਕਾਏ ਦੀ ਮਈ ਮਹੀਨੇ ਵਿੱਚ ਮਿਲਣ ਵਾਲੀ ਕਿਸ਼ਤ ਸਬੰਧੀ ਬੈਂਕਾਂ ਵਿਚ ਹੋਈ ਪ੍ਰਗਤੀ, ਵੱਖ ਵੱਖ ਮਹਿਕਮਿਆਂ ਦੇ ਦਫ਼ਤਰਾਂ ਦੀ ਕਾਰਗੁਜਾਰੀ ਬਾਰੇ ਚਰਚਾ, ਸਿਵਲ ਸਰਜਨ ਮੋਗਾ ਦਫਤਰ ਵਲੋ ਅਧਿਕਾਰੀਆਂ/ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਮੈਡੀਕਲ ਬਿੱਲਾਂ ਸਬੰਧੀ ਕਾਰਵਾਈ ਸਮੇਂ ਸਿਰ ਕਰਨ ਬਾਰੇ, ਖਜਾਨਾ ਦਫ਼ਤਰਾਂ ਨਾਲ ਸਬੰਧਤ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਪੰਜਾਬ ਸਰਕਾਰ ਵਲੋ ਪੈਨਸ਼ਨਰਾਂ ਦੇ ਅਹੁੱਦੇਦਾਰਾਂ ਨਾਲ ਹੋਈਆਂ ਮੀਟਿੰਗਾਂ ਦੇ ਸਿੱਟੇ ਅਤੇ ਹੋਰ ਮਸਲੇ ਵਿਚਾਰੇ ਜਾਣਗੇ। ਪ੍ਰੈਸ ਸਕੱਤਰ ਗਿਆਨ ਸਿੰਘ ਸਾਬਕਾ DPRO ਨੇ ਦੱਸਿਆ ਕਿ ਮੀਟਿੰਗ ਤੋਂ ਬਾਅਦ ਅਹੁੱਦੇਦਾਰਾਂ ਦਾ ਵਫਦ ਵੱਖ ਵੱਖ ਅਧਿਕਾਰੀਆਂ ਨੂੰ ਪੈਨਸ਼ਰਾਂ ਦੇ ਮਸਲਿਆਂ ਸਬੰਧੀ ਮਿਲੇਗਾ। ਮੀਟਿੰਗ ਵਿਚ ਪੰਜਾਬ ਐਸੋਸੀਏਸ਼ਨ ਦੇ ਜਰਨਲ ਸਕੱਤਰ ਸੁਰਿੰਦਰ ਰਾਮ ਕੁੱਸਾ, ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਰਾਊਕੇ, ਸਰਬਜੀਤ ਸਿੰਘ ਦੌਧਰ ਸਕੱਤਰ, ਪ੍ਰੇਮ ਕੁਮਾਰ ਵਿੱਤ ਸਕੱਤਰ ਅਤੇ ਪ੍ਰਧਾਨ  ਮੋਗਾ 1, ਜਗਜੀਤ ਸਿੰਘ ਰੱਖਰਾ, ਬਲਵੀਰ ਸਿੰਘ ਪ੍ਰਧਾਨ ਮੋਗਾ 2, ਭੂਪਿੰਦਰ ਸਿੰਘ ਯੋਗੇਵਾਲਾ ਤੇ ਸਾਰੇ ਸਰਗਰਮ ਮੈਬਰ ਸ਼ਾਮਲ ਹੋਣਗੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!