logo

General

भारत पाकिस्तान युद्ध के बाद, पहली बार मीडिया के रूबरू हुए डीसी सेतीया ! किए अहम खुलासे !!

मोगा 09 मई (मुनीश जिन्दल) भारत पाकिस्तान युद्ध शुरू होने के बाद, प्रशासनिक व पुलिस अधिकारियों की ड्यूटी बढ़ना लाजमी था। हालांकि भारत द्वारा पाकिस्तान पर हमले के बाद से ही जिले की जरूरत के मुताबिक डिप्टी कमिश्नर सागर सेतीया व एसएसपी अजय गांधी के निर्देशन में अनेक महत्वपूर्ण कदम उठाए गए हैं व मीडिया के माध्यम से उन्हें जनतक भी किया गया है। लेकिन फिर भी अपनी व्यस्ततम समय सारीणी में से समय निकालकर, शुक्रवार को डीसी सागर सेतीया, मीडिया के रूबरू हुए और उन्होंने मीडिया कर्मियों को भविष्य में किसी आपातकालीन स्तिथि से निपटने के लिए, जिला प्रशासन द्वारा की गई तैयारियों संबंधी जानकारी साझा की। इस मौके पर प्रिंट व इलेक्ट्रॉनिक मीडिया के पत्रकार बड़ी संख्या में मौजूद थे। क्या बताया डीसी सागर सेतीया ने, आईए आप भी सुन लें। DC SAGAR SETIYA

पैट्रोल, डीज़ल, गैस ! लोग कर रहे घबराहट की खरीददारी ! DC सहित डीलर्स ने दिया अहम संदेश !!

मोगा 09 मई (मुनीश जिन्दल) भारत पाकिस्तान युद्ध के चलते, लोगों को मानसिक परेशानी तो हो ही रही है। व लोग यह महसूस कर रहे हैं कि जितना अधिक से हो अधिक हो सके, वे लोग राशन का सामन, पैट्रोल, डीज़ल, घरेलू गैस इत्यादि सहित अन्य रोजमर्रा की जरूरत की चीजों को स्टोर कर लें। जिसके चलते इस वक्त पेट्रोल पंप, गैस एजेंसी व राशन की दुकानों पर भीड़ को साफ देखा जा सकता है। पेट्रोल पंप व गैस एजंसी मालिकों ने अपनी इस बढ़ी परेशानी के चलते शुक्रवार को डिप्टी कमिश्नर आईएएस सागर सेतिया से एक बैठक कर डिप्टी कमिश्नर मोगा को इस संबंधी एक एडवाइजरी जारी करने का निवेदन किया। आईए, पहले आप इस संबंधी हुई बैठक की वीडियो पर एक नजर डाल लें।  इस बैठक में जहां मोगा पैरीफेरी पेट्रोल पंप एसोसिएशन के प्रधान सुखजिंदर सिंह काका, सचिव क्षितिज गोयल, मोगा एलपीजी डिस्ट्रीब्यूशन फ़ैडरेशन के प्रधान अविनाश गुप्ता, अनीश सेठी (बिट्टू), राजू थापर, इंडियन ऑयल के एरिया रिटेल सेल्स मैनेजर अभिषेक गिरी आदि मौजूद थे, वहीं संबंधित विभाग की और से जहां जिला खुराक सप्लाई कंट्रोलर मैडम गीता बिशंभु व इंस्पैक्टर दिनेश बांसल भी उपस्थित थे। इस मौके पर जहां मोगा एलपीजी डिस्ट्रीब्यूशन फ़ैडरेशन के प्रधान अविनाश गुप्ता मीडिया के रूबरू हुए, वहीं मोगा पैरीफेरी पेट्रोल पंप एसोसिएशन के प्रधान सुखजिंदर सिंह काका व सचिव क्षितिज गोयल ने मीडिया के समक्ष जिले में मौजूद तेल के भण्डारण संबंधी जानकारी साझा करते हुए आम जनता से एक बड़ी अपील भी की। क्या कहना था उनका, आईए आप खुद ही सुन लें।  AVINASH GUPTA SUKHJINDER SINGH (KAKA) KSHITIJ GOYAL इस बैठक के बाद डिप्टी कमीश्नर आईएएस सागर सेतिया ने भी मीडिया के रूबरू, इस युद्द के चलते लोगों को पैट्रोल, डीज़ल व गैस के भंडारण को लेकर एक महत्वपूर्ण सुझाव दिया।  IAS SAGAR SETIYA (DC) दोस्तों हमारी, “मोगा टुडे न्यूज़” की टीम की ओर से आपको यही गुजारिश है की इस संकट की घड़ी में हमें एकजुट रहते हुए, एक दूसरे का साथ देने की आवश्यकता है। इसके साथ ही हमें यह भी यकीनी बनाना है कि हमें घरेलू सामान की जितनी आवश्यकता है, उतना ही सामान हम खरीदें। हम अत्यधिक सामान स्टॉक करने के चक्कर में ना पड़ें। आपके और हमारा ऐसा करने से, हम बाजार में भविष्य में संभावित घरेलू सामान की कालाबाजारी को रोकने में अपना योगदान डाल सकते हैं। 

मोगा प्रशासन द्वारा, आपके लिए एक महत्वपुर्ण एडवाइजरी जारी !!

मोगा 08 मई (मुनीश जिन्दल) भारत और पाकिस्तान के मध्य शुरू हुए युद्द के मद्देनजर, एहतियातन तौर पर जिला मोगा प्रशासन की और से मोगा वासियों के लिए एक महत्वपूर्ण एडवाइजरी जारी की गई है। वो एडवाइजरी क्या है, वो तो हम आपको बता ही रहे हैं, लेकिन उससे पहले, हमारी “मोगा टुडे न्यूज़” की ओर से आप सभी को यही प्रार्थना है कि यह समय धैर्य बनाए रखने का है। एक दुसरे को सहयोग करें। बिना सोचे समझे, किसी भी खबर/ मैसेज को आगे ना भेजें। आपकी एक गलत खबर से किसी की जान भी जा सकती है। अपनी निजी जिम्मेवारी समझते हुए, प्रशासनिक आदेशों के मुताबिक़ अपने घर की लाइटों को पूर्णतया बंद रखें व बिना जरूरत के चीजों की खरीददारी ना करें, ताकि बिना वजह शहर में चीजों की कालाबाजारी ना हो। जिला प्रशासन की और से जारी एडवाइजरी के मुताबिक सभी उसपर अमल करते हुए, अपना अपना सहयोग दें। जिला मोगा प्रशासन की और से जारी की गई, वो महत्वपूर्ण एडवाइजरी इस प्रकार है : 

ਸਰਪੰਚਾਂ/ ਪੰਚਾਂ ਲਈ, ਤਿੰਨ ਰੋਜਾ ਮੁਢਲੇ ਸਿਖਲਾਈ ਪ੍ਰੋਗਰਾਮ ਦਾ ਸਮਾਪਣ : BDPO ਹਰੀ ਸਿੰਘ !!

ਮੋਗਾ, 8 ਮਈ, (ਮੁਨੀਸ਼ ਜਿੰਦਲ) ਪ੍ਰਾਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਮੋਹਾਲੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਵੇਂ ਚੁਣੇ ਗਏ ਸਰਪੰਚਾਂ/ ਪੰਚਾਂ ਲਈ ਬਲਾਕ ਪੱਧਰ ਤੇ ਬਾਘਾਪੁਰਾਣਾ ਵਿਖੇ ਤਿੰਨ ਰੋਜਾ ਮੁੱਢਲਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ BDPO ਹਰੀ ਸਿੰਘ ਮੋਗਾ 1 ਵਾਧੂ ਚਾਰਜ ਬਾਘਾਪੁਰਾਣਾ ਦੀ ਅਗਵਾਈ ਹੇਠ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮਾਸਟਰ ਰਿਸੋਰਸ ਪਰਸਨ, ਈ ਪੰਚਾਇਤ ਓਪਰੇਟਰ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਟ੍ਰੇਨਿੰਗ ਦਿੱਤੀ ਗਈ ਅਤੇ ਉਹਨਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ 2 ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਾਂਝੀਆਂ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਦੇ ਅਧਿਕਾਰ ਖੇਤਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਰਕਾਰੀ ਸਕੀਮਾਂ ਦਾ ਪਿੰਡ ਪੱਧਰ ਤੇ ਵੱਧ ਤੋਂ ਵੱਧ ਲੋਕਾਂ ਨੂੰ ਲਾਹਾ ਦਿਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਉਹਨਾਂ ਅੱਗੇ ਦੱਸਿਆ ਕਿ ਟ੍ਰੇਨਿੰਗ ਕੈਂਪ ਵਿੱਚ ਨਵੇਂ ਚੁਣੇ ਗਏ ਸਰਪੰਚਾਂ/ ਪੰਚਾਂ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੁਆਰਡੀਨੇਟਰ, APO ਮਗਨਰੇਗਾ, ਸਿੱਖਿਆ ਵਿਭਾਗ, SRLM ਵਿਭਾਗ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਟ੍ਰੇਨਿੰਗ ਵਿੱਚ ਹਿੱਸਾ ਲਿਆ। ਇਸ ਟਰੇਨਿੰਗ ਦੌਰਾਨ ਵੀਰਪਾਲ ਕੌਰ, ਸਰਬਜੀਤ ਕੌਰ ਮਾਸਟਰ ਰਿਸੋਰਸ ਪਰਸਨ SIRD ਮੋਹਾਲੀ, ਸੁਖਵਿੰਦਰ ਸਿੰਘ  ਨੋਡਲ ਅਫਸਰ, ਕਰਮਜੀਤ ਕੌਰ APO ਮਗਨਰੇਗਾ, ਸਨਦੀਪ ਸਿੰਘ BPMSRLM, ਦੇਵੀ ਪ੍ਰਸ਼ਾਦ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਾਘਾਪੁਰਾਣਾ, ਜਗਤਾਰ ਸਿੰਘ ਕਲਸਟਰ ਹੈੱਡ ਸਿੱਖਿਆ ਵਿਭਾਗ ਬਾਘਾਪੁਰਾਣਾ, ਹਰਜਿੰਦਰ ਕੌਰ ਸਿਹਤ ਵਿਭਾਗ, ਕੋਮਲ  ਬਾਂਸਲ ਸੁਪਰਵਾਈਜਰ, ਅਰੁਣਦੀਪ ਸਿੰਘ ਚੰਦੀ ਡਾਟਾ ਐਂਟਰੀ ਓਪਰੇਟਰ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੋਂ ਇਲਾਵਾ ਪੰਚਾਇਤ ਸਕੱਤਰ/ ਗ੍ਰਾਮ ਸੇਵਕ ਆਦਿ ਹਾਜਰ ਰਹੇ।

ਇੱਟਾਂ, ਮਿੱਟੀ, ਰੇਤਾ, ਬੱਜਰੀ, ਸੀਮੇਂਟ ਨੂੰ ਬਿਨ੍ਹਾਂ ਢਕੇ ਆਵਾਜਾਈ ਕਰਨ ਤੇ ਰੋਕ : DC ਸਾਗਰ ਸੇਤੀਆ !!

ਮੋਗਾ, 8 ਮਈ, (ਮੁਨੀਸ਼ ਜਿੰਦਲ) ਆਮ ਤੌਰ ਤੇ ਵੇਖਣ ਵਿੱਚ ਆਉਂਦਾ ਹੈ ਕਿ ਵੱਖ ਵੱਖ ਲੋਕਾਂ ਵੱਲੋਂ ਉਸਾਰੀ ਦੇ ਕੰਮਾਂ ਵਿੱਚ ਵਰਤੋਂ ਆਉਣ ਵਾਲਾ ਸਮਾਨ ਜਿਵੇਂ ਕਿ ਮਿੱਟੀ, ਰੇਤਾ, ਬੱਜਰੀ, ਸੀਮੇਂਟ, ਇੱਟਾਂ ਆਦਿ ਨੂੰ ਬਿਨ੍ਹਾਂ ਢਕੇ ਟਰੈਕਟਰ, ਟਰਾਲੀ, ਟਿੱਪਰਾਂ ਜਾਂ ਹੋਰ ਵਾਹਨਾਂ ਰਾਹੀਂ ਵੱਖ ਵੱਖ ਸਥਾਨਾਂ ਤੇ ਲਿਜਾਇਆ ਜਾਂਦਾ ਹੈ। ਇਸ ਆਵਾਜਾਈ ਦੌਰਾਨ ਬਰੀਕ ਸਮਾਨ, ਸੜਕ ਤੇ ਆਵਾਜਾਈ ਕਰਨ ਵਾਲੇ ਵਿਅਕਤੀਆਂ ਦੀਆਂ ਅੱਖਾਂ ਵਿੱਚ ਪੈ ਜਾਂਦਾ ਹੈ, ਜਿਸ ਨਾਲ ਸੜਕਾਂ ਤੇ ਦੁਰਘਟਨਾਵਾਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜਿਸ ਨਾਲ ਵਿਅਕਤੀਆਂ ਦਾ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਉਕਤ ਦੇ ਮੱਦੇਨਜਰ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਵਿੱਚ ਉਸਾਰੀ ਦੇ ਕੰਮਾਂ ਵਿੱਚ ਵਰਤੋਂ ਆਉਣ ਵਾਲਾ ਸਮਾਨ ਜਿਵੇਂ ਕਿ ਮਿੱਟੀ, ਰੇਤਾ, ਬੱਜਰੀ, ਸੀਮੇਂਟ, ਇੱਟਾਂ ਆਦਿ ਨੂੰ ਬਿਨ੍ਹਾਂ ਢੱਕੇ ਆਵਾਜਾਈ ਕਰਨ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਆਦੇਸ਼ 8 ਜੁਲਾਈ, 2025 ਤੱਕ ਲਾਗੂ ਰਹਿਣਗੇ।

‘ਓਪਰੇਸ਼ਨ ਸਿੰਦੂਰ’ ਦੇ ਮੱਦੇਨਜ਼ਰ ਪ੍ਰਸ਼ਾਸਨ ਸਤਰਕ ! DC ਸੇਤੀਆ ਵੱਲੋਂ ਪਾਬੰਦੀ ਹੁਕਮ ਜਾਰੀ !!

ਮੋਗਾ, 07 ਮਈ, (ਮੁਨੀਸ਼ ਜਿੰਦਲ) ਸਾਗਰ ਸੇਤੀਆ, ਆਈ.ਏ.ਐੱਸ, ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ, ਮੋਗਾ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਵਿਆਹ ਸ਼ਾਦੀਆਂ, ਖੁਸ਼ੀ ਦੇ ਉਤਸਵਾਂ ਅਤੇ ਧਾਰਮਿਕ ਉਤਸਵਾਂ ਦੌਰਾਨ ਆਮ ਪਬਲਿਕ ਵੱਲੋਂ ਚਲਾਈ ਜਾਣ ਵਾਲੀ ਆਤਿਸ਼ਬਾਜ਼ੀ ਜਿਸ ਵਿੱਚ ਬੰਬ, ਹਵਾਈ ਪਟਾਖੇ ਅਤੇ ਚਾਈਨੀਜ਼ ਕਰੈਕਰਜ਼ ਸ਼ਾਮਲ ਹਨ, ਦੀ ਵਰਤੋਂ ‘ਤੇ ਪੂਰਨ ਪਾਬੰਦੀ ਲਗਾਈ ਹੈ। ਇਹ ਹੁਕਮ ਮਿਤੀ 07/05/2025 ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ਾਂ ਅਨੁਸਾਰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਸੰਕਟਕਾਲ ਸਥਿਤੀ ਨਾਲ ਨਿਜੱਠਣ ਲਈ ਸਿਵਲ ਡਿਫੈਸ ਐਕਟ, 1968 ਅਧੀਨ ਮੌਕ ਡਰਿੱਲ ਕੀਤੀਆਂ ਜਾ ਰਹੀਆਂ ਹਨ। ਜਦਕਿ ਇਹ ਆਮ ਤੌਰ ‘ਤੇ ਦੇਖਣ ਵਿੱਚ ਆਉਂਦਾ ਹੈ ਕਿ ਆਏ ਦਿਨ ਵਿਆਹ ਸ਼ਾਦੀਆਂ, ਖੁਸ਼ੀ ਦੇ ਉਤਸਵਾਂ ਅਤੇ ਧਾਰਮਿਕ ਉਤਸਵਾਂ ਦੌਰਾਨ ਆਮ ਪਬਲਿਕ ਵੱਲੋਂ ਆਤਿਸ਼ਬਾਜ਼ੀ ਜਿਸ ਵਿੱਚ ਬੰਬ, ਹਵਾਈ ਪਟਾਖੇ ਅਤੇ ਚਾਈਨੀਜ਼ ਕਰੈਕਰਜ਼ ਸ਼ਾਮਲ ਹੁੰਦੇ ਹਨ, ਦੀ ਭਰੂਪਰ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਪਟਾਖਿਆਂ ਨਾਲ ਸ਼ੋਰ ਸ਼ਰਾਬੇ ਨਾਲ ਆਮ ਪਬਲਿਕ ਵਿੱਚ ਡਰ ਪੈਦਾ ਹੁੰਦਾ ਹੈ, ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ। ਜਿਸ ਕਰਕੇ ਇਹ ਪਾਬੰਦੀ ਲਾਇ ਗਈ ਹੈ।

ਪੈਨਸ਼ਨਰਾਂ ਦੇ ਮਸਲਿਆਂ ਤੇ ਵਿਚਾਰ ਲਈ ਮੀਟਿੰਗ 9 ਮਈ ਨੂੰ : ਗਿਆਨ ਸਿੰਘ !!

ਮੋਗਾ 6 ਮਈ (ਮੁਨੀਸ਼ ਜਿੰਦਲ) ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜਿਲ੍ਹਾ ਇਕਾਈ ਮੋਗਾ ਦੀ ਸਬ ਡਵੀਜਨ ਮੋਗਾ 1 ਅਤੇ 2 ਦੀ ਮਹੀਨਾ ਵਾਰ ਮੀਟਿੰਗ 9 ਮਈ ਸ਼ੁੱਕਰਵਾਰ ਨੂੰ 10 ਵਜੇ ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ ਹੋਵੇਗੀ। ਮੀਟਿੰਗ ਵਿਚ 20 ਮਈ ਦੀ ਟ੍ਰੇਡ ਯੂਨੀਅਨਾਂ ਦੀ ਹੜਤਾਲ ਵਿੱਚ ਸ਼ਮੂਲੀਅਤ, ਲੀਵ ਇਨਕੈਸ਼ਮੈਂਟ ਦੇ ਬਕਾਏ ਦੀ ਮਈ ਮਹੀਨੇ ਵਿੱਚ ਮਿਲਣ ਵਾਲੀ ਕਿਸ਼ਤ ਸਬੰਧੀ ਬੈਂਕਾਂ ਵਿਚ ਹੋਈ ਪ੍ਰਗਤੀ, ਵੱਖ ਵੱਖ ਮਹਿਕਮਿਆਂ ਦੇ ਦਫ਼ਤਰਾਂ ਦੀ ਕਾਰਗੁਜਾਰੀ ਬਾਰੇ ਚਰਚਾ, ਸਿਵਲ ਸਰਜਨ ਮੋਗਾ ਦਫਤਰ ਵਲੋ ਅਧਿਕਾਰੀਆਂ/ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਮੈਡੀਕਲ ਬਿੱਲਾਂ ਸਬੰਧੀ ਕਾਰਵਾਈ ਸਮੇਂ ਸਿਰ ਕਰਨ ਬਾਰੇ, ਖਜਾਨਾ ਦਫ਼ਤਰਾਂ ਨਾਲ ਸਬੰਧਤ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਪੰਜਾਬ ਸਰਕਾਰ ਵਲੋ ਪੈਨਸ਼ਨਰਾਂ ਦੇ ਅਹੁੱਦੇਦਾਰਾਂ ਨਾਲ ਹੋਈਆਂ ਮੀਟਿੰਗਾਂ ਦੇ ਸਿੱਟੇ ਅਤੇ ਹੋਰ ਮਸਲੇ ਵਿਚਾਰੇ ਜਾਣਗੇ। ਪ੍ਰੈਸ ਸਕੱਤਰ ਗਿਆਨ ਸਿੰਘ ਸਾਬਕਾ DPRO ਨੇ ਦੱਸਿਆ ਕਿ ਮੀਟਿੰਗ ਤੋਂ ਬਾਅਦ ਅਹੁੱਦੇਦਾਰਾਂ ਦਾ ਵਫਦ ਵੱਖ ਵੱਖ ਅਧਿਕਾਰੀਆਂ ਨੂੰ ਪੈਨਸ਼ਰਾਂ ਦੇ ਮਸਲਿਆਂ ਸਬੰਧੀ ਮਿਲੇਗਾ। ਮੀਟਿੰਗ ਵਿਚ ਪੰਜਾਬ ਐਸੋਸੀਏਸ਼ਨ ਦੇ ਜਰਨਲ ਸਕੱਤਰ ਸੁਰਿੰਦਰ ਰਾਮ ਕੁੱਸਾ, ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਰਾਊਕੇ, ਸਰਬਜੀਤ ਸਿੰਘ ਦੌਧਰ ਸਕੱਤਰ, ਪ੍ਰੇਮ ਕੁਮਾਰ ਵਿੱਤ ਸਕੱਤਰ ਅਤੇ ਪ੍ਰਧਾਨ  ਮੋਗਾ 1, ਜਗਜੀਤ ਸਿੰਘ ਰੱਖਰਾ, ਬਲਵੀਰ ਸਿੰਘ ਪ੍ਰਧਾਨ ਮੋਗਾ 2, ਭੂਪਿੰਦਰ ਸਿੰਘ ਯੋਗੇਵਾਲਾ ਤੇ ਸਾਰੇ ਸਰਗਰਮ ਮੈਬਰ ਸ਼ਾਮਲ ਹੋਣਗੇ।

ਹਟ ਸਕਦਾ ਹੈ, ਸ਼ਹੀਦੀ ਪਾਰਕ ਦਾ RCC ਫੁਹਾਰਾ ! ਲੈਂਡਸਕੇਪ ਜੋਨ ਬਣਾਉਣ ਦੀ ਤਿਆਰੀ : ਰਮਨ !!

ਮੋਗਾ, 6 ਮਈ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਗਰ ਨਿਗਮ ਮੋਗਾ ਸ਼ਹਿਰ ਦੀ ਸੁੰਦਰਤਾ ਤੇ ਹਰਿਆਲੀ ਵਿੱਚ ਵਾਧਾ ਕਰਨ ਲਈ ਯਤਨਸ਼ੀਲ ਹੈ। ਸ਼ਹਿਰ ਵਾਸੀਆਂ ਨੂੰ ਨਗਰ ਨਿਗਮ ਮੋਗਾ ਤਹਿਤ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦਾ ਲਾਭ ਪਾਰਦਸ਼ਤੀ ਢੰਗ ਨਾਲ ਦਿੱਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਨਗਰ ਨਿਗਮ ਮੋਗਾ ਦੇ ਜਾਇੰਟ ਕਮਿਸ਼ਨਰ ਰਮਨ ਨੇ ਦੱਸਿਆ ਕਿ ਸ਼ਹਿਰ ਦੇ ਸ਼ਹੀਦੀ ਪਾਰਕ ਵਿੱਚ ਬਣਿਆ ਆਰ.ਸੀ.ਸੀ. ਫੁਹਾਰਾ ਕਾਫੀ ਪੁਰਾਣਾ ਹੋ ਗਿਆ ਹੈ। ਇਸ ਲਈ ਇਸਨੂੰ ਹਟਾਉਣ ਦੀ ਲੋੜ ਹੈ। ਨਗਰ ਨਿਗਮ ਮੋਗਾ ਵੱਲੋਂ ਇਸਨੂੰ ਹਟਾਉਣ ਅਤੇ ਇਸ ਖੇਤਰ ਨੂੰ ਹਰਿਆਲੀ ਨਾਲ ਕਵਰ ਕਰਕੇ ਇੱਕ ਲੈਂਡਸਕੇਪ ਜੋਨ ਵਿੱਚ ਕਵਰ ਕਰਨ ਦਾ ਪ੍ਰਸਤਾਵ ਵਿਭਾਗ ਨੂੰ ਭੇਜਿਆ ਗਿਆ ਹੈ। ਇਹ ਪ੍ਰਸਤਾਵ ਪਾਸ ਹੋਣ ਨਾਲ ਇਹ ਇੱਕ ਵਾਤਾਵਰਨ ਅਤੇ ਦ੍ਰਿਸ਼ਟੀਗਤ ਤੌਰ ਤੇ ਆਕਰਸ਼ਕ ਬਦਲ ਵਜੋਂ ਕੰਮ ਕਰੇਗਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਮੋਗਾ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰਨ ਲਈ ਬਹੁਤ ਸਾਰੇ ਪ੍ਰਸਤਾਵ ਵਿਭਾਗ ਨੂੰ ਭੇਜੇ ਗਏ ਹਨ, ਜਿਹਨਾਂ ਦਾ ਕੰਮ ਪਾਸ ਹੋਣ ਉਪਰੰਤ ਚਲਵਾ ਦਿੱਤਾ ਜਾਵੇਗਾ। 

ਅਸਲਾ ਧਾਰਕਾਂ ਨੂੰ 20 ਮਈ ਤੱਕ ਦਾ ਅਲਟੀਮੇਟਮ ! ਨਹੀਂ ਤਾਂ ਐਕਟ ਅਨੁਸਾਰ ਹੋਵੇਗੀ ਕਾਰਵਾਈ : DC ਸਾਗਰ !!

ਮੋਗਾ, 5 ਮਈ, (ਮੁਨੀਸ਼ ਜਿੰਦਲ) ਆਰਮਜ ਐਕਟ 1959 ਅਤੇ ਆਰਮਜ ਰੂਲਜ 2016 ਅਨੁਸਾਰ ਅਸਲਾ ਲਾਇਸੰਸ ਧਾਰਕਾਂ ਵੱਲੋਂ ਆਪਣਾ ਅਸਲਾ ਲਾਇਸੰਸ ਮਿਆਦ ਖਤਮ ਹੋਣ ਤੋਂ 60 ਦਿਨ ਪਹਿਲਾਂ ਅਪਲਾਈ ਕਰਨਾ ਹੁੰਦਾ ਹੈ, ਪ੍ਰੰਤੂ ਜ਼ਿਲ੍ਹਾ ਮੋਗਾ ਦੇ ਕੁਝ ਅਸਲਾ ਲਾਇਸੰਸ ਧਾਰਕ ਜਿਹਨਾਂ ਵੱਲੋਂ ਰੀਨਿਊ ਦੀ ਮਿਤੀ ਲੰਘ ਜਾਣ ਤੋਂ ਬਾਅਦ ਵੀ ਆਪਣੇ ਅਸਲਾ ਲਾਇਸੰਸ ਰੀਨਿਊ ਨਹੀਂ ਕਰਵਾਏ ਗਏ, ਅਜਿਹਾ ਕਰਕੇ ਇਹਨਾਂ ਲਾਇਸੰਸ ਧਾਰਕਾਂ ਵੱਲੋਂ ਆਰਮਜ ਐਕਟ 1959 ਅਤੇ ਆਰਮਜ ਰੂਲਜ 016 ਦੀ ਉਲੰਘਣਾ ਕੀਤੀ ਜਾ ਰਹੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਅਜਿਹੇ ਲਾਇਸੰਸ ਧਾਰਕਾਂ ਨੂੰ ਅਖਰੀ ਮੌਕਾ ਦਿੰਦੇ ਹੋਏ ਹਦਾਇਤ ਕੀਤੀ ਗਈ ਹੈ ਕਿ ਉਹ 20 ਮਈ, 2025 ਤੱਕ ਆਪਣੇ ਅਸਲਾ ਲਾਇਸੰਸ ਰੀਨਿਊ ਕਰਵਾਉਣ ਲਈ ਸੇਵਾ ਕੇਂਦਰ ਵਿਖੇ ਸਰਵਿਸ ਅਪਲਾਈ ਕਰਕੇ ਉਸਦੀ ਰਸੀਦ ਇਸ ਦਫਤਰ ਵਿਖੇ ਪੇਸ਼ ਕਰਨ। ਉਹਨਾਂ ਦੱਸਿਆ ਕਿ ਜੇਕਰ ਅਸਲਾ ਲਾਇਸੰਸ ਧਾਰਕਾਂ ਵੱਲੋਂ ਉਕਤ ਅਨੁਸਾਰ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਸਲਾ ਲਾਇਸੰਸ ਧਾਰਕਾਂ ਦੇ ਅਸਲਾ ਲਾਇਸੰਸ ਰੱਦ ਕਰਨ ਸਬੰਧੀ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

गैर कानूनी ढंग से, भारत में रह रहे पाकिस्तानीयों को लेकर भाजपा में आक्रोश ! गवर्नर व मुख्यमंत्री को भेजे पत्र !!

मोगा, 5 मई  (मुनीश जिन्दल) भारत में गैर कानूनी ढंग से, वीजा समाप्त होने के बाद भी कई कई वर्षों से रह रहे पाकिस्तानी नागरिकों को डिपोट करने के लिए पंजाब के गवर्नर गुलाब चंद कटारिया तथा पंजाब के मुख्यमंत्री भगवंत मान को भाजपा के जिलाध्यक्ष डा. सीमांत गर्ग के नेतृत्व में मांग पत्र डिप्टी कमिश्नर, सागर सेतिया के द्वारा भेजा गया। इस अवसर पर भाजपा के पूर्व विधायक डा. हरजोत कमल, सीनियर नेता निधड़क सिंह बराड़, महामंत्री मुख्तयार सिंह, महामंत्री विक्की सितारा, महामंत्री राहुल गर्ग, उपाध्यक्ष सोनी मंगला, अमरजीत सिंह, शशिकातं, सुखविंदर सिंह, उमाकांत, मंडल अध्यक्ष अमित गुप्ता, सुकेश सूद, जतिंदर चड्ढा, हेमंत सूद आदि उपस्थित थे। भाजपा के जिलाध्यक्ष डा. सीमांत गर्ग के नेतृत्व में पंजाब के गर्वनर व मुख्यमंत्री को भेजे गए मांग पत्र में मांग की गई कि 22 अप्रैल 2025 को जम्मू कश्मीर के पहलगाम में निर्दोष लोगों को गोलियों से शहीद करके 26 हिंदू नौजवानों की हत्या कर दी गई। इस जघन्य हत्याकांड में पूरे देश को झिझोड़ कर रख दिया है। जिसकी भारत देश में ही नहीं, बल्कि विदेशों में भी निंदा हो रही है। उन्होंने कहा कि इस हत्याकांड के विरोध में केन्द्र सरकार ने महत्वपूर्ण कदम उठाते हुए पूरे देश के सभी राज्यों में, जो पाकिस्तानी नागरिक वीजा खत्म होने के बाद भी पिछले अनेक वर्षों से गैर कानूनी ढंग से देश में रह रहे हैं, उनकी पहचान करके उनको वापस भेजा गया है तथा जिनका वीजा लगा हुआ था, उनका वीजा रद्द करके, उनकी सेवाओं को खत्म कर डिपोट करने की कार्रवाई की गई है। इसलिए भारत सरकार के गृह विभाग द्वारा 25 अप्रैल को समूह राज्यों को एक पत्र भेजकर विदेशी कानून 1946 के सेक्शन 3 (1) के अंतर्गत प्राप्त अधिकारों का प्रयोग करते हुए पाकिस्तानी नागरिकों के लिए वीजा व अन्य सेवाएं रद्द करके, उनको वापस भेजने के आदेश जारी किए गए हैं। जिसके चलते सोमवार को भाजपा द्वारा डिप्टी कमिश्नर को मांग पत्र देकर उनसे मांग की गई है कि जो भी लोग अलग अलग जिलों में पाकिस्तान से आकर गैर कानूनी ढंग से रह रहे हैं, तथा उनके पास कोई भी दस्तावेज नहीं है, तथा जिनकी वीजा की अवधि भी समाप्त हो चुकी है, उन लोगों की पहचान कर प्रशासनिक अधिकारियों व पुलिस द्वारा वापस भेजने के प्रबंध किए जाएं। क्योंकि यह मामला राष्ट्रिय सुरक्षा से संबंधित है तथा ऐसे लोगों की सूचियां तैयार कर गृह विभाग को भेजकर, इनके वापस भेजने के प्रबंध किए जाएं। उन्होंने कहा कि केंद्र के गृह विभाग द्वारा भेजे गए पत्र तथा गैर कानूनी रह रहे पाकिस्तानी नागरिकों का यहां अधिक देर रहना चिंता तथा सुरक्षा का विषय है। इसलिए इस पर तुरंत कार्रवाई पुलिस व प्रशसनिक अधिकारियों को करनी चाहिए। उन्होंने कहा कि भारत में हजारों की संख्या में ऐसे लोग हैं जो कि वीजा समाप्त होने के बाद भी गैर कानूनी ढंग से यहां रह रहे हैं। पाकिस्तानी नागरिकों संबंधी गृह विभाग के पास आंकड़े हैं तथा गृह विभाग सभी प्रदेशों के मुख्यमंत्रियों, गर्वनर व  पुलिस  प्रशासनिक अधिकारियों के साथ इन आंकड़ों को सांझा कर सख्त कार्रवाई कर रहा है।
error: Content is protected !!