logo

Political

ਪੰਜਾਬ ਸਰਕਾਰ ਦੇ ਬਜਟ ਨੇ, ਆਸ਼ਾ ਵਰਕਰਾਂ ਨੂੰ ਕੀਤਾ ਨਿਰਾਸ਼: ਮਨਦੀਪ ਕੌਰ ਦੀਦਾਰੇਵਾਲਾ !!

ਮੋਗਾ 29 ਮਾਰਚ (ਮੁਨੀਸ਼ ਜਿੰਦਲ) ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਜਿਲਾ ਪ੍ਰਧਾਨ ਮਨਦੀਪ ਕੌਰ ਦੀਦਾਰੇਵਾਲਾ ਨੇ ਨਿਰਾਸ਼ਾ ਭਰੇ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਭਰ ਦੀਆਂ ਆਸ਼ਾ ਵਰਕਰ, ਪੰਜਾਬ ਸਰਕਾਰ ਦੇ ਬਜ਼ਟ ਤੋਂ ਬਹੁਤ ਉਮੀਦਾਂ ਲਾਈਂ ਬੈਠੀਆਂ ਸਨ। ਪਰੰਤੂ ਅਫਸੋਸ ਹੋਇਆ ਕਿ ਪੰਜਾਬ ਸਰਕਾਰ ਨੇ ਚੌਥਾ ਬਜ਼ਟ ਪੇਸ਼ ਕੀਤਾ, ਪਰ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾ ਨੂੰ ਬਜਟ ਵਿੱਚ ਕੁੱਝ ਵੀ ਨਹੀਂ ਦਿੱਤਾ। ਜਦਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੇ ਮਾਣ ਭੱਤੇ ਡਬਲ ਕੀਤੇ ਜਾਣਗੇ। ਇਸ ਬਜਟ ਤੋਂ ਬਾਅਦ ਪੰਜਾਬ ਭਰ ਦੀਆਂ ਵਰਕਰਾਂ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਸਿਹਤ ਸਹੂਲਤਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਪਰੰਤੂ ਦੂਜੇ ਪਾਸੇ ਘਰ ਘਰ ਸਿਹਤ ਸੇਵਾਵਾਂ ਪਹੁੰਚਾਉਣ ਵਾਲੀਆਂ ਆਸ਼ਾ ਵਰਕਰਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਆਸ਼ਾ ਵਰਕਰ ਅਤੇ ਫਸੀਲੀਟਰ ਯੂਨੀਅਨ ਪੰਜਾਬ ਪਿਛਲੇ 15 ਸਾਲਾਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰਦੀ ਆ ਰਹੀਆਂ ਹਨ ਤੇ ਆਉਣ ਵਾਲੇ ਸਮੇਂ ਵਿੱਚ ਵੀ ਆਪਣਾ ਸੰਘਰਸ਼ ਜਾਰੀ ਰੱਖਣਗੀਆਂ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਆਸ਼ਾ ਵਰਕਰਾਂ ਦੀਆਂ ਜਾਇਜ ਮੰਗਾਂ ਨੂੰ ਪ੍ਰਵਾਨ ਕਰਦੇ ਹੋਏ ਲਾਗੂ ਕਰੇ। ਉਹਨਾਂ ਕਿਹਾ ਕਿ ਆਸ਼ਾ ਵਰਕਰਾਂ ਸਿਹਤ ਵਿਭਾਗ ਵਿੱਚ ਆਫ ਲਾਇਨ ਅਤੇ ਆਨ ਲਾਈਨ ਕੰਮ ਕਰਨ ਦੀ ਪਹਿਲੀ ਕਤਾਰ ਵਿੱਚ ਲੋਕ ਭਲਾਈ, ਲੋਕ ਸੇਵਾ ਕਰਦੀਆਂ ਹਨ, ਸਰਕਾਰ ਨੂੰ ਚਾਹੀਦਾ ਸੀ ਕਿ ਬਜ਼ਟ ਸਾਡੇ ਹੱਕਾਂ ਲਈ ਰਾਖਵਾਂ ਰੱਖਿਆ ਜਾਂਦਾ, ਲੇਕਿਨ ਅਜਿਹਾ ਨਹੀਂ ਹੋਇਆ। ਉਹਨਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਚੱਲ ਰਹੀ ਸਰਕਾਰ ਅਸਲ ਮੁੱਦਿਆਂ ਤੋਂ ਭਟਕ ਚੁੱਕੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਪਰਮਜੀਤ ਕੋਰ, ਸਮਾਧ ਭਾਈ, ਬਲਜੀਤ ਕੋਰ ਕੋਟ ਈਸੇ ਖਾ, ਬਲਵਿੰਦਰ ਕੋਰ ਡਰੋਲੀ ਭਾਈ, ਮਨਦੀਪ ਕੌਰ, ਸਿਕੰਦਰ ਕੋਰ, ਸਖਮੰਦਰ ਕੋਰ, ਢੁਡੀਕੇ ਸਿਮਰਜੀਤ ਕੋਰ, ਬਾਘਾਪੁਰਾਣਾ, ਕਮਲ ਬੱਧਨੀ, ਮਨਪ੍ਰੀਤ ਕੋਰ ਕੋਟ, ਸਰਬਜੀਤ ਕੋਰ ਚੜਿਕ, ਸਰਬਜੀਤ ਕੋਰ ਲੋਪੋ, ਮਹਿਦਰ ਕੋਰ, ਸੰਦੀਪ ਕੋਰ ਮੋਗਾ ਹਾਜ਼ਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

कर्मचारी, पेंशनर्ज संयुक्त मार्चा ने जलाई, सरकार के बजट की प्रतियां ! लगे पंजाब सरकार विरोधी नारे !!

ਮੋਗਾ 28 ਮਾਰਚ (ਮੁਨੀਸ਼ ਜਿੰਦਲ) ਮੁਲਾਜਮ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ਤੇ ਮੋਗਾ ਜਿਲ੍ਹੇ ਦੇ ਪੈਨਸ਼ਨਰਾਂ, ਮੁਲਾਜਮਾਂ ਨੇ ਪੰਜਾਬ ਸਰਕਾਰ ਦੇ ਪੇਸ਼ ਕੀਤੇ ਸਾਲ 2025-26 ਦੇ ਮੁਲਾਜਮ ਪੈਨਸ਼ਨਰਜ ਅਤੇ ਕਿਸਾਨ ਮਜਦੂਰ ਲੋਕ ਵਿਰੋਧੀ ਬੱਜਟ ਦੀਆਂ ਕਾਪੀਆਂ ਮੇਨ ਚੌਂਕ ਮੋਗਾ ਵਿੱਚ ਸਾੜਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਇੱਕਠ ਵਿੱਚ ਸ਼ਾਮਲ ਮੁਲਾਜਮਾਂ, ਪੈਨਸ਼ਨਰਾਂ ਨੇ ਪੰਜਾਬ ਸਰਕਾਰ ਮੁਰਦਾ ਬਾਦ, ਸਾਡੇ ਬਕਾਏ ਇੱਕੋ ਕਿਸ਼ਤ ਵਿੱਚ ਜਾਰੀ ਕਰੋ, 2.59 ਦਾ ਗੁਣਾਕ ਲਾਗੂ ਕਰੋ, ਮਹਿੰਗਾਈ ਭੱਤਾ, ਕੇਂਦਰ ਦੇ ਬਰਾਬਰ 53% ਕਰੋ, ਮੁਲਾਜਮਾਂ ਦੇ ਕੱਟੇ 37 ਭੱਤੇ ਬਹਾਲ ਕਰੋ, ਮੁਲਾਜਮਾਂ ਦਾ ਪ੍ਰੋਬੇਸ਼ਨ ਪੀਰੀਅਡ, ਇੱਕ ਸਾਲ ਕਰੋ, ਠੇਕੇ ਆਊਟ ਸੋਰਸ ਤੇ ਕੰਮ ਕਰਦੇ ਮੁਲਾਜਮ, ਪੱਕੇ ਕਰੋ, ਨਿੱਜੀ ਕਰਨ ਬੰਦ ਕਰੋ, ਸਰਕਾਰੀ ਅਦਾਰਿਆਂ ਦਾ ਭੋਗ ਪਾਉਣਾ ਬੰਦ ਕਰੋ, ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਲਾਗੂ ਕਰੋ, ਕੈਸ਼ ਲੈੱਸ ਹੈਲਥ ਸਕੀਮ ਲਾਗੂ ਕਰੋ, ਪੰਜਾਬ ਸਰਕਾਰ ਹੋਸ਼ ਮੇਂ ਆਓ, ਹੋਸ਼ ਮੇ ਆਕਰ ਬਾਤ ਚਲਾਓ ਦੇ ਆਕਾਸ਼ ਗੁੰਜਾਊ ਨਾਹਰੇ ਬੁਲੰਦ ਕੀਤੇ। ਪ੍ਰੈਸ ਸਕੱਤਰ ਗਿਆਨ ਸਿੰਘ ਸਾਬਕਾ DPRO ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਤੰਤਰਤਾ ਸੈਨਾਨੀ ਭਵਨ ਤੋਂ ਚੱਲਣ ਤੋਂ ਪਹਿਲਾਂ ਅਤੇ ਮੇਨ ਚੌਕ ਮੋਗਾ ਵਿੱਚ ਬੱਜਟ ਦੀਆਂ ਕਾਪੀਆਂ ਸਾੜਨ ਸਮੇਂ ਵੱਖ ਵੱਖ ਬੁਲਾਰਿਆਂ ਰਾਜਿੰਦਰ ਸਿੰਘ ਰਿਆੜ, ਦਲਜੀਤ ਸਿੰਘ ਭੁੱਲਰ ਪ੍ਰਧਾਨ ਪੰਜਾਬ ਰੋਡਵੇਜ, ਜੰਗੀਰ ਸਿੰਘ ਖੋਖਰ PSPCL ਪੈਨਸ਼ਨਰਜ਼ ਐਸੋ, ਬਿੱਕਰ ਸਿੰਘ ਮਾਛੀਕੇ, ਅਤੇ ਸੁਖਦੇਵ ਸਿੰਘ ਵਰਕਿੰਗ ਪ੍ਰਧਾਨ ਆਦਿ ਆਗੂਆਂ ਨੇ ਦੱਸਿਆ ਕਿ ਇਸ ਬੱਜਟ ਵਿੱਚ ਮੁਲਾਜਮਾਂ ਪੈਨਸ਼ਨਰਾਂ ਦੇ ਬਕਾਏ ਅਤੇ ਹੋਰ ਮੰਗਾਂ ਮੰਨਣ ਬਾਰੇ ਇੱਕ ਵੀ ਸ਼ਬਦ ਨਾ ਪਾਉਣਾ ਤਰਕਹੀਣ ਅਤੇ ਲੋਕ ਦੇਖੀ ਕਰਜਾਈ ਬੱਜਟ ਨੂੰ ਪਾਸ ਕਰਨਾ ਬਹੁਤ ਹੀ ਨਿੰਦਣਯੋਗ ਅਤੇ ਨਕਾਰਨ ਯੋਗ ਹੈ।  ਪ੍ਰਦਰਸ਼ਨ ਕਰਦੇ ਮੁਲਾਜਮ, ਪੈਨਸ਼ਨਰਜ਼ ਸਾਂਝਾ ਫਰੰਟ ਦੇ ਮੇਮ੍ਬਰ। ਸੁਖਮੰਦਰ ਸਿੰਘ ਜਿਲ੍ਹਾ ਆਗੂ, ਗੁਰਦੇਵ ਸਿੰਘ ਚੜਿੱਕ, ਜਸਵੰਤ ਸਿੰਘ, ਚਮਕੌਰ ਸਿੰਘ ਪੰਜਾਬ ਰੋਡਵੇਜ ਪੈਨਸ਼ਨਰਜ਼ ਆਗੂਆਂ ਦੇ ਕਿਹਾ ਕਿ ਬੱਜਟ ਵਿੱਚ ਭਾਵੇਂ ਕੋਈ ਨਵੇਂ ਟੈਕਸ ਨਹੀਂ ਲਾਏ ਗਏ ਪਰ ਲੱਗਪੱਗ ਪੰਜਾਹ ਹਜ਼ਾਰ ਕਰੋੜ ਦੇ ਹੋਰ ਕਰਜੇ ਦੀ ਪ੍ਰਾਪਤੀ ਕਰਨ ਦੇ ਕਾਲੇ ਮਨਸੂਬੇ, ਪੰਜਾਬ ਨੂੰ ਹੋਰ ਕੰਗਾਲ ਕਰਨ ਦੇ ਰਾਹ ਤੋਰਨਾ ਅਤੀ ਘਾਤਕ ਹਨ, ਜਦੋਂ ਕਿ ਪਹਿਲਾਂ ਲਏ ਜਾ ਰਹੇ ਟੈਕਸਾਂ ਦੀ ਆਮਦਨ ਨੂੰ ਸੁਚੱਜੇ ਤਰੀਕੇ ਨਾਲ ਵਰਤਕੇ, ਸਰਕਾਰੀ ਐਸ਼ ਪ੍ਰਸਤੀ ਅਤੇ ਕੂੜ ਪ੍ਰਚਾਰ ਤੇ ਖਰਚੇ ਘਟਾ ਕੇ, ਵੱਡੇ ਉਦਯੋਗ ਪਤੀਆਂ ਸਰਮਾਏਦਾਰਾਂ ਤੇ ਹੋਰ ਟੈਕਸ ਲਾਕੇ ਇਸ ਸਾਲ ਲਏ ਜਾਣ ਵਾਲੇ ਕਰਜੇ ਤੋਂ ਬਚਿਆ ਜਾ ਸਕਦਾ ਸੀ। ਸਮਸ਼ੇਰ ਸਿੰਘ, ਓਮਾਂਕਾਂਤ ਸ਼ਾਸਤਰੀ, ਅਵਤਾਰ ਸਿੰਘ ਪੱਪੂ, ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ 15 ਅਪ੍ਰੈਲ 2025 ਨੂੰ ਮੁਲਾਜਮ ਪੈਨਸ਼ਨਰਾਂ ਨਾਲ ਹੋਣ ਵਾਲੀ ਗੱਲਬਾਤ ਅੱਗੇ ਪਾਈ ਜਾਂ ਇਸ ਮੀਟਿੰਗ ਵਿੱਚ ਲਟਕਦੀਆਂ ਮੰਗਾਂ ਬਾਰੇ ਕੋਈ ਸਾਰਥਿਕ ਹੱਲ ਨਾ ਕੱਢਿਆ ਤਾਂ ਸਾਂਝਾ ਸੰਘਰਸ਼ ਹੋਰ ਜੋਰਦਾਰ ਅਤੇ ਏਕਤਾ ਦੇ ਬਲ ਤੇ ਲੜਿਆ ਜਾਵੇਗਾ।  ਅੱਜ ਦੇ ਇੱਕਠ ਵਿੱਚ ਗੁਰਜੰਟ ਸਿੰਘ ਸੰਘਾ, ਨਾਇਬ ਸਿੰਘ, ਬਸੰਤ ਸਿੰਘ ਖਾਲਸਾ, ਸੁਖਮੰਦਰ ਸਿੰਘ ਗੱਜਣਵਾਲਾ, ਬਲੌਰ ਸਿੰਘ, ਬਲਵੀਰ ਸਿੰਘ ਪ੍ਰਧਾਨ ਮੋਗਾ, ਬਖਸ਼ੀਸ਼ ਸਿੰਘ, ਪਿਆਰਾ ਸਿੰਘ, ਜਗਜੀਤ ਸਿੰਘ, ਅਮਰਜੀਤ ਸਿੰਘ, ਗੁਰਦੇਵ ਸਿੰਘ ਪ੍ਰਧਾਨ ਪੰਜਾਬ ਰੋਡਵੇਜ, ਜੋਰਾਵਰ ਸਿੰਘ ਬੱਧਨੀ ਕਲਾਂ ਸਮੇਤ ਵੱਡੀ ਗਿਣਤੀ ਵਿੱਚ ਪੈਨਸ਼ਨਰ ਮੁਲਾਜਮ ਸ਼ਾਮਲ ਹੋਏ। ਅੱਜ ਦੇ ਇੱਕਠ ਵਿੱਚ ਇੱਕ ਮਤਾ ਪਾਸ ਕਰਕੇ, ਚਾਉਂ ਕੇ ਸਕੂਲ ਦੇ ਅੱਗੇ ਧਰਨੇ ਤੇ ਬੈਠੇ ਅਧਿਆਪਕਾਂ ਤੇ ਕੀਤੇ ਪੁਲੀਸ ਤਸ਼ੱਦਦ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਵੀ ਕੀਤੀ ਗਈ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

SKM ਦੇ ਸੱਦੇ ਤੇ, ਕਿਸਾਨਾਂ ਦਾ DC ਦਫਤਰ ਮੂਹਰੇ ਧਰਨਾ ਪ੍ਰਦਰਸ਼ਨ !!

ਮੋਗਾ 28 ਮਾਰਚ (ਮੁਨੀਸ਼ ਜਿੰਦਲ) ਸੰਯੁਕਤ ਕਿਸਾਨ ਮੋਰਚੇ ਭਾਰਤ ਦੇ ਸੱਦੇ ਤਹਿਤ ਮੋਗਾ ਡੀਸੀ ਦਫ਼ਤਰ ਮੂਹਰੇ “ਜਬਰ ਵਿਰੋਧੀ ਦਿਵਸ” ਮਨਾਉਂਦੇ ਹੋਏ ਧਾਰਨਾ ਪ੍ਰਦਰਸ਼ਨ ਕੀਤਾ ਗਿਆ। ਬੀਕੇਯੂ ਏਕਤਾ ਉਗਰਾਹਾਂ ਦੇ ਬਲੌਰ ਸਿੰਘ ਘੱਲ ਕਲਾਂ ਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਸਾਂਝੇ ਤੌਰ ਤੇ ਆਖਿਆ ਕਿ ਅੱਜ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਭੇਜਿਆ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਕਿ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਨੂੰ ਬਹਾਲ ਕੀਤਾ ਜਾਵੇ ਅਤੇ ਰਾਜ ਵਿੱਚ ਪ੍ਰਚਲਿਤ ਪੁਲਿਸ ਦਮਨ ਬੰਦ ਕੀਤਾ ਜਾਵੇ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੀ ਤਾਨਾਸ਼ਾਹੀ ਭਾਜਪਾ ਵਾਂਗ ਲੋਕਾਂ ਦੇ ਸੰਘਰਸ਼ ਵਿਰੁੱਧ ਬੁਲਡੋਜ਼ਰ ਰਾਜ ਦਾ ਸਹਾਰਾ ਲੈ ਰਹੀ ਹੈ ਅਤੇ ਕਿਸਾਨਾਂ ਨੂੰ ਅੱਧੀ ਰਾਤ ਨੂੰ ਗ੍ਰਿਫ਼ਤਾਰ ਕਰਕੇ ਨਿਆਂਪਾਲਿਕਾ ਵੱਲੋਂ ਬਗੈਰ ਕਿਸੇ ਆਡਿਟ ਦੇ ਜੇਲ੍ਹਾਂ ਵਿੱਚ ਸੁੱਟ ਰਹੀ ਹੈ। ਤਾਂ ਜ਼ੋ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਵਰਗਾਂ ਦੇ ਰੋਜ਼ੀ ਰੋਟੀ ਦੇ ਮੁੱਦਿਆਂ ‘ਤੇ ਵਿਸ਼ਾਲ ਅਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਇਆ ਜਾ ਸਕੇ। ਪੰਜਾਬ ਸਰਕਾਰ ਨੇ ਸੰਘਰਸ਼ ਦੇ ਦਬਾਅ ਕਰਕੇ ਬਹੁਤ ਸਾਰੇ ਕਿਸਾਨ ਆਗੂਆਂ ਨੂੰ ਅੱਜ ਰਿਹਾਅ ਕਰ ਦਿੱਤਾ ਪਰ ਸਾਰੀਆਂ ਮੰਗਾਂ ਪੂਰੀ ਨਾ ਹੋਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਕਿਸਾਨਾਂ ਦਾ ਖੁਰਦ ਬੁਰਦ ਕੀਤੇ ਸਮਾਨ ਦੀ ਪੰਜਾਬ ਸਰਕਾਰ ਭਰਪਾਈ ਕਰੇ। ਸੰਘਰਸ਼ ਕਰਨ ਦਾ ਜਮਹੂਰੀ ਹੱਕ ਬਹਾਲ ਕਰੇ। DC ਦਫਤਰ ਮੂਹਰੇ, ਕਿਸਾਨਾਂ ਦਾ ਇਕੱਠ। ਐਸਕੇਐਮ ਦੇ ਆਗੂਆਂ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਸ ਵੇਲੇ ਅਮਰੀਕਾ ਦਾ ਇੱਕ ਵਫ਼ਦ ਉੱਚ ਪੱਧਰੀ ਗੱਲਬਾਤ ਲਈ ਭਾਰਤੀ ਖੇਤੀ ਬਾਰੇ ਮੁਕਤ ਵਪਾਰ ਦੇ ਸਮਝੌਤੇ ਕਰਨ ਆਇਆ ਹੈ। ਭਾਰਤ ਸਰਕਾਰ, ਅਮਰੀਕੀ ਸਾਮਰਾਜੀਆਂ ਨਾਲ ਇਹ ਸਮਝੌਤੇ ਨਾ ਕਰੇ ਕਿਉਂਕਿ ਭਾਰਤ ਪਹਿਲਾਂ ਹੀ ਗੰਭੀਰ ਖੇਤੀਬਾੜੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਇਸ ਨਾਲ ਇਹ ਹੋਰ ਵੀ ਗੰਭੀਰ ਹੋ ਸਕਦਾ ਹੈ। ਜੋ ਭਾਰਤ ਦੇ ਮਿਹਨਤਕਸ਼ ਲੋਕਾ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਵਫਦ ਦਾ ਮਕਸਦ ਭਾਰਤ ਅਮਰੀਕਾ ਦੁਵੱਲਾ ਵਪਾਰ ਸਮਝੌਤਾ ਸਿਰੇ ਚਾੜ੍ਹਨਾ ਹੈ, ਜਿਸ ਤਹਿਤ ਅਮਰੀਕੀ ਵਸਤਾਂ ‘ਤੇ ਦਰਾਮਦ ਟੈਕਸਾਂ ‘ਚ ਭਾਰੀ ਕਟੌਤੀ ਕੀਤੀ ਜਾਵੇਗੀ। ਅਮਰੀਕਾ ਵੱਲੋਂ ਪਹਿਲਾਂ ਹੀ ਭਾਰਤ ਤੋਂ ਖ੍ਰੀਦੀਆਂ ਜਾਣ ਵਾਲੀਆਂ ਵਸਤਾਂ ਉੱਪਰ ਦੋ ਅਪ੍ਰੈਲ ਤੋਂ ਭਾਰੀ ਟੈਕਸ ਲਾਉਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਅਜਿਹੇ ਦਬਾਅ ਰਾਹੀਂ ਭਾਰਤ ਸਰਕਾਰ ਦੀ ਬਾਂਹ ਮਰੋੜ ਕੇ ਇਹ ਸਾਮਰਾਜੀ ਸਮਝੌਤਾ ਸਿਰੇ ਚਾੜ੍ਹਿਆ ਜਾਣਾ ਹੈ। ਭਾਰਤੀ ਵਣਜ ਮੰਤਰੀ ਪਿਊਸ਼ ਗੋਇਲ 7 ਰੋਜ਼ਾ ਅਮਰੀਕੀ ਦੌਰੇ ਸਮੇਂ, ਇਸੇ ਸਮਝੌਤੇ ਬਾਰੇ ਚਰਚਾ ਕਰਕੇ ਆਇਆ ਹੈ। ਇਹ ਸਮਝੌਤਾ ਸਿਰੇ ਚੜ੍ਹ ਜਾਣ ਨਾਲ ਮੀਟ, ਅਖਰੋਟ, ਵਿਸਕੀ, ਫੈਟ ਮੁਕਤ ਦੁੱਧ, ਸੋਇਆਬੀਨ, ਮੱਕੀ ਤੇ ਕਣਕ ਸਮੇਤ ਪੋਲਟਰੀ ਤੇ ਡੇਅਰੀ ਖੇਤਰ ਆਦਿ ਅਮਰੀਕਣ ਖੇਤੀ ਵਸਤਾਂ ਤੋਂ ਭਾਰਤ ਨੇ ਟੈਕਸ ਘਟਾਉਣਾ ਹੈ ਤੇ ਭਾਰਤੀ ਮੰਡੀ ਅੰਦਰ ਇਨ੍ਹਾਂ ਖੇਤੀ ਵਸਤਾਂ ਦੀ ਸਾਮਰਾਜੀ ਸਰਦਾਰੀ ਹੋਣੀ ਹੈ। ਇਸ ਸਮਝੌਤੇ ਰਾਹੀਂ ਇਹਨਾਂ ਵਸਤਾਂ ਲਈ ਵੀ ਭਾਰਤੀ ਮੰਡੀ ਖੁੱਲ੍ਹ ਜਾਣ ਦਾ ਮਤਲਬ, ਦੇਸ਼ ਦੇ ਖੇਤੀ ਖੇਤਰ ਦਾ ਸੰਕਟ ਹੋਰ ਡੂੰਘਾ ਹੋਵੇਗਾ। ਕਿਸਾਨਾਂ ਦੀਆਂ ਫਸਲਾਂ ਦੀ ਹੋਰ ਵੀ ਸਸਤੇ ਭਾਵਾਂ ਉੱਤੇ ਅੰਨ੍ਹੀ ਲੁੱਟ ਹੋਵੇਗੀ ਅਤੇ ਪਹਿਲਾਂ ਹੀ ਕਿਸਾਨਾਂ ਮਜ਼ਦੂਰਾਂ ਨੂੰ ਖ਼ੁਦਕੁਸ਼ੀਆਂ ਲਈ ਮਜਬੂਰ ਕਰ ਰਹੇ ਕਿਸਾਨੀ ਕਰਜ਼ਿਆਂ ਵਿੱਚ ਹੋਰ ਵੀ ਭਾਰੀ ਵਾਧੇ ਹੋਣਗੇ। ਸਟੇਜ ਸਕੱਤਰ ਦੀ ਜ਼ਿਮੇਵਾਰੀ ਬਲੌਰ ਸਿੰਘ ਘੱਲ ਕਲਾਂ ਨੇ ਨਿਭਾਈ। ਧਰਨੇ ਨੂੰ ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਕੁਲਦੀਪ ਕੌਰ ਕੁੱਸਾ, ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਸੂਬਾ ਆਗੂ ਚਮਕੌਰ ਸਿੰਘ ਰੋਡੇਖੁਰਦ, ਛਿੰਦਰਪਾਲ ਕੌਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਪ੍ਰਧਾਨ ਬਿੱਕਰ ਸਿੰਘ ਚੂਹੜਚੱਕ, ਬੀਕੇਯੂ ਰਾਜੇਵਾਲ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਬਹਿਰਾਮਕੇ, ਬੀਕੇਯੂ ਲੱਖੋਵਾਲ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਬੀਕੇਯੂ ਕਾਦੀਆ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਘੋਲੀਆਂ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਜਰਨਲ ਸਕੱਤਰ ਜਗਜੀਤ ਸਿੰਘ ਧੂੜਕੋਟ, ਬੀਕੇਯੂ ਪੰਜਾਬ ਦੇ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੁਖਜੀਤ ਕੌਰ ਬੁੱਕਣਵਾਲਾ, ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੇ ਬਲਵੀਰ ਸਿੰਘ ਮਾਨ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਬਹਿਰਾਮਕੇ, ਬੀਕੇਯੂ ਏਕਤਾ ਆਜ਼ਾਦ ਦੇ ਜਗਰਾਜ ਸਿੰਘ ਦੱਦਾਹੂਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਕਾਲੇਕੇ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਲਖਵੀਰ ਸਿੰਘ ਸਿੰਘਾਂਵਾਲਾ, ਜਮਹੂਰੀ ਲੋਕ ਅਧਿਕਾਰ ਸਭਾ ਦੇ ਦਰਸ਼ਨ ਸਿੰਘ ਤੂਰ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ। ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ, ਔਰਤਾਂ ਅਤੇ ਨੌਜਵਾਨਾਂ ਹਾਜ਼ਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

शहीदों की स्मारकों के लिए 78.45 करोड़ रु की घोषणा, भाजपा का शहीदों प्रति सम्मान: डा.सीमांत !!

मोगा, 28 मार्च (मुनीश जिन्दल) DR. SEEMANT GARG ‘शहीद-ए-आजम भगत सिंह के शहीदी दिवस पर केन्द्र सरकार द्वारा हुसैनी वाला में 25 करोड़ रुपए व खटकड़ कला में 53.45 करोड़ रु पए की लागत से स्मारक बनाने की घोषणा ने शहीदों के प्रति भाजपा का सम्मान प्रकट किया है। जो एक ऐतिहासिक कदम है। जो किसी भी पिछली केन्द्र सरकार ने नहीं किया’। उक्त शब्दों का प्रगटावा भाजपा के जिलाध्यक्ष डा.सीमांत गर्ग ने किया। उन्होंने कहा कि भाजपा ने हमेशा शहीदों का सम्मान किया है। जिसके मद्देनजर, आज भी केन्द्र सरकार ने एक ऐतिहासिक कदम उठाकर शहीदों को भावभीनी श्रद्धांजलि देकर उनकी स्मारक बनाने के लिए सहायता राशि दी है। उन्होंने कहा कि प्रधानमंत्री नरेन्द्र मोदी ने हमेशा पंजाब, पंजाबियों और सिख समुदाय की भावनाओं की कदर की है और उन्होंने श्री करतारपुर साहिब का कोरीडोर खोलने और चार साहिबजादों की शहादत के उपलक्ष्य में वीर बाल दिवस मनाने जैसे फैसले लिए हैं। अब प्रधानमंत्री ने भी इस क्षेत्र के शहीदों को लेकर बड़े फैसले लिए हैं और पर्यटन एवं संस्कृति मंत्री गेजेन्द्र शेखावट तथा रेल राज्य मंत्री रवनीत बिट्टू के नेतृत्व में केन्द्र सरकार ने देश की आजादी में बड़ी भूमिका निभाने वाले शहीद भगत सिंह का शहीदी स्मारक हुसैनी वाला तथा उनके पैतृत गांव खटकड़ कलां में  करोड़ों रूपए की लागत से स्मारक बनाने तथा इसे विश्व स्तरीय पर्यटन स्थल के रूप में विकसित करने के लिए परियोजनवाओं को मंजूरी दे दी है। उन्होंने कहा कि हुसैनी वाला में करीब 25 करोड़ की लागत से शहीद भगत सिंह की यादगार विकसित की जाएगी। शहीदी स्मारक के साथ साथ शहीद भगत सिंह के पैतृक गांव, खटकड़ कला में लगभग 54 करोड़ रुपए की लागत से शहीदों की विचारधारा, संस्कृति और विरासत को दर्शातें स्मारक बनाए जाएंगे। शहीद भगत सिंह को समर्पित एक विरासत पथ का भी निर्माण किया जाएगा। उन्होंने कहा कि केन्द्रीय बजट में सैकड़ों करोड़ रुपए के रेलवे के प्रोजेक्ट पंजाब में लगाने का जो प्रस्ताव पास किया गया है, उससे भी पंजाब के पर्यटन व व्यापार को बढ़ावा मिलेगा तथा लोगों को भी रेलवे की आधुनिक सहूलियतें मिल सकेंगी। उन्होंने प्रधानमंत्री नरेन्द्र मोदी, गृह मंत्री अमित शाह, केन्द्रीय मंत्री गेजेन्द्र सिंह शेखावत और रवनीत सिंह बिट्टू का आभार व्यक्त करते हुए कहा कि शहीदों के स्मारकों का निर्माण और रखरखाव हमारी जिम्मेदारी है। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਭਾਜਪਾ ਵਰਕਰ, ਬੂਥ ਪੱਦਰ ਤੇ ਪਾਰਟੀ ਨੂੰ ਮਜਬੂਤ ਕਰਕੇ, ਲਿਆਉਣ ਪੰਜਾਬ ਦੀ ਸੱਤਾ ‘ਚ : ਡਾ. ਸੀਮਾਂਤ !!

मोगा, 28 मार्च (मुनीश जिन्दल) भाजपा के पदाधिकारियों व कार्यकर्ताओं को बूथ मजबूत करके पंजाब की सत्ता तक पहुंचने के लिए दिन रात एक करके कार्य करना चाहिए। क्योंकि पंजाब में भाजपा की सरकार बनाना इस समय की जरूरत है। क्योंकि आज पंजाब में कानून व्यवस्था तथा पंजाब की  आर्थिक स्थिति इतनी खराब हो चुकी है कि पंजाब बर्बादी के कगार पर पहुंच गया है। उक्त विचार पूर्व मंत्री व भाजपा मोगा जिले के प्रभारी मनोरंजन कालिया ने आज पुरानी दाना मंडी स्थित भाजपा के जिला दफ्तर में जिलाध्यक्ष डा.सीमांत गर्ग की ओर से मोगा व धर्मकोट के विधानसभा हलकों की आयोजित बैठक को संबोधित करते हुए प्रकट किए। इस अवसर पर जिला महामंत्री मुख्तयार सिंह, जिला महामंत्री विक्की सितारा, महामंत्री राहुल गर्ग, मंडल अध्यक्ष अमित गुप्ता, कैशियर खेमराज अग्रवाल, जिला उपाध्यक्ष सोनी मंगला, व्यापार मोर्चा के इंचार्ज संजीव अग्रवाल, आई.टी. सैल इंचार्ज मुकेश शर्मा, मंडल अध्यक्ष भूपिंदर हैप्पी, मंडल अध्यक्ष अमनदीप ग्रोवर, मंडल अध्यक्ष तेजवीर सिंह, उमाकांत सिंह, मैडम गीता आर्य, सुखप्रीत सिंह सुखी भेखा, हरमन्द्र सिंह, प्रवासी सैल के इंचार्ज  विजय मिश्रा, शशिकांत पांडे, सूरज भान, सुखा सिंह, हेमंत सूद, जतिंदर चड्ढा, सुकेश सूद, यूथ नेता कशिश धमीजा, शमशेर सिंह कैला मंडल अध्यक्ष, राव वरिंदर पब्बी आदि पदाधिकारी उपस्थित थे।  मनोरंजन कालिया ने भाजपा के मंडल अध्यक्षों व पदाधिकारियों को संबोधित करते हुए कहा कि पंजाब में भाजपा बूथ स्तर को मजबूत करने का कार्य तेजी से कर रही है। क्योंकि बूथ मजबूत करके तथा बूथों के अध्यक्ष बनाकर मंडल अध्यक्ष बनाए गए तथा अब मंडलों को मजबूत करके जिलाध्यक्ष का चुनाव करवाया जाना है। जिसको लेकर पूरे भारत में यह प्रक्रिया चल रही है तथा कई राज्यों में यह प्रक्रिया पूरी हो गई हैं तथा अब पंजाब में इस प्रक्रिया को पूरा करने के लिए भाजपा के प्रदेश नेता अलग अलग जिलों में यह कार्य कर रहे हैं। उन्होंने मंडल अध्यक्षों को संबोधित करते हुए कहा कि मंडल अध्यक्षों का कार्य बहुत ही महत्वपूर्ण कार्य हैं। क्योंकि मंडल अध्यक्ष नीचे बूथ अध्यक्षों तथा ऊपर जिलाध्यक्षों के साथ मिलकर पार्टी को मजबूती की ओर ले जाना होता है। उन्होंने कहा कि मंडलों को अपने अपने मंडलों को बूथ स्तर तक मजबूत करने के लिए कार्य में तेजी लानी चाहिए। उन्होंने कहा कि इस समय भाजपा देश के 17 से अधिक राज्यों में सत्ता पर काबिज है तथा अब पंजाब में सरकार बनाने के लिए भाजपा के पदाधिकारियों व कार्यकर्ताओं को प्रधानमंत्री की नीतियों से लोगों को अवगत करवाकर अपने साथ जोड़ना चाहिए। इस अवसर पर भाजपा के जिलाध्यक्ष डा. सीमांत गर्ग ने पूर्व मंत्री मनोरंजन कालिया को बुके देकर स्वागत किया तथा मोगा में मंडल अध्यक्षों को अपने तजुर्बे से जागरूक करने का जो कार्य किया है, उसके लिए उनका धन्यवाद किया। उन्होंने कहा कि प्रधानमंत्री नरेन्द्र मोदी ने 2014 में सत्ता संभालने के बाद जिस प्रकार देश के जरूरतमंद व गरीब लोगों के लिए योजनाएं बनाकर उनको जमीन स्तर पर लाभ दिलाकर इतिहास रचा है। उसको लेकर भाजपा के कार्यकर्ताओं को चाहिए कि वह लोगों की केन्द्र सरकार की स्कीमों प्रति जागरूक करें तथा अधिक से अधिक संख्या में अपने साथ जोड़े। उन्होंने कहा कि उज्जवला स्कीम के तहत मुफ्त गैस सिलैंडर, कच्चे मकानों को पक्का बनाने हेतु प्रधानमंत्री आवास योडना के तहत डेढ़ लाख रुपए आर्थिक सहायता, प्रधाननमंत्री किसान निधि के तहत किसानों को आर्थिक सहायता देना, प्रधानमंत्री जन धन योजना के तहत महिलाओं को आर्थिक सहायता मुहैया करवाने के अलावा और भी स्कीमों के प्रति लोगों को जागरूक करना चाहिए तथा उनको लाभ दिलाने के लिए कार्य करना चाहिए। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

पंजाब विधानसभा में गूंजा, मोगा वाटनगंज का मुद्दा ! विधायक अमनदीप को श्रेय !!

मोगा, 27 मार्च (मुनीश जिन्दल) मोगा हलके की विधायक डॉ. अमनदीप कौर अरोड़ा ने मोगा शहर की अहम मांग, वाटनगंज का मुद्दा पंजाब विधानसभा में उठाया है। क्या कहा विधानसभा हल्का मोगा की विधायक डा. अमनदीप कौर अरोड़ा ने, आइए आप भी सुनलें।  MLA DR. AMANDEEP KAUR ARORA Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਮੈਂਬਰ ਪਾਰਲੀਮੈਂਟ ਦੀ ਤਨਖਾਹ ਵੱਧ ਸਕਦੀ ਹੈ, ਪਰ ਕਿਸਾਨਾਂ ਲਈ ਹਰ ਪਾਸੇ ਡਾਂਗਾਂ ਤੇ ਜੇਲਾਂ: ਦੌਲਤਪੁਰਾ !!

ਮੋਗਾ, 26 ਮਾਰਚ (ਮੁਨੀਸ਼ ਜਿੰਦਲ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਨੇ ਸੋਢੀ ਨਿਵਾਸ ਮੋਗਾ ਵਿਖੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਭਾਰਤ ਵਿੱਚ, ਭਾਰਤ ਦੇ ਮੈਂਬਰ ਪਾਰਲੀਮੈਂਟ ਦੀਆਂ ਤਨਖਾਹਾਂ ਸਾਢੇ 12% ਵਧਾ ਦਿੱਤੀਆਂ ਗਈਆਂ ਹਨ। ਅਸੀਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਕੀ ਭਾਰਤ ਵਿੱਚ ਤੁਹਾਡੇ ਜੋ ਮੈਂਬਰ ਪਾਰਲੀਮੈਂਟ ਹਨ, ਉਹਨਾਂ ਦੀਆਂ ਤਨਖਾਹਾਂ ਵੱਧ ਸਕਦੀਆਂ ਹਨ ਪਰ ਕਿਸਾਨ ਨੂੰ ਉਹਨਾਂ ਦੀਆਂ ਬਣਦੀਆਂ ਹੱਕੀ ਮੰਗਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਕਿਸਾਨ ਦਿਨੋ ਦਿਨ ਖੇਤੀ ਤੋਂ ਹੇਠਲੇ ਪੱਧਰ ਨੂੰ ਜਾ ਰਿਹਾ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ, ਜੇ ਤੁਸੀਂ ਆਪਦੇ ਮੈਂਬਰ ਪਾਰਲੀਮੈਂਟ ਦੀ ਤਨਖਾਹ ਵਧਾ ਸਕਦੇ ਹੋ, ਤਾਂ ਕਿਸਾਨਾਂ ਦੀ ਵੀ ਆਮਦਨ ਦੋਗੁਣੀ ਕਰੋ। ਜੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਕਹਿ ਕੇ ਸਰਕਾਰ ਬਣਾਈ ਸੀ ਕਿ ਅਸੀਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਕੇ ਕਿਸਾਨਾਂ ਦੀ ਆਮਦਨ ਦੁਗਣੀ ਕਰਾਂਗੇ। ਦੁਗਣੀ ਤਾਂ ਕੀ ਕਰਨੀ ਸੀ ਸਰਕਾਰ ਨੇ ਤਾਂ ਕਿਸਾਨਾਂ ਨੂੰ ਕੁੱਟਣ ਅਤੇ ਲੁੱਟਣ ਤੋਂ ਸਿਵਾਏ ਕੁਝ ਨਹੀਂ ਕੀਤਾ। ਕਿਸਾਨਾਂ ਨੂੰ ਇਨੀ ਕੂ ਨਿਰਾਸ਼ਾ ਦਿੱਤੀ ਜਾ ਰਹੀ ਹੈ ਕਿ, ਕੇਂਦਰ ਦੀ ਸਰਕਾਰ ਸੂਬਿਆਂ ਉੱਪਰ ਦਬਾਅ ਬਣਾ ਕੇ ਕਿਸਾਨਾਂ ਨੂੰ ਕੁੱਟ ਰਹੀ ਹੈ ਤੇ ਜੇਲਾਂ ਵਿੱਚ ਡੱਕ ਰਹੀ ਹੈ। ਇਹ ਤਾਨਾਸ਼ਾਹੀ ਰਵਈਆ ਗਲਤ ਹੈ। ਅਸੀਂ ਪੁਰਜੋਗ ਮੰਗ ਕਰਦੇ ਹਾਂ ਕਿ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਦੇਸ਼ ਦੇ ਕਿਸਾਨਾਂ ਨੂੰ ਅਤੇ ਪੰਜਾਬ ਦੀ ਖੇਤੀ ਨੂੰ ਪ੍ਰਫੁੱਲਤ ਕੀਤਾ ਜਾਵੇ, ਤਾਂ ਜੋ ਦੇਸ਼ ਦਾ ਅੰਨਦਾਤਾ ਭੁੱਖਾ ਨਾ ਮਰੇ। ਇਸ ਸਮੇਂ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜੋ ਤੁਹਾਡੇ ਮੈਂਬਰ ਪਾਰਲੀਮੈਂਟ ਹਨ, ਉਹਨਾਂ ਨੂੰ ਜਹਾਜ਼ ਦਾ ਸਫ਼ਰ ਫਰੀ, ਖਾਣਾ ਫਰੀ, ਰਸੋਈ ਫਰੀ, ਟੈਲੀਫੋਨ ਫਰੀ, ਤਾਂ ਫਿਰ ਇਹਨਾਂ ਨੂੰ ਤਨਖਾਹਾਂ ਵਧਾਉਣ ਦੀ ਕੀ ਲੋੜ ਹੈ। ਇਹਨਾਂ ਦੀਆਂ ਤਨਖਾਹਾਂ ਵਧਾ ਕੇ ਸਾਡੇ ਦੇਸ਼ ਉੱਪਰ, ਕਿਓਂ ਬੋਝ ਪਾਇਆ ਜਾ ਰਿਹਾ ਹੈ। ਜਦੋਂ ਦੂਜੇ ਪਾਸੇ ਸਾਡਾ ਕਿਸਾਨ ਦਰ ਦਰ ਦੀਆਂ ਠੋਕਰਾਂ ਖਾ ਕੇ ਆਪਣੇ ਰੁਜ਼ਗਾਰ ਲਈ ਰੁਲ ਰਿਹਾ ਹੈ। ਇਸ ਸਮੇਂ ਸੂਬਾ ਆਗੂ ਭੁਪਿੰਦਰ ਸਿੰਘ ਮਹੇਸ਼ਰੀ, ਸੂਬਾ ਆਗੂ ਗੁਲਜਾਰ ਸਿੰਘ ਘਲ ਕਲਾਂ, ਸੂਬਾ ਆਗੂ ਮੰਦਰਜੀਤ ਸਿੰਘ ਮਨਾਵਾ, ਸੂਬਾ ਆਗੂ ਹਰਨੇਕ ਸਿੰਘ ਫਤਿਹਗੜ੍ਹ, ਸੂਬਾ ਆਗੂ ਸਾਹਿਬ ਸਿੰਘ ਬੋਗੇ ਵਾਲਾ, ਸੂਬਾ ਆਗੂ ਸੂਰਤ ਸਿੰਘ ਕਾਦਰ ਵਾਲਾ, ਸੀਨੀਅਰ ਆਗੂ ਮੁਕੰਦ ਕਮਲ ਬਾਘਾ ਪੁਰਾਣਾ, ਦਰਸ਼ਨ ਸਿੰਘ, ਬਲਦੇਵ ਸਿੰਘ, ਗੁਰਮੀਤ ਸਿੰਘ ਸੰਧੂਵਾਲਾ, ਸਰਪੰਚ ਲਖਬੀਰ ਸਿੰਘ ਸੰਧੂਵਾਲਾ, ਜਗਸੀਰ ਸਿੰਘ ਜੱਗੀ ਬਾਘਾ ਪੁਰਾਣਾ, ਕੁਲਵੰਤ ਸਿੰਘ ਮੁੰਡੀ ਜਮਾਲ, ਮੋਦਨ ਸਿੰਘ ਨਿਧਾਵਾਲਾ, ਹਰਜੀਵਨ ਸਿੰਘ, ਪ੍ਰਕਾਸ਼ ਸਿੰਘ, ਰਸ਼ਪਾਲ ਸਿੰਘ ਪਟਵਾਰੀ, ਡਾਕਟਰ ਕੁਲਵੰਤ ਸਿੰਘ ਲੁਹਾਰਾ, ਬਾਬੂ ਸਿੰਘ, ਗੁਰਮੇਲ ਸਿੰਘ ਡਰੋਲੀ ਭਾਈ, ਹਰਜੀਤ ਸਿੰਘ ਮਨਾਵਾਂ, ਗੁਰਮੇਲ ਸਿੰਘ ਡਗਰੂ, ਕਮਲਵੀਰ ਸਿੰਘ ਸੋਢੀ, ਬਲਾਕ ਪ੍ਰਧਾਨ ਸੁਖਵੀਤ ਸਿੰਘ, ਜਸਕਰਨ ਸਿੰਘ ਇਕਾਈ ਪ੍ਰਧਾਨ, ਲਖਵਿੰਦਰ ਸਿੰਘ ਰੌਲੀ, ਬਲਕਰਨ ਸਿੰਘ ਢਿੱਲੋ ਆਦਿ ਹਾਜ਼ਰ ਸਨ।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

इन वार्डों का आया नंबर ! लाखों रु के विकास कार्य, विधायक ने करवाए शुरू !!

मोगा, 24 मार्च (मुनीश जिन्दल) हलका विधायक डा. अमनदीप कौर अरोड़ा द्वारा वार्ड नंबर 45 के अंतर्गत आते बांसल लेन में 49 लाख 26 हजार रुपए तथा वार्ड नंबर 6 नानक पुरा मोहल्ला में 49 लाख 26 हजार रुपए की लागत से गलियों में इंटरलाकिंग टाइल्स लगाने का शुभारंभ किया गया। इस मौके पर मेयर बलजीत सिंह चानी, वार्ड नंबर 45 की पार्षद मनदीप कौर, राइना, दितवी, अध्यक्ष जगदीप सिंह जग्गू, वार्ड नंबर 6 के पार्षद अरविंदर सिंह हैप्पी कानपुरिया, जगदीश शर्मा, राकेश मिड्डा, अध्यक्ष रोशन लाल चावला, पिंटू गिल व वार्ड निवासी मौजूद थे। नानक पुरा मोहल्ला में, विधायक अमनदीप व अन्य गणमान्यों को सन्मानित करते वार्ड निवासी। इस मौके पर हलका विधायक डा. अमनदीप कौर अरोड़ा ने कहा कि उनके ध्यान में वार्ड नंबर 6 व वार्ड नंबर 45 के पार्षदों व मोहल्ला निवासियों द्वारा मोहल्ले की सडकों की खस्ता हालत बारे मांग रखी गई। जिस पर उन्होंने पंजाब की भगवंत मान सरकार से ग्रांट पास करवाकर आज गलियों में इंटर लाकिंग टाइल्स लगाने के कार्य की शुरूआत करवाई है। उन्होंने कहा कि अगर किसी भी वार्ड निवासी को किसी भी प्रकार की समस्या का सामना करना पड़ रहा है तो उनके ध्यान में लाया जाए, जिसका पहल के आधार पर समाधान किया जाएगा। उन्होंने कहा कि मेरा मुख्य लक्ष्य वार्डों व मोगा शहर का सर्वपक्षीय विकास कार्य करवाना है। इस मौके पर वार्ड निवासियों द्वारा हलका विधायक अमनदीप, मेयर बलजीत सिंह चानी का वार्ड में विकास कार्यों की शुरूआत करवाने पर जहां धन्यवाद किया गया, वहीं सिरोपा देकर  उन्हें सम्मानित भी किया गया। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

डीएन मॉडल स्कूल ! नीयम खूंटे पर ! अपनों को बांटी गई रेवड़िया !!

मोगा 23 मार्च (मुनीश जिन्दल) 3 मार्च को डी.एन मॉडल स्कूल में मैनेजमैंट का तख्ता पलट हुआ था। जिसके बाद कब्जाधारी नई मैनेजमेंट ने स्कूल के अनेक दस्तावेज अपने हाथ में लिए थे। जिसके बाद से पुरानी मैनेजमेंट द्वारा किए अनेक जायज व नाजायज कामों से पर्दा उठने लगा है। अगर हम पुरानी मैनेजमेंट के पद्द आसीन लोगों द्वारा किए उनके कामों का मंथन करते हुए, ये कहें कि सत्ता, सत्ता का नशा और पैसा या पैसा, सत्ता का नशा और सत्ता, इनका पुराना रिश्ता है। तो यह कोई गलत नहीं होगा। फिलहाल कब्जाधारी नई मैनेजमेंट द्वारा अनेक दस्तावेजों की बारीकी से जांच की जा रही है। और जांच में अनेक ऐसे तथ्य सामने आ रहे हैं कि किस प्रकार सत्ता के नशे में पद्द आसीन लोगों द्वारा अनियमों का पालन किया गया। फ़िलहाल जो मामला सामने आया है, उसके तहत पुरानी मैनेजमेंट के उच्च पद्द पर बैठे एक व्यक्ति ने अपने निजी हितों को प्राथमिकता देते हुए, स्कूल में कार्यरत 100 से अधिक अध्यापक, जिनमें अनेक सीनियर अध्यापक भी शामिल हैं, क्लैरिकल स्टाफ सहित अन्य निम्न क्लास के कर्मचारियों के अधिकारों का हनन किया है। फिलहाल ये बात सामने आई है कि किस प्रकार एक व्यक्ति द्वारा अपनी सत्ता की पावर का इस्तेमाल करते हुए स्कूल में कार्यरत विभिन्न वर्गों के अनेक कर्मचारियों के हकों का चीर हरण करते हुए, एकमात्र अपने एक पारिवारिक सदस्य की तनख्वाह में बढ़ौतरी करवाई गई। इसी लिए दोस्तों हमने ऊपर जिक्र किया है कि सत्ता, सत्ता का नशा और पैसा या पैसा, सत्ता का नशा और सत्ता, इनका पुराना रिश्ता है।  आपको यहां बता दें कि इस मौजूदा मैनेजमैंट से पहले वाली मैनेजमैंट, वर्ष 2021 में डीएन मॉडल स्कूल पर काबिज हुई थी। उस वक्त मैनेजमैंट के एक उच्च पद्द पर एक ऐसा व्यक्ति भी आसीन हुआ था, जिसका कि एक पारिवारिक सदस्य पहले से स्कूल मैं बतौर अध्यापिका कार्यरत्त थी। बस फिर क्या था, ‘जब लाठी अपनी, तो भैंस तो अपनी, होनी ही थी’। उक्त सदस्य ने सभी नियमों को खूंटे पर टांगते हुए, स्कूल के 150 से अधिक कर्मचारियों के हकों को अनदेखा कर, अपनी सत्ता का दुरूपयोग करते हुए, मैनेजमैंट के अन्य सदस्यों पर हावी होते हुए, अपने निजी स्वार्थो को सर्वोप्रिय रखते हुए, एकमात्र अपने पारिवारिक सदस्य की तनख्वाह बढ़ा ली। लेकिन जैसे ही अब अचानक स्कूल में नई मैनेजमेंट काबिज हुई, तो पुरानी मैनेजमैंट द्वारा किए कामों का निरीक्षण होना लाजमी ही था। इस संबंधी जब “मोगा टुडे न्यूज़” की टीम की और से डीएन मॉडल स्कूल के अनेक अध्यापकों सहित अन्य क्लास के कर्मचारियों से सम्पर्क साधा गया, तो इस बात को लेकर उनमें ख़ासा रोष पाया गया। उन्होंने कहा कि ये बात उनके ध्यान में पहले से ही है। लेकिन साथ ही उन्होंने ये भी कहा कि देश में पहले से ही बेरोजगारी अपनी चरम सीमा पर है। अब तत्कालीन सत्ताधारी मैनेजमैंट के खिलाफ आवाज उठाता, तो उठाता कौन ? बस बात तो शुरू हुई, लेकिन कानाफूसी तक रहकर ही ख़तम हो गई। स्कूल के अनेक कर्मचारियों ने अपना दर्द, हमारी टीम से साझा करते हुए कहा कि उनके पास फिलहाल इस स्कूल में नौकरी करने के इलावा कोई विकल्प नहीं है। लेकिन उन्होंने, ये उम्मीद जरूर जताई, कि अब सत्ताधारी नई मैनेजमैंट इस संबंधी ठोस कदम उठाएगी। साथियों, एकत्रित जानकारी के मुताबिक डीएन मॉडल स्कूल में विभिन्न वर्गों का 150 से अधिक कर्मचारियों का स्टाफ है, जिनमें अनेक ऐसे अध्यापक भी मौजूद हैं, जिन्हें कि नौकरी करते 30 वर्ष हो चुके हैं। उक्त संबंधित अध्यापिका से, इतने पुराने अनेक सीनियर अध्यापक कार्यरत्त होने पर, असूलन पहला हक़ तो उन्हीं का बनता था, कि उनकी तनख्वाह बढ़े, लेकिन सत्ता की ताकत के आगे, आम इन्सान की क्या औकात ! उस वक्त सत्ता के नशे में चूर, साहिब को केवल अपनी पारिवारिक सदस्य ही नजर आई। उन्हें स्कूल के  150 से अधिक कर्मचारियों का श्रम नजर नहीं आया, जो भी उन्हीं की पारिवारिक सदस्य की तरह सुबह जल्दी घर का काम काज निपटाकर, अपने परिवार व बच्चों को छोड़कर अपनी नौकरी करने स्कूल पहुंचते हैं।  इस संबंधी जब पुरानी मैनेजमेंट के सचिव रहे अश्विनी शर्मा (मट्टू) से एक अकेली अध्यापिका की तनख्वाह बढ़ाने संबंधी सवाल किया गया, तो उन्होंने कहा कि उक्त अध्यापिका HOD बनी थी। इसके इलावा उसे स्कूल में कार्यरत हुए 20 वर्ष हो गए थे। कोई भी अध्यापक उनसे सीनियर नहीं था। उनका पांचवा स्थान आता है। इस पर जब हमारी टीम ने सवाल किया कि अगर उक्त अध्यापिका का पांचवा स्थान आता है, तो चार अध्यापक तो उनसे सीनियर थे, चार को छोड़कर पांचवे की तनख्वाह क्यों बढ़ाई गई ? लेकिन फिर भी उन्होंने उक्त संबंधित अध्यापिका की बढ़ाई तनख्वाह को जायज बताते हुए कहा कि जब पहले SM शर्मा की मैनेजमेंट आई थी, तब भी उन्हें ये एक तनख्वाह बढ़ाने के लिए पत्र दिया गया था। लेकिन उस पर कोई सुनवाई नहीं हुई थी। इसके पश्चात जब अश्विनी कुमार (जालंधर) वालों की मैनेजमेंट आई, और मामला उनके ध्यान में लाया गया, तो उन्होंने यह तनख्वाह बढ़ाई थी।  इस संबंधी जब सत्ताधारी मैनेजमेंट के सदस्य नरिन्दर सूद से बात की गई, तो उन्होंने कहा कि सीबीएसई के रूल स्पष्ट कहते हैं कि कोई भी मैनेजमेंट का सदस्य अपने पारिवारिक सदस्य को प्रमोट नहीं कर सकता है। इसके साथ ही उन्होंने बताया कि उक्त संबंधित महिला अध्यापिका ने प्रिंसिपल मैडम सोनिया के माध्यम से मैनेजमैंट को मिलने की इच्छा जताई है, और मैनेजमेंट उन्हें जरूर मिलेगी। नरिन्दर सूद ने व्यक्तिगत लाभ लेने के लिए एक अकेली महिला अध्यापक की तनख्वाह को बढ़ाना गैरकानूनी बताया। उन्होंने कहा कि, जो भी हो, नियमों के मुताबिक़, समूचे स्टाफ के लिए होना चाहिए। उन्होंने स्पष्ट कहा कि अगर उक्त महिला अध्यापक, स्कूल में कार्यरत रहना चाहती है, तो मैनेजमैंट को इसमें कोई आपत्ति नहीं होगी, बशर्ते उक्त अध्यापिका को अपनी पुरानी तनख्वाह पर काम करना होगा अन्यथा अपनी नौकरी से इस्तीफा देना होगा।  फिलहाल मीडिया के रूबरू तो नई मैनेजमैंट, इस संबंधी कठोर दिखाई दे रही है। लेकिन आने वाले दिनों में इस संबंधी क्या फैंसला लिया जाएगा, जिससे कि स्कूल में कार्यरत्त बाकी का स्टाफ समानता की भावना का आभास करते हुए राहत की सांस ले सके, ये तो आने वाला समय ही तय करेगा।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

आढ़ती एसोसिएशन के प्रधान पद्द का चुनाव विवादों में ! जानो पूरा मामला !!

मोगा 22 मार्च (मुनीश जिन्दल) 18 मार्च 2025, दिन मंगलवार को, आढ़ती एसोसिएशन मोगा के ग्रुप में आढ़ती एसोसिएशन के तत्कालीन प्रधान समीर जैन द्वारा एक ऑडियो मैसेज डाला जाता है। आइए, पहले आप भी जरा, वह ऑडियो मैसेज सुन लें।  इस मैसेज के पश्चात 19 मार्च, दिन बुधवार को आढ़ती एसोसिएशन के सदस्य, जनरल हॉउस की बैठक के लिए मण्डी में बने एसोसिएशन के दफ्तर में एकत्रित होते हैं। आढ़तियों की जनरल हाउस की मीटिंग में क्या होता है ? उस पर भी आप एक नजर डाल लें।  तो आपने देखा, प्रधान पद के लिए 19 मार्च को हुई आढ़तियों की जनरल मीटिंग में एसोसिएशन के पुराने प्रधान समीर जैन को वर्ष 2025 से 2027 तक दोबारा प्रधान चुन लिया गया। लेकिन यह बात कुछ आढ़तियों के गले नहीं उतर रही है। जिसके चलते शनिवार 22 मार्च को आढ़ती प्रभजीत सिंह काला ने अपनी दुकान पर एक मीटिंग बुलाई। अब आप एक नजर उस मीटिंग पर भी डाल लें।  इस बैठक के पश्चात आढ़ती प्रभजीत सिंह काला ने मीडिया के रूबरू होकर अनेक गैर आढ़तियों की मौजूदगी में, पुलिस व प्रशासन के सहयोग से हुए इन चुनावों पर सवालिया निशान खड़े किए।  जिसके पश्चात मीडिया के रूबरू, आढ़ती एसोसिएशन के पुराने व 2025 से 27 तक दोबारा चुने गए प्रधान, समीर जैन ने अपने इन चुनावों को जायज बताते हुए कहा कि फिलहाल सोमवार को बुलाई गई मीटिंग संबंधी उन्हें कोई जानकारी नहीं है। अगर उन्हें आढ़ती बुलाते हैं, तो वे प्रधान होने के नाते, वहां जरूर जायेंगे। साथियों फिलहाल, आरोप प्रतिआरोप का दौर जारी है। लेकिन इस बीच इतना जरूर है कि सोमवार, 24 मार्च को दोनों गुटों के 8-8 सदस्यों की एक सांझी बैठक बुलाई गई है। अब ऊंट किस करवट बैठेगा, यह तो आने वाला समय ही तय करेगा। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!