logo

Political

ग्रेनेड हमला ! भाजपा ने धरना प्रदर्शन कर, फूंके मुख्यमंत्री व अन्य मंत्रियों के पुतले !!

मोगा, 8 अप्रैल (मुनीश जिन्दल) “पूर्व मंत्री व भाजपा के सीनियर प्रदेश नेता मनोरंजन कालिया के जालंधर स्तिथ घर में गत रात्रि ग्रेनेड हमले होने से पूरे पंजाब में हड़कंप मच गया है। क्योंकि उनके पास पंजाब सरकार की सिक्योरिटी होने के बावजूद भी शरारती तत्वों द्वारा हैंड ग्रेनेड फैंकने से पंजाब में बिगड़ती कानून व्यवस्था की पोल खुल गई है। इसलिए मुख्यमंत्री भगवंत मान को इस्तीफा दे देना चाहिए। क्योंकि वह पिछले तीन वर्षों से पंजाब की कानून व्यवस्था ठीक करने में नाकामयाब रहे हैं”। उक्त विचार भाजपा के जिलाध्यक्ष डा.सीमांत गर्ग ने आज मोगा के मेन जोगिंदर सिंह चौक में मनोरंजन कालिया के घर में ग्रेनेड फैंकने की घटना के विरोध में धरना प्रदर्शन करने तथा मुख्यमंत्री भगवंत मान सहित आम आदमी पार्टी के मंत्रियों का पुतला फूंकने के अवसर पर प्रकट किए। इस अवसर पर पूर्व  विधायक डा. हरजोत कमल, भाजपा के सीनियर नेता निधड़क सिंह बराड़, महामंत्री मुख्तयार सिंह, महामंत्री विक्की सितारा, महामंत्री राहुल गर्ग, जिला उपाध्यक्ष सोनी मंगला, प्रवासी सैल के इंचार्ज विजय मिश्रा, उमाकांत, शशिकांत, मंडल अध्यक्ष अमित गुप्ता, मंडल अध्यक्ष भूपिंदर हैप्पी, सीनियर नेता त्रिलोचन सिंह गिल, आई.टी. सैल के मुकेश शर्मा, युवा मोर्चा के कशिश धमीजा, हेमंत सूद, जतिंदर चड्ढा, सुखा सिंह, सीरा लंडेके, धीरज शर्मा, मनप्रीत  सिंह, मंडल अध्यक्ष धर्मकोट शमशेर सिंह कैला के इलावा बड़ी संख्या में भाजपा के नेता तथा कार्यकर्ता उपस्थित थे।  इस मौके पर भाजपा कार्यकर्ता, धरना प्रदर्शन करते हुए। डा.सीमांत गर्ग ने कहा कि पूर्व मंत्री  मनोरंजन कालिया के घर में हुए ग्रेनेड धमाके से ये बात साबित हो गई है, कि पंजाब सरकार व पंजाब पुलिस शरारती तत्वों को काबू करने में असफल साबित हुई है। उन्होंने कहा कि आए दिन लोगों की हत्याएं, दिन दिहाड़े हो रही है तथा फिरौतियों के लिए लोगों को फोन आ रहे हैं। उन्होंने कहा कि जहां पर मनोरंजन कालिया का घर है, उसके नजदीक ही पुलिस चौकी तथा पुलिस की गश्त भी है। उन्होंने कहा कि शरारती तत्व ई-रिक्शा पर आए तथा हैंड ग्रेनेड फैंककर वापस चले गए। उन्होंने कहा कि हैण्ड ग्रेनेड इतना शक्तिशाली था कि जमीन में गड्ढा हो गया। उन्होंने कहा कि पुलिस थानों, पूजा घरों में बंब धमाके होना तथा बाबा साहिब डा. भीमराव अंबेदकर की मूर्तियों को तोड़ने की घटनाएं दिन प्रतिदिन होना तथा सरकार द्वारा उनको न रोक सकने से साबित हो गया है कि पंजाब में सरकार नाम की कोई चीज ही नहीं है। उन्होंने कहा कि इससे पहले भी मोहाली सहित अनेक पुलिस स्टेशनों पर हमले हो चुके हैं। उन्होंने कहा कि पुलिस सिक्योरिटी होने के बावजूद भी शरारती तत्वों द्वारा अपने इरादों में कामयाब हो जाने से आम नागरिकों की सुरक्षा राम भरोसे रह गई है। उन्होंने कहा कि यदि जल्दी हमला करने वाले आरोपियों को गिरफ्तार करके जेल में न डाला गया, तो भाजपा आने वाले समय में पंजाब में बड़ा आंदोलन खड़ा करेगी। उन्होंने कहा कि भारत के गृह मंत्री ने भी इसकी रिपोर्ट पंजाब सरकार से मांग ली है तथा यदि सरकार शरारती तत्वों, नशे का धंधा करने वालों पर काबू न पा सकी, तो भारत सरकार को कठोर निर्णय लेने के लिए मजबूर होना पड़ेगा। उन्होंने कहा कि आए दिन सरकार के इशारे पर जो पुलिस मुलाजिम, नशों की तस्करी में पकड़े जा रहे हैं, वह भी एक चिंता का विषय है। पर सरकार उनके काले कारनामों को रफा दफा करने में लगी हुई है। उन्होंने कहा कि नशा खाने वाले लोगों को पकड़ा जा रहा है। जबकि नशे का धंधा करने वाले बड़े बड़े मगरमच्छों पर अभी तक कोई कार्रवाई नहीं हो रही। इस अवसर पर पंजाब सरकार के विरुद्ध धरना प्रदर्शन करके नारेबाजी की गई तथा भगवंत मान, सिसौदिया तथा अन्य मंत्रियों के पुतले भी जलाए गए।

ਜ਼ਿਲ੍ਹਾ ਮੋਗਾ ਦੇ 13 ਸਕੂਲਾਂ ਵਿੱਚ, ਇਕੋ ਦਿਨ, 2.25 ਕਰੋੜ ਰੁ ਦੇ ਵਿਕਾਸ ਕਾਰਜ ਸ਼ੁਰੂ: DC ਸਾਗਰ ਸੇਤੀਆ !!

ਮੋਗਾ, 7 ਅਪ੍ਰੈਲ (ਮੁਨੀਸ਼ ਜਿੰਦਲ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਲਈ ਸੋਮਵਾਰ ਨੂੰ ਸੂਬਾ ਪੱਧਰੀ ਮੁਹਿੰਮ ਸ਼ੁਰੂ ਕੀਤੀ ਗਈ। ਇਸੇ ਮੁਹਿੰਮ ਤਹਿਤ ਜ਼ਿਲ੍ਹਾ ਮੋਗਾ ਦੇ 13 ਸਕੂਲਾਂ ਵਿੱਚ 2.25 ਕਰੋੜ ਰੁਪਏ ਤੋਂ ਵਧੇਰੇ ਰਾਸ਼ੀ ਨਾਲ ਵਿਕਾਸ ਕਾਰਜ ਆਰੰਭ ਕਰ ਦਿੱਤੇ ਗਏ। ਇਹਨਾਂ ਕੰਮਾਂ ਦੀ ਸ਼ੁਰੂਆਤ ਹਲਕਾ ਵਿਧਾਇਕਾਂ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਅੱਜ ਵਿਧਾਨ ਸਭਾ ਹਲਕਾ ਮੋਗਾ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਭੀਮ ਨਗਰ ਲਈ 22.01 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲੀਏਵਾਲਾ ਲਈ 29.74 ਲੱਖ ਰੁਪਏ ਦੇ ਵਿਕਾਸ ਕਾਰਜ ਆਰੰਭੇ ਗਏ ਹਨ। ਇਹਨਾਂ ਵਿਕਾਸ ਕਾਰਜਾਂ ਦਾ ਉਦਘਾਟਨ ਹਲਕਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਕੀਤਾ। ਇਸੇ ਤਰ੍ਹਾਂ ਵਿਧਾਨ ਸਭਾ ਹਲਾਕ ਧਰਮਕੋਟ ਅਧੀਨ ਸਕੂਲ ਆਫ ਐਮੀਨੈਂਸ ਕੈਲਾ ਲਈ 8.25 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲਕੇ ਲਈ 22.5 ਲੱਖ, ਸਰਕਾਰੀ ਹਾਈ ਸਕੂਲ ਬੱਡੂਵਾਲ ਲਈ 15 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਸਾ ਕੋਟਲਾ ਲਈ 7.51 ਲੱਖ ਰੁਪਏ ਦੇ ਵਿਕਾਸ ਕਾਰਜ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਵੱਲੋਂ ਆਰੰਭੇ ਗਏ ਹਨ। ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਅਧੀਨ ਆਉਂਦੇ ਸਕੂਲ ਸਰਕਾਰੀ ਹਾਈ ਸਕੂਲ ਬੰਬੀਹਾ ਭਾਈ ਲਈ 6.50 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੱਠੀ ਭਾਈ ਲਈ 2.85 ਲੱਖ, ਸਰਕਾਰੀ ਹਾਈ ਸਕੂਲ ਸੇਖਾ ਕਲਾਂ ਲਈ 20.65 ਲੱਖ ਰੁਪਏ ਦੇ ਵਿਕਾਸ ਕਾਰਜ ਆਰੰਭੇ ਗਏ ਹਨ। ਇਹਨਾਂ ਕੰਮਾਂ ਦੀ ਸ਼ੁਰੂਆਤ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਰਵਾਈ।  ਇਸ ਦੌਰਾਨ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਅਧੀਨ ਆਉਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਛੀਕੇ ਲਈ 7.51 ਲੱਖ, ਸਰਕਾਰੀ ਹਾਈ ਸਕੂਲ ਮੱਲ੍ਹੇਆਣਾ ਲਈ 20.65 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਕਰੀ ਕਲਾਂ ਲਈ 21.48 ਲੱਖ, ਸਰਕਾਰੀ ਹਾਈ ਸਕੂਲ ਡਾਲਾ ਲਈ 25.66 ਲੱਖ ਰੁਪਏ ਦੇ ਵਿਕਾਸ ਕਾਰਜ ਆਰੰਭੇ ਗਏ ਹਨ। ਇਹਨਾਂ ਕੰਮਾਂ ਨੂੰ ਸ਼ੁਰੂ ਕਰਵਾਉਣ ਲਈ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਿਸ਼ੇਸ਼ ਤੌਰ ਤੇ ਪੁੱਜੇ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਉੱਤੇ, ਇਹ ਕੱਮ 31 ਮਈ ਤੱਕ ਵੱਧ ਤੋਂ ਵੱਧ ਸਕੂਲਾਂ ਵਿੱਚ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਦੇ ਕਰੀਬ ਹਰੇਕ ਸਕੂਲ ਵਿੱਚ ਬਣਦਾ ਬੁਨਿਆਦੀ ਵਿਕਾਸ ਅਗਲੇ ਕੁੱਝ ਸਮੇਂ ਵਿੱਚ ਮੁਕੰਮਲ ਕਰਵਾ ਲਿਆ ਜਾਵੇਗਾ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਸਰਕਾਰੀ ਸਕੂਲਾਂ ਵਿੱਚ ਕਰਵਾਉਣ। ਕਿਉਂਕਿ ਹੁਣ ਸਰਕਾਰੀ ਸਕੂਲਾਂ ਵਿੱਚ ਉੱਚ ਪੱਧਰ ਦੀ ਪੜ੍ਹਾਈ ਦੇ ਨਾਲ ਨਾਲ ਹੋਰ ਕਈ ਸਹੂਲਤਾਂ ਵੀ ਮਿਲਦੀਆਂ ਹਨ।

आढ़तिया एसोसिएशन ने कराया पाठ ! विधायक अमनदीप ने किया, डायरेक्टरी का लोकार्पण !!

मोगा, 7 अप्रैल (मुनीश जिन्दल) आढ़तिया एसोसिएशन के दूसरी बार अध्यक्ष बने समीर जैन द्वारा सोमवार को अनाज मंडी मे बने दफ्तर मे सरबत के भले के लिए, श्री सुखमनी साहिब का पाठ करवाया गया। पावन श्री गुरु ग्रन्थ साहिब जी की हजूरी में रागी द्वारा श्री सुखमनी साहिब का पाठ पढ़ा गया। जिस उपरांत सरबत के भले के लिए अरदास की गई। एसोसिएशन द्वारा मंडी मे कराए गए श्री सुखमनी साहिब के पाठ मे विधायक डा.अमनदीप कौर अरोड़ा, मेयर बलजीत सिंह चानी, नगर सुधार ट्रस्ट के चेयरमैन रमन मितल, ट्रस्ट सदस्य जगदीश शर्मा, प्यारा सिंह बधनी, राइस मिलर्स एसोसिएशन के अध्यक्ष प्रेम सिंगल सीए सहित मार्किट कमेटी के अधिकारी भी उपस्थित रहे। इस मौके पर आढ़ती एसोसिएशन के अध्यक्ष समीर जैन व सचिव राहुल गर्ग ने कहा कि गेहूं का सीजन शुरू हो गया है। बेशक अभी मंडी मे गेहूं आनी शुरू नहीं हुई है। लेकिन किसानों की गेहूं मंडी मे आए व समय रहते खरीद हो, वह यही कामना करते है। उन्होंने मंडी में एसोसिएशन द्वारा करवाए गए श्री सुखमणि साहिब के पाठ में पहुंची विधायक डा. अमनदीप कौर अरोड़ा, नगर सुधार ट्रस्ट के चेयरमैन रमन मितल, मेयर बलजीत सिंह चानी को सिरोपा भेंट करके सम्मानित भी किया। इस समागम उपरांत विधायक डा. अमनदीप कौर अरोड़ा द्वारा आढ़ती एसोसिएशन की डायरेक्टरी भी जारी की गई। एसोसिएशन की डायरेक्टरी जारी करते, विधायक डा. अमनदीप व अन्य। विधायक डॉक्टर अमनदीप कौर अरोड़ा ने कहा कि राज्य सरकार द्वारा गेहूं की सरकारी खरीद 1 अप्रैल से आरंभ करवा दी गई है। मंडियों मे गेहूं खरीद को लेकर पुख्ता प्रबंध किए गए हैं। मण्डी में  किसानों को परेशान नहीं होने दिया जाएगा। जिसको लेकर सभी अधिकारियों को आदेश जारी कर दिए गए हैं। इस अवसर पर चेयरमैन अंग्रेज सिंह समरा, अध्यक्ष समीर जैन, सचिव राहुल गर्ग, कैशियर हितेश गुप्ता, विनोद कुमार टैनी, योगेश गर्ग, प्रदीप मंगला, राज कुमार गोयल, हरीश सिंगला सहित आढ़ती असोसितीं के अन्य सदस्य उपस्थित थे।

भगवा यात्रा ने रचा इतिहास ! शहर निवासियों का यात्रा में शामिल होने पर आभार: डा. सीमांत गर्ग !!

मोगा, 7 अप्रैल (मुनीश जिन्दल) DR. SEEMANT GARGBJP, DISTT. PRESIDENT “मोगा में गत दिवस राम नवमी पर्व पर भगवा यात्रा का आयोजन किया गया, जिसमें शहर के गणमान्य व्यक्ति तथा शहर निवासियों द्वारा जो उत्साह दिखाते हुए भगवा झंडों के साथ शामिल होकर अपना सहयोग दिया, वो उन्होंने एक इतिहास रचा है। उसके लिए शहर निवासियों व गणमान्य व्यक्तियों का यात्रा में शामिल होने पर मैं आभार प्रकट करता हूं”। उक्त विचार भाजपा के जिलाध्यक्ष डा. सीमांत गर्ग ने शहरवासियों का धन्यवाद करते हुए प्रकट किए।  उन्होंने कहा कि इस भगवा यात्रा में जो एकजुटता दिखाकर भगवान राम के प्रति श्रद्धा प्रकट की है, वह अयोध्या में 500 वर्षों बाद बने श्री राम मंदिर को अपना एक वर्ष पूरा होने पर राम नवमी पर अपना स्रेह प्रकट करती है। उन्होंने कहा कि जो मोगा पीड़ित स्मारक सहायता समिति के साथ साथ भाजपा के पदाधिकारियों व कार्यकर्ताओं के साथ साथ शहर के गणमान्यों ने भी अपना सहयोग व उत्साह दिखाया है, उसके लिए सभी बधाई के पात्र है। उन्होंने कहा कि राम नवमी पर ऐसी भगवा यात्रा हमें अपने पर्वों के प्रति जागरूक करती है तथा हमारी नई पीढ़ी को भी इसके बारे में जानकारी मिलती है। इस भगवा यात्रा में शहर निवासियों व गणमान्य तथा समाज सेवी व धार्मिक संस्थाओं के प्रतिनिधियों द्वारा, जो भगवा यात्रा में अपना प्यार तथा लोगों की हौसला अफजाई करके ढोल नगाड़ों व ध्वज लहराकर यात्रा में शामिल होकर हमें नया रास्ता दिखाया है, उसके लिए डा. सीमांत ने सभी का धन्यवाद किया।

विश्व में, भारत को ऊंचाईयों तक पहुंचाने में प्रधानमंत्री मोदी की कोशिशें बेमिसाल: डा.सीमांत गर्ग !!

मोगा, 6 अप्रैल (मुनीश जिन्दल) “भारत को तरक्की के रास्ते पर ले जाने तथा विश्व में भारत को ऊंचाईयों तक पहुंचाने में प्रधानमंत्री नरेन्द्र मोदी की कोशिशें बेमिसाल हैं तथा प्रधानमंत्री नरेन्द्र मोदी ने भारत का नाम संसार में अग्रणी देशों में दर्ज करवाने में अहम भूमिका निभाई है। जिस कारण आज पूरे संसार में भारत का डंका बज रहा है तथा भारत एक बड़ी ताकत के रूप में उभरा है”। उक्त विचार भाजपा के जिलाध्यक्ष डा. सीमांत गर्ग ने रविवार को भाजपा के 46वें स्थापना दिवस के अवसर पर पुरानी दाना मंडी स्थित भाजपा दफ्तर में आयोजित समागम को संबोधित करते हुए प्रकट किए। डा.सीमांत गर्ग ने कहा कि भारतीय जनता पार्टी एक राष्ट्रवादी राजनीतिक दल है, जो भारत को एक सुदृढ़, समृद्ध एवं शक्तिशाली राष्ट्र के रूप में विश्व पटल पर स्थापित करने के लिए कृतसंकल्प है। भारत को एक समर्थ राष्ट्र बनाने के लक्ष्य के साथ भाजपा का गठन 6 अप्रैल, 1980 को नई दिल्ली के कोटला मैदान में आयोजित एक कार्यकर्ता अधिवेशन में किया गया था। जिसके प्रथम अध्यक्ष अटल बिहारी वाजपेयी निर्वाचित हुए थे। अपनी स्थापना के साथ ही भाजपा ने अंतर्राष्ट्रीय, राष्ट्रीय एवं लोकहित के विषयों पर मुखर रहते हुए भारतीय लोकतंत्र में अपनी सशक्त भागीदारी दर्ज की तथा भारतीय राजनीति को नए आयाम दिए। कांग्रेस की एकाधिकार वाली एक दलीय लोकतान्त्रिक व्यवस्था के रूप में जानी जाने वाली भारतीय राजनीति को भारतीय जनता पार्टी ने दो ध्रुवीय बनाकर एक गठबंधन युग के सूत्रपात में अग्रणी भूमिका निभाई है। देश में विकास आधारित राजनीति की नींव भी भाजपा ने विभिन्न राज्यों में सत्ता में आने के बाद तथा पूरे देश में भाजपा नींव राजग शासन के दौरान रखी। आज तीन दशक बाद प्रधानमंत्री नरेन्द्र मोदी के नेतृत्व में किसी एक पार्टी को देश की जनता ने पूर्ण बहुमत दिया है, तथा भारी बहुमत से भाजपा नीत राजग सरकार केन्द्र में विद्यमान है। पूर्व घोषणा के अनुसार 1 मई, 1977 को भारतीय जनसंघ ने करीब 5000 प्रतिनिधियों के एक अधिवेशन में अपना विलय जनता पार्टी में कर दिया। 4 अप्रैल, 1980 को जनता पार्टी की राष्ट्रीय कार्यसमिति ने अपने सदस्यों के राष्ट्रीय स्वयंसेवक संघ के सदस्य होने पर प्रतिबंध लगा दिया। पूर्व के भारतीय जनसंघ से संबद्ध सदस्यों ने इसका विरोध किया और जनता पार्टी से अलग होकर 6 अप्रैल, 1980 को एक नए संगठन ह्यभारतीय जनता पार्टी की घोषणा की। तत्कालीन भाजपा अध्यक्ष लालकृष्ण आडवाणी ने सोमनाथ से अयोध्या तक के लिए रथयात्रा शुरू की। राम मंदिर आन्दोलन को मिले भारी जनसमर्थन एवं भाजपा की बढ़ती लोकप्रियता से घबराकर आडवाणी की रथयात्रा को बीच में ही रोक दिया गया। अटल बिहारी के नेतृत्व में विकास के अनेक नये प्रतिमान स्थापित किये। पोखरण परमाणु विस्फोट, अग्नि मिसाइल का सफल प्रक्षेपण, कारगिल विजय जैसी सफलताओं से भारत का कद, अंतर्राष्ट्रीय मंचों पर ऊंचा हुआ। राष्ट्रीय राजमार्गों का निर्माण, सार्वजनिक वितरण प्रणाली में सुधार, शिक्षा एवं स्वास्थ्य में नई पहल एवं प्रयोग, कृषि, विज्ञान एवं उद्योग के क्षेत्रों में तीव्र विकास के साथ साथ महंगाई न बढ़ने देने जैसी अनेकों उपलब्धियां, इस सरकार के खाते में दर्ज हैं। प्रधानमंत्री अटल बिहारी वाजपेयी एवं उपप्रधानमंत्री लालकृष्ण आडवाणी के नेतृत्व में राजग शासन ने देश में विकास की एक नई राजनीति का सूत्रपात किया। 2014 में नरेन्द्र मोदी के नेतृत्व में देश में पहली बार भाजपा की पूर्ण बहुमत के साथ सरकार बनी, जो आज सबका साथ, सबका विकास की उद्घोषणा के साथ गौरव सम्पन्न भारत का पुनर्निर्माण कर रही है। राष्ट्रीय अध्यक्ष अमित शाह  के नेतृत्व में भाजपा लगभग 11 करोड़ सदस्यों वाली विश्व की सबसे बड़ी राजनैतिक पार्टी बन गयी है। 26 मई, 2014 को नरेंद्र दामोदरदास मोदी ने भारत के प्रधानमंत्री के तौर पर शपथ ग्रहण की। नरेन्द्र मोदी के नेतृत्व में भाजपा सरकार ने कम समय में ही अभूतपूर्व उपलब्धियां हासिल की हैं।  उन्होंने विश्व  में भारत की गरिमा को पुन: स्थापित किया। राजनीति पर लोगों के विश्वास को फिर से स्थापित किया। अनेक अभिनव योजनाओं के माध्यम से नए युग की  शुरूआत की। अन्त्योदय, सुशासन, विकास एवं समृद्धि के रास्ते पर देश बढ़ चला है। आर्थिक और सामाजिक सुधार सुरक्षित जीवन जीने का मार्ग उपलब्ध करा रहे हैं। किसानों के लिए ऋण से लेकर खाद तक की नई नीतियां जैसे प्रधानमंत्री कृषि सिंचाई योजना, सॉयल हेल्थ कार्ड, आदि ने कृषि के तीव्र विकास की अलख जगायी है। ये नया युग है, सुशासन का। चाहे आदर्श ग्राम योजना हो, स्वच्छता अभियान या फिर योग के सहारे भारत को स्वथ्य बनाने का अभियान, इन सभी कदमों से देश को एक नयी ऊर्जा मिली है। भाजपा की मोदी सरकार ने मेक इन इंडिया, स्किल इंडिया, अमृत मिशन, दीनदयाल ग्राम ज्योति योजना, डिजिटल इंडिया जैसी योजनाओं से भारत को आधुनिक और सशक्त बनाने की दिशा में मजबूत कदम उठाया है। जनधन योजना, बेटी बचाओ, बेटी पढाओ, सुकन्या समृद्धि योजना जैसी अनेक योजनाएं, देश में एक नयी क्रांति का सूत्रपात कर रही हैं। भाजपा सरकार ने देशवासियों को विश्व की सबसे बड़ी सामाजिक सुरक्षा योजना का उपहार दिया है। राष्ट्रीय अखण्डता, कश्मीर के भारत में पूर्ण विलय, कबाइली वेश में पाकिस्तानी आक्रमण के  प्रतिकार, परमिट व्यवस्था एवं धारा 370 की समाप्ति व पृथकतावाद से निरन्तर संघर्ष करने वाली एकमात्र पार्टी भारतीय जनसंघ या भाजपा है, अन्यथा  कश्मीर का बचना कठिन था। इस अवसर पर लड्डू वितरण करके 46वां स्थापना दिवस मनाया गया। इस अवसर पर भाजपा के जिलाध्यक्ष डा. सीमांत गर्ग, पूर्व विधायक डा. हरजोत कमल, भाजपा के सीनियर नेता निधड़क सिंह बराड़, जिला महामंत्री मुख्तयार सिंह, महामंत्री विक्की सितारा, युवा मोर्चा के महामंत्री कशिश धमीजा, महिला मोर्चा की जिलाध्यक्ष शिल्पा बांसल, गीता आर्य, प्रवासी सैल के इंचार्ज विजय मिश्रा, एस.सी. मोर्चा के सूरज भान, मंडल अध्यक्ष अमित गुप्ता, भूपिंदर हैप्पी, अमनदीप ग्रोवर, सुखबीर सिंह, उमाकांत, उपाध्यक्ष सोनी मंगला, पवन गर्ग, कमल घारू, हेमंत सूद, जतिंदर चड्ढा, सुखदीप कौर सुखी, राजेन्द्र गाबा, सुखा सिंह, गुरविंदर काला, तायल के अलावा काफी संख्या में भाजपा के पदाधिकारी व कार्यकर्ता उपस्थित थे। 

ਅਕਾਲੀ ਦਲ ਨੂੰ ਝਟਕਾ ! ਪਿੰਡ ਦੀ ਸਰਪੰਚ ‘ਤੇ ਅਕਾਲੀ ਦਲ ਦੀ ਸਮੁੱਚੀ ਪੰਚਾਇਤ, ‘ਆਪ’ ਵਿੱਚ ਸ਼ਾਮਲ ! MLA ਨੇ ਕਰਾਇਆ ਸ਼ਾਮਲ !!

ਮੋਗਾ, 6 ਅਪ੍ਰੈਲ (ਮੁਨੀਸ਼ ਜਿੰਦਲ) ਜ਼ਿਲ੍ਹੇ ਦੇ ਪਿੰਡ ਕਾਲੀਏ ਵਾਲਾ ਵਿੱਚ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਪਿੰਡ ਦੀ ਸਰਪੰਚ ਸਿਮਰਨਜੀਤ ਕੌਰ ਅਤੇ ਅਕਾਲੀ ਦਲ ਦੀ ਸਮੁੱਚੀ ਪੰਚਾਇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ। ਜਿਨ੍ਹਾਂ ਨੂੰ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਆਮ ਆਦਮੀ ਪਾਰਟੀ ਦਾ ਸਿਰੋਪਾਓ ਪਾ ਕੇ ਉਹਨਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਸਨਮਾਨਿਤ ਕੀਤਾ। ਇਸ ਮੌਕੇ ਤੇ ਵਿਧਾਇਕ ਡਾ. ਅਮਨਦੀਪ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸਮਾਜ ਦਾ ਹਰ ਵਰਗ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੈ। ਇਸ ਮੌਕੇ ਪੰਚ ਜੋਗਾ ਸਿੰਘ, ਪੰਚ ਤਰਨਜੀਤ ਕੌਰ, ਪੰਚ ਰਮਨਦੀਪ ਕੌਰ, ਪੰਚ ਤਰਸੇਮ ਸਿੰਘ, ਪੰਚ ਰੀਨਾ ਰਾਣੀ, ਪ੍ਰਧਾਨ ਗੁਰਦੁਆਰਾ ਸਾਹਿਬ ਕੇਵਲ ਸਿੰਘ, ਪੰਚ ਨਿਰਮਲ ਸਿੰਘ, ਰਾਖਾ ਸਿੰਘ, ਸੀਰਾ ਸਿੰਘ ਸਾਬਕਾ ਪੰਚ, ਸੁਖਦੇਵ ਸਿੰਘ, ਬੂਟਾ ਸਿੰਘ, ਬਲਵਿੰਦਰ ਸਿੰਘ, ਕੁਲਵੰਤ ਸਿੰਘ ਅਤੇ ਗੁਰਦੇਵ ਸਿੰਘ ਹਾਜ਼ਰ ਸਨ।

ਜੱਥੇਦਾਰ ਤੋਤਾ ਸਿੰਘ ਦੀ ਤੀਜੀ ਬਰਸੀ ! ਅਨੇਕਾਂ ਧਾਰਮਿਕ, ਸਮਾਜਿਕ, ਸਿਆਸੀ ਸ਼ਖਸੀਅਤਾਂ ਨੇ ਲਵਾਈ ਆਪਣੀ ਹਾਜਰੀ !!

ਮੋਗਾ 5 ਅਪ੍ਰੈਲ (ਮੁਨੀਸ਼ ਜਿੰਦਲ/ ਗਿਆਨ ਸਿੰਘ) ਜਿਲੇ ਦੇ ਪਿੰਡ ਦੁੱਨੇਕੇ ਦੇ ਨਾਲ ਵਸੇ ਦੀਦਾਰ ਸਿੰਘ ਵਾਲਾ ਵਿਖੇ ਜੱਥੇਦਾਰ ਤੋਤਾ ਸਿੰਘ, ਸਾਬਕਾ ਮੰਤਰੀ ਦੀ ਤੀਜੀ ਸਲਾਨਾ ਬਰਸੀ ਮੌਕੇ ਜੱਥੇਦਾਰ ਦੇ ਪਰਿਵਾਰ ਵਲੋਂ ਸ੍ਰੀ ਗੁਰੁ ਗਰੰਥ ਸਾਹਿਬ ਦੇ ਅਖੰੰਡਪਾਠ ਭੋਗ ਉਪਰੰਤ ਕੀਰਤਨ ਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤੱਖਤ ਸਾਹਿਬ ਵਲੋਂ ਸ੍ਰੋਮਣੀ ਅਕਾਲੀ ਦੀ ਭਰਤੀ ਲਈ ਬਣਾਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਗੁਰਪਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਧੂੰਦਾ, ਮਨਪ੍ਰੀਤ ਸਿੰਘ ਇਆਲੀ MLA ਦਾਖਾ, ਸੰਤਾ ਸਿੰਘ ਉਮੇਦਪੁਰੀ ਤੇ ਬੀਬੀ ਸਤਵੰਤ ਕੌਰ ਪੁੱਤਰੀ ਭਾਈ ਅਮਰੀਕ ਸਿੰਘ ਤੋਂ ਇਲਾਵਾ ਬੀਬੀ ਜੰਗੀਰ ਕੌਰ, ਸਾਬਕਾ ਪ੍ਰਧਾਨ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸਾਬਕਾ ਮੰਤਰੀ, ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਪ੍ਰੋ  ਪ੍ਰੇਮ ਸਿੰਘ ਸਾਬਕਾ ਮੰਤਰੀ, ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ, ਮਹੇਸਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ, ਪਰਗਟ ਸਿੰਘ MLA ਜਲੰਧਰ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ MLA ਸ਼ਾਹਕੋਟ, ਜਗਦੀਸ ਸਿੰਘ ਸਾਬਕਾ ਮੰਤਰੀ, ਗਰਮੇਲ ਸਿੰਘ ਸੰਗਤਪੁਰਾ ਮੈਬਰ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਇਲਾਕੇ ਦੇ ਸੰਤ ਮਹਾਂਪੁਰਸ਼ ਤੇ ਧਾਰਮਿਕ, ਸਮਾਜਿਕ, ਸਿਆਸੀ ਪਾਰਟੀਆਂ ਦੇ ਆਗੂ ਤੇ ਸ਼ਹਿਰਾਂ/ ਪਿੰਡਾਂ ਦੇ ਸਰਪੰਚ/ ਪੰਚ ਤੇ ਪਾਰਟੀ ਵਰਕਰ, ਵੱਡੀ ਗਿਣਤੀ ਵਿਚ ਸੰਗਤਾਂ ਸਾਮਲ ਹੋਈਆਂ। ਇਸ ਮੌਕੇ ਤੇ, ਬਲਵਿੰਦਰ ਸਿੰਘ ਬਰਾੜ ਨੂੰ ਸਨਮਾਨਿਤ ਕਰਦੇ ਪਤਵੰਤੇ। ਭਾਈ ਸਾਹਿਬ ਪ੍ਰੇਮ ਸਿੰਘ ਅਰਦਾਸੀਆ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਨੇ ਜੱਥੇਦਾਰ ਤੋਤਾ ਸਿੰਘ ਦੀ ਬਰਸੀ ਮੌਕੇ ਅਰਦਾਸ ਕੀਤੀ।  ਸ੍ਰੋਮਣੀ ਕਮੇਟੀੇ ਤੋ ਭਾਈ ਜਗਤਾਰ ਸਿੰਘ ਰਾਜਪੁਰੇ ਵਾਲੇ ਅਤੇ ਭਾਈ ਹਰਿੰਦਰ ਸਿੰਘ ਫਰੀਦਕੋਟ ਵਾਲਿਆਂ ਦੇ ਜੱਥਿਆਂ ਨੇ ਰੱਬੀ ਬਾਣੀ ਦਾ ਮਨੋਹਰ ਕੀਰਤਨ ਕੀਤਾ। ਸਾਬਕਾ ਮੰਤਰੀ ਪ੍ਰੋ  ਪ੍ਰੇਮ ਸਿੰਘ ਚੰਦੂਮਾਜ਼ਰਾ ਨੇ ਸੰਬੋਧਨ ਕਰਦਿਆਂ ਜੱਥੇਦਾਰ ਤੋਤਾ ਸਿੰਘ ਨੂੰ ਧਾਰਮਿਕ, ਸਮਾਜਿਕ, ਰਾਜਨੀਤਕ ਮਹਾਨ ਸਕਸ਼ੀਅਤ ਦੱਸਦਿਆਂ ਉਨ੍ਹਾਂ ਵਲੋਂ ਸ੍ਰੋਮਣੀ ਅਕਾਲੀ ਦਲ ਤੇ ਪੰਜਾਬ ਦੇ ਵਿਕਾਸ ਲਈ ਪਾਏ ਯੋਗਦਾਨ ਬਾਰੇ ਵਿਸਥਾਰ ਪੂਰਵਿਕ ਚਾਨਣਾ ਪਾਇਆ। ਉਨ੍ਹਾ ਕਿਹਾ, ਜਦੋਂ ਵੀ ਸ੍ਰੋਮਣੀ ਅਕਾਲੀ ਦੱਲ ਤੇ ਸੰਕਟ ਆਇਆ, ਉਨ੍ਹਾਂ ਸ਼ਾਨਦਾਰ ਭੂਮਿਕਾ ਨਿਭਾਈ, ਤੇ ਹੁਣ ਵੀ ਪਰਿਵਾਰਕ ਮੈਬਰ, ਸ੍ਰੀ ਅਕਾਲ ਤੱਖਤ ਦੇ ਹੁਕਮਾਂ ਤੇ ਫੁੱਲ ਚੜ੍ਹਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਨਿੱਜੀ ਹਿੱਤਾਂ ਤੋਂ ਉਪਰ ਉਠਕੇ ਪੰਥ ਨੂੰ ਮਜ਼ਬੂਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਮਨਪ੍ਰੀਤ ਸਿੰਘ ਇਆਲੀ ਨੇ ਸਰਧਾਂਜਲੀਆਂ ਭੇਂਟ ਕਰਦਿਆਂ ਬਰਸੀ ਮੌਕੇ ਸ਼ਾਮਲ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆ ਸ੍ਰੀ ਅਕਾਲ ਤੱਖਤ ਨਾਲ ਜੁੜਨ ਦਾ ਸੱਦਾ ਦਿੱਤਾ। ਜੱਥੇਦਾਰ ਤੋਤਾ ਸਿੰਘ ਦੇ ਪਰਿਵਾਰਕ ਮੈਬਰਾਂ ਮਾਤਾ ਮੁਖਤਿਆਰ ਕੌਰ, ਸੁਪੱਤਰ ਬਲਵਿੰਦਰ ਸਿੰਘ ਬਰਾੜ, ਬਰਜਿੰਦਰ ਸਿੰਘ ਬਰਾੜ (ਮੱਖਣ), ਜਸਵਿੰਦਰ ਸਿੰਘ ਬਰਾੜ (ਕੈਲਗਿਰੀ, ਕੈਨੇਡਾ) ਪੁੱਤਰੀ ਡਾ. ਪਰਮਜੀਤ ਕੌਰ ਤੇ ਦਾਮਾਦ ਜਗਦੀਸ਼ ਸਿੰਘ ਨੇ ਸੰਗਤਾਂ ਦੀ ਸੇਵਾ ਤਨਦੇਹੀ ਨਾਲ ਕੀਤੀ। ਇਸ ਮੌਕੇ ਸੰਤ ਫਤਿਹ ਸਿੰਘ ਜੀ ਦੇ ਭਤੀਜੇ ਸੁਖਬੀਰ ਸਿੰਘ ਬਦਿਆਲਾ, ਪੰਜ ਮੈਬਰੀ ਕਮੇਟੀ ਤੇ ਪ੍ਰਮੁੱਖ ਸਕਸੀਅਤਾਂ ਨੇ ਜੱਥੇਦਾਰ ਦੇ ਵੱਡੇ ਸਪੁੱਤਰ ਬਲਵਿੰਦਰ ਸਿੰਘ ਬਰਾੜ ਨੂੰ ਸਨਮਾਨ ਭੇਂਟ ਕੀਤਾ। ਸ੍ਰੀ ਗੁਰੁ ਗਰੰਥ ਸਾਹਿਬ ਦੀ ਹਜੂਰੀ ਵਿਚ ਸਾਮਿਲ ਹੋਣ ਤੋਂ ਪਹਿਲਾਂ ਸਾਰੀਆਂ ਪ੍ਰਮੁੱਖ ਸਕਸੀਅਤਾਂ ਨੇ ਜੱਥੇਦਾਰ ਦੀ ਫੋਟੋ ਤੇ ਫੁੱਲ ਅਰਪਿਤ ਕਰਕੇ ਸ਼ਰਧਾਜਲੀ ਭੇਂਟ ਕੀਤੀ।

ਪਿੰਡ ਦੀ ਪੰਚਾਇਤ ਸਣੇ ਅਨੇਕਾਂ ਅਕਾਲੀ ਅਤੇ ਕਾਂਗਰਸੀ ਪਰਿਵਾਰ, ‘ਆਪ’ ਵਿਚ ਸ਼ਾਮਿਲ ! ਵਿਧਾਇਕ ਅਮਨਦੀਪ ਨੇ ਪਾਏ ਸਿਰੋਪੇ !!

ਮੋਗਾ, 5 ਅਪ੍ਰੈਲ (ਮੁਨੀਸ਼ ਜਿੰਦਲ) ਜ਼ਿਲ੍ਹੇ ਦੇ ਪਿੰਡ ਰੱਤੀਆਂ ਦੇ ਸਰਪੰਚ ਨਿਰਮਲ ਸਿੰਘ ਸੰਘੂ, ਸਮੁੱਚੀ ਪੰਚਾਇਤ ਸਣੇ ਅਨੇਕਾਂ ਅਕਾਲੀ ਦਲ ਅਤੇ ਕਾਂਗਰਸੀ ਵਰਕਰ ਆਪਣੇ ਪਰਿਵਾਰਾਂ ਸਮੇਤ ਸ਼ਨੀਵਾਰ ਨੂੰ ਇਲਾਕੇ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਸਿਰੋਪਾਓ ਭੇਂਟ ਕਰਕੇ ਸਵਾਗਤ ਕੀਤਾ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਸਰਪੰਚ ਨਿਰਮਲ ਸਿੰਘ ਸੰਧੂ, ਪੰਚ ਮਨਦੀਪ ਕੌਰ, ਪੰਚ ਜਸਵਿੰਦਰ ਕੌਰ, ਪੰਚ ਚਰਨਜੀਤ ਕੌਰ, ਪੰਚ ਕਮਲਜੀਤ ਕੌਰ, ਪੰਚ ਰਵਿੰਦਰ ਕੌਰ, ਪੰਚ ਮੋਹਨ ਸਿੰਘ, ਪੰਚ ਵੀਰ ਚੰਦ, ਸਾਬਕਾ ਸਰਪੰਚ ਕੁਲਦੀਪ ਸਿੰਘ, ਬਲਦੇਵ ਸਿੰਘ, ਰਵਿੰਦਰ ਸਿੰਘ, ਪ੍ਰਣਾਮ ਸਿੰਘ, ਨਗਿੰਦਰ ਸਿੰਘ, ਨਿਰੰਜਣ ਸਿੰਘ ਦੇ ਪਰਿਵਾਰਾਂ ਨੂੰ ਵਧਾਈ ਦਿੰਦੇ ਹੋਏ ਉਮੀਦ ਪ੍ਰਗਟਾਈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ।  MLA ਅਮਨਦੀਪ, ‘ਆਪ’ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨਾਲ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਜ਼ਿਲ੍ਹਾ ਸਕੱਤਰ ਪਿਆਰਾ ਸਿੰਘ ਬੱਧਨੀ, ਵਰਿੰਦਰ ਸਿੰਘ ਬਿੱਲਾ, ਸਰਪੰਚ ਸੁਖਚੈਨ ਸਿੰਘ, ਪ੍ਰਧਾਨ ਗੁਰਲਾਲ ਸਿੰਘ, ਕਰਮਜੀਤ ਸਿੰਘ, ਜਗਸੀਰ ਸਿੰਘ, ਪਿੰਟੂ ਗਿੱਲ ਅਤੇ ਪਿੰਡ ਵਾਸੀ ਹਾਜ਼ਰ ਸਨ।

डीसी सहित अन्य अधिकारी, नुक्कड़ नाटक देख, हुए भावुक ! सरकार के प्रयास में, नगर निगम ने भी बढ़ाया हाथ !!

मोगा 5 अप्रैल (मुनीश जिन्दल/ अशोक मौर्या) पंजाब सरकार की ओर से राज्य से नशे के खात्मे के लिए चलाई गई मुहिम ‘युद्ध नशे के विरुद्ध’ के तहत शनिवार को स्थानीय नगर निगम ने भी हाथ बढ़ाते हुए परिसर के अंदर एक समागम का आयोजन किया। इस समागम की अध्यक्षता डिप्टी कमिश्नर सागर सेतिया ने की।जबकि इस मौके पर नगर निगम कमिश्नर कम एडीसी (जनरल) चारुमिता, मेयर बलजीत चानी, पार्षद परवीन मक्क्ड़ भी विशेष तौर पर उपस्थित थे। कार्यक्रम की शुरुआत RKS स्कूल के विद्यार्थियों ने एक गीत के माध्यम से की। जिसमें बखूबी, उन्होंने उपस्थिति को नशों से दूर रहने को प्रेरित किया। जिसके पश्चात जिले के गांव चिड़िक से संबंधित पंजाब यूनिवर्सिटी के विद्यार्थियों की संस्था IPTA की और से उपस्थिति को नशों के दुष्प्रभावों से अवगत कराते हुए, उन्हें नशों से दूर रखने के मकसद से, एक शानदार नुक्कड़ नाटक पेश किया गया। ये नुक्कड़ नाटक इतना प्रभावशाली था कि डिप्टी कमीश्नर सागर सेतिया सहित अन्य उपस्थिति अनेकों बार भावुक हुए। इसी बीच डिप्टी कमिश्नर सागर सेतिया, एडीसी चारुमिता व मेयर बलजीत चानी द्वारा RKS स्कूल के विद्यार्थियों को स्मृति चिन्ह व सर्टिफिकेट देकर उनका होंसला बढ़ाया गया। RKS स्कूल के विद्यार्थियों का होंसला बढ़ाते, DC सागर व अन्य गणमान्य। जिसके पश्चात डिप्टी कमीश्नर सागर सहित अन्य गणमान्यों की और से नगर निगम के भीतर पौधरोपण भी किया गया। पौधारोपण करते DC सागर सेतिया व अन्य गणमान्य। जिसके पश्चात समागम के अंत में DC सागर सेतिया की अगुवाई में आम लोगों को नशों से दूर रहने की अपील करने को लेकर, नगर निगम मुलाजिमों द्वारा एक विशाल रैली भी निकाली गई। ये रैली नगर निगम दफ्तर से शुरू होकर, स्थानीय चौक जोगिन्दर सिंह से होती हुई, वापिस नगर निगम दफ्तर आकर समाप्त हुई। आइए सबसे पहले आप, इस समागम की प्रमुख झलकियों पर एक नजर डाल लें। इस अवसर पर डिप्टी कमीश्नर सागर सेतिया ने मंच से अपने सम्बोधन में बताया कि किस प्रकार नुक्कड़ नाटक देखते हुए वे अनेकों बार भावुक हुए थे। जिसके पश्चात DC सागर सेतिया ने इस समागम के मकसद संबंधी, मीडिया कर्मियों से जानकारी साझा की। DC SAGAR SETIYA इस मौके पर नगर निगम के सुपरिटेंडेंट रमनदीप कौर, बागवानी विभाग की जूनियर इंजीनियर हरसिमरत कौर, एसडीओ सागर गर्ग, जूनियर इंजीनियर सतवीर सिंह, म्युनिसिपल एम्पलाइज फेडरेशन के प्रधान सुखपाल सौदा, रवि सारवान, सुमन कुमार, ड्राफ्ट्समैन कुलविंदर सिंह, अमित पाल सिंह, सहित बड़ी संख्या में नगर निगम के कर्मचारी भी मौजूद थे। इस मौके पर मंच का संचालन इंस्पैक्टर प्रेम कुमार ने बखूबी किया। 

ਫਸਲਾਂ ਦੀ ਬਿਜਾਈ ਸਮੇਂ ਵਰਤੀ ਜਾਨ ਵਾਲੀ ਖਾਂਦਾ ਦੀ ਕੀਮਤ ਵਿੱਚ ਵਾਧਾ ਨਿੰਦਣਯੋਗ : ਮੁਖਤਿਆਰ ਸਿੰਘ !!

ਮੋਗਾ 4 ਅਪ੍ਰੈਲ (ਮੁਨੀਸ਼ ਜਿੰਦਲ) MUKHTIAR SINGH (FARMER) ਕੇਂਦਰ ਸਰਕਾਰ ਵੱਲੋਂ ਫਸਲਾਂ ਦੀ ਬਿਜਾਈ ਸਮੇਂ ਜਮੀਨ ਦੇ ਹੇਠਾਂ ਪਾਉਣ ਵਾਲੀਆਂ ਖਾਂਦਾ ਦੀ ਕੀਮਤ ਵਿੱਚ ਅਥਾਹ ਵਾਧਾ ਕੀਤਾ ਗਿਆ ਹੈ। ਐਨ.ਪੀ.ਕੇ ਖਾਦ 12_32_16 ਦੀ ਕੀਮਤ ਵਿੱਚ ਪ੍ਰਤੀ ਕੁਵਿੰਟਲ 460 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ 10_26_26 ਪ੍ਰਤੀ ਬੈਗ 1700 ਰੁਪਏ ਕਰ ਦਿੱਤੀ ਹੈ। ਜੋ ਪਹਿਲਾਂ 1470 ਰੁਪਏ ਪ੍ਰਤੀ ਬੈਗ ਸੀ। ਕਿਸੇ ਇੰਨਾ NPK DAP ਪੋਟਾਸ਼ ਖਾਦਾਂ ਦੀ ਫਸਲਾਂ ਦੀ ਬਿਜਾਈ ਸਮੇਂ ਵੱਧ ਲੋੜ ਹੁੰਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੁਖਤਿਆਰ ਸਿੰਘ ਦੀਨਾ ਸਾਹਿਬ, ਸੂਬਾ ਮੀਤ ਪ੍ਰਧਾਨ ਬੀਕੇਜੂ ਲੱਖੋਵਾਲ ਨੇ ਕੀਤਾ।  ਉਹਨਾਂ ਕਿਹਾ ਕਿ ਸਾਰੇ ਦੇਸ਼ ਵਿੱਚ ਹਰੇਕ ਸਾਲ ਘੱਟੋ ਘੱਟ 325 ਲੱਖ ਟਨ ਯੂਰੀਆ ਪੌਟਾਸ ਖਾਦ ਤਕਰੀਬਨ 38 ਲੱਖ ਟਨ, ਡੀਏਪੀ 103 ਲੱਖ ਟਨ ਅਤੇ ਐਨਪੀਕੇ ਖਾਦ 12_32_16 ਦੀ ਖਪਤ ਹਰ ਸਾਲ ਹੁੰਦੀ ਹੈ। ਕੇਂਦਰ ਸਰਕਾਰ ਨੂੰ ਇਹ ਵਾਧਾ ਤੁਰੰਤ ਪ੍ਰਭਾਵ ਨਾਲ ਵਾਪਸ ਲੈਕੇ ਖੇਤੀ ਖਾਦਾਂ ਦੀਆਂ ਸਬਸਿਡੀਆਂ ਵਿੱਚ ਵਾਧਾ ਕਰਨ ਦੀ ਲੋੜ ਹੈ, ਤਾਂ ਕਿ ਕਿਸਾਨਾਂ ਦੀ ਦਿਨੋ ਦਿਨ ਘਾਟੇ ਵਿੱਚ ਜਾ ਰਹੀ ਕਿਸਾਨੀ ਨੂੰ ਕੁੱਝ ਸਹਾਰਾ ਮਿਲ ਸਕੇ। ਕੇਂਦਰ ਦੀ ਮੋਦੀ ਸਰਕਾਰ ਨੂੰ ਬੇਨਤੀ ਹੈ ਕਿ ਖੇਤੀ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਖਾਦਾਂ ਕੀਟਨਾਸ਼ਕ ਅਤੇ ਹੋਰ ਵਸਤੂਆਂ ਬੀਜਾਂ ਆਦਿ ਉਪਰ ਉਸਦੀ ਅਸਲੀ ਕੀਮਤ ਪ੍ਰਿੰਟ ਕਰਨੀ ਜਰੂਰੀ ਕੀਤੀ ਜਾਵੇ। ਅਜੇਹਾ ਨਾਂ ਕਰਨ ਵਾਲਿਆਂ ਨੂੰ ਸਖਤ ਸਜਾ ਦਿੱਤੀ ਜਾਵੇ ਅਤੇ ਉਨਾਂ ਦੇ ਲਾਇਸੰਸ ਕੈਂਸਲ ਕੀਤੇ ਜਾਣ। ਹਰ ਹੋਲ ਸੇਲ ਵਾਲਿਆਂ ਉਪਰ ਸਮੇਂ ਸਮੇਂ ਕਾਰਵਾਈ ਯਕੀਨੀ ਬਣਾਈ ਜਾਵੇ। ਤਾਂ ਜੋ ਕਿਸਾਨਾਂ ਨੂੰ ਸਹਿਯੋਗ ਅਤੇ ਮਿਆਰੀ ਖਾਦ ਡੀਜਲ ਕੀਟਨਾਸ਼ਕ ਅਤੇ ਬੀਜ, ਸਹੀ ਕੀਮਤ ਅਤੇ ਮਿਆਰੀ ਮਿਲ ਸਕਣ। ਸਾਡੀ ਕਿਸਾਨਾਂ ਨੂੰ ਵੀ ਅਪੀਲ ਹੈ ਕਿ ਉਹ ਘੱਟੋ ਘੱਟ ਆਪਣੀ ਵਰਤੋਂ ਵਿੱਚ ਆਉਣ ਵਾਲੀਆਂ ਫਸਲਾਂ ਦੇ ਬੀਜ ਆਪ ਤਿਆਰ ਕਰਨ, ਤਾਂ ਜੋ ਇਸ ਮਹਿੰਗਾਈ ਦੇ ਜਮਾਨੇ ਵਿੱਚ ਆਰਥਿਕ ਲੁੱਟ ਤੋਂ ਬਚਿਆ ਜਾ ਸਕੇ।
error: Content is protected !!