logo

mogatodaynews

administrator

ਸਿਵਿਲ ਸਰਜਨ ਡਾ. ਪ੍ਰਦੀਪ ਨੇ RTI ਐਕਟੀਵਿਸਟ ਤੋਂ ਉਦਘਾਟਨ ਕਰਕੇ ਕੀਤੀ ਮਿਸਾਲ ਕਾਇਮ 

ਮੋਗਾ 9 ਦਿਸੰਬਰ, (ਮੁਨੀਸ਼ ਜਿੰਦਲ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਧੀਨ ਅਤੇ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਸਿਵਿਲ ਹਸਪਤਾਲ ਮੋਗਾ ਵਿੱਚ ਸੰਪੂਰਨ ਸੁਰੱਖਿਆ ਕੇਂਦਰ ਦੀ ਸਥਾਪਨਾ ਕੀਤੀ ਗਈ। ਇਸ ਕੇਂਦਰ ਦਾ ਉਦਘਾਟਨ ਸਿਵਿਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਨੇ RTI ਐਕਟੀਵਿਸਟ ਕਪਿਲ ਮਿੱਤਲ ਪਾਸੋਂ ਕਰਵਾਇਆ ਅਤੇ ਉਹਨਾਂ ਦਾ ਸਨਮਾਨ ਵੀ ਕੀਤਾ। ਸਿਵਿਲ ਸਰਜਨ ਵੱਲੋਂ ਕੀਤੇ ਇਸ ਕਾਰਜ ਦੀ ਚਾਰੇ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।  ਇਸ ਮੌਕੇ ਤੇ ਹਾਜ਼ਿਰ ਡਾਕਟਰ ਹਰਿੰਦਰ ਸਿੰਘ ਸੂਦ SMO ਮੋਗਾ ਅਤੇ ਡਾ. ਰਾਜੇਸ਼ ਮਿੱਤਲ DMC ਮੋਗਾ, ਡਾ. ਅਸ਼ੋਕ ਸਿੰਗਲਾ DIO, DTO ਡਾ.  ਗੋਰਵ ਪਰੀਤ ਸਿੰਘ ਸੋਢੀ, ਪੰਕਜ ਦੂਬੇ ਸਿਵਿਲ ਹਸਪਤਾਲ, ਸਿਮਰਜੀਤ ਸਿੰਮੀ ਨਰਸਿੰਗ ਸਿਸਟਰ, ਰਾਜਵੰਤ ਕੌਰ ਅਤੇ ਅੰਮ੍ਰਿਤਪਾਲ ਸਿੰਘ ਕਲਸਟਰ ਪ੍ਰੋਗਰਾਮ ਮੈਨੇਜਰ ਦਿਸ਼ਾ ਕਲਸਟਰ ਫਿਰੋਜ਼ਪੁਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਿਰ ਸਨ। ਇਸ ਮੌਕੇ ਸਿਵਿਲ ਸਰਜਨ ਡਾਕਟਰ ਪਰਦੀਪ ਕੁਮਾਰ ਮੋਹਿੰਦਰਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ SSK ਇਕ ਮਹੱਤਵਪੂਰਨ ਕਦਮ ਹੈ ਜੋ HIV/ ਏਡਜ਼ ਦੇ ਮਰੀਜ਼ਾਂ ਦੀ ਦੇਖਭਾਲ ਅਤੇ ਰੋਕਥਾਮ ਦੇ ਖੇਤਰ ਵਿੱਚ ਨਵੀਂ ਮਜ਼ਬੂਤੀ ਜੋੜੇਗਾ। ਸਿਵਿਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੇਂਦਰ ਰਾਹੀਂ ਮਰੀਜ਼ਾਂ ਨੂੰ ਇੱਕ ਛੱਤ ਹੇਠ HIV ਦੀ ਮੁਫ਼ਤ ਜਾਂਚ ਅਤੇ ਕਾਊਂਸਲਿੰਗ, ਮਰੀਜ਼ਾਂ ਦੀ ਸਿਹਤ ਦੀ ਨਿਯਮਿਤ ਮੋਨਿਟਰਿੰਗ, ਮਨੋਵਿਗਿਆਨਕ ਸਹਾਇਤਾ ਅਤੇ ਕਾਊਂਸਲਿੰਗ, ਮਾਤਾ ਬਣਨ ਵਾਲੀਆਂ ਮਹਿਲਾਵਾਂ ਲਈ ਵਿਸ਼ੇਸ਼ ਰੋਕਥਾਮ ਸੇਵਾਵਾਂ, ਮਰੀਜ਼ਾਂ ਅਤੇ ਪਰਿਵਾਰਾਂ ਲਈ ਜਾਗਰੂਕਤਾ ਆਦਿ ਸੇਵਾਵਾਂ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸੰਪੂਰਨ ਸੁਰੱਖਿਆ ਕੇਂਦਰ ਦਾ ਮਕਸਦ ਕੇਵਲ ਇਲਾਜ ਨਹੀਂ, ਸਗੋਂ ਮਰੀਜ਼ਾਂ ਨੂੰ ਨੈਤਿਕ, ਸਮਾਜਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਣਾ ਵੀ ਹੈ। ਇਹ ਕੇਂਦਰ ਸਿਵਿਲ ਹਸਪਤਾਲ ਦੀਆਂ ਹੋਰ ਸੇਵਾਵਾਂ ਨਾਲ ਮਿਲ ਕੇ ਲੋਕਾਂ ਨੂੰ ਬਿਹਤਰ ਤੰਦਰੁਸਤੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਜ਼ਿਲਾ ਟੀਮ ਨੇ ਕਿਹਾ ਕਿ ਲੋਕਾਂ ਵਿੱਚ HIV ਬਾਰੇ ਜਾਗਰੂਕਤਾ ਅਤੇ ਸਮੇਂ ਤੇ ਜਾਂਚ ਹੀ ਇਸ ਬਿਮਾਰੀ ਤੋਂ ਸੁਰੱਖਿਆ ਦਾ ਸਭ ਤੋਂ ਵੱਡਾ ਹਥਿਆਰ ਹੈ। ਇਸ ਕੇਂਦਰ ਦੀ ਸਥਾਪਨਾ ਨਾਲ ਜ਼ਿਲੇ ਵਿੱਚ ਬਿਮਾਰੀ ਦੇ ਰੋਕਥਾਮ ਅਤੇ ਪ੍ਰਬੰਧਨ ਨੂੰ ਹੋਰ ਵਧਾਇਆ ਜਾਵੇਗਾ। ਇਸ ਮੌਕੇ ਤੇ ਡਾ. ਸੁਮੀ ਗੁਪਤਾ, ਮੈਡੀਕਲ ਅਫਸਰ ਡਾ. ਨਵਨੀਤ, ਕਾਊਂਸਲਰ ਨਵਰੀਤ ਕੌਰ, ਕਾਊਂਸਲਰ ਇੰਦਰਜੀਤ ਕੌਰ, MLT ਏਕਤਾਦੀਪ ਕੌਰ ਅਤੇ ਅੰਮ੍ਰਿਤ ਸ਼ਰਮਾ ਆਦਿ ਹਾਜ਼ਿਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

राज्यपाल गुलाब चंद कटारिया पहुंचे मोगा, “सेवा सद्भावना सम्मेलन” में की शिरकत, ऑपरेशन सिंधूर की की तारीफ़

मोगा 9 दिसंबर, (मुनीश जिन्दल/ रिक्की आनन्द) मोगा जिले के गांव सैदोके में मंगलवार को सेवा और सद्भावना को समर्पित एक सम्मेलन का आयोजन किया गया, जिसमें पंजाब के माननीय राज्यपाल गुलाब चंद कटारिया ने बतौर विशेष अतिथि शिरकत की। इस सम्मेलन का आयोजन गांव सैदोके के निवासी और प्रसिद्ध एन.आर.आई. करमजीत सिंह धालीवाल की अगुवाई में किया गया था। कार्यक्रम में विधायक निहाल सिंह वाला मनजीत सिंह बिलासपुर, एच.एच. जैन आचार्य लोकेश तथा पूर्व आई.पी.एस. अधिकारी जतिंदर सिंह औलख ने भी अपनी उपस्थिति दर्ज करवाई। इस मौके पर उपस्थित विधायक मंजीत बिलासपुर व अन्य गणमान्य। गांव सैदोके में आयोजित सेवा सद्भावना सम्मेलन को संबोधित करते हुए राज्यपाल ने कहा कि करमजीत सिंह धालीवाल एक प्रख्यात समाजसेवी हैं और ऐसे लोगों के कार्यों में सभी को साथ देना चाहिए। उन्होंने कहा, “इसी सोच के साथ मैं मोगा के इस छोटे से गांव में पहुंचा हूं, जहां से बड़े स्तर पर सेवा का काम किया जा रहा है।” उन्होंने बताया कि एच.एच. जैन आचार्य लोकेश और एन.आर.आई. करमजीत सिंह धालीवाल की अगुवाई में चल रही ‘अहिंसा विश्व भारती’ और ‘करमजीत सिंह धालीवाल फ़ाउंडेशन’ दुनिया भर में मानवता की सेवा के लिए कार्य कर रहे हैं। राज्यपाल गुलाब चंद कटारिया ने विशेष रूप से इस बात की सराहना की कि करमजीत सिंह धालीवाल विदेश में रहते हुए भी अपने बच्चों को गांव के सरकारी स्कूल में पढ़ाते हैं और उन्हें पंजाबी संस्कृति से जोड़े रखते हैं। उन्होंने कहा कि उनके संस्कार और सभी के प्रति सम्मान भाव वास्तव में प्रशंसनीय हैं। कटारिया ने कहा, “दूसरों की मदद करना, सबसे बड़ा धर्म है।” गुरुओं की धरती कहे जाने वाले पंजाब के बारे में उन्होंने कहा कि नशों से बचाने के लिए सभी को एकजुट होना पड़ेगा। उन्होंने कहा कि पंजाब के लोग हमेशा एक दूसरे के लिए खड़े रहे हैं, चाहे ऑपरेशन सिंधूर हो या बाढ़ के समय लोगों की आपसी सहायता। उन्होंने कहा, “हम लोगों के टैक्स से वेतन लेते हैं, इसलिए जनसेवा हमारी ज़िम्मेदारी है और मैं इसे पूरी निष्ठा के साथ निभाता रहूंगा। राज्य का कोई भी व्यक्ति अपनी समस्या के समाधान के लिए मुझे लिखित में दे सकता है।” सेवा सद्भावना सम्मेलन में गांव की कुछ ज़रूरतमंद महिलाओं को सिलाई मशीनों सहित अन्य सहायता सामग्री का वितरण भी किया गया। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

दिल्ली वर्ल्ड पब्लिक स्कूल के छात्र ने ताइक्वांडो चैंपियनशिप में जीता गोल्ड मेडल

मोगा, 9 दिसंबर (मुनीश जिन्दल) दिल्ली वर्ल्ड पब्लिक स्कूल के 9वीं कक्षा के छात्र रणदीप बावा ने गुरु नानक देव विश्वविद्यालय में आयोजित ताइक्वांडो चैंपियनशिप में शानदार प्रदर्शन करते हुए गोल्ड मेडल अपने नाम किया है। रणदीप ने पूरे टूर्नामेंट में अद्भुत फुर्ती, संतुलन और तकनीकी कौशल का परिचय देते हुए सभी प्रतिद्वंद्वियों को पछाड़ दिया। स्कूल की प्रिंसिपल सुश्री स्मृति भल्ला ने बताया कि इस चैंपियनशिप में राज्यभर से आए खिलाड़ियों के बीच कड़ी प्रतिस्पर्धा देखने को मिली। रणदीप ने हर राउंड में निरंतर उत्कृष्ट प्रदर्शन करते हुए ना सिर्फ फाइनल तक अपनी पहुंच बनाई अपितु निर्णायक मुकाबले में अपनी गति व रणनीति की बदौलत शानदार जीत भी दर्ज की। रणदीप की इस महत्वपूर्ण उपलब्धि पर स्कूल की प्रिंसिपल सुश्री स्मृति भल्ला ने कहा कि रणदीप की जीत उसके कठिन परिश्रम और दृढ़ संकल्प का नतीजा है। मैडम भल्ला ने आगे कहा कि स्कूल स्टाफ को ये हिदायत है कि वे प्रत्येक विद्यार्थी की क्षमता को पहचान कर उसे आगे बढ़ने का अवसर दें। जिसके चलते ही रणदीप ने अपने प्रदर्शन से पूरे विद्यालय परिवार को गौरवान्वित किया है। मैडम भल्ला ने कहा कि उन्हें पूर्ण विश्वास है कि भविष्य की प्रतियोगिताओं में भी रणदीप अपना उत्कृष्ट प्रदर्शन इसी प्रकार जारी रखेगा। इधर इस ताइक्वांडो चैंपियनशिप के विजेता रणदीप ने “मोगा टुडे न्यूज़” की टीम से बातचीत के दौरान अपनी इस जीत का श्रेय अपने नियमित अभ्यास, प्रशिक्षकों के मार्गदर्शन और दिल्ली वर्ल्ड पब्लिक स्कूल से मिले सहयोग को दिया। रणदीप ने कहा कि उसकी इस जीत से उसे जहां अपने सहपाठियों से भरपूर प्यार मिला है, वहीं इस चैम्पियनशिप के नतीजों ने स्कूल के अन्य विद्यार्थियों में भी खेल के प्रति नया उत्साह  जगाया है।  अंत में प्रिंसिपल स्मृति भल्ला ने कहा कि स्कूल परिवार रणदीप बावा को हार्दिक बधाई देता है और उसके उज्ज्वल भविष्य के लिए शुभकामनाएं देता है।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ‘ਆਪ’ ਉਮੀਦਵਾਰ, ਵੱਡੀ ਲੀਡ ਨਾਲ ਜਿੱਤਣਗੇ : ਵਿਧਾਇਕ ਅਮਨਦੀਪ

ਮੋਗਾ, 9 ਦਸੰਬਰ (ਮੁਨੀਸ਼ ਜਿੰਦਲ) 14 ਦਸੰਬਰ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੀ ਲੀਡ ਨਾਲ ਜਿੱਤਣਗੇ। ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਇਹ ਵਿਚਾਰ ਪਿੰਡ ਦੌਲਤਪੁਰਾ ਨੀਵਾ ਵਿੱਚ ਆਮ ਆਦਮੀ ਪਾਰਟੀ ਦੇ ਬਲਾਕ ਕਮੇਟੀ ਉਮੀਦਵਾਰ ਅੰਗਰੇਜ਼ ਸਿੰਘ ਸਮਰਾ ਅਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਮਨਪ੍ਰੀਤ ਕੌਰ ਲਈ ਚੋਣ ਪ੍ਰਚਾਰ ਕਰਦੇ ਹੋਏ ਪ੍ਰਗਟ ਕੀਤੇ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਪਾਰਟੀ ਦੀ ਵਿਕਾਸ ਮੁਖੀ ਪਹੁੰਚ, ਪਾਰਦਰਸ਼ਤਾ ਅਤੇ ਇਮਾਨਦਾਰ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ ਚਮਕੌਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਤੋਂ ਮਿਲਿਆ ਸਮਰਥਨ ਅਤੇ ਉਤਸ਼ਾਹ ਸਾਬਤ ਕਰਦਾ ਹੈ ਕਿ ਲੋਕ ਬਦਲਾਅ, ਵਿਕਾਸ ਅਤੇ ਇਮਾਨਦਾਰੀ ਦੇ ਰਾਹ ‘ਤੇ ਆਮ ਆਦਮੀ ਪਾਰਟੀ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਇਸ ਮੌਕੇ ਪਿੰਡ ਦੌਲਤਪੁਰਾ ਨੀਵਾ ਦੇ ਵੱਡੀ ਗਿਣਤੀ ਵਿੱਚ ਵਸਨੀਕ ਅਤੇ ਪਾਰਟੀ ਵਲੰਟੀਅਰ ਮੌਜੂਦ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਵਿਧਾਇਕ ਅਮਨਦੀਪ ਨੇ ਪਿੰਡ ਧੱਲੇਕੇ, ਖੋਸਾ ਪਾਂਡੋ ਤੇ ਡਰੌਲੀ ਭਾਈ ‘ਚ ਪਾਰਟੀ ਉਮੀਦਵਾਰਾਂ ਲਈ ਕੀਤਾ ਚੌਣ ਪ੍ਰਚਾਰ 

ਮੋਗਾ, 8 ਦਸੰਬਰ (ਮੁਨੀਸ਼ ਜਿੰਦਲ) ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਮੋਗਾ ਜ਼ਿਲ੍ਹੇ ਵਿੱਚ ਦਸੰਬਰ ਵਿੱਚ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਮੋਗਾ ਵਿਧਾਨ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਪੂਰੇ ਜ਼ੋਰਾਂ ’ਤੇ ਜਾਰੀ ਹੈ। ਸੋਮਵਾਰ ਨੂੰ ਵਿਧਾਇਕ ਅਮਨਦੀਪ ਵੱਲੋਂ ਆਪਣੇ ਹਲਕੇ ਵਿੱਚ ਬਲਾਕ ਸੰਮਤੀ ਧੱਲੇਕੇ ਤੋਂ ਉਮੀਦਵਾਰ ਜਸਵਿੰਦਰ ਕੌਰ, ਬਲਾਕ ਸੰਮਤੀ ਖੋਸਾ ਪਾਂਡੋ ਤੋਂ ਉਮੀਦਵਾਰ ਸੁਖਵਿੰਦਰ ਕੌਰ ਅਤੇ ਜ਼ਿਲ੍ਹਾ ਪ੍ਰੀਸ਼ਦ ਡਰੋਲੀ ਭਾਈ ਤੋਂ ਉਮੀਦਵਾਰ ਮਨਪ੍ਰੀਤ ਕੌਰ ਮਹੇਸ਼ਰੀ  ਲਈ ਚੋਣ ਪ੍ਰਚਾਰ ਕੀਤਾ ਗਿਆ। ਪਿੰਡ ਵਾਸੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਲੋਕਾਂ ਦਾ ਭਾਰੀ ਸਮਰਥਨ ਅਤੇ ਵਿਸ਼ਵਾਸ ਉਤਸ਼ਾਹਜਨਕ ਹੈ। ਉਨ੍ਹਾਂ ਮੌਜੂਦ ਲੋਕਾਂ ਨੂੰ ਆਪਣੇ ਇਲਾਕੇ ਦੇ ਵਿਕਾਸ ਅਤੇ ਤਰੱਕੀ ਲਈ ਮਜ਼ਬੂਤ ਫੈਸਲੇ ਲੈਣ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਵੱਡੀ ਅਗਵਾਈ ਕਰਨਗੇ। ਇਸ ਮੌਕੇ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਪਿੰਡ ਧੱਲੇਕੇ, ਖੋਸਾ ਪਾਂਡੋ, ਡਰੋਲੀ ਭਾਈ ਤੋਂ ਵੱਡੀ ਗਿਣਤੀ ਵਿੱਚ ਲੋਕ ਅਤੇ ਪਾਰਟੀ ਵਲੰਟੀਅਰ ਮੌਜੂਦ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਪਿੰਡ ਚੜਿਕ ਵਿੱਚ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਲੋਕ ‘ਆਪ’ ਵਿੱਚ ਹੋਏ ਸ਼ਾਮਲ : ਵਿਧਾਇਕ ਡਾ. ਅਮਨਦੀਪ

ਮੋਗਾ, 8 ਦਸੰਬਰ (ਮੁਨੀਸ਼ ਜਿੰਦਲ) ਜ਼ਿਲ੍ਹੇ ਦੇ ਪਿੰਡ ਚੜਿਕ ਵਿੱਚ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ। ਬਲਾਕ ਸਮਿਤੀ ਮੈਂਬਰ ਉਮੀਦਵਾਰ ਸਰਬਜੀਤ ਕੌਰ ਲਈ ਚੋਣ ਪ੍ਰਚਾਰ ਦੌਰਾਨ ਅਮਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਉਨ੍ਹਾਂ ਦਾ ਸਿਰੋਪਾਓ ਪਾ ਕੇ ਪਾਰਟੀ ਵਿੱਚ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਅਮਰ ਸਿੰਘ ਅਤੇ ਉਨ੍ਹਾਂ ਦੇ ਸਾਥੀ, ਜੋ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ, ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ, ਸਮਰਪਣ ਭਾਵਨਾ ਅਤੇ ਵਧਦਾ ਵਿਸ਼ਵਾਸ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਸਮਾਜ ਦਾ ਹਰ ਵਰਗ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੈ। ਇਸ ਮੌਕੇ ‘ਤੇ ਅਕਾਲੀ ਦਲ ਨੂੰ ਅਲਵਿਦਾ ਕਹਿਣ ਵਾਲੇ ਅਮਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਉਹ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਸਤਿਕਾਰ ਨੂੰ ਕਦੇ ਨਹੀਂ ਭੁੱਲਣਗੇ ਅਤੇ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ‘ਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਪਿੰਡ ਚੜਿਕ ਦੇ ਪਿੰਡ ਵਾਸੀ ਮੌਜੂਦ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

DN मॉडल की झोली में आया स्टेट अवार्ड, ‘गोल्डन प्रिंसिपल अवॉर्ड’ व ‘इंस्पाइरिंग टीचर अवॉर्ड’ : सोनीया कलसी

मोगा 8 दिसंबर (मुनीश जिन्दल) DN मॉडल स्कूल हमेशां ही विभिन क्षत्रों में अपनी उपलब्धियों के लिए जाना जाता है। यहां के विद्यार्थी ही नहीं, अपितु स्कूल की प्रिंसिपल सहित अन्य अध्यापक भी इस प्रति स्पर्धा में पीछे नहीं है, जिसके चलते हाल ही में FAP (Federation of Private Schools) द्वारा आयोजित विभिन केटेगरी की प्रतियोगिताओं के घोषित परिणामों के मुताबिक़ ओलंपियाड कॉम्बैट 2025 में स्कूल के छात्र आर्यन कालड़ा ने मेगा स्टेट टॉपर अवार्ड, स्कूल की प्रिंसिपल सोनीया कलसी ने ‘गोल्डन प्रिंसिपल अवॉर्ड’ जब्कि स्कूल की गणित की अध्यापिका वंदना गर्ग ने ‘इंस्पाइरिंग टीचर अवॉर्ड’ जीता है। स्कूल की हिंदी की अध्यापिका ज्योति सूद ने “मोगा टुडे न्यूज़” की टीम से बातचीत के दौरान बताया कि FAP द्वारा हाल ही में चंडीगढ़ यूनिवर्सिटी में आयोजित एक राज्य स्तरीय पुरस्कार वितरण समारोह में ये सम्मान दिए गए हैं। आपको बतादें कि FAP पिछले लम्बे समय से राज्य के निजी स्कूलों के विद्यार्थियों सहित उनके अध्यापकों में उत्साह भरने के लिए विभिन्न केटेगरी के मुकाबले करवाता रहता है। इसी कड़ी के तहत ही FAP द्वारा एक कार्यकर्म चंडीगढ़ में आयोजित किया गया था, जिसमें स्कूल के छात्र आर्यन कालड़ा ने मेगा ओलंपियाड कॉम्बैट 2025 में स्टेट टॉपर बनकर विद्यालय का नाम रोशन किया। जब्कि स्कूल की प्रिंसिपल सोनीया कलसी ने ‘गोल्डन प्रिंसिपल अवॉर्ड’ व स्कूल की गणित की अध्यापिका वंदना गर्ग ने ‘इंस्पाइरिंग टीचर अवॉर्ड’ अपने नाम किया। स्कूल की प्रिंसिपल सोनिया कलसी ने बताया कि उपरोक्त ओलंपियाड में 196 छात्रों ने भाग लिया था, जिसमें उनके स्कूल का छात्र आर्यन कालड़ा स्टेट टॉपर बना है। बेशक ये पल स्कूल के लिए गर्व के क्षण हैं। उन्होंने कहा कि विभिन्न प्रतियोगिताओं से विद्यार्थियों सहित अध्यापकों में प्रतिस्पर्धा की भावना आती है, जिसके चलते वे लोग अपना बेहतरीन प्रदर्शन देने का प्रयास करते हैं। जिसके चलते ही उन्होंने हमेशां विद्यार्थियों को इस तरह की प्रतियोगिताओं में बढ़ चढ़कर भाग लेने के लिए प्रेरित किया है। स्कूल प्रबंधन कमेटि के अध्यक्ष तुषार ने स्कूल की प्रिंसिपल सोनिया कलसी को मिले ‘गोल्डन प्रिंसिपल अवॉर्ड’ तथा गणित विषय की अध्यापिका वंदना गर्ग को ‘इंस्पाइरिंग टीचर अवॉर्ड’ के लिए उनकी सराहना करते हुए कहा कि जिस स्कूल में ऐसे अध्यापक व प्रिंसिपल होंगे, उस स्कूल के विद्यार्थियों को ऊंचाई के शिखर पर जाने से कोई नहीं रोक सकता है। इधर स्कूल प्रबंधन कमेटि के अन्य सदस्यों अश्वनी कुमार शर्मा, योगेश ठाकुर, अविनाश गुप्ता, सुभाष सूद, अमित बंसल, आयुष अरोड़ा, परवीन शर्मा, गौरव गर्ग, कपिल सूद एवं राकेश गांधी ने आर्यन कालड़ा, प्रिंसिपल सोनिया कलसी, शिक्षिका वंदना गर्ग सहित अन्य स्टाफ को हार्दिक बधाई दी तथा इसे विद्यालय के लिए गौरवपूर्ण क्षण बताया। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

सोशल मीडिया पर हुई दोस्ती पड़ी महंगी, हुआ लाखों का नुक्सान 

मोगा 6 दिसंबर (मुनीश जिन्दल) आजकल सोशल मीडिया का युग है। जिसके चलते अनेकों बार विभिन्न सोशल मीडिया ऐप का इस्तेमाल करते हुए हमारी अनजाने लोगों से दोस्ती हो जाती है। लेकिन कई बार यह दोस्ती गलत लोगों से हो जाने के चलते महंगी पड़ जाती है। कुछ इसी तरह का मामला सामने आया है पंजाब के जिला मोगा के कस्बा कोट ई सेखां से, जहां के एक युवक की हिमाचल प्रदेश के विक्रम सिंह नामक युवक से एक सोशल मीडिया ऐप के माध्यम से दोस्ती हुई और दोस्ती इतनी गहरी हो गई कि हिमाचल प्रदेश के विक्रम सिंह ने जिला मोगा के युवक से 4 लाख 60 हजार ठग्ग लिए।  हिमाचल प्रदेश के विक्रम सिंह ने किस प्रकार इस ठग्गी को अंजाम दिया गया, इस संबंधी साइबर सेल के प्रभारी इंस्पेक्टर जसविंदर सिंह ने “मोगा टुडे न्यूज़” की टीम से खास बातचीत की। INSP. JASWINDER SINGH Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

नौकरी दिलाने के नाम पर मारी 2 लाख की ठग्गी, साइबर सेल ने दिखाई मुस्तैदी

मोगा 6 दिसंबर, (मुनीश जिन्दल)  राज्य में भड़ी बेरोजगारी का फायदा उठाकर अनेक जलसाज लोग सक्रिय हैं, जो कि बेरोजगार भोले भाले लोगों को अपना शिकार बनाते हुए उन्हें नौकरी दिलाने का झांसा देकर उनसे ठग्गी मरने में लगे हुए हैं। ताजा मामला सामने आया है, मोगा में जहां के एक व्यक्ति को जिले की ही सब डिवीजन निहाल सिंह वाला के एक व्यक्ति ने नौकरी दिलाने का झांसा देकर उससे कुल 2 लाख रु की ठग्गी मार ली।  साइबर सेल के प्रभारी इंस्पेक्टर जसविंदर सिंह ने इस संबंधी “मोगा टुडे न्यूज़” की टीम से ख़ास बातचीत की।  INSP. JASVINDER SINGH Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ज्यूडिशल कोर्ट परिसर में लगा मुफ्त कैंसर चेकअप कैंप, कैंसर ला इलाज नहीं : सैशन जज नीलम अरोड़ा

मोगा 5 दिसंबर, (मुनीश जिन्दल/ अशोक मौर्या) जिला कानूनी सेवा अथारिटी ने ज्यूडिशल कोर्ट परिसर में मुफ्त कैंसर चेकअप कैंप लगाया। ‘नालसा’ व मानयोग मेंबर सचिव पंजाब राज कानूनी सेवा अथारिटी SAS नगर के हुक्मों के मुताबिक़ व मिस नीलम अरोड़ा, मानयोग जिला व सैशन जज मोगा की अगुवाई व मार्गदर्शन में शुक्रवार को जिला कोर्ट परिसर में वर्ल्ड कैंसर केयर संस्था के सहयोग से कैंसर संबंधी व लीगल जागरूकता कैंप लगाया गया। जिसमें अतिरिक्त जिला व सैशन जज बिशन स्वरूप, अतिरिक्त जिला व सैशन जज शिव मोहन गर्ग, अतिरिक्त जिला व सैशन जज मनीष अरोड़ा, अतिरिक्त जिला व सैशन जज सुश्री रवि इन्दर कौर संधू, प्रिंसिपल जज फॅमिली कोर्ट अमरजीत सिंह, सिविल जज (सीनियर डिवीजन) पुष्प रानी, CJM शिल्पी गुप्ता, CJM कम सचिव DLSA किरण ज्योति, सिविल जज (जूनियर डिवीजन) इंसान, सिविल जज (जूनियर डिवीजन) लवलीन संधू, सिविल जज (जूनियर डिवीजन) आशिमा शर्मा, सिविल जज (जूनियर डिवीजन) सुखप्रीत कौर, जिला बार एसोसिएशन के प्रधान सुखविंदर सिंह सिद्धू, उप जिला अटार्नी कुलदीप साहनी, उप जिला अटार्नी मैडम गुणवंत जीत कौर, उप जिला अटार्नी सुखदेव सिंह, उप जिला अटार्नी अमृत लाल, सहायक जिला अटॉर्नी राजा सिंह, सहायक जिला अटॉर्नी परमिंदर सिंह, सहायक जिला अटॉर्नी कंचन चीफ लीगल डिफेंस कौंसिल समीर गुप्ता, सचिव राजीव मित्तल, सीनियर वकील मीना शर्मा, सीनियर कार्यकारिणी सदस्य नवीन पलता, वकील नवीन गोयल सहित बड़ी संख्या में वकील भाईचारा, वकीलों का स्टाफ व पेशी भुगतने आए आम लोगों ने अपना मेडिकल चेकअप करवाकर इस कैम्प में बढ़ चढ़ कर उत्साह दिखाया। आईए आप भी कैम्प की इस वीडियो पर एक नजर डाल लें।  इस मौके पर विभिन्न रोगों से संबंधित माहिर डाक्टरों की टीमें मौजूद थी, जिनमें औरतों के रोगों के माहिर, आंखों के माहिर, हड्डियों के डॉक्टर, जिन्होंने कि अनेक आधुनिक मशीनों के माध्यम से आम लोगों की जांच की। इस मौके पर अनेक लोगों के खून के सैंपल भी लिए गए। इस कैम्प को सफल बनाने में वर्ल्ड कैंसर केयर संस्था के सरपरस्त कुलवंत सिंह धालीवाल व उनकी टीम का विशेष योगदान रहा।  इस मौके पर जिला कानूनी सेवा अथारिटी मोगा के अध्यक्ष मैडम नीलम अरोड़ा मीडिया के रूबरू भी हुए। HON’BLE MS. NEELAM ARORA (SESSION JUDGE) Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!