logo

mogatodaynews

administrator

श्री सालासर धाम मंदिर कमेटी का समागम 1 व 2 मई को : मनदीप कड़वल !!

मोगा, 16 अप्रैल (मुनीश जिन्दल/ अशोक मौर्या) शहर के कोटकपूरा बाईपास पर स्थित श्री सालासर धाम मंदिर कमेटी की ओर से 1 व 2 मई को मंदिर में करवाए जा रहे समागम का निमंत्रण कार्ड विधायक डा. अमनदीप कौर अरोड़ा को भेंट किया गया। इस मौके पर आढ़ती एसोसिएशन के अध्यक्ष समीर जैन, सालासर धाम मंदिर कमेटी के अध्यक्ष मनदीप कड़वल, राजीव बांसल, हर्ष बांसल, अवतार सिंह, राजीव टांगड़ी, वैभव सिंगला आदि पदाधिकारी मौजूद थे। इस मौके पर सालासर धाम मंदिर कमेटी के अध्यक्ष मनदीप कड़वल, राजीव बांसल ने कहा कि 1 मई को मोगा में विशाल शोभा यात्रा निकाली जाएगी तथा 2 मई को मंदिर में सांय को बाला जी महाराज का भव्य संकीर्तन होगा। जिसकी तैयारियां जोरशोर से शुरू कर दी गई है। समागम के दौरान, लंगर का प्रसाद, अटूट वितरित किया जाएगा। इस मौके पर हलका विधायक डा. अमनदीप कौर अरोड़ा ने मंदिर कमेटी को हर संभव सहयोग देने का भरोसा दिया।

लापरवाही ! पंजाब रोडवेज मुलाजिमों की लापरवाही से लगी भयानक आग, 3 गाड़ियों से पाया, आग पर काबू !!

मोगा 15 अप्रैल (मुनीश जिन्दल) मंगलवार को पंजाब रोडवेज मोगा डिपो में बनी वर्कशॉप में उस समय अफरा तफरी का माहौल बन गया, जब वहां अचानक से भयानक आग लग गई। एकत्रित जानकारी के मुताबिक़, इस आगजनी में मुलाजिमों की बड़ी लापरवाही सामने आई है, क्योंकि कंडम टायरों को बिजली की तारों के पास रखा गया था। व शॉर्ट सर्किट के चलते यह आग लग गई। आइए, पहले आप जरा, आग भुजाने की इस वीडियो पर एक नजर डाल लें : इस आगजनी की सूचना मिलते ही पंजाब रोडवेज यूनियन के एक राज्य स्तरीय ओहदेदार गुरजंट सिंह भी मौके पर पहुंचे व मीडिया के रूबरू हुए। क्या कहना था, इस संबंधी फायर अधिकारी जगतार सिंह  का,आइए, अब आप वो भी सुनलें। खैर दोस्तों, किस कर्मचारी की कितनी लापरवाही है, ये तो जांच का विषय है। लेकिन इस सबमें, इतनी गनीमत जरूर रही कि ये आग दिन के समय लगी। अगर यही आग, रात के समय लगती, तो ये एक विकराल रूप धारण कर सकती थी। 

अंतर जिला गिरोह का सदस्य काबू, 2 कार, 5 मोटरसाइकिल, भारी मात्रा में अन्य सामन बरामद !!

मोगा 15 अप्रैल (मुनीश जिन्दल) जिले के थाना समालसर की पुलिस को उस समय एक बड़ी सफलता हाथ लगी, जब पुलिस ने एक गुप्त सूचना के आधार पर अंतर जिला गिरोह के एक सदस्य को काबू कर उसके पास से दो आल्टो गाड़ियां, पांच मोटरसाइकिल व भारी मात्रा में तांबा व केबल बरामद की। डीएसपी बाघापुराना दलबीर सिंह ने सिद्धू ने इस संबंधी मीडिया से जानकारी साझा की। इस मौके पर उनके साथ थाना समालसर के प्रभारी जनक राज भी मौजूद थे। DSP DALBIR SINGH SIDHU

विकास कार्य जारी ! विधायक अमनदीप ने, वार्ड नं 9 में, 52 लाख रुपए के विकास कार्य करवाए शुरू !!

मोगा, 15 अप्रैल (मुनीश जिन्दल) हलका मोगा के वार्ड नंबर 9 में पार्षद सरबजीत कौर रोडे के शहीद भगत सिंह नगर क्षेत्र में 52 लाख रुपए की लागत से पार्क की चारदिवारी व जिम के कमरे का शुभारंभ हलका विधायक डा. अमनदीप कौर अरोड़ा ने मंगलवार को अपने कर कमलों से किया। इससे पहले विधायक डा. अमनदीप कौर अरोड़ा का वार्ड में पहुंचने पर वार्ड निवासियों व वालंटियरों द्वारा स्वागत किया गया। इस मौके पर विधायक अमनदीप ने कहा कि उनका मुख्य मकसद मोगा हलके का सर्वपक्षीय विकास करना है। उन्होंने कहा कि पंजाब की भगवंत मान सरकार से अधिक से अधिक ग्रांट लाकर मोगा हलके के विकास कार्य करवाए जा रहे हैं, जो कि युद्ध स्तर पर जारी है। उन्होंने कहा कि मोगा हलके के लोगों से किए गए एक एक वायदे को पूरा किया जा रहा है। उन्होंने हलका निवासियों द्वारा दिए मान सम्मान के लिए उनका धन्यवाद किया। उन्होंने वार्ड वासियों से अपील की कि अगर उन्हें किसी प्रकार की कोई समस्या पेश आ रही है, तो उनके ध्यान में लाई जाए, ताकि उसका पहल के आधार पर समाधान किया जा सके। इस मौके पर पार्षद सरबजीत कौर रोडे ने विधायक  अमनदीप कौर अरोड़ा का वार्ड के विकास कार्य का शुभारंभ करने पर धन्यवाद किया। इस मौके पर मार्केट कमेटी के चेयरमैन हरजिंदर सिंह रोडे के अलावा वार्ड निवासी व वालंटियर मौजूद थे।

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਵੱਲੋਂ, ਯੁੱਗ ਪੁਰਸ਼, ਬਾਬਾ ਸਾਹਿਬ ਨੂੰ ਨਿਵੇਕਲੀ ਸ਼ਰਧਾਂਜਲੀ !!

ਮੋਗਾ 15 ਅਪ੍ਰੈਲ (ਮੁਨੀਸ਼ ਜਿੰਦਲ/ ਗਿਆਨ ਸਿੰਘ) ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਮੋਗਾ ਵਲੋ ਯੁੱਗ ਪੁਰਸ਼ ਡਾ. ਭੀਮ ਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਦਿਹਾੜੇ ਨੂੰ ਇੱਕ ਨਿਵੇਕਲੇ ਢੰਗ ਨਾਲ ਮਨਾਉਣ ਦੀ ਪਿਰਤ ਪਾਉਣ ਦੀ ਪਹਿਲ ਕੀਤੀ ਗਈ। ਸਭਾ ਵੱਲੋਂ ਛੋਟੇ ਛੋਟੇ ਸਕੂਲੀ ਬੱਚਿਆਂ ਵੱਲੋਂ ਆਨ ਲਾਈਨ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਡਾ. ਭੀਮ ਰਾਓ ਅੰਬੇਡਕਰ ਜੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਕਵੀ ਦਰਬਾਰ ਦੀ ਖ਼ਾਸੀਅਤ ਇਹ ਰਹੀ ਕਿ ਦਸਵੀਂ ਜਮਾਤ ਦੇ ਵਿਦਿਆਰਥੀ ਵਿਸਾਖਾ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਅਤੇ ਆਪਣੀ ਆਵਾਜ਼ ਵਿਚ ਪੇਸ਼ਕਾਰੀ ਨਾਲ ਸਭ ਨੂੰ ਮੰਤਰਮੁਗਧ ਕਰ ਦਿੱਤਾ। ਕਵੀ ਦਰਬਾਰ ਵਿੱਚ ਸੱਤ ਸਾਲ ਦੇ ਬੱਚਿਆਂ ਤੋਂ ਲੈਕੇ ਅਠਾਰਾਂ ਸਾਲ ਤੱਕ ਦੇ ਬੱਚਿਆਂ ਨੇ ਆਪਣੀ ਆਪਣੀ ਰਚਨਾ ਰਾਹੀਂ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਨੂੰ ਸੋਚਣ ਵਾਸਤੇ ਮਜਬੂਰ ਅਤੇ ਨਿਹਾਲ ਕੀਤਾ। ਸਭਾ ਦੀ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਸਰਮਾਇਆ ਹਨ ਅਤੇ ਬਹੁਤ ਕਾਬਲੀਅਤ ਰੱਖਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਉਥਾਨ ਵਾਸਤੇ। ਸਭਾ ਵੱਲੋਂ ਹਮੇਸ਼ਾ ਹੀ ਨਵੇਂ ਉਪਰਾਲੇ ਕੀਤੇ ਜਾਂਦੇ ਰਹਿਣਗੇ। ਬੱਚਿਆਂ ਨੂੰ ਕਦਰਾਂ ਕੀਮਤਾਂ ਅਤੇ ਚੰਗੇ ਸੰਸਕਾਰ ਦੇਕੇ ਸਰਵਗੁਣ ਸੰਪਨ ਬਣਾਇਆ ਜਾਏਗਾ। ਮੁੱਖ ਮਹਿਮਾਨ ਮੀਨਾ ਸ਼ਰਮਾ ਨੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬੱਚਿਆਂ ਨੂੰ ਸਾਹਿਤ ਦੇ ਜ਼ਰੀਏ ਕਦਰਾਂ ਕੀਮਤਾਂ ਅਤੇ ਸੰਸਕਾਰਾਂ ਨਾਲ ਜੋੜਨ ਦਾ ਯਤਨ ਬੇਸ਼ਕੀਮਤੀ ਹੈ, ਅਤੇ ਬੱਚਿਆਂ ਦੇ ਬੋਲਣ ਅਤੇ ਪੇਸ਼ਕਾਰੀ ਦਾ ਹੁਨਰ ਸਾਫ਼ ਜ਼ਾਹਿਰ ਕਰਦਾ ਹੈ ਕਿ ਬੱਚੇ ਭਵਿੱਖ ਵਿੱਚ ਵਧੀਆ ਸਮਾਜ ਸਿਰਜਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣਗੇ। ਇਸ ਕਵੀ ਦਰਬਾਰ ਵਿੱਚ ਜਸਪ੍ਰੀਤ ਕੌਰ, ਰਣਦੀਪ ਕੌਰ, ਪਲਕਪ੍ਰੀਤ ਕੌਰ, ਗੁਰਕਮਲ ਸਿੰਘ, ਸਨਵੀਰ ਸਿੰਘ, ਸੁਖਮੰਦਰ ਸਿੰਘ, ਜਸ਼ਨਪ੍ਰੀਤ ਸਿੰਘ, ਜਗਤਪ੍ਰੀਤ ਸਿੰਘ, ਚਰਨਪ੍ਰੀਤ ਸਿੰਘ, ਮਨਜਿੰਦਰ ਸਿੰਘ, ਰਾਜਵਿੰਦਰ ਸਿੰਘ ਅਤੇ ਰਣਫਤਿਹ ਸਿੰਘ ਨੇ ਆਪਣੀਆਂ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਦੇ ਨਾਲ ਗੁਰਬਿੰਦਰ ਕੌਰ ਗਿੱਲ, ਪਰਮਿੰਦਰ ਕੌਰ, ਗੁਰਮੇਲ ਸਿੰਘ ਬੌਡੇ, ਕੈਪਟਨ ਜਸਵੰਤ ਸਿੰਘ ਪੰਡੋਰੀ, ਸੋਨੀ ਮੋਗਾ ਅਤੇ ਹਰਪ੍ਰੀਤ ਸ਼ਾਇਰ ਨੇ ਵੀ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਕੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ। ਅੰਤ ਵਿੱਚ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਮੋਗਾ ਵੱਲੋਂ ਭਾਰਤ ਮਾਤਾ ਵਾਸਤੇ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਯੋਗਦਾਨ ਉੱਤੇ ਚਾਨਣਾ ਪਾਇਆ ਗਿਆ। 

‘ਯੁੱਧ, ਨਸ਼ਿਆਂ ਵਿਰੁੱਧ’ ‘ਤਹਿਤ ਸਕੂਲ ਵਿੱਚ ਕਰਵਾਏ, ਪੋਸਟਰ ਅਤੇ ਸਲੋਗਨ ਮੁਕਾਬਲੇ !!

ਮੋਗਾ, 15 ਅਪ੍ਰੈਲ (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ ” ਤਹਿਤ ਸ਼ਹੀਦ ਸਿਪਾਹੀ ਲਖਵੀਰ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੜਿੱਕ ਵਿਖੇ ਪੋਸਟਰ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ, ਜਿਸ ਵਿਚ ਛੇਵੀਂ ਤੋਂ ਦਸਵੀਂ ਤੱਕ ਵੱਖ ਵੱਖ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਗੁਰਜੀਤ ਕੌਰ, ਸਕੂਲ ਇੰਚਾਰਜ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਨੂੰ ਉਸ ਵੇਲੇ ਤੱਕ ਸਫ਼ਲਤਾ ਹਾਸਲ ਨਹੀਂ ਹੋਵੇਗੀ, ਜਦੋਂ ਤੱਕ ਹਰੇਕ ਸੂਬਾ ਵਾਸੀ ਇਸ ਮੁਹਿੰਮ ਨੂੰ ਸਹਿਯੋਗ ਨਹੀਂ ਦੇਵੇਗਾ। ਉਹਨਾਂ ਸਮੂਹ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨੂੰ ਘਰ ਘਰ ਤੱਕ ਲਿਜਾਣ ਅਤੇ ਸਫ਼ਲ ਕਰਨ। ਇਸ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਇਕ ਰੈਲੀ ਵੀ ਕੱਢੀ ਗਈ, ਜਿਸ ਵਿਚ ਪਲਕ ਗੁਪਤਾ, ਸਾਇੰਸ ਅਧਿਆਪਕਾ, ਨਵਜੀਤ ਕੌਰ, ਇਕਨਾਮਿਕਸ ਲੈਕਚਰਾਰ ਅਤੇ ਹਰਪ੍ਰੀਤ ਕੌਰ, ਸਾਇੰਸ ਅਧਿਆਪਕਾ ਵੀ ਮੌਜੂਦ ਸਨ।

ਖਾਲਿਸਤਾਨ ਸਮਰਥਕ ਪੰਨੂ ਤੇ ਗੁੱਸਾ ! ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਨੇ, ਪੰਨੂ ਨੂੰ ਦਿੱਤੀ ਕਰੜੀ ਚੇਤਾਵਨੀ !!

ਮੋਗਾ 14 ਅਪ੍ਰੈਲ (ਮੁਨੀਸ਼ ਜਿੰਦਲ/ ਅਸ਼ੋਕ ਮੋਰੀਆ) 14 ਅਪ੍ਰੈਲ, ਦਿਨ ਸੋਮਵਾਰ ਨੂੰ ਜਿੱਥੇ ਜਿਲ੍ਹਾ ਪ੍ਰਸ਼ਾਸਨ ਸਨੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਨੇ ਭਾਰਤੀ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ, ਉੱਥੇ ਹੀ ਦਲਿਤ ਸਮਾਜ ਨਾਲ ਜੁੜੀਆਂ ਅਨੇਕਾਂ ਜਥੇਬੰਦੀਆਂ ਨੇ ਸ਼ਹਿਰ ਵਿੱਚੋਂ ਇੱਕ ਰੈਲੀ ਕੱਢ ਕੇ,  ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ, ਉਥੇ ਹੀ ਉਨਾਂ, ਡਿਪਟੀ ਕਮਿਸ਼ਨਰ ਦਫਤਰ ਪੁੱਜ ਕੇ, ਉਥੇ ਬਣੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨੂੰ ਆਪਣੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ। ਆਓ ਪਹਿਲਾਂ ਤੁਸੀਂ, ਇੱਕ ਨਜ਼ਰ ਇਸ ਵੀਡੀਓ ਤੇ ਪਾ ਲਵੋ।  ਇਸ ਮੌਕੇ ਤੇ ਵੱਖੋ ਵੱਖ ਜਥੇਬੰਦੀਆਂ ਦੇ ਆਗੂ ਮੀਡੀਆ ਦੇ ਰੂਬਰੂ ਵੀ ਹੋਏ ਤੇ ਉਹਨਾਂ ਵਿੱਚ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੂੰ ਲੈਕੇ ਖਾਸਾ ਰੋਸ ਵੀ ਪਾਇਆ ਗਿਆ। ਕੀ ਕਹਿਣਾ ਸੀ ਉਹਨਾਂ ਦਾ, ਆਓ ਤੁਸੀਂ ਆਪ ਹੀ ਸੁਣ ਲਵੋ।

भाजपा, 14 से 25 तक मनाएगी, बाबा साहेब अंबेडकर का जयंती समारोह : डॉक्टर सीमांत !!

मोगा 14 अप्रैल (मुनीश जिन्दल/ अशोक मौर्या) ‘जहां देश के विभिन्न कोनों में भारतीय संविधान के रचयता बाबा साहेब डॉक्टर भीमराव अंबेडकर का जयंती समारोह अपने अपने तरीके से मनाया जा रहा है। वहीं भारतीय जनता पार्टी 14 अप्रैल से 25 अप्रैल तक यह जयंती समारोह मनाएगी’। इन शब्दों का प्रगटावा भारतीय जनता पार्टी के जिला प्रधान डॉक्टर सीमांत गर्ग ने सोमवार को डॉक्टर भीमराव अंबेडकर की फोटो पर अपने श्रद्धा सुमन अर्पित करने के बाद मीडिया कर्मियों के रूबरू कहे। आइए, पहले आप इस वीडियो पर एक नजर डाल लें। इसके बाद डॉक्टर सीमांत, मीडिया के रूबरू भी हुए।  मीडिया कर्मियों के सवाल पर, डॉक्टर सीमांत ने खालिस्तान समर्थक गुरपतवंत पन्नू संबंधी क्या कहा ? आइए, आप वो भी सुनलें। DR. SEEMANT GARG

शिवसेना ठाकरे (शिंदे ग्रुप) ने 2027 के चुनावों को लेकर कसी कमर ! अनेक लोगों को पार्टी में किया शामिल !!

मोगा 14 अप्रैल (मुनीश जिन्दल/ अशोक मौर्या) शिवसेना बालासाहेब ठाकरे, शिंदे ग्रुप ने पंजाब में 2027 में होने वाले विधानसभा चुनावों को लेकर अभी से कमर कस ली है। जिसके चलते सोमवार को पार्टी के पंजाब प्रधान हरीश सिंगला ने मोगा पहुंचकर अनेक लोगों को पार्टी में शामिल करवाया। संस्था की जिला  प्रधान जगदीप कौर खिप्पल व पार्टी के सीनियर उप प्रधान अश्विनी चोपड़ा की अगुवाई में हुए इस साधारण, लेकिन प्रभावशाली समागम में उपस्थित लोगों ने, पार्टी में एक जुटता का प्रमाण दिया। आइए, पहले आप जरा इस वीडियो पर एक नजर डाल लें।  इस मौके पर पार्टी की जिला प्रधान जगदीप कौर खिप्पल, सीनियर उप प्रधान अश्विनी चोपड़ा, लीगल सैल के प्रधान नितिन, जिला उप प्रधान सुरेंद्र कुमार, जिला उप प्रधान अंग्रेज सिंह, चेयरमैन रेनू बाला, सीनियर उप प्रधान रमनदीप कौर, सुखजीत कौर, शहरी प्रधान काजल, बाघापुराना की शहरी प्रधान रमनदीप कौर व राजेंद्र कौर आदि शामिल थे। इस मौके पर पार्टी के पंजाब प्रधान हरीश सिंगला सहित जिला प्रधान जगदीप कौर खिप्पल, मीडिया के रूबरू हुए। 

ਵੇਖੋ ! ਪ੍ਰਸ਼ਾਸਨ ਨੇ ਕਿਦਾਂ ਮਨਾਇਆ, ਭਾਰਤੀ ਸੰਵਿਧਾਨ ਨਿਰਮਾਤਾ, ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ !!

ਮੋਗਾ, 14 ਅਪ੍ਰੈਲ, (ਮੁਨੀਸ਼ ਜਿੰਦਲ) ਭਾਰਤੀ ਸੰਵਿਧਾਨ ਦੇ ਨਿਰਮਾਤਾ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਮੌਕੇ, ਜ਼ਿਲਾ ਪ੍ਰਸ਼ਾਸ਼ਨ ਮੋਗਾ ਵੱਲੋਂ ਇੱਕ ਸੰਖੇਪ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿੱਚ ਸਥਾਪਿਤ ਬੁੱਤ ਉੱਪਰ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਸਣੇ ਹੋਰ ਅਧਿਕਾਰੀਆਂ ਨੇ ਫੁੱਲ ਭੇਂਟ ਕਰਕੇ ਕੀਤੀ। ਇਸ ਮੌਕੇ ਉਹਨਾਂ ਨਾਲ ਸਹਾਇਕ ਕਮਿਸ਼ਨਰ (ਜ) ਹਿਤੇਸ਼ ਵੀਰ ਗੁਪਤਾ, ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਰਗ ਅਫ਼ਸਰ ਕੁਲਵੰਤ ਸਿੰਘ ਸੰਧੂ, ਦਫਤਰ ਸੁਪਰਡੈਂਟ ਪ੍ਰਵੀਨ ਵੀ ਮੌਜੂਦ ਸਨ। ਇਸ ਤੋਂ ਬਾਅਦ ਇਸ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ BIS ਸੰਸਥਾਵਾਂ, ਗਗੜਾ (ਕੋਟ ਈਸੇ ਖਾਂ) ਵਿਖੇ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਹਾਜ਼ਰੀਨ ਅਤੇ ਆਏ ਮਹਿਮਾਨਾਂ ਵੱਲੋਂ ਜੋਤੀ ਪ੍ਰਜਵਲਿਤ ਕਰਕੇ ਕੀਤੀ ਗਈ। ਇਸ ਸਮਾਗਮ ਵਿੱਚ ਵਿਧਾਇਕ ਨਿਹਾਲ ਸਿੰਘ ਵਾਲਾ  ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਸ, ਮੇਅਰ ਨਗਰ ਨਿਗਮ ਬਲਜੀਤ ਸਿੰਘ ਚਾਨੀ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ  ਚਾਰੂਮਿਤਾ, SDM ਨਿਹਾਲ ਸਿੰਘ ਵਾਲਾ ਸਵਾਤੀ ਤੋਂ ਇਲਾਵਾ ਹੋਰ ਵੀ ਪ੍ਰਮੁੱਖ ਹਸਤੀਆਂ ਹਾਜ਼ਰ ਸਨ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗਾਣ ਪੇਸ਼ ਕਰਕੇ ਮਾਹੌਲ ਨੂੰ ਉਤਸ਼ਾਹ ਨਾਲ ਭਰ ਦਿੱਤਾ ਗਿਆ। ਉਪਰੰਤ ਹਾਜ਼ਰ ਸ਼ਖਸੀਅਤਾਂ ਵੱਲੋਂ ਬਾਬਾ ਸਾਹਿਬ ਨੂੰ ਸ਼ਰਧਾ ਦੇ ਸੁਮਨ ਅਰਪਿਤ ਕਰਦਿਆਂ ਉਨ੍ਹਾਂ ਦੇ ਵਿਚਾਰਾਂ, ਸੰਘਰਸ਼ਾਂ ਅਤੇ ਯੋਗਦਾਨਾਂ ਨੂੰ ਸਲਾਮ ਕੀਤਾ ਗਿਆ। ਇਸ ਮੌਕੇ ਤੇ ਮੌਜੂਦ ਪਤਵੰਤੇ। ਮਨਜੀਤ ਸਿੰਘ ਬਿਲਾਸਪੁਰ ਅਤੇ ਦਵਿੰਦਰਜੀਤ ਸਿੰਘ, ਦੋਨਾਂ ਵਿਧਾਇਕਾਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ. ਕਿਸੇ ਸੂਬਾ ਸਰਕਾਰ ਵਿੱਚ 6 ਮੰਤਰੀ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕੰਮ ਕਰ ਰਹੇ ਹਨ ਅਤੇ ਐਡਵੋਕੇਟ ਜਨਰਲ ਦਫ਼ਤਰ ਵਿੱਚ ਵੀ ਰਾਖਵਾਂਕਰਨ ਲਾਗੂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਯੋਗ ਅਨੁਸੂਚਿਤ ਜਾਤੀਆਂ ਵਿਦਿਆਰਥੀਆਂ ਨੂੰ ਬਿਨਾ ਕਿਸੇ ਖੱਜਲ ਖ਼ੁਆਰੀ ਦੇ ਵਜ਼ੀਫੇ ਮਿਲ ਰਹੇ ਹਨ। ਇਸ ਤਰ੍ਹਾਂ ਕਰਕੇ ਸੂਬੇ ਦੀ ਆਪ ਸਰਕਾਰ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਸੁਪਨਿਆਂ ਨੂੰ ਸਹੀ ਅਰਥਾਂ ਵਿੱਚ ਪੂਰਾ ਕਰ ਰਹੀ ਹੈ। ਉਹਨਾਂ ਕਿਹਾ ਕਿ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਉਹਨਾਂ ਦੀ ਭਲਾਈ ਲਈ ਸੁਰੂ ਕੀਤੀਆਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਦਿਵਾਇਆ ਜਾਵੇਗਾ। ਉਨਾਂ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਤੇ ਸਾਥੀਆਂ ਨੇ ਭਾਰਤੀ ਸੰਵਿਧਾਨ ਦਾ ਨਿਰਮਾਣ ਕਰਕੇ ਸਾਰੇ ਦੇਸ਼ ਨੂੰ ਇਕ ਸੂਤਰ ਵਿੱਚ ਪਰੋਇਆ ਅਤੇ ਉਨਾਂ ਨੇ ਭਾਰਤ ਦੇ ਹਰੇਕ ਨਾਗਰਿਕ ਨੂੰ ਸੰਵਿਧਾਨ ਰਾਹੀਂ ਬਰਾਬਰਤਾ ਦੇ ਹੱਕ ਪ੍ਰਦਾਨ ਕਰਵਾਏ। ਉਨਾਂ ਨੇ ਸੰਵਿਧਾਨ ਦੀ ਰਚਨਾ ਕਰ ਕੇ ਦੇਸ਼ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ। ਇਸ ਕਾਰਨ ਸਮਾਜ ਦੇ ਕਈ ਵਰਗਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਹੈ।  ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ, ਜਿੱਥੇ ਮੀਡਿਆ ਦੇ ਰੂਬਰੂ ਹੋਏ, ਔਥੇ ਹੀ ਚੇਅਰਮੈਨ ਨਗਰ ਨਿਗਮ ਬਲਜੀਤ ਸਿੰਘ ਚਾਨੀ, ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਤੋਂ ਇਲਾਵਾ ਹੋਰ ਵੀ ਪ੍ਰਮੁੱਖ ਹਸਤੀਆਂ ਵੱਲੋਂ ਬਾਬਾ ਸਾਹਿਬ ਦੇ ਭਾਰਤੀ ਸੰਵਿਧਾਨ ਵਿੱਚ ਪਾਏ ਵਡਮੁੱਲੇ ਯੋਗਦਾਨ ਨੂੰ ਯਾਦ ਕਰਕੇ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਗਮਾਡਾ ਜਸਵਿੰਦਰ ਸਿੰਘ ਸਿੱਧੂ, ਮਾਰਕੀਟ ਕਮੇਟੀ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਅਤੇ ਬਾਬਾ ਈਸ਼ਰ ਸਿੰਘ ਸੰਸਥਾਵਾਂ ਦੇ ਚੇਅਰਮੈਨ ਡਾ. ਨਵਜੋਤ ਸਿੰਘ ਧਾਲੀਵਾਲਵੀ ਮੌਜੂਦ ਸਨ।  DC SAGAR SETIYA
error: Content is protected !!