logo

mogatodaynews

administrator

सरपंच की न:शा करते की वीडियो वायरल, राजनीतिक गलियारों में हलचल

मोगा 22 अगस्त, (मुनीश जिन्दल) नशा इस वक्त पंजाब की धरती पर छटे दरिया के रूप में बह रहा है। जिसकी रोकथाम संबंधी सरकार व पुलिस मुहीम ‘युद्ध नशों के विरुद्ध’ चलाकर प्रयासरत है। प्रत्येक स्थान पर नशा रोकने के लिए इलाके के मोहतवार लोगों को जिम्मेवारी सौंपी गई है। लेकिन अगर हम बात जिला मोगा के कस्बा कोट इसे खां के अधीन पड़ते गांव चिराग शाह वाला की करें, तो शायद वहां का तो भगवान ही रखवाला है। क्योंकि इस गांव का मौजूदा सरपंच विरसा सिंह खुद ही नशे का आदी है। इस बात का खुलासा तब हुआ जब सरपंच साहिब की नशा करते की एक वीडियो सोशल मीडिया पर वायरल हुई। धर्मकोट के DSP रमनदीप सिंह ने, इस संबंधी मीडिया को जानकारी दी। DSP RAMANDEEP SINGH

सुखबीर बादल पहुंचे मोगा, भाजपा अध्यक्ष सुनील जाखड़ की गिरफ्तारी पर सरकार को सुनाई खरी खोटी

मोगा 22 अगस्त, (मुनीश जिन्दल) शिरोमणि अकाली दल के प्रधान सुखबीर बादल शुक्रवार को मोगा पहुंचे। इस मौके पर उन्होंने एक सप्ताह बाद मोगा में होने वाली पार्टी की फ़तेह रैली का जायजा लेते हुए पार्टी कार्यकर्ताओं के साथ एक बैठक भी की। इस मौके पर संजीत सिंह सन्नी गिल, तीरथ सिंह मालाह सहित बड़ी संख्या में पार्टी औदेदार व कार्यकर्ता मौजूद थे। भाजपा के पंजाब अध्यक्ष सुनील जाखड़ की गिरफ्तारी संबंधी पूछे गए सवाल पर सुखबीर बादल ने राज्य सरकार को खरी खोटी सुनाई। SUKHBIR BADAL

नाजायज माइनिंग का भंडाफोड़, JCB व 3 ट्रालियों सहित एक गिरफ्तार, 2 भागने में हुए सफल

मोगा 21 अगस्त, (मुनीश जिन्दल) जिले की थाना सदर पुलिस को उस समय एक बड़ी सफलता हाथ लगी जब पुलिस ने एक गुप्त सूचना के आधार पर आधी रात को कार्रवाई करते हुए मीनिंग के एक बड़े रैकेट का पर्दाफाश किया। इस संबंधी थाना सदर के प्रभारी गुरसेवक सिंह ने मीडिया से जानकारी साझा की। SHO GURSEWAK SINGH

भाजपाइयों को केंद्र सरकार की स्कीमों संबंधी कैंप लगाना पड़ा महंगा, दर्जनों भाजपाई गिरफ्तार

मोगा 21 अगस्त, (मुनीश जिन्दल) जिला मोगा के गांव डाला में वीरवार को स्थिति उस समय तनावपूर्ण बन गई जब भाजपा कार्यकर्ताओं द्वारा गांव के लोगों को केंद्र सरकार की स्कीमों से जागरूक करवाने संबंधी कैंप लगाया गया था, लेकिन मौके पर बड़ी संख्या में उच्च अधिकारियों की देखरेख में पुलिस फोर्स ने पहुंचकर इस कैंप को हटवा दिया। जिसके बाद भाजपा कार्यकर्ताओं द्वारा गांव दुन्नेके स्तिथ पार्टी दफ्तर के बाहर रोष प्रदर्शन किया गया। इस मौके पर पुलिस द्वारा पार्टी के जिला प्रधान व साबका विधायक डा. हरजोत कमल सहित दर्जनों कार्यकर्ताओं को हिरासत में लिया गया। भाजपा कार्यकर्ता जहां पुलिस की इस कार्रवाई को पंजाब सरकार की घबराहट बता रहे थे, वहीं पुलिस इस कैंप की मंजूरी न होने की बात कहती नजर आई। भाजपा के जिला प्रधान व साबका विधायक डा. हरजोत कमल, भाजपा व्यापर सैल के राज्य उप प्रधान देवप्रिया त्यागी व पार्टी कार्यकर्ता हितेश गुप्ता, मीडिया के रूबरू हुए। HITESH GUPTA DEV PRIYA TYAGI DR. HARJOT KAMAL (ZILA PARDHAN)

ਸਰਕਾਰੀ ਖਰਚੇ ਤੇ ਸ਼ੰਗਾਈ (ਚੀਨ) ਜਾਣ ਦਾ ਸੁਨਹਿਰੀ ਮੌਕਾ, 30 ਸਤੰਬਰ ਤਕ ਕਰਾ ਸਕਦੇ ਹੋਂ ਰਜਿਸਟ੍ਰੇਸ਼ਨ : DC ਸੇਤੀਆ

ਮੋਗਾ, 21 ਅਗਸਤ, (ਮੁਨੀਸ਼ ਜਿੰਦਲ) ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਅੰਤਰ ਰਾਸ਼ਟਰੀ ਵਿਸ਼ਵ ਹੁਨਰ ਮੁਕਾਬਲੇ 2026 ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆ ਗਈਆਂ ਹਨ। ਇਹ ਮੁਕਾਬਲੇ ਜ਼ਿਲ੍ਹਾ, ਰਾਜ ਪੱਧਰ, ਰੀਜਨਲ ਪੱਧਰ ਅਤੇ ਰਾਸ਼ਟਰੀ ਪੱਧਰ ਤੇ ਕਰਵਾਏ ਜਾ ਰਹੇ ਹਨ। ਅੰਤਰ ਰਾਸ਼ਟਰੀ ਮੁਕਾਬਲੇ ਸ਼ੰਗਾਈ (ਚੀਨ) ਵਿਖੇ ਹੋਣਗੇ। ਇਹਨਾਂ ਮੁਕਾਬਲਿਆਂ ਵਿੱਚ ITI, ਹੁਨਰ ਸਿਖਲਾਈ ਲੈਣ ਵਾਲੇ ਸਿਖਆਰਥੀ, ਟੈਕਨੀਕਲ, ਇੰਜਨੀਅਰਿੰਗ, ਵੋਕੇਸ਼ਨਲ ਸੰਸਥਾਵਾਂ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ਭਾਗ ਲੈਣ ਦੇ ਚਾਹਵਾਨ ਉਮੀਦਵਾਰਾਂ ਦਾ ਜਨਮ 1 ਜਨਵਰੀ 2004 ਜਾਂ ਉਸ ਤੋ ਬਾਅਦ ਦਾ ਹੋਣਾ ਚਾਹੀਦਾ ਹੈ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 30 ਸਤੰਬਰ 2025 ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਸਾਂਝੀ ਕੀਤੀ। ਉਹਨਾਂ ਕਿਹਾ ਕਿ ਇਹਨਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਹੁਨਰ ਲਈ ਤਿਆਰ ਕਰਨਾ, ਉਹਨਾਂ ਦੇ ਹੁਨਰ ਨੂੰ ਪਰਖਣਾ, ਹੁਨਰ ਲਈ ਅੱਗੇ ਵਧਣ ਲਈ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਤੱਕ ਮੰਚ ਮੁਹੱਈਆ ਕਰਵਾਉਣਾ ਹੈ। ਉਹਨਾਂ ਕਿਹਾ ਕਿ ਰਾਸ਼ਟਰੀ ਪੱਧਰ ਦੇ ਜੇਤੂਆ ਨੂੰ ਸ਼ੰਗਾਈ (ਚੀਨ) ਵਿਖੇ ਹੋਣ ਵਾਲੇ ਅੰਤਰ ਰਾਸ਼ਟਰੀ ਵਿਸ਼ਵ ਹੁਨਰ ਮੁਕਾਬਲਿਆ ਵਿੱਚ ਜਾ ਕੇ ਹੁਨਰ ਦਿਖਾਉਣ ਦਾ ਮੌਕਾ ਮਿਲੇਗਾ। ਇਸ ਵਿੱਚ ਇੰਡਸਟਰੀ, CNC, ਬਿਊਟੀਥੈਰੀਪੀ, ਸਾਇਬਰ ਸਕਿਉਰਟੀ, ਨਵਉਣਯੋਗ ਊਰਜਾ, ਜਵੈਲਰੀ, ਫੈਸ਼ਨ ਟੈਕਨਾਲੋਜੀ, ਬੇਕਰੀ, ਇਲੈਕਰਟੋਨਿਕਸ, ਵਾਟਰ ਟੈਕਨੋਲੋਜੀ, ਗੇਮ ਆਰਟ ਅਤੇ ਹੋਰ ਬਹੁਰ ਸਾਰੇ ਖੇਤਰਾਂ ਸਮੇਤ ਕੁੱਲ 63 ਟਰੇਡਾਂ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆ ਵਿੱਚ ਭਾਗ ਲੈਣ ਦੇ ਚਾਹਵਾਨ ਉਮੀਦਵਾਰ http://www.skillindiadigital.gov.in ਤੇ ਰਜਿਸ਼ਟਰੇਸ਼ਨ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ www.worldskillsindia.co.in ਤੇ ਪਹੁੰਚ ਕੀਤੀ ਜਾ ਸਕਦੀ ਹੈ। ਇਸ ਸਬੰਧੀ ਹੋਰ ਸਹਾਇਤਾ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਜ਼ਿਲ੍ਹਾ ਮੋਗਾ ਬ੍ਰਾਂਚ ਨਾਲ ਕਮਰਾ ਨੰ. C 313A, ਤੀਜੀ ਮੰਜ਼ਿਲ, ਰੋਜ਼ਗਾਰ ਦਫ਼ਤਰ, ਚਨਾਬ ਜਿਹਲਮ ਬਿਲਡਿੰਗ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦਫਤਰੀ ਨੰਬਰਾਂ 9465159813 ਅਤੇ 7073911757 ਉਪਰ ਵੀ ਦਫਤਰੀ ਸਮੇ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।

ਪਿਆਰੇ ਲਾਲ ਸ਼ਰਮਾ ਨੂੰ ਵੱਖ ਵੱਖ ਸ਼ਖਸ਼ੀਅਤਾਂ ਨੇ ਦਿੱਤੀ ਨਿੱਘੀ ਸ਼ਰਧਾਂਜਲੀ

ਮੋਗਾ 21 ਅਗਸਤ, (ਮੁਨੀਸ਼ ਜਿੰਦਲ) ਸਿਹਤ ਵਿਭਾਗ ਦੇ ਮੀਡੀਆ ਇੰਚਾਰਜ ਅੰਮ੍ਰਿਤ ਸ਼ਰਮਾ ਦੇ ਪਿਤਾ ਪਿਆਰੇ ਲਾਲ ਸ਼ਰਮਾ ਸੇਵਾ ਮੁਕਤ ਇੰਸਪੈਕਟਰ PRTC ਦੇ ਅਚਨਚੇਤ ਅਕਾਲ ਚਲਾਣਾ ਕਰ ਜਾਣ ਤੇ ਬਾਬਾ ਜੈਤਿਆਨਾ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਦੇ ਨਿਮਿਤ  ਅੰਤਿਮ ਅਰਦਾਸ ਅਤੇ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਇਲਾਕੇ ਦੀਆਂ ਵੱਖ ਵੱਖ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਵੱਲੋਂ ਪਿਆਰੇ ਲਾਲ ਸ਼ਰਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਕਰਮਚਾਰੀ ਤੋਂ ਇਲਾਵਾ ਧਾਰਮਿਕ ਸ਼ਖਸੀਅਤਾਂ ਬਾਬਾ ਗੰਗਾ ਰਾਮ ਵਿਵੇਕ ਆਸ਼ਰਮ ਜਲਾਲ, ਬਾਬਾ ਰਿਸ਼ੀ ਰਾਮ ਵਿਵੇਕ ਆਸ਼ਰਮ ਜੈਤੋ ਅਤੇ ਰਾਜਨੀਤਿਕ ਆਗੂਆਂ ਭੋਲਾ ਸਿੰਘ ਵਿਰਕ ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ,  ਪਰਵੀਨ ਸ਼ਰਮਾ ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਮੋਗਾ, ਇਕਬਾਲ ਭਾਰਤੀ, ਪ੍ਰਕਾਸ਼ ਸਿੰਘ ਭੱਟੀ ਸਾਬਕਾ MLA, ਜਸਵੀਰ ਦਿਓਲ ਸਰਪੰਚ ਖਡੂਰ, ਸਰਜੀਤ ਸਿੰਘ ਸਾਬਕਾ ਸਰਪੰਚ ਦੁਸਾਂਝ, ਕੁਲਬੀਰ ਸਿੰਘ ਢਿੱਲੋਂ ਪੰਜਾਬ ਪ੍ਰਧਾਨ ਪੈਰਾਮੈਡੀਕਲ ਅਤੇ ਜਿਲਾ ਪ੍ਰਧਾਨ ਗੁਰਬਚਨ ਸਿੰਘ, ਕਮਲਜੀਤ ਜੀਤਾ ਫ਼ਿੰਨਲੈਂਡ ਵਾਲੇ, ਡਾਕਟਰ ਰਾਜੇਸ ਅੱਤਰੀ ਸਿਵਲ ਸਰਜਨ ਮੋਗਾ (ਸੇਵਾ ਮੁਕਤ), ਡਾਕਟਰ ਗਗਨਦੀਪ ਸਿੰਘ SMO ਮੋਗਾ, ਨੈਸ਼ਨਲ ਹੈਲਥ ਮਿਸ਼ਨ ਦਾ ਸਟਾਫ ਅਤੇ ਹੋਰ ਵੱਖ ਵੱਖ ਪਤਵੰਤੇ ਸੱਜਣਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।

पुलिस ने नाकाबंदी कर जिले की हदबंदियां की सील, बताई ये वजह

मोगा 21 अगस्त, (मुनीश जिन्दल) जिला पुलिस प्रमुख आईपीएस अजय गांधी के निर्देशन में काम करते हुए विभिन्न पुलिस थानों की पुलिस ने जिले की हदबंदियों पर नाकाबंदी कर उन्हें पूर्ण तौर पर सील किया हुआ है। इस मौके पर पुलिस थाना अजीतवाल के प्रभारी राज सिंह ने मीडिया के रूबरू हो इसका कारण बताया। इस मौके पर उनके साथ SI अवि बांसल, ASI जसविंदर सिंह सेखों व अन्य पुलिस कर्मचारी भी मौजूद थे।  SI RAJ SINGH

ਸਮਰਾਲਾ ਦੀ ਜੇਤੂ ਰੈਲੀ ਵਿੱਚ ਕਿਸਾਨ, ਮਜਦੂਰ ਵੱਡੀ ਗਿਣਤੀ ਵਿੱਚ ਕਰਣਗੇ ਸ਼ਮੂਲੀਅਤ : ਪ੍ਰਗਟ ਸਾਫੂਵਾਲਾ/ ਜਸਮੇਲ ਰਾਜਿਆਣਾ

ਮੋਗਾ 20 ਅਗਸਤ, (ਮੁਨੀਸ਼ ਜਿੰਦਲ/ ਅਸ਼ੋਕ ਮੌਰੀਆ) ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਮੋਗਾ ਵਲੋਂ ਜੱਥੇਬੰਦੀ ਦੇ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਵੀ ਹਾਜ਼ਰ ਹੋਏ। ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇਖੁਰਦ ਤੇ ਜ਼ਿਲ੍ਹਾ ਪ੍ਰੈਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਪ੍ਰੈਸ ਨੂੰ ਪ੍ਰੈਸ ਨੋਟ ਜਰੀਏ ਜਾਣਕਾਰੀ ਦਿੰਦਿਆਂ ਆਖਿਆ ਕਿ ਅੱਜ ਦੀ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਅਹਿਮ ਮਸਲਿਆਂ ਅਤੇ ਸੰਯੁਕਤ ਕਿਸਾਨ ਮੋਰਚੇ ਬੈਨਰ ਹੇਠ ਪੰਜਾਬ ਸਰਕਾਰ ਤੋਂ ਲੈਂਡ ਪੂਲਿੰਗ ਪਾਲਸੀ ਨੂੰ ਮੁੱਢੋਂ ਹੀ ਰੱਦ ਕਰਵਾਉਣ ਲਈ ਜਿੱਤੇ ਗਏ ਘੋਲ ਕਰਕੇ 24 ਅਗਸਤ ਨੂੰ ਸਮਰਾਲਾ ਦੀ ਅਨਾਜ ਮੰਡੀ ਵਿਖੇ ਕੀਤੀ ਜਾ ਰਹੀ ਜੇਤੂ ਰੈਲੀ ਵਿੱਚ ਜੱਥੇਬੰਦੀ ਦੇ ਕਾਰਕੁਨਾਂ ਨੂੰ ਸ਼ਮੂਲੀਅਤ ਕਰਵਾਉਣ ਲਈ ਵਿਚਾਰ ਚਰਚਾ ਦੇ ਸਬੰਧ ਵਿੱਚ ਕੀਤੀ ਗਈ ਹੈ। ਆਗੂਆਂ ਨੇ ਆਖਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ, ਅਤੇ ਪੰਜਾਬ ਨੂੰ ਅਰਬਨ ਸਟੇਟ ਬਣਾਉਣ ਲਈ ਲੈਂਡ ਪੂਲਿੰਗ ਪਾਲਸੀ ਲਿਆਂਦੀ ਗਈ ਸੀ, ਜੋ ਕਿ ਸਿੱਧੇ ਤੌਰ ਤੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਹੜੱਪਣ ਦੀ ਨੀਤੀ ਸੀ, ਜਿਸ ਦਾ ਸੰਯੁਕਤ ਕਿਸਾਨ ਮੋਰਚੇ ਵਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ। ਜਿਸਦੇ ਵਿਰੋਧ ਵਿੱਚ 30 ਜੁਲਾਈ ਨੂੰ ਟਰੈਕਟਰ ਮਾਰਚ ਵੀ ਕੀਤੇ ਗਏ, ਅਤੇ 24 ਅਗਸਤ ਨੂੰ ਸਮਰਾਲਾ ਵਿਖੇ ਵੱਡੀ ਕਿਸਾਨ ਮਹਾਂਪੰਚਾਇਤ ਤੇ ਰੈਲੀ ਤੈਅ ਕੀਤੀ ਗਈ, ਤੇ ਲੈਂਡ ਪੂਲਿੰਗ ਪਾਲਸੀ ਦੇ ਖਿਲਾਫ ਵੱਡਾ ਸੰਘਰਸ਼ ਵਿੱਢਣ ਦੀ ਤਿਆਰੀ ਕੀਤੀ ਗਈ। ਲੇਕਿਨ ਸੰਯੁਕਤ ਕਿਸਾਨ ਮੋਰਚੇ ਤੇ ਲੋਕ ਵਿਦਰੋਹ ਨੂੰ ਦੇਖਦਿਆਂ ਹੋਇਆਂ ਪੰਜਾਬ ਸਰਕਾਰ ਨੂੰ ਘੁੱਟਣੇ ਟੇਕਣ ਲਈ ਮਜ਼ਬੂਰ ਕਰ ਦਿੱਤਾ, ਤੇ ਪੰਜਾਬ ਸਰਕਾਰ ਨੇ ਇਹ ਪਾਲਿਸੀ ਵਾਪਸ ਲੈਣ ਦਾ ਐਲਾਨ ਕੀਤਾ, ਐਲਾਨ ਤੋਂ ਬਾਅਦ ਸੰਯੁਕਤ ਮੋਰਚੇ ਨੇ ਇਸ ਪਾਲਿਸੀ ਨੂੰ ਪੰਜਾਬ ਦੀ ਕੈਬਨਿਟ ਵਿੱਚ ਮੁੱਢੋਂ ਹੀ ਰੱਦ ਕਰਵਾਉਣ ਲਈ ਸਰਕਾਰ ਉੱਪਰ ਦਬਾਅ ਪਾਇਆ ਤਾਂ ਪੰਜਾਬ ਸਰਕਾਰ ਨੇ ਕੈਬਨਿਟ ਵਿੱਚ ਲੈਂਡ ਪੂਲਿੰਗ ਪਾਲਸੀ ਨੂੰ ਰੱਦ ਕੀਤਾ, ਜਿਸ ਤੇ ਇਹ ਸੰਯੁਕਤ ਮੋਰਚੇ ਦੀ ਵੱਡੀ ਜਿੱਤ ਸਾਬਿਤ ਹੋਈ ਹੈ। ਇਸ ਲਈ 24 ਅਗਸਤ ਨੂੰ ਸਮਰਾਲਾ ਵਿਖੇ ਵੱਡੀ ਪੱਧਰ ਤੇ ਜੇਤੂ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਮੋਗਾ ਤੋਂ ਵੱਡੀ ਗਿਣਤੀ ਵਿੱਚ ਜੱਥੇਬੰਦੀ ਦੇ ਜੱਥੇ ਸ਼ਮੂਲੀਅਤ ਕਰਨਗੇ। ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਆਖਿਆ ਕਿ ਇਹ ਰੈਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਲੋਕਾਂ ਵਲੋਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਲੜੇ ਗਏ ਘੋਲ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ SKM ਦੀ ਚਿਤਾਵਨੀ ਖਿਲਾਫ ਨੋਟੀਫਿਕੇਸ਼ਨ ਰੱਦ ਕਰਨ ਨੂੰ ਲੈ ਕੇ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇਤੂ ਰੈਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਮੇਂ ਸਿਰ ਵਿੱਢੇ ਅੰਦੋਲਨ ਸਮੇਤ ਪੰਜਾਬ ਦੇ ਪਾਣੀਆਂ ਦਾ ਮਸਲਾ, ਹੜ੍ਹ ਪੀੜਤ ਕਿਸਾਨਾਂ ਦੀਆਂ ਤਕਲੀਫਾਂ ਅਤੇ ਮੁਕਤ ਵਪਾਰ ਸਮਝੌਤੇ ਦੇ ਮਸਲਿਆਂ ਨੂੰ ਵੀ ਜ਼ੋਰਦਾਰ ਢੰਗ ਨਾਲ ਚੁੱਕਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ ਤੇ ਮੀਤ ਪ੍ਰਧਾਨ ਜਸਪਾਲ ਸਿੰਘ ਪੁਰਾਣੇਵਾਲਾ ਨੇ ਸੰਯੁਕਤ ਮੋਰਚੇ ਵਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ 21 ਅਗਸਤ ਤੱਕ ਪੰਜਾਬ ਦੇ ਗੰਨਾਂ ਕਾਸ਼ਤਕਾਰਾਂ ਦੇ ਬਕਾਏ ਜੇਕਰ ਜਾਰੀ ਨਹੀਂ ਕੀਤੇ ਜਾਂਦੇ ਤਾਂ ਮੋਰਚੇ ਵਲੋਂ 24 ਅਗਸਤ ਦੀ ਜੇਤੂ ਰੈਲੀ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮੋਰਚੇ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸਮਰਾਲਾ ਰੈਲੀ ਵਿੱਚ ਪੰਜਾਬ ਭਰ ਤੋਂ ਵੱਖ ਵੱਖ ਜ਼ਿਲ੍ਹਿਆਂ ਤੋਂ ਕਿਸਾਨ, ਮਜ਼ਦੂਰ ਪਹੁੰਚ ਰਹੇ ਹਨ, ਇਸੇ ਤਰ੍ਹਾਂ ਜ਼ਿਲ੍ਹਾ ਮੋਗਾ ਤੋਂ ਕਿਰਤੀ ਕਿਸਾਨ ਯੂਨੀਅਨ ਦੇ ਵਰਕਰ, ਵੱਡੀ ਗਿਣਤੀ ਵਿੱਚ ਸਮਰਾਲਾ ਜੇਤੂ ਰੈਲੀ ਵਿੱਚ ਪਹੁੰਚ ਕੇ ਆਪਣੀ ਜਿੱਤ ਦਾ ਜਸ਼ਨ ਮਨਾਉਣਗੇ। ਆਗੂਆਂ ਬੇਅੰਤ ਸਿੰਘ ਮੱਲੇਆਣਾ, ਤੀਰਥਵਿੰਦਰ ਸਿੰਘ ਘੱਲ, ਗੁਰਪ੍ਰੀਤ ਭੈਣੀ ਨੇ ਡੀਏਪੀ ਖ਼ਾਦ ਦੀ ਕਿੱਲਤ ਅਤੇ ਕਾਲਾ ਬਾਜ਼ਾਰੀ ਦੇ ਸਬੰਧ ਵਿੱਚ ਆਖਿਆ ਕਿ ਜੋ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਗੱਲ ਕਰਦੀ ਹੈ, ਉਹ ਸਭ ਝੂਠ ਦੇ ਪੁਲੰਦੇ ਹਨ, ਉਹਨਾਂ ਕਿਹਾ ਕਿ ਬਜ਼ਾਰ ਵਿੱਚ ਡੀਏਪੀ ਖ਼ਾਦ, ਯੂਰੀਆ ਖਾਦ ਦੀ ਵੱਡੀ ਪੱਧਰ ਤੇ ਕਾਲ਼ਾ ਬਜ਼ਾਰੀ ਚੱਲ ਰਹੀ ਹੈ, ਕਿਸਾਨਾਂ ਨੂੰ ਬਜ਼ਾਰ ਵਿੱਚ ਪ੍ਰਾਈਵੇਟ ਅਦਾਰਿਆਂ ਤੋਂ ਅਤੇ ਸੁਸਾਇਟੀਆਂ ਵਿੱਚੋਂ ਖ਼ਾਦ ਦੇ ਨਾਲ ਨੈਨੋ ਯੂਰੀਆ, ਨੈਨੋ ਡੀਏਪੀ ਦੇ ਲੀਕਡ ਅਤੇ ਹੋਰ ਬਹੁਤ ਤਰਾਂ ਦੀਆਂ ਦਵਾਈਆਂ, ਪਾਊਡਰ ਵਗੈਰਾ ਦਿੱਤੇ ਜਾ ਰਹੇ ਹਨ, ਜੋ ਕਿ ਸਰਾਸਰ ਗ਼ਲਤ ਅਤੇ ਕਿਸਾਨਾਂ ਨਾਲ ਧੱਕੇਸ਼ਾਹੀ ਤੇ ਲੁੱਟ ਕੀਤੀ ਜਾ ਰਹੀ ਹੈ। ਜਿਸ ਨੂੰ ਲੈਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਮੋਗਾ ਦੇ ਡੀ ਆਰ ਨੂੰ ਮਿਲਿਆ ਜਾਵੇਗਾ ਤੇ ਇਹ ਲੁੱਟ ਅਤੇ ਕਾਲਾਬਾਜ਼ਾਰੀ ਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ, ਜੇਕਰ ਪ੍ਰਸ਼ਾਸਨ ਨੇ ਪ੍ਰਾਈਵੇਟ ਅਦਾਰਿਆਂ ਉੱਪਰ ਨਕੇਲ ਨਾ ਪਾਈ ਤਾਂ, ਜਾਂ ਕੋਆਪ੍ਰਟਿਵ ਸੁਸਾਇਟੀਆਂ ਵਿੱਚ ਖ਼ਾਦ ਉਪਲੱਬਧ ਨਾ ਕਰਵਾਈ ਗਈ ਤਾਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਡੀਏਪੀ ਤੇ ਯੂਰੀਆ ਖਾਦ ਤੇ ਜ਼ਲਦ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਮੀਟਿੰਗ ਵਿੱਚ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇਖੁਰਦ, ਜ਼ਿਲ੍ਹਾ ਪ੍ਰੈਸ ਸਕੱਤਰ ਜਸਮੇਲ ਸਿੰਘ ਰਾਜਿਆਣਾ, ਜ਼ਿਲ੍ਹਾ ਮੀਤ ਪ੍ਰਧਾਨ ਜਸਪਾਲ ਸਿੰਘ ਪੁਰਾਣੇਵਾਲਾ, ਔਰਤ ਵਿੰਗ ਦੇ ਕਨਵੀਨਰ ਛਿੰਦਰਪਾਲ ਕੌਰ ਰੋਡੇਖੁਰਦ, ਸਾਰਜ ਸਿੰਘ ਪੰਡੋਰੀ, ਯੂਥ ਆਗੂ ਬੇਅੰਤ ਸਿੰਘ ਮੱਲੇਆਣਾ, ਤੀਰਥਵਿੰਦਰ ਸਿੰਘ ਘੱਲ ਕਲਾਂ, ਗੁਰਪ੍ਰੀਤ ਸਿੰਘ ਭੈਣੀ, ਬੂਟਾ ਸਿੰਘ ਤਖਾਣਵੱਧ, ਮੋਹਨ ਸਿੰਘ ਡਾਲਾ, ਅਜਮੇਰ ਸਿੰਘ ਛੋਟਾਘਰ ਆਦਿ ਕਿਸਾਨ ਆਗੂ ਹਾਜ਼ਰ ਹੋਏ।

ਐਸਪੀਰੇਸ਼ਨ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਅਧੀਨ ਮਹੱਤਵਪੂਰਨ ਇੰਡੀਕੇਟਰਜ ਵਿੱਚ ਮੋਗਾ ਜ਼ਿਲ੍ਹਾ ਮੋਹਰੀ : DC ਸੇਤੀਆ

ਮੋਗਾ 20 ਅਗਸਤ, (ਮੁਨੀਸ਼ ਜਿੰਦਲ) ਜ਼ਿਲ੍ਹਾ ਮੋਗਾ ਐਸਪੀਰੇਸ਼ਨਲ ਡਿਸਟ੍ਰਿਕਟ ਤੇ ਬਲਾਕ ਪ੍ਰੋਗਰਾਮ ਅਧੀਨ ਸਾਲ 2024 ਵਿੱਚ ਮਹੀਨਾ ਜੁਲਾਈ ਤੋਂ ਸਤੰਬਰ 2024 ਤੱਕ ਨੀਤੀ ਆਯੋਗ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਜ਼ਿਲ੍ਹਾ ਤੇ ਬਲਾਕ ਪੱਧਰ ਤੇ 6 ਵਿੱਚੋਂ 4 ਇੰਡੀਕੇਟਰਾਂ ਵਿੱਚ ਸੌ ਫੀਸਦੀ ਟੀਚਾ ਪੂਰਾ ਕਰਨ ਤੇ ਨੀਤੀ ਆਯੋਗ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਬੁਧਵਾਰ ਨੂੰ ਜ਼ਿਲ੍ਹਾ ਮੋਗਾ ਵਿੱਚ ਸੰਪੂਰਨਤਾ ਅਭਿਆਨ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਮੌਕੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। DC ਸਾਗਰ ਸੇਤੀਆ, ਕਰਮਚਾਰੀਆਂ ਨੂੰ ਸਨਮਾਨਿਤ ਕਰਦੇ ਹੋਏ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਾਫੀ ਮਿਹਨਤ ਅਤੇ ਲਗਨ ਨਾਲ ਅਸੀਂ 4 ਇੰਡੀਕੇਟਰਾਂ ਦੇ ਟੀਚੇ ਨੂੰ ਸੌ ਫੀਸਦੀ ਪੂਰਾ ਕਰਨ ਵਿੱਚ ਸਫਲ ਹੋਏ ਹਾਂ, ਇਸ ਕਾਰਜ ਵਿੱਚ ਜੁੜੀ ਸਮੁੱਚੀ ਟੀਮ ਦੀ ਮਿਹਨਤ ਨਾਲ ਮੋਗਾ ਜ਼ਿਲ੍ਹਾ ਹੁਣ ਐਸਪੀਰੇਸ਼ਨਲ ਤੋਂ ਇੰਸਪੀਰੇਸ਼ਨਲ ਜ਼ਿਲ੍ਹਾ ਬਣਨ ਵੱਲ ਵਧ ਰਿਹਾ ਹੈ। ਉਹਨਾਂ ਕਿਹਾ ਕਿ ਟੀਮ ਅੱਗੇ ਵੀ ਇਸੇ ਤਰ੍ਹਾਂ ਕੰਮ ਕਰਕੇ ਹਰੇਕ ਇੰਡੀਕੇਟਰ ਦੇ ਟੀਚੇ ਨੂੰ ਮੁਕੰਮਲ ਕਰਨ ਲਈ ਸਖਤ ਮਿਹਨਤ ਜਾਰੀ ਰੱਖੇ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਲਈ ਮਾਨ ਵਾਲੀ ਗੱਲ ਹੈ ਕਿ ਮਹੱਤਵਪੂਰਨ ਇੰਡੀਕੇਟਰਜ ਵਿੱਚ ਮੋਗਾ ਜ਼ਿਲ੍ਹਾ ਮੋਹਰੀ ਹੈ। ਉਹਨਾਂ ਅਭਿਆਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਹਿਯੋਗ ਦੇਣ ਵਾਲੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਅਤੇ ਫਰੰਟ ਲਾਈਨ ਵਰਕਰਾਂ ਨੂੰ ਸਨਮਾਨਿਤ ਕੀਤਾ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਾਲ 2018 ਵਿੱਚ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਜਿਸ ਅਧੀਨ ਦੇਸ਼ ਭਰ ਵਿੱਚ ਕੁੱਲ 112 ਜ਼ਿਲ੍ਹਿਆਂ ਨੂੰ ਐਸਪੀਰੇਸ਼ਨਲ ਡਿਸਟ੍ਰਿਕਟ ਘੋਸ਼ਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਹੈਲਥ ਤੇ ਨਿਊਟਰੀਸ਼ਨ, ਸਿੱਖਿਆ, ਖੇਤੀਬਾੜੀ ਅਤੇ ਵਾਟਰ ਰਿਸੋਰਸਸ , ਵਿੱਤੀ ਸਮਾਵੇਸ਼ ਤੇ ਹੁਨਰ ਵਿਕਾਸ ਅਤੇ ਬੁਨਿਆਦੀ ਢਾਂਚਾ ਖੇਤਰਾਂ ਵਿੱਚ ਵਿਕਾਸ ਕਰਨਾ ਹੈ। ਪੰਜਾਬ ਸੂਬੇ ਵਿੱਚ ਜ਼ਿਲ੍ਹਾ ਮੋਗਾ ਅਤੇ ਫਿਰੋਜ਼ਪੁਰ ਨੂੰ ਐਸਪੀਰੇਸ਼ਨਲ ਡਿਸਟ੍ਰਿਕਟ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਵਿਕਾਸ ਦੀ ਰਾਹ ਤੇ ਚੱਲਦੇ ਹੋਏ ਜ਼ਿਲ੍ਹਾ ਮੋਗਾ ਨੂੰ ਹੁਣ ਤੱਕ ਪ੍ਰੋਗਰਾਮ ਅਧੀਨ 14 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ ਜੋ ਕਿ ਜ਼ਿਲ੍ਹੇ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਵਿੱਚ ਖ਼ਰਚ ਕੀਤੀ ਗਈ ਹੈ। ਜਿਕਰਯੋਗ ਹੈ ਕਿ ਐਸਪੀਰੇਸ਼ਨਲ ਡਿਸਟ੍ਰਿਕਟ ਅਤੇ ਬਲਾਕ ਪ੍ਰੋਗਰਾਮ ਅਧੀਨ ਤਹਿਸੀਲ ਕੰਪਲੈਕਸ ਵਿਖੇ 11 ਅਗਸਤ ਤੋਂ 14 ਅਗਸਤ ਤੱਕ ਅਕਾਂਕਸ਼ਾ ਹਾਟ ਤਹਿਤ ਇੱਕ ਪ੍ਰਦਰਸ਼ਨੀ ਲਗਾਈ ਗਈ, ਜਿੱਥੇ ਸਥਾਨਕ ਸਵੈ ਸਹਾਇਤਾ  ਸਮੂਹ ਗਰੁੱਪਾਂ  ਅਤੇ ਛੋਟੇ ਵਿਕਰੇਤਾਵਾਂ ਵੱਲੋਂ ਆਪਣੀਆਂ ਸਭ ਤੋਂ ਵਧੀਆ ਰਚਨਾਵਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਨੂੰ ਕੰਪਲੈਕਸ ਦੇ ਅਧਿਕਾਰੀਆਂ/ ਕਰਮਚਾਰੀਆਂ ਅਤੇ ਆਮ ਲੋਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ।

विधायक अमनदीप कौर अरोड़ा ने 30 लाख रुपए के विकास कार्य कराए शुरू

मोगा, 20 अगस्त (मुनीश जिन्दल) धर्म सिंह नगर वार्ड नंबर 8,10 व 13 को जोड़ती हुई सडक़ पर 30 लाख रुपए की लागत से प्रीमिक्स डालने के कार्य का शुभारंभ विधायक डा. अमनदीप कौर अरोड़ा द्वारा किया गया। इस मौके पर नगर निगम मोगा के मेयर बलजीत सिंह चानी, पार्षद विक्रमजीत सिंह घाती, पार्षद अंजू बजाज के पति पूर्व पार्षद राकेश काला बजाज के अलावा भारी संख्या में पार्टी नेता, वार्ड निवासी व वालंटियर मौजूद थे। इस मौके पर विधायक डा. अमनदीप कौर अरोड़ा ने कहा कि मोगा शहर के विकास कार्य युद्ध स्तर पर जारी है तथा हलका निवासियों से किया गया एक एक वायदा पूरा किया जा रहा है। उन्होंने कहा कि विकास कार्यों में किसी भी प्रकार की लापरवाही बर्दाश्त नहीं की जाएगी। उन्होंने कहा कि पंजाब की भगवंत मान सरकार से और ग्रांट लाकर मोगा शहर के विकास कार्यों में और तेजी लाई जाएगी। इस मौके पर पार्षद विक्रमजीत सिंह घाती, पार्षद अंजू बजाज के पति पूर्व पार्षद राकेश काला बजाज ने हलका विधायक डा. अमनदीप कौर अरोड़ा व मेयर बलजीत सिंह चानी का वार्ड के विकास कार्यों की शुरूआत करने पर धन्यवाद करते हुए उन्हें सिरोपा देकर सम्मानित किया।
error: Content is protected !!