logo

mogatodaynews

administrator

पंजाब में वक्फ बोर्ड की 75 हजार में से 12 हजार संपत्तियां बिकी, दो हजार, ‘आप’ सरकार में बिकी : श्रीनिवासलू !!

मोगा, 17 अप्रैल (मुनीश जिन्दल) वक्फ संशोधन विधेयक 2025 का उद्देश्य भारत में वक्फ कानून का विकास, वक्फ संपत्तियों को विनियमित और संरक्षित करना है। महत्वपूर्ण सामाजिक, धार्मिक तथा आार्थिक महत्व के लिए यह बिल लाया गया है। इस बिल से 1954 के वक्फ अधिनियम से शुरू होकर वक्फ संपत्तियों को नियंत्रित करने वाले कानूनी ढांचे में उभरती चुनौतियों का समाधान करने के सुनिश्चित प्रबंध किए गए हैं। भारत में वक्फ संपत्तियों का जो आनलाइन डाटा है, उसके अनुसार 30 राज्य केन्द्र शासित प्रदेशों और 32 बोर्डों की रिपोर्ट दर्ज है। जिसमें 8.72 लाख संपत्तियां, वक्फ बोर्ड के पास हैं। जो 38 लाख एकड़ से अधिक भूभाग को कवर करती है। 1913 से 2024 तक भारत में वक्फ कानून से किसी भी गरीब व जरूरतमंद मुस्लमान को इससे कोई लाभ नहीं हुआ है। जबकि वक्फ बोर्ड की संपत्तियों का लाभ बड़े बड़े मुस्लिम नेता व वक्फ के प्रबंधक, इन संपत्तियों पर कब्जा करके, करोड़ों रुपए से अपने घर भर रहे हैं। अब जो लोकसभा व राज्य सभा से वक्फ विधेयक 2025 पास करके राष्ट्रपति द्वारा मंजूरी दी गई है, उस पर अब विरोधी पार्टियां खासकर, कांग्रेस इस बिल के बारे में  मुस्लमानों को गुमराह कर रही है। जिन्होंने देश की आजादी के बाद आज तक गरीब व पिछड़े मुस्लमानों का कुछ भी भला नहीं किया, तथा इस पर  बबाल करने वाली विरोधी राजनीतिक पार्टियों ने भी कभी भी मुस्लमानों को आगे नहीं आने दिया। उक्त जानकारी आज मोगा के चौखा इंपायर में भारतीय  जनता पार्टी के अल्पसंख्यक मोर्चा के राष्ट्रीय अध्यक्ष, महाराष्ट्र स्टेट हज कमेटी के पूर्व अध्यक्ष व महाराष्ट्र के पूर्व मंत्री जमाल सिद्दिकी ने वीरवार को भाजपा द्वारा वक्फ संशोधन विधेयक 2025 संबंधी वक्फ सुधार जन जागरण अभियान के तहत आम लोगों को जागरूक करने के लिए, आयोजित प्रदेश स्तरीय बैठक में पंजाब के अलग अलग जिलों से पहुंचे मुस्लिम नेताओं व भाजपा के प्रदेश स्तरीय नेताओं को संबोधित करते हुए प्रकट किए।  इस अवसर पर भाजपा के जिलाध्यक्ष डा. सीमांत गर्ग ने बहुत ही शार्ट नोटिस पर आयोजित इस बैठक का आयोजन करके, आए मुख्यतिथियों को बुके देकर, उनका स्वागत करते हुए कहा कि नए वक्फ कानून के बारे में मुख्यतिथि हमें जानकारी देकर जागरूक करेंगे। इस अवसर पर वक्फ बोर्ड जनजागरण अभियान के प्रभारी डॉ. असलम, पंजाब संगठन मंत्री श्रीनिवासुलु, भाजपा पंजाब महासचिव दयाल सोढ़ी, भाजपा जिलाध्यक्ष डॉ. सीमांत गर्ग, सीनियर नेता निधड़क सिंह बराड़, मोहाली से जगदीप ओंझला, श्री मुक्तसर साहिब से अमनदीप संधू, नवाशहर से एडवोकेट अमन राणा, पटियाला रूरल से हरदीप सिंह, संगरूर 1 से सुरिंदर शर्मा, संगरूर 2 से जगदीश सिंह अटवाल, तनतारन से शिव कुमार सोनी, एडवोकेट सतनाम सिंह भुल्लर, रजनी कंडा, गुरचरण सिंह, सुरिंदर सिंह, लियाकत अली, मोहम्मद नजाम, मोहम्मद चौहान, अलादीन, अमृतसर से सुशील देवगण, फरीदकोट से अभि मित्तल, जालंधर से कृष्ण कुमार शर्मा, जालंधर रूरल से अमित विज, जालंधर अर्बन से अशोक सरीन हिक्की, बलविंदर पाल सिंह, प्रवेज खान, विजय कुमार कालिया, मोहबहसन, सदीक नसीरसलमानी, स्वर्ण सिंह के अलावा मोगा से महामंत्री मुख्तयार सिंह, महामंत्री विक्की सितारा, महिला मोर्चा अध्यक्ष शिल्पा बांसल, अनीता अरोड़ा, गुलशन बाला, मंडल अध्यक्ष अमित गुप्ता, भूपिंदर हैप्पी, अमनदीप ग्रोवर, जतिंदर चड्ढा, हेमंत सूद, मोहम्मद नैन, जगदीप सिंह, गुरचरण सिंह, सुरिंदर सिंह, संदीप कुमार, अलाउदीन के अलावा काफी संख्या में पदाधिकारी मौजूद थे।  महाराष्ट्र के पूर्व मंत्री जमाल सिद्दिकी ने कहा कि वक्फ संशोधन विधेयक 2025 का विरोध असाम तथा बंगाल में विरोधी पार्टियां करवाकर सरकारी संपत्तियों का नुकसान करके लोगों को गुमराह कर रही हैं। उन्होंने कहा कि विरोधी पार्टियों द्वारा, जो झूठ पूरे देश में बेचा जा रहा है, उसको रोकने के लिए भाजपा ने पूरे देश में जिला स्तर पर वक्फ सुधार जन जागरण अभियान के तहत बैठकों का सिलसिला शुरू किया है, तथा इस बैठक में जिला अधिकारी आगे विधानसभा तथा तहसील स्तर पर जाकर लोगों को विधेयक के बारे में जानकारी देंगे। उन्होंने कहा कि इस वक्फ संशोधन विधेयक से गरीबों को हक मिलेगा तथा वक्फ बोर्ड की संपत्तियों का लाभ गरीब मुस्लमानों के बच्चों को दिया जाएगा तथा उनकी शिक्षा के लिए उनको वजीफे भी दिए जाएंगे, ताकि गरीबों के बच्चे भी पढ़ सके। उन्होंने कहा कि कांग्रेस पार्टी ने मुस्लमानों को आज तक कब्रिस्तानों में ही उलझाया हुआ था। जबकि मुस्लमानों के पास अपनी कब्रिस्तानों के लिए जगह तक भी नहीं है, तथा न ही किसी मुस्लमान गरीब को पैंशन दी गई है, तथा न ही उनको मकान बनाकर दिए गए हैं, और न ही उनको कोई लाभ  पहुंचाया गया है। नया वक्फ कानून गरीब मुस्लमानों को जहां आर्थिक लाभ देगा। वहीं वक्फ बोर्ड की संपत्तियों से इनका उद्धार भी किया जा सकेगा। वक्फ बोर्ड की संपत्तियां जो बड़े बड़े मुस्लिम नेताओं द्वारा कब्जा की गई है उनको छह महीनों के अंदर खाली करवाकर वक्फ बोर्ड के अंतर्गत लाया जाएगा तथा उनका पूरा डाटा पूरे देश में जिला स्तर पर डिप्टी कमिश्नरों द्वारा आनलाइन जारी किया जाएगा। उन्होंने कहा कि बड़ी हैरानी की बात है कि संसार में जितने भी मुस्लिम देश है किसी ने भी वक्फ बोर्ड नहीं बनाया, यदि कहीं वक्फ बोर्ड बना है, तो उसका प्रबंध सरकार करती है। उन्होंने कहा कि जो वक्फ बोर्ड की संपत्तियां बेची गई है तथा जिन पर कब्जा किया गया है उन संपत्तियों को खाली करवाकर नए वक्फ बोर्ड के अंतर्गत लाया जाएगा। उन्होंने कहा कि इस कानून के तहत मुस्लिम महिलाओं को भागीदार बनाकर उनका भी भला हो सकेगा तथा मुस्लिम महिलाओं को भी इनके हक में शामिल किया जाएगा।  इस मौके पर भाजपा के प्रदेश संगठन मंत्री श्रीनिवासुलू ने कहा कि पंजाब में 75 हजार वक्फ बोर्ड की प्रापर्टियां हैं, जिनमें से 12 हजार प्रापर्टियां बेच दी गई है, जिनमें 2 हजार प्रापर्टियां आम आदमी पार्टी की सरकार में बिकी हैं तथा पांच हजार प्रापर्टियों पर कब्जे किए गए हैं। जिनको जल्दी छुड़वाकर नए वक्फ कानून के दायरे में लाया जाएगा। उन्होंने कहा कि जो भी नए वक्फ कानून के विरोध में विरोध कर रहे हैं, उन्हीं लोगों के पास ही वक्फ बोर्ड की संपत्तियों के कब्जे हैं, तथा वह कब्जे, उनसे छूट न जाए, उसके लिए ही वो लोगों को गुमराह कर रहे हैं। उन्होंने कहा कि भाजपा, अब पीछे हटने वाली नहीं है तथा जल्दी ही पूरे देश में नए वक्फ कानून के तहत जिला स्तर पर प्रापर्टियों के आकड़ों को लेकर, उनके कब्जे छुड़वाकर तथा जो बेची गई प्रापर्टी है उनको भी वापस लेकर उनके डाटा को आनलाइन जारी किया जाएगा। अंत में भाजपा के सीनियर नेता निधड़क सिंह बराड़ ने नए वक्फ कानून की प्रशंसा करते हुए आए हुए सभी मेहमानों व ने ताओं का आभार व्यक्त किया कि उन्होंने आज इस संबंध में हमें जानकारी देकर गुमराह कर रही पार्टियों के विरोध में खड़े होने का अवसर दिया है। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਲੂੰਬਾ ਅਤੇ ਭੰਮ ਦੇ ਹੱਕ ਵਿੱਚ ਨਿਤਰਨ ਲੱਗਿਆਂ ਸਮਾਜਸੇਵੀ ਸੰਸਥਾਵਾਂ ! ਕੇਸ ਦੀ ਹੋਵੇ ਨਿਰਪੱਖ ਜਾਂਚ : ਡਾ.ਸਰਬਜੀਤ !!

ਮੋਗਾ 17 ਅਪ੍ਰੈਲ (ਮੁਨੀਸ਼ ਜਿੰਦਲ) DR. SARBJEET KAUR BRAR ਉੱਘੀ ਸਮਾਜਸੇਵੀ ਸੰਸਥਾ, ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਦੀ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਨੇ ਪੱਤਰਕਾਰ ਮਹਿੰਦਰਪਾਲ ਲੂੰਬਾ ਅਤੇ ਸਮਾਜਸੇਵੀ ਸੁਖਦੀਪ ਭੰਮ ਤੇ ਦਰਜ਼ ਝੂਠੇ ਕੇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਓਹਨਾ ਸਰਕਾਰ ਨੂੰ ਸਵਾਲ ਵੀ ਕੀਤਾ ਕਿ SHO ਕੋਟ-ਈਸੇ-ਖਾਂ ਅਤੇ ਲੂੰਬਾ ਦੀ ਲੀਕ ਹੋਈ ਰਿਕਾਰਡਿੰਗ ਨੂੰ ਸੁਣ ਕੇ ਲਗਦਾ ਹੈ ਕਿ ਹੁਣ ਸਮਾਜਸੇਵਾ ਅਤੇ ਪੱਤਰਕਾਰੀ ਕਰਨ ਲਈ ਸਰਕਾਰ ਆਪਣੇ ਸਕਿਓਰਿਟੀ ਗਾਰਡ ਨਾਲ ਭੇਜਿਆ ਕਰੇਗੀ, ਤਾਂ ਹੀ ਪੱਤਰਕਾਰ ਰਿਪੋਰਟ ਦਿਖਾਵੇਗਾ। ਕਿਉਕੇ ਮੈਡਮ ਕਹਿ ਰਹੀ ਹੈ ਕੇ ਪੱਤਰਕਾਰ ਤਾਂ ਦਬਾ ਪਾ ਕੇ ਕੁੱਝ ਵੀ ਬਿਆਨ ਦਵਾ ਸਕਦੇ ਨੇ। ਜਦੋਂ ਕਿ ਕਿਸੇ ਵੀ ਮੁੱਦੇ ਨੂੰ ਸਭ ਤੋਂ ਪਹਿਲਾਂ, ਇੱਕ ਪੱਤਰਕਾਰ ਹੀ ਜਨਤਾ ਅਤੇ ਪ੍ਰਸ਼ਾਸ਼ਨ ਦੇ ਸਾਹਮਣੇ ਲਿਆਉਂਦੇ ਰਹੇ ਨੇ। ਇਸ ਲਈ ਹੁਣ ਲਗਦਾ ਹੈ ਕਿ ਸਮਾਜ ਸੇਵਾ ਅਤੇ ਪੱਤਰਕਾਰ ਨੂੰ ਕੋਈ ਖ਼ਬਰ ਦੀ ਰਪੋਟਿੰਗ ਕਰਦੇ ਸਮੇਂ, ਮੁਲਾਜ਼ਮ ਲੈਣੇ ਪਿਆ ਕਰਨਗੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ, ਫਿਰ ਕਿਸੇ ਨਾਲ ਵੀ ਇਹ ਧੱਕਾ ਹੋ ਸਕਦਾ ਹੈ। ਸੋ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਲੂੰਬਾ ਨੇ ਹੁਣ ਤੱਕ ਗੰਭੀਰ ਮੁੱਦੇ ਚੱਕੇ ਨੇ ਅਤੇ ਸਾਰਿਆ ਦੇ ਸਾਥ ਨਾਲ, ਲੋੜਵੰਦਾਂ ਦੇ ਘਰ ਤੱਕ ਬਣਾ ਕੇ ਦਿੱਤੇ ਨੇ। ਲੰਬਾ ‘ਤੇ ਭੰਮ ਤੇ ਦਰਜ਼ ਧਾਰਾ ਹਾਸੋਹੀਣੀ ਜਾਪਦੀ ਹੈ, ਕਿਉਕੇ ਲੂੰਬਾ ਦਾ ਖੁਦ ਦਾ ਬਹੁਤ ਵਧੀਆ ਘਰ ਪਰਿਵਾਰ ਹੈ। ਜੋ ਲੋਕਾਂ ਦੀ ਸੇਵਾ ਵਿੱਚ ਹਰ ਵਕਤ ਤਤਪਰ ਰਹਿੰਦਾ ਹੈ। ਸੋ ਮੇਰੀ ਦੋਨਾਂ ਸ਼ਹਿਰਾਂ ਦੇ ਵਿਧਾਇਕਾਂ ਅਤੇ ਪ੍ਰਸ਼ਾਸ਼ਨ ਨੂੰ ਬੇਨਤੀ ਹੈ ਕਿ ਇਹ ਝੂਠਾ ਪਰਚਾ ਰੱਦ ਕਰਨ ਉਪਰੰਤ ਇਸ ਮਾਮਲੇ ਚ ਦਖਲ ਦੇਕੇ ਨਿਰਪੱਖ ਜਾਂਚ ਕਰਵਾਉਣ ਦੇ ਨਾਲ ਨਾਲ ਅਸਲੀ ਦੋਸ਼ੀਆਂ ਨੂੰ, ਇਸ ਕੇਸ ਚ ਪ੍ਰਸ਼ਾਸ਼ਨ ਨੂੰ ਉਲਝਾ ਕੇ ਸਮਾਂ ਖਰਾਬ ਕਰਨ ਦੀ ਵੀ ਕਾਰਵਾਈ ਕੀਤੀ ਜਾਵੇ।  ਉਹਨਾਂ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੂੰ ਖਾਸ ਤੌਰ ਤੇ ਬੇਨਤੀ ਕਰਦਿਆਂ ਕਿਹਾ ਕਿ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ, ਤਾਂ ਜੋ ਜਨਤਾ ਦਾ ਵਿਸ਼ਵਾਸ, ਪ੍ਰਸ਼ਾਸ਼ਨ ਤੇ ਬਣਿਆ ਰਹੇ। ਕਿਉਕਿ ਸਰਕਾਰਾਂ ਤਾਂ ਬਦਲਦੀਆਂ ਰਹਿੰਦੀਆਂ ਨੇ ਅਤੇ ਮੁਲਾਜ਼ਮਾਂ ਨੇ ਡਿਊਟੀ ਕਰਦੇ ਰਹਿਣਾ ਹੁੰਦਾ ਹੈ, ਅਤੇ ਸਾਡੇ ਮਾਨਯੋਗ ਡੀਸੀ ਸਾਗਰ ਸੇਤੀਆ ਨੇ ਆਪਣਾ ਅਹੁੰਦਾ ਸੰਭਾਲਣ ਸਮੇਂ ਆਮ ਜਨਤਾ ਨੂੰ ਇਹ ਵਚਨ ਦਿੱਤਾ ਸੀ ਕੇ ਓਹ ਨਸ਼ਿਆਂ ਵਿਰੁੱਧ ਲੜਾਈ ਲੜਨਗੇ ਅਤੇ ਨਸ਼ੇ ਦਾ ਖਾਤਮਾਂ ਕਰਨਗੇ। ਆਮ ਜਨਤਾ, ਓਹਨਾ ਦਾ ਸਹਿਯੋਗ ਕਰੇ। ਸੋ ਆਮ ਜਨਤਾ ਤਾਂ ਸਾਥ ਦੇ ਰਹੀ ਹੈ, ਪਰ ਪ੍ਰਸ਼ਾਸਨ ਕਿਤੇ ਨਾ ਕਿਤੇ ਦਬਾਅ ਵਿੱਚ ਲੱਗ ਰਿਹਾ ਹੈ। ਡਾਕਟਰ ਸਰਬਜੀਤ ਕੌਰ ਬਰਾੜ ਨੇ ਕਿਹਾ ਕਿ ਉਹ ‘ਤੇ ਸਮਾਜ ਦੀ ਹੋਰ ਸਮਾਜਸੇਵੀ ਜੱਥੇਬੰਦੀਆਂ, ਉਮੀਦ ਕਰਦਿਆਂ ਹਨ ਕਿ ਸਾਡੀ ਇਹ ਬੇਨਤੀ ਦੋਨੋ ਵਿਧਾਇਕ ਅਤੇ ਪ੍ਰਸ਼ਾਸ਼ਨ ਜਰੂਰ ਸੁਣਨਗੇ ਅਤੇ ਸੱਚਾਈ ਸਾਹਮਣੇ ਲਿਆਉਣ ਉਪਰੰਤ, ਜੋ ਅਸਲ ਦੋਸ਼ੀ ਨੇ, ਓਹਨਾ ਨੂੰ ਸਖ਼ਤ ਸਜ਼ਾ ਜਰੂਰ ਦਿਵਾਉਣਗੇ। ਅੰਤ ਵਿੱਚ ਸਿਰਜਣਾ ਸਭਾ ਦੀ ਟੀਮ ਨੇ ਇਹਨਾਂ ਦੋਨਾਂ ਸਮਾਜ ਸੇਵੀਆਂ ਉੱਤੇ ਪਾਏ ਝੂਠੇ ਪਰਚੇ ਦੀ ਨਿੰਦਾ ਕਰਦੇ ਹੋਏ ਸਭਾ ਵੱਲੋਂ ਉਹਨਾਂ ਦੇ ਹੱਕ ਵਿੱਚ ਖੜ੍ਹਨ ਦਾ ਐਲਾਨ ਕੀਤਾ ਅਤੇ ਸਾਰੀਆਂ ਸਮਾਜਸੇਵੀ ਸੰਸਥਾਵਾਂ, ਐਨ.ਜੀ.ਓ, ਜਥੇਬੰਦੀਆਂ ਅਤੇ ਸਾਹਿਤਕ ਸੰਸਥਾਵਾਂ ਨੂੰ ਵੀ ਅੱਗੇ ਆਕੇ ਸੱਚ ਨਾਲ ਖੜਨ ਦੀ ਅਪੀਲ ਕੀਤੀ। ਤਾਂ ਜੋ, ਅੱਗੇ ਤੋਂ, ਕਿਸੇ ਨੂੰ ਸੱਚ ਸਾਹਮਣੇ ਲਿਆਉਣ ਲਈ, ਇਹ ਸਭ ਕੁੱਝ ਨਾ ਝੱਲਣਾ ਪਵੇ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

DC ਦੀ ਢੋਆ ਢੁਆਈ ਠੇਕੇਦਾਰਾਂ ਨੂੰ ਦੋ ਟੁੱਕ, ਚੁਕਾਈ ਸ਼ੁਰੂ ਕਰੋ, ਜਾਂ ਬਲੈਕ ਲਿਸਟ ਲਈ ਰਹੋ ਤਿਆਰ !!

ਬਾਰਦਾਨਾ ਨਾ ਭੇਜਣ ਅਤੇ ਭਾਅ ਨਾ ਲਗਾਉਣ ਵਾਲੇ ਇੰਸਪੈਕਟਰਾਂ ਨੂੰ, ਕਾਰਨ ਦਸੋ ਨੋਟਿਸ ਜਾਰੀ !! ਮੋਗਾ, 17 ਅਪ੍ਰੈਲ (ਮੁਨੀਸ਼ ਜਿੰਦਲ) ਜ਼ਿਲ੍ਹਾ ਮੋਗਾ ਵਿੱਚ ਕਣਕ ਦੇ ਖਰੀਦ ਸੀਜ਼ਨ ਦੌਰਾਨ ਅਨਾਜ ਦੀ ਖਰੀਦ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ, ਲਈ ਪ੍ਰਸ਼ਾਸ਼ਨ ਨੇ ਹੁਣੇ ਤੋਂ ਹੀ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਸੁਚਾਰੂ ਖਰੀਦ ਪ੍ਰਕਿਰਿਆ ਯਕੀਣੀ ਬਣਾਉਣ ਲਈ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਵੀਰਵਾਰ ਨੂੰ ਸਥਾਨਕ ਮੀਟਿੰਗ ਹਾਲ ਵਿਖੇ ਢੋਆ ਢੁਆਈ ਠੇਕੇਦਾਰ, ਟਰੱਕ ਯੂਨੀਅਨਾਂ, ਸਿਵਲ ਤੇ ਪੁਲਿਸ ਅਧਿਕਾਰੀਆਂ, ਆੜ੍ਹਤੀਆਂ ਅਤੇ ਹੋਰ ਧਿਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਅਤੇ ਐਸ ਪੀ (ਸਥਾਨਕ) ਸਨਦੀਪ ਸਿੰਘ ਮੰਡ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ। ਟਰੱਕ ਯੂਨੀਅਨਾਂ ਵੱਲੋਂ ਆਪਣੇ ਕਿਸੇ ਨਿੱਜੀ ਰੌਲੇ ਦੇ ਕਾਰਨ ਚੁਕਾਈ ਦਾ ਕੰਮ ਸ਼ੁਰੂ ਨਾ ਕਰਨ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਢੋਆ ਢੁਆਈ ਠੇਕੇਦਾਰ ਨੂੰ ਦੋ ਟੁੱਕ ਕਿਹਾ ਕਿ ਉਹ ਜਾਂ ਤਾਂ ਤੁਰੰਤ ਚੁਕਾਈ ਸ਼ੁਰੂ ਕਰ ਦੇਣ ਨਹੀਂ ਤਾਂ ਬਲੈਕਲਿਸਟ ਹੋਣ ਲਈ ਤਿਆਰ ਰਹਿਣ। ਉਹਨਾਂ ਸਪੱਸ਼ਟ ਕੀਤਾ ਕਿ ਖਰੀਦ ਪ੍ਰਕਿਰਿਆ ਵਿੱਚ ਅੜਿੱਕਾ ਬਣਨ ਵਾਲੀ ਹਰੇਕ ਧਿਰ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਇਹ ਯਕੀਨੀ ਬਣਾਏਗਾ ਕਿ ਕਿਸਾਨ ਨੂੰ ਆਪਣੀ ਫ਼ਸਲ ਮੰਡੀ ਵਿੱਚ ਲਿਆਉਣ, ਵੇਚਣ, ਚੁਕਾਈ ਅਤੇ ਸਮੇਂ ਸਿਰ ਅਦਾਇਗੀ ਵਿੱਚ ਕੋਈ ਵੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਅਡਾਨੀ ਸਾਈਲੋ ਵਿੱਚ ਰੋਜ਼ਾਨਾ 10 ਹਜ਼ਾਰ ਮੀਟ੍ਰਿਕ ਟਨ ਤੋਂ ਵਧੇਰੇ ਕਣਕ ਭੇਜਣ ਦੀ ਹਦਾਇਤ ਕਰਦਿਆਂ ਸਾਈਲੋ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਟਰੱਕਾਂ ਵਾਲਿਆਂ ਨੂੰ ਲੁਹਾਈ ਲਈ ਲੰਮਾ ਇੰਤਜ਼ਾਰ ਨਾ ਕਰਨਾ ਪਵੇ। ਇਸ ਕੰਮ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਨੂੰ ਇਕ ਨਿਗਰਾਨ ਕਮੇਟੀ ਦਾ ਗਠਨ ਕਰਨ ਬਾਰੇ ਕਿਹਾ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਈਲੋ ਵਿੱਚ ਰੋਜ਼ਾਨਾ ਸਵੇਰੇ 7 ਵਜੇ ਤੋਂ ਰਾਤ 11 ਵਜੇ ਤੱਕ ਲੁਹਾਈ ਦਾ ਕੰਮ ਚੱਲਣਾ ਚਾਹੀਦਾ ਹੈ। ਮੰਡੀਆਂ ਵਿੱਚ ਬਾਰਦਾਨਾ ਪਹੁੰਚਣ ਅਤੇ ਭਾਅ ਲੱਗਣ ਬਾਰੇ ਪੁੱਛੇ ਜਾਣ ਉੱਤੇ ਪਤਾ ਲੱਗਾ ਕਿ ਮੋਗਾ ਮੰਡੀ ਵਿੱਚ ਪਹਿਲੇ ਦਿਨ ਭਾਅ ਨਹੀਂ ਲੱਗਾ ਅਤੇ ਨਿਹਾਲ ਸਿੰਘ ਵਾਲਾ ਮੰਡੀ ਵਿੱਚ ਬਾਰਦਾਨਾ ਨਹੀਂ ਪਹੁੰਚਿਆ। ਇਸ ਨੂੰ ਵੀ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਤੁਰੰਤ ਸਬੰਧਤ ਖਰੀਦ ਇੰਸਪੈਕਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਬਾਰੇ ਕਿਹਾ ਗਿਆ। ਪੂਰੇ ਸੀਜ਼ਨ ਦੌਰਾਨ ਕਾਨੂੰਨ ਵਿਵਸਥਾ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਨੇ ਮੋਗਾ ਪੁਲਿਸ ਨੂੰ ਰਾਤ ਨੂੰ ਗਸ਼ਤ ਵਧਾਉਣ ਅਤੇ ਹਰੇਕ ਮੰਡੀ ਵਿੱਚ ਇੱਕ ਪੱਕਾ ਮੁਲਾਜ਼ਮ ਤਾਇਨਾਤ ਕਰਨ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਕਿਸੇ ਵੀ ਮੰਡੀ ਵਿੱਚ ਕੋਈ ਵੀ ਅਣਸੁਖਾਵੀਂ ਸਥਿਤੀ ਪੈਦਾ ਹੁੰਦੀ ਹੈ, ਤਾਂ ਪੁਲਿਸ ਮੁਲਾਜ਼ਮ ਤੁਰੰਤ ਉੱਚ ਅਧਿਕਾਰੀਆਂ ਨੂੰ ਜਾਣੂ ਕਰਾਉਣ ਅਤੇ ਸਥਿਤੀ ਨੂੰ ਆਮ ਵਾਂਗ ਬਣਾਈ ਰੱਖਣ ਲਈ ਜਿੰਮੇਵਾਰ ਹੋਵੇਗਾ। ਦੱਸਣਯੋਗ ਹੈ ਕਿ ਕਣਕ ਦੀ ਸਰਕਾਰੀ ਖਰੀਦ ਮਿਤੀ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਜਿਸ ਲਈ ਜ਼ਿਲ੍ਹਾ ਮੋਗਾ ਵਿੱਚ ਵੀ ਖਰੀਦ ਪ੍ਰਬੰਧ ਨੇਪਰੇ ਚਾੜ੍ਹੇ ਜਾ ਚੁੱਕੇ ਹਨ। ਜ਼ਿਲ੍ਹਾ ਮੋਗਾ ਵਿੱਚ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਪ੍ਰਤੀ ਹੈਕਟੇਅਰ 56 ਕੁਇੰਟਲ ਤੋਂ ਵੱਧ ਕਣਕ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਪਿਛਲੇ ਸਾਲ ਇਹ ਪੈਦਾਵਾਰ ਪ੍ਰਤੀ ਹੈਕਟੇਅਰ 56 ਕੁਇੰਟਲ ਦਰਜ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਦੀਆਂ ਕੁੱਲ 109 ਮੰਡੀਆਂ ਵਿੱਚ ਅੰਦਾਜ਼ਨ 735000 ਮੀਟਰਕ ਟਨ ਕਣਕ ਆਮਦ ਆਉਣ ਦੀ ਸੰਭਾਵਨਾ ਹੈ। ਜਿਸ ਲਈ ਸਮੂਹ ਖਰੀਦ ਏਜੰਸੀਆਂ ਵਿਚਕਾਰ ਇਹਨਾਂ ਮੰਡੀਆਂ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ। ਸਮੂਹ ਖਰੀਦ ਏਜੰਸੀਆਂ ਕੋਲ ਲੋੜੀਂਦੀ ਮਾਤਰਾ ਵਿੱਚ ਬਾਰਦਾਨਾ/ ਗੱਠਾਂ ਉਪਲੱਬਧ ਹਨ। ਉਹਨਾਂ ਕਿਹਾ ਕਿ ਰੱਬੀ ਸੀਜ਼ਨ 2025-26 ਦੌਰਾਨ ਖਰੀਦ ਦਾ ਸਮਾਂ ਮਿਤੀ 31 ਮਈ, 2025 ਤੱਕ ਨਿਰਧਾਰਿਤ ਕੀਤਾ ਹੈ। ਵਿਭਾਗ ਵੱਲੋਂ 2425 ਰੁਪਏ ਪ੍ਰਤੀ ਕੁਇੰਟਲ ਮੁੱਲ ਨਿਰਧਾਰਿਤ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਕਣਕ ਦੀ ਸਰਕਾਰੀ ਖਰੀਦ ਲਈ ਜ਼ਿਲ੍ਹਾ ਮੋਗਾ ਵਿੱਚ 109 ਸਰਕਾਰੀ ਖਰੀਦ ਕੇਂਦਰ ਨਿਰਧਾਰਤ ਕੀਤੇ ਗਏ ਹਨ। ਜਿੰਨਾ ਵਿੱਚ ਖਰੀਦ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਜੇਕਰ ਲੋੜ੍ਹ ਪਈ ਤਾਂ, ਹੋਰ ਆਰਜ਼ੀ ਮੰਡੀਆਂ ਵੀ ਨਿਰਧਾਰਤ ਕਰ ਲਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ, ਕਿਸਾਨਾਂ ਦਾ ਇਕ ਇਕ ਦਾਣਾ ਖਰੀਦਣ ਲਈ ਦ੍ਰਿੜ ਵਚਨਬੱਧ ਹੈ। ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਸੁੱਕੀ ਕਣਕ ਮੰਡੀਆਂ ਵਿੱਚ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਣਕ ਵਿੱਚ 12 ਫੀਸਦੀ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ। ਉਹਨਾਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਵੀ ਅਪੀਲ ਕੀਤੀ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

लाखों की हैरोइन व 2 कारों सहित 8 स्मगलर काबू ! DSP ने किए अहम खुलासे !!

मोगा 16 अप्रैल (मुनीश जिन्दल) मोगा की सीआईए स्टाफ पुलिस को उस समय एक बड़ी सफलता हाथ लगी, जब सीआईए स्टाफ की पुलिस ने स्टाफ इंचार्ज इंस्पैक्टर दलजीत सिंह बराड़ की अगुवाई में काम करते हुए, गुप्त सूचना के आधार पर दो विभिन्न मामलों में कुल आठ लोगों को 650 ग्राम हैरोइन व 2 मारुती स्विफ्ट गाड़ियों सहित गिरफ्तार किया।  CIA स्टाफ की पुलिस पार्टी, काबू 2 दोषियों के साथ। क्या हैं, दोनों मामले ? इस संबंधी डीएसपी डी सुखामृत सिंह रंधावा ने मीडिया कर्मियों से जानकारी साझा की। इस मौके पर उनके साथ सीआईए स्टाफ मैहना के इंचार्ज, इंस्पैक्टर दलजीत सिंह बराड़ भी मौजूद थे। DSP D SUKHAMRIT SINGH RANDHAWA Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

मोगा को मिला नया डीएसपी ! संभाला चार्ज ! जानो, किस चीज की रहेगी प्राथमिकता !!

मोगा 16 अप्रैल (मुनीश जिन्दल) पंजाब सरकार द्वारा हाल ही में किए गए पुलिस अधिकारियों के तबादलों के बाद पीपीएस अधिकारी सुखअमृत सिंह रंधावा ने बुधवार को बतौर डीएसपी डी, मोगा का कार्याभार संभाल लिया है। इस मौके पर मीडिया कर्मियों से बात करते हुए उन्होंने कहा कि, जैसे कि हम सभी जानते ही हैं कि, राज्य सरकार की ओर से ‘युद्ध, नशों के विरुद्ध’ अभियान चलाया जा रहा है, तो उन्होंने कहा कि फिलहाल नशों के खिलाफ इस जंग का हिस्सा बनने के साथ साथ गैंगस्टर गतिविधियों की रोकथाम, उनकी प्राथमिकता रहेगी। रंधावा ने आम जनता से अपील की, कि अगर उनके इलाके में या उनकी जानकारी में कोई भी व्यक्ति नशा करता है या बेचता है, तो तुरंत इसकी जानकारी पुलिस को दें। ताकि समाज को ऐसे लोगों से बचाया जा सके। इसके साथ ही उन्होंने पूर्ण विश्वास दिलाया कि सूचना देने वाले का नाम गुप्त रखा जाएगा  इसके अलावा सुखअमृत सिंह रंधावा ने गैंगस्टर संबंधी कार्रवाइयों की रोकथाम के लिए, आम लोगों से अपील की कि किसी नए किराएदार को रखते हुए, उसकी जांच पड़ताल जरूर कर लें। क्योंकि पिछले समय में अनेक मामले ऐसे आए हैं, जहां गैंगस्टर ग्रुप से जुड़े गुर्गे, विभिन्न इलाकों में किराए का कमरा लेकर रह रहे थे। इसलिए उन्होंने आम जनता से अपील की कि अपनी सुरक्षा को के मद्देनजर, किसी भी व्यक्ति को बिना जांच पड़ताल के किराए पर अपनी जगह ना दें। इसके साथ ही उन्होंने यह भी अपील की कि अगर उन्हें उनके इलाके में कोई भी संदिग्ध व्यक्ति या कोई संदिघ्द गतिविधि लगती है, तो वे तुरंत इसकी सूचना पुलिस से साझा करें।  उन्होंने फिर विश्वास दिलाया कि, सूचना देने वाले की जानकारी, पूर्ण तौर पर गुप्त रखी जाएगी।  Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

ਭਵਿੱਖ ਦੀ ਪੀੜੀਆਂ ਨੂੰ ਬਚਾਉਣ ਲਈ, ਬਚਾਉਣਾ ਪਵੇਗਾ, ਜ਼ਮੀਨੀ ਪਾਣੀ : ਡਾ. ਜਸਵਿੰਦਰ ਬਰਾੜ !!

ਮੋਗਾ 16 ਅਪ੍ਰੈਲ (ਮੁਨੀਸ਼ ਜਿੰਦਲ) ‘ਇਹ ਚਿੰਤਾਜਨਕ ਦਾ ਵਿਸ਼ਾ ਹੈ ਕਿ ਹਰ ਸਾਲ ਜ਼ਮੀਨੀ ਪਾਣੀ ਦੇ ਪੱਧਰ ਘਟਣ ਨਾਲ ਪਾਣੀ ਦੇ ਸਰੋਤਾਂ ਦੀ ਉਪਲਬਧਤਾ ਅਤੇ ਖੇਤੀਬਾੜੀ ਦੇ ਵਿਕਾਸ ਦੀ ਸਥਿਰਤਾ ਲਈ ਗੰਭੀਰ ਚੁਣੌਤੀਆਂ ਪੈਦਾ ਹੁੰਦੀਆਂ ਜਾ ਰਹੀਆਂ ਹਨ’। ਇਹ ਵਿਚਾਰ ਰਾਜ ਪੁਰਸਕਾਰ ਵਿਜੇਤਾ ਡਾ. ਜਸਵਿੰਦਰ ਸਿੰਘ ਬਰਾੜ, ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਨੇ ਮੋਗਾ ਵਿਖੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਇਹ ਘਟਾਅ ਨਾ ਸਿਰਫ ਫਸਲ ਉਤਪਾਦਨ ਨੂੰ ਖਤਰੇ ਵਿੱਚ ਪਾਵੇਗਾ ਸਗੋਂ ਵਿਆਪਕ ਵਾਤਾਵਰਣੀ ਸੰਤੁਲਨ ਤੇ ਵੀ ਬਹੁਤ ਹੀ ਮਾੜਾ ਪ੍ਰਭਾਵ ਪਵੇਗਾ। ਜਿਸ ਕਰਕੇ ਜਮੀਨੀ ਪਾਣੀ ਦੀ ਘਾਟ ਦੇ ਮੁੱਦੇ ਨੂੰ ਗੰਭੀਰਤਾ ਨਾਲ਼ ਵਿਚਾਰਿਆ ਜਾਣਾ ਜਰੂਰੀ ਹੈ। ਪਾਣੀ ਖੇਤੀਬਾੜੀ ਖੇਤਰ ਵਿੱਚ ਅਤੇ ਮਨੁੱਖੀ ਜੀਵਨ ਦੇ ਲਈ ਅਹਿਮ ਸਰੋਤ ਹੈ। ਕੁਦਰਤ ਨੇ ਮਨੁੱਖੀ ਜੀਵਨ ਲਈ ਬਹੁਤ ਕੀਮਤੀ ਦਾਤਾਂ ਜਿਵੇਂ ਕਿ ਹਵਾ, ਪਾਣੀ, ਜ਼ਮੀਨ ਤੇ ਅਕਾਸ਼ ਨੂੰ ਤੋਹਫ਼ੇ ਵਜੋਂ ਦਿੱਤਾ ਹੈ। ਜਿਸ ਦੀ ਸਾਂਭ ਸੰਭਾਲ ਕਰਨੀ ਸਾਡਾ ਸਾਰਿਆਂ ਦਾ ਮੁਢਲਾ ਫਰਜ਼ ਹੈ। ਉਨਾਂ ਕਿਹਾ ਕਿ ਜਮੀਨ ਹੇਠਲਾ ਪਾਣੀ ਘਟਣ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਵੱਧ ਪਾਣੀ ਖਪਤ ਕਰਨ ਵਾਲੀ ਪੂਸਾ 44 ਝੋਨੇ ਦੀਆਂ ਕਿਸਮਾਂ ਤੇ ਪਾਬੰਦੀ ਵੀ ਇਸੇ ਕਰਕੇ ਲਗਾਈ ਹੈ, ਕਿਉਂਕਿ ਝੋਨੇ ਦੇ ਉਤਪਾਦਨ ਲਈ ਧਰਤੀ ਹੇਠੋਂ ਬੇਸ਼ੁਮਾਰ ਪਾਣੀ ਕੱਢਿਆ ਜਾ ਰਿਹਾ ਹੈ । ਇਸ ਮੌਕੇ ਡਾ. ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਤੁਰੰਤ ਚਾਹੀਦਾ ਹੈ ਕਿ ਉਹ ਦੇਸ਼ ਦੀ ਖੁਸ਼ਹਾਲੀ ਤੇ ਕੁਦਰਤੀ ਸਰੋਤਾਂ ਦੀ ਰੱਖਿਆ ਲਈ, ਝੋਨੇ ਦੀ ਫਸਲ ਤੋਂ ਸਿਵਾਏ ਬਾਕੀ ਦੀਆਂ ਫਸਲਾਂ ਤੇ ਵੀ ਲਾਹੇਵੰਦ ਭਾਅ ਅਤੇ ਯਕੀਨਨ ਮੰਡੀਕਰਨ ਦੀ ਸਹੂਲਤ ਦੇਵੇ, ਤਾਂ ਕਿ ਕਿਸਾਨ ਝੋਨੇ ਦੀ ਫ਼ਸਲ ਹੇਠੋਂ ਰਕਬਾ ਘਟਾਉਣ ਵੱਲ ਪ੍ਰੇਰਿਤ ਹੋ ਸਕਣ। ਸਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਇਸ ਗੰਭੀਰ ਸਮੱਸਿਆ ਬਾਰੇ ਜਾਗਰੂਕ ਹੋਣਾ ਪਵੇਗਾ, ਤਾਂ ਕਿ ਅਸੀਂ ਸਾਰੇ ਰਲ ਕੇ ਆਪਣੇ ਪੰਜਾਬ ਦੇ ਲੋਕਾਂ ਦੇ ਭਵਿੱਖ ਲਈ ਪਾਣੀ ਦੀ ਸੰਜਮ ਨਾਲ ਵਰਤੋਂ ਕਰ ਕੇ ਕੁਦਰਤੀ ਅਨਮੋਲ ਖਜਾਨੇ ਧਰਤੀ ਹੇਠਲੇ ਪਾਣੀ ਦੀ ਬੱਚਤ ਸਕੀਏ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

आंखों का मुफ्त, चैकअप व बिना टांकों का ऑपरेशन कैंप, 27 अप्रैल को : प्रेमदीप बांसल !!

मोगा 16 अप्रैल (मुनीश जिन्दल) डालू राम राम चन्द्र फैमिली चैरिटेबल ट्रस्ट व राइस ब्रान डीलर्स एसोसिएशन (रजिस्टर्ड नंबर 128) मोगा की ओर से आंखों का मुफ्त चैकअप व ऑपरेशन कैंप 27 अप्रैल को लगाया जा रहा है। संस्था के प्रमुख ट्रस्टी प्रेमदीप बांसल ने जानकारी देते हुए बताया कि यह कैंप 27 अप्रैल, दिन रविवार को सुबह 10:00 बजे से दोपहर 2:00 बजे तक अकालसर रोड के आनंद नगर में स्थित खाटू धाम मंदिर में लगाया जाएगा। उन्होंने बताया कि, इस मौके पर मरीजों को दवाइयां व ऐनक मुफ्त दी जाएगी। व इस कैंप में ऑपरेशन बिना टांकों के, फाको मशीन से जैतो स्थित लायंस आँखों के हस्पताल में किए जाएंगे। प्रेमदीप बांसल ने, इस कैम्प में आने वाले लोगों को अपना आधार कार्ड लेकर आने की भी हिदायत की है। इस मौके पर संस्था की ओर से कुछ संपर्क नंबर भी जारी किए गए हैं, जो कि इस प्रकार हैं : 98144-16521, 94175-33828, 98766-18267, 99146-00126, 98771-47522. Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

17 ਅਪ੍ਰੈਲ ਤੋਂ, ਜਿਲ੍ਹਾ ਹੈੱਡ ਕੁਆਰਟਰਾਂ ਤੇ ਫੂਕੀ ਜਾਣਗੀਆਂ, ਪੰਜਾਬ ਸਰਕਾਰ ਦੀਆਂ ਅਰਥੀਆਂ : ਹਰਜੀਤ ਸਿੰਘ !!

ਮੋਗਾ 16 ਅਪ੍ਰੈਲ (ਮੁਨੀਸ਼ ਜਿੰਦਲ/ ਗਿਆਨ ਸਿੰਘ) ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਵੱਲੋਂ 24 ਮਾਰਚ ਅਤੇ 25 ਮਾਰਚ ਨੂੰ  ਮੋਹਾਲੀ ਵਿਖੇ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਵਿਸ਼ਾਲ ਰੈਲੀਆਂ ਕੀਤੀਆਂ ਗਈਆਂ ਅਤੇ ਇਹਨਾਂ ਰੈਲੀਆਂ ਉਪਰੰਤ ਪੰਜਾਬ ਵਿਧਾਨ ਸਭਾ ਵੱਲ ਮਾਰਚ ਤੋਂ ਰੋਕਣ ਲਈ ਸਰਕਾਰ ਵੱਲੋਂ ਆਪਣੇ ਨੁਮਾਇੰਦਿਆਂ ਰਾਹੀਂ 15 ਅਪ੍ਰੈਲ ਨੂੰ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਕਰਵਾਉਣ ਲਈ ਲਿਖਤੀ ਪੱਤਰ ਸਾਂਝਾ ਫਰੰਟ ਆਗੂਆਂ ਨੂੰ ਸੌਂਪਿਆ। ਪੰਜਾਬ ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ 15 ਅਪ੍ਰੈਲ ਦੀ ਮੀਟਿੰਗ ਤੋਂ ਭਾਰੀ ਆਸਾਂ ਸਨ ਕਿ ਘੱਟੋ ਘੱਟ DA ਦੀਆਂ ਰਹਿੰਦੀਆਂ 4 ਕਿਸ਼ਤਾਂ ਤੇ ਕੋਈ ਹਾਂ ਪੱਖੀ ਫੈਸਲਾ  ਹੋਵੇਗਾ, ਪੈਨਸ਼ਨਰਾਂ ਲਈ 2.59 ਦਾ ਗੁਣਾਕ ਲਾਗੂ ਕਰਕੇ 1 ਜਨਵਰੀ 2016 ਤੋਂ ਪੈਨਸ਼ਨਾਂ ਸੋਧ ਕੇ ਬਕਾਇਆ ਦਿੱਤਾ ਜਾਵੇਗਾ, ਪੈਨਸ਼ਨਰਾਂ ਨੂੰ ਬਕਾਇਆ ਭੁਗਤਾਨ ਕਰਨ ਲਈ ਲੰਮੀ ਮਿਆਦ ਦੀਆਂ ਕਿਸ਼ਤਾਂ ਘਟਾ ਕੇ ਬਕਾਇਆ ਯੱਕ ਮੁਸ਼ਤ ਦੇਣ ਬਾਰੇ ਕੋਈ ਫੈਸਲਾ ਹੋਵੇਗਾ, ਲੇਕਿਨ ਪੰਜਾਬ ਦੇ ਪੈਨਸ਼ਨਰਾਂ ਅਤੇ ਮੁਲਾਜਮਾਂ ਦੀਆਂ ਆਸਾਂ ਤੇ ਓਦੋਂ ਪਾਣੀ ਫਿਰ ਗਿਆ, ਜਦੋਂ ਉਹਨਾਂ ਤੱਕ ਇਹ ਖ਼ਬਰ ਪੁੱਜੀ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਵਾਂਗ ਹੀ ਸਾਂਝੇ ਫਰੰਟ ਦੇ ਆਗੂਆ ਨੂੰ ਇਹ ਕਹਿਕੇ ਵਾਪਸ ਕਰ ਦਿੱਤਾ ਕਿ ਤੁਹਾਡੀ ਮੀਟਿੰਗ ਤਾਂ ਸਾਡੇ ਸ਼ਡਿਊਲ ਵਿੱਚ ਹੀ ਨਹੀਂ ਹੈ।  ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸਾਂਝੇ ਫਰੰਟ ਦੇ ਕਨਵੀਨਰ ਹਰਜੀਤ ਸਿੰਘ ਅਤੇ ਸਮੂਹ ਸੂਬਾ ਕਮੇਟੀ ਮੈਂਬਰਾਂ ਨੇ ਸਰਕਾਰ ਦੇ ਇਸ ਤਰ੍ਹਾਂ ਦੇ ਮੁਲਾਜਮ ਪੈਨਸ਼ਨਰ ਵਿਰੋਧੀ ਰਵਈਏ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਦੇ ਇਸ ਵਤੀਰੇ ਖ਼ਿਲਾਫ਼ 17 ਅਪ੍ਰੈਲ ਤੋਂ ਸਾਰੇ ਜਿਲ੍ਹਾ ਹੈੱਡ ਕੁਆਰਟਰਾਂ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਜਾਵੇਗਾ। ਪੰਜਾਬ ਦੇ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਸੰਘਰਸ਼ ਕਰਦੀਆਂ ਜੱਥੇਬੰਦੀਆਂ ਤੇ ਪੈਸੇ ਇਕੱਠੇ ਕਰਨ ਦੇ ਲਾਏ ਦੋਸ਼ਾਂ ਨੂੰ ਸ਼ਰਾਰਤੀ ਮਨ ਦੀ ਕਾਢ ਦੱਸਦਿਆਂ ਇਸ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਦੱਸਿਆ ਕਿ ਇਸ ਤਰ੍ਹਾਂ ਦੀ ਬਿਆਨਬਾਜੀ ਅਸਲ ਵਿੱਚ ਸੰਘਰਸ਼ ਸ਼ੀਲ ਜਥੇਬੰਦੀਆਂ ਦੇ ਲੋਕ ਹਿਤਾਂ ਲਈ ਲੜਨ ਦੇ ਹੱਕੀ ਸੰਘਰਸ਼ਾਂ ਤੋਂ ਰੋਕ ਕੇ ਆਪਣੀਆਂ ਲੋਕ ਵਿਰੋਧੀ ਨੀਤੀਆਂ ਲਾਗੂ ਕਰਨ ਦਾ ਭੈੜਾ ਮਨਸੂਬਾ ਹੈ। ਜਿਸ ਨੂੰ ਪੰਜਾਬ ਦੇ ਅਣਖੀ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਪ੍ਰੈਸ ਬਿਆਨ ਜਾਰੀ ਕਰਦਿਆਂ, ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ, ਸੂਬਾ ਪ੍ਰੈਸ ਸਕੱਤਰ ਸੁਲੱਖਣ ਸਿੰਘ, ਸੂਬਾ ਵਿੱਤ ਸਕੱਤਰ ਸੁਬੇਗ ਸਿੰਘ ਨੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਸਮੇਂ ਵਿੱਚ ਆਪਣੇ ਹੱਕ ਲੈਣ ਲਈ ਤੱਤਪਰ ਰਹਿਣ।  ਇਸ ਮੌਕੇ ਇਕੱਤਰ ਹੋਏ ਆਗੂਆਂ ਜਸਵਿੰਦਰ ਸਿੰਘ ਆਹਲੂ ਵਾਲੀਆਂ, ਪ੍ਰੀਤਮ ਸਿੰਘ ਨਾਗਰਾ, ਹਰਚੰਦ ਸਿੰਘ ਪੰਜੋਲੀ, ਧਰਮ ਪਾਲ ਆਜ਼ਾਦ, ਸੁਖਦੇਵ ਸਿੰਘ ਮੋਗਾ, ਭਜਨ ਸਿੰਘ ਗਿੱਲ ਸੂਬਾ ਪ੍ਰਧਾਨ, ਸਰਬ ਜੀਤ ਦੌਧਰ, ਸੁੱਚਾ ਸਿੰਘ ਕਪੂਰਥਲਾ, ਗੁਰਦੀਪ ਸਿੰਘ ਕਪੂਰਥਲਾ, ਦਰਸ਼ਨ ਸਿੰਘ ਬਰਾੜ, ਇੰਦਰਜੀਤ ਸਿੰਘ ਖੀਵਾ, ਸੁਭਾਸ਼ ਚੰਦਰ ਕੋਟਕਪੂਰਾ, ਬੂਟਾ ਸਿੰਘ ਚਿਮਨੇ ਵਾਲਾ, ਟਹਿਲ ਸਿੰਘ, ਦੇਸ ਰਾਜ ਗਾਂਧੀ, ਗੁਰ ਪ੍ਰਤਾਪ ਸਿੰਘ ਅਤੇ ਅਜੀਤ ਸਿੰਘ ਸੋਢੀ ਫਿਰੋਜਪੁਰ, ਸੁਰਿੰਦਰ ਕੁਮਾਰ ਜੋਸ਼ਨ, ਦਰਸ਼ਨ ਸਿੰਘ ਉਟਾਲ, ਜੁਗਿੰਦਰ ਪਾਲ ਰਾਏ, ਕੁਲਵੰਤ ਸਿੰਘ, ਨਿਰਭੈ ਸਿੰਘ, ਆਤਮ ਤੇਜ਼ ਸ਼ਰਮਾਂ, ਲਾਭ ਸਿੰਘ ਡੋਡ, ਨਛੱਤਰ ਸਿੰਘ, ਰਣਜੀਤ ਸਿੰਘ ਮਲੋਟ, ਬਾਬੂ ਰਾਮ ਟਿੰਨਾਂ, ਅਸ਼ੋਕ ਕੁਮਾਰ ਗਿੱਦੜਬਾਹਾ, ਸੱਤ ਪ੍ਰਕਾਸ਼ ਪਠਾਨਕੋਟ, ਰਾਮ ਦਾਸ ਆਦਿ ਸੂਬਾ ਕਮੇਟੀ ਮੈਂਬਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਪੈਨਸ਼ਨਰ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਐਲਾਨ ਕੀਤਾ ਅਤੇ ਮੁਲਾਜਮ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਉਲੀਕੇ ਹਰ ਪ੍ਰੋਗਰਾਮ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਅਹਿਦ ਲਿਆ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

लाल सिंह रोड पर, 22 लाख रु के विकास कार्य शरू ! वार्ड 17, 24, 25 के लोगों को होगी सुविधा : विधायक !!

मोगा, 16 अप्रैल (मुनीश जिन्दल/ अशोक मौर्या) शहर के कोटकपूरा बाईपास पर स्थित श्री सालासर धाम मंदिर कमेटी की ओर से 1 व 2 मई को मंदिर में करवाए जा रहे समागम का निमंत्रण कार्ड विधायक डा. अमनदीप कौर अरोड़ा को भेंट किया गया। इस मौके पर आढ़ती एसोसिएशन के अध्यक्ष समीर जैन, सालासर धाम मंदिर कमेटी के अध्यक्ष मनदीप कड़वल, राजीव बांसल, हर्ष बांसल, अवतार सिंह, राजीव टांगड़ी, वैभव सिंगला आदि पदाधिकारी मौजूद थे। इस मौके पर सालासर धाम मंदिर कमेटी के अध्यक्ष मनदीप कड़वल, राजीव बांसल ने कहा कि 1 मई को मोगा में विशाल शोभा यात्रा निकाली जाएगी तथा 2 मई को मंदिर में सांय को बाला जी महाराज का भव्य संकीर्तन होगा। जिसकी तैयारियां जोरशोर से शुरू कर दी गई है। समागम के दौरान, लंगर का प्रसाद, अटूट वितरित किया जाएगा। इस मौके पर हलका विधायक डा. अमनदीप कौर अरोड़ा ने मंदिर कमेटी को हर संभव सहयोग देने का भरोसा दिया। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…

श्री सालासर धाम मंदिर कमेटी का समागम 1 व 2 मई को : मनदीप कड़वल !!

मोगा, 16 अप्रैल (मुनीश जिन्दल/ अशोक मौर्या) शहर के कोटकपूरा बाईपास पर स्थित श्री सालासर धाम मंदिर कमेटी की ओर से 1 व 2 मई को मंदिर में करवाए जा रहे समागम का निमंत्रण कार्ड विधायक डा. अमनदीप कौर अरोड़ा को भेंट किया गया। इस मौके पर आढ़ती एसोसिएशन के अध्यक्ष समीर जैन, सालासर धाम मंदिर कमेटी के अध्यक्ष मनदीप कड़वल, राजीव बांसल, हर्ष बांसल, अवतार सिंह, राजीव टांगड़ी, वैभव सिंगला आदि पदाधिकारी मौजूद थे। इस मौके पर सालासर धाम मंदिर कमेटी के अध्यक्ष मनदीप कड़वल, राजीव बांसल ने कहा कि 1 मई को मोगा में विशाल शोभा यात्रा निकाली जाएगी तथा 2 मई को मंदिर में सांय को बाला जी महाराज का भव्य संकीर्तन होगा। जिसकी तैयारियां जोरशोर से शुरू कर दी गई है। समागम के दौरान, लंगर का प्रसाद, अटूट वितरित किया जाएगा। इस मौके पर हलका विधायक डा. अमनदीप कौर अरोड़ा ने मंदिर कमेटी को हर संभव सहयोग देने का भरोसा दिया। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…
error: Content is protected !!