logo

mogatodaynews

administrator

अमेरिका से डिपोर्ट ! किसान नेता सहित, 4 पर 43 लाख की ठग्गी का मामला दर्ज !!

मोगा 19 फरवरी (मुनीश जिन्दल) अमेरिका के नए राष्ट्रपति डोनाल्ड ट्रंप के पद संभालने के बाद गैर कानूनी तरीके से अमेरिका गए लोगों को भारत सहित अन्य देशों में भेजने का सिलसिला जारी है। इस मामले में पंजाब पुलिस मात्र ट्रैवल एजेंटों को दोषी मानते हुए उनके खिलाफ जीरो टॉलरेंस की नीति अपनाए हुए है। जिसके चलते शिकायत मिलते ही ट्रैवल एजेंट के खिलाफ धड़ाधड़ मामले दर्ज किया जा रहे हैं। ताजा मामला जिला मोगा के कस्बा धर्मकोट के पुलिस स्टेशन से संबंधित है। इस इलाके के भी एक युवक को अमेरिका से डिपोर्ट किया गया था। जिसके बाद पीड़ित की शिकायत पर हरकत में आते हुए पुलिस ने एक किसान नेता सहित कुल चार लोगों पर 43 लख रुपए की ठगी का मामला दर्ज किया है।  यहां जिक्रयोग्य है कि पुलिस द्वारा इस मामले में सुख गिल नाम के एक व्यक्ति पर मामला दर्ज किया गया है। व सुख गिल के फेसबुक अकाउंट के मुताबिक वह भारतीय किसान यूनियन पंजाब (तोता वाला) का पंजाब प्रधान है। व उसने अपने सोशल मीडिया अकाउंट पर अन्य किसानों को उसके साथ जुड़ने की अपील भी कर रखी है।  इस संबंधी धर्मकोट के डीएसपी रमनदीप सिंह ने मीडिया कर्मियों से विस्तृत जानकारी साझा की। PPS RAMANDEEP SINGH, DSP (DHARAMKOT) Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

पुलिस ने एक महिला व पुरुष की 1.35 करोड़ की जायदाद की जब्त ! जानो पूरा मामला !!

मोगा 19 फरवरी (मुनीश जिन्दल) जिला पुलिस प्रमुख आईपीएस अजय गांधी के नेतृत्व में काम करते हुए डीएसपी धर्मकोट रमनदीप सिंह, थाना कोट-इसे-खां की प्रभारी सुनीता रानी व अन्य पुलिस पार्टी ने काम  करते हुए इलाके के गांव दौलेवाला की एक महिला व एक पुरुष की एक करोड़ 35 लाख 54 हजार रु की जायदाद जब्त की है। इस संबंधी एसपी हेडक्वार्टर गुरशरणजीत सिंह ने जानकारी दी। इस मौके पर उनके साथ डीएसपी डी लवदीप सिंह व सीआईए स्टाफ मैहना के इंचार्ज इंस्पैक्टर दलजीत सिंह बराड़ भी मौजूद थे। SPH GURSHARANJIT SINGH Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

CIA ਸਟਾਫ ਦੀ ਵੱਡੀ ਕਾਰਵਾਈ ! 5 ਪਿਸਤੌਲਾਂ ਸਣੇ ਦੋ ਕਾਬੂ !!

मोगा 19 फरवरी (मुनीश जिन्दल) एसएसपी मोगा, आईपीएस अजय गांधी के आदेश पर जिले में असमाजिक तत्वों के खिलाफ चलाई मुहीम के तहत CIA स्टाफ मैहना की पुलिस को उस समय एक बड़ी कामयाबी हाथ लगी, जब पुलिस ने दो युवकों को 5 पिस्टल व 10 जिन्दा रौंद सहित गिरफ्तार किया। इस टीम का नेतृत्व डीएसपी डी लवदीप सिंह कर रहे थे। इस संबंधी SP हेडक्वार्टर गुरुशरणजीत सिंह ने मीडिया से जानकारी साझा की। इस मौके पर डीएसपी डी लवदीप सिंह व सीआईए स्टाफ मैहना के इंचार्ज इंस्पैक्टर दलजीत सिंह बराड़ भी मौजूद थे। SPH GURSHARANJIT SINGH Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

इस स्कूल का 44 लाख रुपए से होगा आधुनिकरण ! विधायक अमनदीप ने रखा नींव पत्थर !!

मोगा, 19 फरवरी (मुनीश जिन्दल) स्थानीय मेन बाजार स्थित सरकारी कन्या स्कूल में 44 लाख रुपए की लागत से बनने वाली दो आधुनिक लैबों व दो कमरों का नींव पत्थर हलका विधायक डा. अमनदीप कौर अरोड़ा ने रखा। इस मौके पर मेयर बलजीत सिंह चानी, पार्षद कुलविंदर सिंह चक्कियां, पार्षद अरविंदर सिंह हैप्पी, प्रिंसिपल मनप्रीत कौर, जसविंदर कौर संधू, राकेश मिड्डा, रोशन लाल चावला के अलावा स्कूल अध्यापक व स्टाफ उपस्थित था। इस मौके पर विधायक डा. अमनदीप ने कहा कि सरकारी कन्या सीनियर सैकेंडरी स्कूल के अध्यापकों व छात्राओं की बड़े लंबे समय से मांग थी कि स्कूल में लैब बनाई जाए। जिसे जब उनके ध्यान में लाया गया, तो उन्होंने मुख्यमंत्री भगवंत सिंह मान के ध्यान में लाकर इसके लिए ग्रांट उपलब्ध करवाई।  अपने सम्बोधन में, उन्होंने मुख्यमंत्री  भगवंत सिंह मान व शिक्षा मंत्री हरजोत सिंह बैंस का धन्यवाद करते कहा कि उन्होंने 26 लाख रुपए की लागत से दो आधुनिक लैबों तथा 18 लाख रुपए की ग्रांट, दो कमरों के लिए दी है। उन्होंने कहा कि सरकारी कन्या स्कूल का नतीजा बहुत ही अच्छा आ रहा है। उन्होंने कहा कि स्कूल में विद्यार्थी अब बेहतर तरीके से उच्च शिक्षा हासिल कर सकेंगे। उन्होंने दवा किया कि ‘आप’ सुप्रीमो अरविंद केजरीवाल व पंजाब के मुख्यमंत्री भगवंत सिंह मान शिक्षा के क्षेत्र में लगातार सुधार कर रहे हैं। उन्होंने कहा कि निर्माण कार्य जल्द शुरू हो जायेगा और इन सुविधाओं को छात्राओं के लिए उपलब्ध करवा दिया जाएगा।  विधायक अमनदीप ने कहा कि यह पहल स्कूल की शैक्षणिक गुणवत्ता में सुधार लाने में मददगार साबित होगी। इस मौके पर स्कूल प्रिंसिपल मनप्रीत कौर ने बताया कि प्रत्येक लैब के लिए 13 लाख और प्रत्येक कमरे के लिए 10 लाख रुपए की ग्रांट मिली है। यह योजना पंजाब के 40 चुनिंदा स्कूलों में लागू की जा रही है। इस मौके पर स्कूल प्रिंसिपल मनप्रीत कौर व स्टाफ ने पंजाब के मुख्यमंत्री भगवंत सिंह मान, शिक्षा मंत्री, हलका विधायक डा. अमनदीप का स्कूल के लिए भेजी ग्रांट के लिए धन्यवाद किया। उन्होंने विधायक डा. अमनदीप, मेयर बलजीत सिंह चानी का स्कूल पहुंचने पर धन्यवाद किया। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

DGP अर्पित शुक्ला पहुंचे मोगा ! फरीदकोट व फिरोजपुर रेंज के SSP की मीटिंग के बाद किए अहम खुलासे !!

मोगा 19 फरवरी (मुनीश जिन्दल) पंजाब पुलिस के स्पेशल डीजीपी लॉ एण्ड ऑर्डर, अर्पित शुक्ला बुधवार को फरीदकोट व फिरोजपुर रेंज के जिला पुलिस मुखियों के साथ एक खास मीटिंग लेने के लिए मोगा पहुंचे। इस मीटिंग में फरीदकोट रेंज के DIG आईपीएस अश्वनी कपूर, एसएसपी मोगा आईपीएस अजय गांधी, एसएसपी फरीदकोट आईपीएस डा. प्रगिया जैन, एसएसपी श्री मुक्तसर साहिब आईपीएस तुषार गुप्ता, एसएसपी फिरोजपुर आईपीएस सोमिया मिश्रा, SPD तरनतारन PPS अजयराज सिंह, एसएसपी फाजिल्का PPS वरिंदर सिंह बराड़ शामिल थे। मीटिंग के बाद, स्पेशल डीजीपी लॉ एण्ड ऑर्डर, अर्पित शुक्ला ने मीडिया के रूबरू होकर जहां इस मीटिंग संबंधी जानकारी दी, वहीं उन्होंने रुटीन में दर्ज होने वाली FIR के संबंध में उनके द्वारा दी गई हिदायतों संबंधी अहम जानकारी दी।  DGP अर्पित शुक्ला, सलामी लेते हुए। (छाया: डैस्क) राज्य में नाजायज ट्रैवल एजेंट के फैले जाल पर पूछे गए सवाल पर, DGP अर्पित शुक्ला ने इस संबंधी राज्य पुलिस द्वारा उठाए जा रहे ठोस कदम संबंधी जानकारी साझा की। स्पेशल डीजीपी लॉ एण्ड ऑर्डर, अर्पित शुक्ला ने जहां सरहदी क्षेत्रों में नशा तस्करी रोकने संबंधी अहम खुक्लासे किए, वहीं उन्होंने, विदेशों में बैठे गैंस्टर के खिलाफ पंजाब पुलिस की और से अमल में लाई जा रही कार्यवाई मीडिया कर्मियों से साझा की। DGP अर्पित शुक्ला का स्वागत करते मोगा के एसएसपी, आईपीएस अजय गांधी। IPS ARPIT SHUKLA, SPECIAL DGP, LAW & ORDER Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਜ਼ਿਲ੍ਹਾ ਪ੍ਰਸ਼ਾਸ਼ਨ ਤੇ ਅਲਿਮਕੋ ਨੇ 100 ਦਿਵਿਆਂਗਜਨਾਂ ਨੂੰ ਵੰਡੀਆਂ 16.21 ਲੱਖ ਦੀਆਂ 100 ਮੋਟਰਾਇਜ਼ਡ ਟਰਾਈਸਾਈਕਲਾਂ !!

ਮੋਗਾ 19 ਫਰਵਰੀ (ਮੁਨੀਸ਼ ਜਿੰਦਲ) ਪਾਵਰ ਫਾਇਨਾਂਸ ਕਾਰਪੋਰੇਸ਼ਨ ਲਿਮ. ਦੇ ਸੀ.ਐਸ.ਆਰ. ਪ੍ਰੋਗਰਾਮ ਅਧੀਨ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਤੇ ਅਲਿਮਕੋ ਦੇ ਸਾਂਝੇ ਸਹਿਯੋਗ ਨਾਲ ਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਵਿਖੇ ਦਿਵਿਆਂਗਜਨਾਂ ਲਈ ਸਹਾਇਕ ਸਮੱਗਰੀ ਵੰਡ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਪਹਿਲਾਂ ਤੋਂ ਅਸਿਸਮੈਂਟ ਕੀਤੇ ਗਏ 100 ਦਿਵਿਆਂਗਜਨਾਂ ਨੂੰ ਕੁੱਲ 16.21 ਲੱਖ ਰੁਪਏ ਦੀ ਲਾਗਤ ਵਾਲੀਆਂ 100 ਮੋਟਰਾਇਜ਼ਡ ਟਰਾਈਸਾਈਕਲਾਂ ਦੀ ਵੰਡ ਕੀਤੀ ਗਈ। ਇਸ ਕੈਂਪ ਵਿੱਚ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨਾਲ ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ ਵੀ ਮੌਜੂਦ ਸਨ। ਜ਼ਿਲ੍ਹਾ ਪ੍ਰਸ਼ਾਸ਼ਨ ਤਰਫੋਂ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ ਨੇ ਸ਼ਿਰਕਤ ਕੀਤੀ। ਇਸ ਕੈਂਪ ਵਿੱਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਇੰਦਰਪ੍ਰੀਤ ਕੌਰ ਅਤੇ ਅਲਿਮਕੋ ਦੇ ਨੁਮਾਇੰਦੇ ਵੀ ਹਾਜ਼ਰ ਸਨ। ਵਿਧਾਇਕ ਅਮਨਦੀਪ, ਦਿਵਿਆਂਗਜਨਾਂ ਨੂੰ ਮੋਟਰਾਇਜ਼ਡ ਟਰਾਈਸਾਈਕਲ ਦੇਣ ਮੌਕੇ। (ਫੋਟੋ: ਡੈਸਕ) ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਦਿਵਿਆਂਗਜਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ, ਉਹਨਾਂ ਦੀ ਭਲਾਈ ਲਈ ਹਰ ਯੋਗ ਉਪਰਾਲੇ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਉਪਕਰਨਾਂ ਨਾਲ ਉਹਨਾਂ ਨੂੰ ਆਪਣੇ ਰੋਜਮਰਾ ਦੇ ਕੰਮ ਆਸਾਨੀ ਨਾਲ ਕਰਨ ਵਿੱਚ ਮਦਦ ਮਿਲੇਗੀ। ਅੱਜ ਦੇ ਯੁੱਗ ਵਿੱਚ ਦਿਵਿਆਂਗਜਨ ਕਿਸੇ ਤੋਂ ਪਿੱਛੇ ਨਹੀਂ ਹਨ। ਕਿਉਂਕ ਸਰਕਾਰ ਉਹਨਾਂ ਨੂੰ ਹਰੇਕ ਖੇਤਰ ਵਿੱਚ ਬਰਾਬਰ ਦੇ ਮੌਕੇ ਪ੍ਰਦਾਨ ਕਰ ਰਹੀ ਹੈ। ਉਹਨਾਂ ਦਿਵਿਆਂਗਜਨਾਂ ਨੂੰ ਆਪਣੀ ਜਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਆ ਅਤੇ ਕਿਹਾ ਕਿ ਕੋਈ ਵੀ ਅਜਿਹਾ ਖੇਤਰ ਨਹੀਂ ਹੈ, ਜਿਸ ਵਿੱਚ ਦਿਵਿਆਂਗਜਨ ਤਰੱਕੀ ਨਹੀਂ ਕਰ ਸਕਦੇ। ਇਸ ਲਈ ਉਹ ਆਪਣੀ ਜਿੰਦਗੀ ਨੂੰ ਸਫਲ ਬਣਾਉਣ ਲਈ ਮਿਸਾਲੀ ਕੰਮ ਕਰਨ।  ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ ਨੇ ਕੈਂਪ ਵਿੱਚ ਸ਼ਿਰਕਤ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ, ਭਾਰਤ ਸਰਕਾਰ ਦੇ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀਯ ਕਰਿਤ੍ਰਮ ਅੰਗ ਨਿਰਮਾਣ ਨਿਗਮ (ਅਲੀਮਕੋ), ਜ਼ਿਲ੍ਹਾ ਸਮਾਜ ਭਲਾਈ ਵਿਭਾਗ, ਮੋਗਾ ਦੀ ਭਾਗੀਦਾਰੀ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕਰਕੇ ਸਫਲ ਬਣਾਇਆ ਗਿਆ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਤਰਫੋਂ ਪੁਰਜ਼ੋਰ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਦਿਵਿਆਂਗਜਨਾਂ ਨੂੰ ਵੱਧ ਤੋਂ  ਵੱਧ ਸਹੂਲਤਾਂ ਮੁਹੱਈਆ ਕਰਵਾ ਕੇ, ਉਹਨਾਂ ਨੂੰ ਹਰੇਕ ਪੱਖੋਂ ਉਪਰ ਚੁੱਕਿਆ ਜਾ ਸਕੇ। ਉਹਨਾਂ ਕਿਹਾ ਕਿ ਇਹਨਾਂ 100 ਦਿਵਿਆਂਗਜਨਾਂ ਦੀ ਕੁਝ ਸਮਾਂ ਪਹਿਲਾਂ ਇੱਕ ਕੈਂਪ ਆਯੋਜਿਤ ਕਰਕੇ ਅਸਿਸਮੈਂਟ/ ਰਜਿਸਟ੍ਰੇਸ਼ਨ ਕੀਤੀ ਗਈ ਸੀ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ADC ਗਰੇਵਾਲ ਦੀ ਆਜ਼ਾਦੀ ਘੁਲਾਟੀਏ ਪਰਿਵਾਰਾਂ ਨਾਲ ਮੀਟਿੰਗ ! ਜਾਣੋ, ਕੀ ਰਿਹਾ ਖਾਸ !!

ਮੋਗਾ 19 ਫਰਵਰੀ, (ਮੁਨੀਸ਼ ਜਿੰਦਲ) ‘ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ, ਆਜ਼ਾਦੀ ਘੁਲਾਟੀਏ ਪਰਿਵਾਰਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਉੱਚਿਤ ਮਾਨ ਸਨਮਾਨ ਦੇਣ ਲਈ ਦ੍ਰਿੜ ਵਚਨਬੱਧ ਹੈ। ਸਰਕਾਰੀ ਦਫ਼ਤਰਾਂ ਵਿੱਚ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਨੂੰ ਪਹਿਲ ਦੇ ਆਧਾਰ ਉਪਰ ਅਟੈਂਡ ਕਰਕੇ ਉਹਨਾਂ ਦੇ ਕੰਮ ਬਿਨ੍ਹਾਂ ਕਿਸੇ ਖੱਜਲ ਖੁਆਰੀ ਤੋਂ ਕਰਨ, ਉਹਨਾਂ ਦੇ ਉਚਿੱਤ ਮਾਨ ਸਨਮਾਨ ਲਈ ਸਮੂਹ ਵਿਭਾਗਾਂ ਨੂੰ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਸਖਤ ਆਦੇਸ਼ ਪਹਿਲਾਂ ਤੋਂ ਹੀ ਜਾਰੀ ਕੀਤੇ ਹੋਏ ਹਨ’। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਜਗਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ ਰਜਿ 196 ਜ਼ਿਲ੍ਹਾ ਮੋਗਾ ਨਾਲ ਸਥਾਨਕ ਮੀਟਿੰਗ ਹਾਲ ਵਿਖੇ ਮੀਟਿੰਗ ਦਾ ਆਯੋਜਨ ਕਰਨ ਮੌਕੇ ਕੀਤਾ। ਆਜ਼ਾਦੀ ਘੁਲਾਟੀਏ ਪਰਿਵਾਰ, ADC ਜਗਵਿੰਦਰਜੀਤ ਨੂੰ ਕਲੈਂਡਰ ਸੌਂਪਦੇ ਹੋਏ। (ਫੋਟੋ: ਡੈਸਕ) ਇਸ ਮੀਟਿੰਗ ਵਿੱਚ ਉਹਨਾਂ ਵੱਲੋਂ ਆਜ਼ਾਦੀ ਘੁਲਾਟੀਏ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਬੜੀ ਹੀ ਸੰਜੀਦਗੀ ਨਾਲ ਸੁਣਿਆ ਅਤੇ ਸਬੰਧਤ ਵਿਭਾਗਾਂ ਨੂੰ ਤੁਰੰਤ ਇਹਨਾਂ ਦਾ ਹੱਲ ਕਰਨ ਦੀ ਹਦਾਇਤ ਜਾਰੀ ਕੀਤੀ। ਉਹਨਾਂ ਕਿਹਾ ਕਿ ਸੁਤੰਤਰਤਾ ਸੰਗਰਾਮੀਆਂ ਦੇ ਬਲਿਦਾਨ ਨੂੰ ਕਦੇ ਵੀ ਭੁਲਿਆ ਨਹੀਂ ਜਾ ਸਕਦਾ। ਇਹਨਾਂ ਦੀਆਂ ਕੋਸ਼ਿਸ਼ਾਂ ਅਤੇ ਕੁਰਬਾਨੀਆਂ ਕਰਕੇ ਹੀ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਉਹਨਾਂ ਮੀਟਿੰਗ ਵਿੱਚ ਦੱਸਿਆ ਕਿ ਆਜ਼ਾਦੀ ਘੁਲਾਟੀਏ ਪਰਿਵਾਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਜੋ ਵੀ ਜਾਇਜ ਮੰਗਾਂ ਫਰੀਡਮ ਫਾਈਟਰ ਉਤਰਾਅਧਿਕਾਰੀ ਸੰਸਥਾ ਪੰਜਾਬ ਜ਼ਿਲ੍ਹਾ ਮੋਗਾ ਵੱਲੋਂ ਉਹਨਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਹਨ, ਉਹਨਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਹੱਲ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਅਤੇ ਪ੍ਰੈਸ ਸਕੱਤਰ ਕੁਲਦੀਪ ਗਰੋਵਰ ਦੀ ਅਗਵਾਈ ਵਿੱਚ ਇਕੱਤਰਤ ਹੋਏ ਸੁਤੰਤਰਤਾ ਸੰਗਰਾਮੀ ਪਰਿਵਾਰਿਕ ਜੱਥੇਬੰਦੀ ਵੱਲੋਂ ਜਾਰੀ ਕੈਲੰਡਰ ਵੀ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ। ਜਿਸ ਦੀ ਤਾਰੀਫ ਕਰਦਿਆਂ ਉਹਨਾਂ ਵੱਲੋਂ ਐਮ.ਏ. ਬਰਾਂਚ ਦੇ ਮੁਖੀ ਨੂੰ ਇਸ ਕੈਲੰਡਰ ਦੇ ਨਾਲ ਫਰੀਡਮ ਫਾਈਟਰ ਪਰਿਵਾਰਾਂ ਦੀ ਲਿਸਟ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ ਅਤੇ ਤਹਿਸੀਲ ਦੇ ਦਫ਼ਤਰਾਂ ਵਿੱਚ ਭੇਜਣ ਦੀ ਹਦਾਇਤ ਕੀਤੀ। ਤਾਂ ਜੋ ਆਜ਼ਾਦੀ ਘੁਲਾਟੀਏ ਪਰਿਵਾਰਾਂ ਦੇ ਕੰਮ ਪਹਿਲ ਦੇ ਆਧਾਰ ਤੇ ਹੋ ਸਕਣ।ਇਸ ਮੌਕੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ, ਖਜਾਨਚੀ ਗੁਰਪ੍ਰੀਤ ਸਿੰਘ ਤੋਂ ਇਲਾਵਾ ਜਥੇਬੰਦੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

दो रिश्तेदार युवक, गंदा काम करते, पुलिस ने किए काबू ! जानो पूरा मामला !!

मोगा 18 फरवरी (मुनीश जिन्दल) जिले के पुलिस थाना धर्मकोट की पुलिस ने एक खास ऑपरेशन के तहत जिले के ही एक गांव से दो युवकों को, जो आपस में रिश्तेदार हैं, व दोनों एक ही जगह पर रहते थे, को गंदा काम करते काबू किया है। क्या है पूरा मामला ? इस संबंधी एसपी हेडक्वार्टर गुरशरणजीत सिंह मीडिया के रूबरू हुए। PPS GURSHARANJIT SINGH (SPH) Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

CBSE ਦੀ 10ਵੀਂ, 12ਵੀਂ ਪ੍ਰੀਖਿਆਵਾਂ ਲਈ ਬਣੇ 10 ਪ੍ਰੀਖਿਆ ਕੇਂਦਰ ! ਇਹਨਾਂ ਦੁਆਲੇ ਧਾਰਾ 144 ਲਾਗੂ !!

ਮੋਗਾ, 18 ਫਰਵਰੀ (ਮੁਨੀਸ਼ ਜਿੰਦਲ) CBSE ਵੱਲੋਂ ਜਮਾਤ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਇਹ 4 ਅਪ੍ਰੈਲ 2025 ਤੱਕ ਸਵੇਰੇ 10.00 ਵਜੇ ਤੋਂ ਦੁਪਹਿਰ 1.30 ਵਜੇ ਤੱਕ ਜ਼ਿਲ੍ਹਾ ਮੋਗਾ ਅੰਦਰ ਵੱਖ ਵੱਖ ਸਥਾਪਿਤ ਪਰੀਖਿਆ ਕੇਂਦਰਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਬੋਰਡ ਵੱਲੋਂ ਸਥਾਪਿਤ ਕੀਤੇ ਗਏ ਸਮੁੱਚੇ ਪਰੀਖਿਆ ਕੇਂਦਰਾਂ ਤੇ ਧਾਰਾ 144 (ਬੀ.ਐਨ.ਐਸ.ਐਸ. ਦੀ ਧਾਰਾ 163) ਲਗਾਉਣ ਨਾਲ ਇਹਨਾਂ ਪ੍ਰੀਖਿਆਵਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਵਿੱਚ ਮੱਦਦ ਮਿਲੇਗੀ। ਉਕਤ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਕਮ ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਵੱਲੋਂ ਭਾਰਤੀ ਨਾਗਰਿਕ ਸਰੁੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਅੰਦਰ ਸਥਾਪਿਤ ਪ੍ਰੀਖਿਆ ਕੇਂਦਰਾਂ ਦੇ ਆਸ ਪਾਸ 100 ਮੀਟਰ ਦੇ ਘੇਰੇ ਅੰਦਰ ਵਿਦਿਆਰਥੀਆਂ ਅਤੇ ਡਿਊਟੀ ਸਟਾਫ ਤੋਂ ਬਿਨਾਂ ਆਮ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 4 ਅਪਰੈਲ 2025 ਤੱਕ ਸਵੇਰੇ 11 ਵਜੇ ਤੋਂ ਦੁਪਹਿਰ 2.15 ਵਜੇ ਤੱਕ ਲਾਗੂ ਰਹਿਣਗੇ। ਮੋਗਾ ਜ਼ਿਲ੍ਹਾ ਵਿੱਚ CBSE ਦੀਆਂ 10ਵੀਂ, 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਮੋਗਾ ਵਿਖੇ 10 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਇਹਨਾਂ ਪ੍ਰੀਖਿਆ ਕੇਂਦਰਾਂ ਵਿੱਚ ਡੀ.ਐਨ. ਮਾਡਨ ਸੀਨੀਅਰ ਸੈਕੰਡਰੀ ਸਕੂਲ ਮੋਗਾ, ਡਾ. ਸੈਫਉਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ, ਰੋਇਲ ਕਾਨਵੈਂਟ ਸਕੂਲ ਧੂੜਕੋਟ (ਨਿਹਾਲ ਸਿੰਘ ਵਾਲਾ), ਪੰਜਾਬ ਕਾਨਵੈਂਟ ਸਕੂਲ ਬਾਘਾਪੁਰਾਣਾ, ਬਲੂਮਿੰਗ ਬਡਜ ਸਕੂਲ ਤਲਵੰਡੀ ਭੰਗੇਰੀਆਂ, ਕੈਂਬਰਿਜ ਇੰਟਰਨੈਂਸਲ ਸਕੂਲ ਮੋਗਾ, ਸੁਪਰੀਮ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ, ਗਰੀਨ ਵੈਲੀ ਕਾਨਵੈਂਟ ਸਕੂਲ ਰਣਸੀਂਹ ਖੁਰਦ (ਨਿਹਾਲ ਸਿੰਘ ਵਾਲਾ), ਆਰ.ਕੇ.ਐਸ. ਇੰਟਰਨੈਂਸਲ ਸਕੂਲ ਜਨੇਰ (ਧਰਮਕੋਟ), ਸ਼੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ (ਧਰਮਕੋਟ) ਸ਼ਾਮਿਲ ਹਨ।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਬੱਚਿਆਂ ਦਾ ਉਮਰ ਦੇ ਹਿਸਾਬ ਨਾਲ ਟੀਕਾਕਰਨ ਜਰੂਰੀ : ਡਾ. ਅਸ਼ੋਕ !!

ਇਸ ਮੌਕੇ ਤੇ ਮੌਜੂਦ ਸਟਾਫ। (ਫੋਟੋ: ਡੈਸਕ) ਮੋਗਾ 18 ਫਰਵਰੀ (ਮੁਨੀਸ਼ ਜਿੰਦਲ) ਸਿਵਲ ਸਰਜਨ ਡਾ. ਰਮਨਦੀਪ ਅਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਿਊਨਟੀ ਹੈਲਥ ਅਫਸਰ, ANM’s ਅਤੇ ਆਸ਼ਾ ਵਰਕਰ ਦੀ ਸਾਂਸ ਟ੍ਰੇਨਿੰਗ ਦਿੱਤੀ ਗਈ। ਇਸ ਟ੍ਰੇਨਿੰਗ ਵਿੱਚ ਜ਼ਿਲਾ ਟੀਕਾਕਰਨ ਅਫਸਰ ਡਾ. ਅਸ਼ੋਕ ਸਿੰਗਲਾ ਨੇ ਬੱਚਿਆਂ ਨੂੰ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ, ਵਿਸਥਾਰ ਪੂਰਵਕ ਜਾਣਕਾਰੀ ਦਿਤੀ ਅਤੇ ਬੱਚਿਆਂ ਦਾ ਉਮਰ ਦੇ ਹਿਸਾਬ ਨਾਲ ਟੀਕਾਕਰਨ ਕਰਾਉਣਾ ਜਰੂਰੀ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਸੰਬੰਧੀ ਟ੍ਰੇਨਿੰਗ ਦਿੱਤੀ ਗਈ ਅਤੇ ਡਾ ਸਾਹਿਲ ਮਿੱਤਲ ਬੱਚਿਆਂ ਦੇ ਮਾਹਿਰ, ਨੇ ਨਵ ਜਨਮੇ ਬੱਚਿਆਂ ਦੀਆਂ ਬੀਮਾਰੀਆਂ ਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪਰਵੀਨ ਸ਼ਰਮਾ ਜਿਲਾ ਪ੍ਰੋਗਰਾਮ ਮੈਨੇਜਰ ਨੇ ਵੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮੈਡਮ ਹਰਜਿੰਦਰ ਕੌਰ BEE ਨੇ ਸਮਾਜਿਕ ਜਾਗਰੂਕਤਾ ਸੰਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਅੰਮ੍ਰਿਤ ਸ਼ਰਮਾ BCC ਅਤੇ ਰਣਜੀਤ ਕੁਮਾਰ ਵੀ ਹਾਜਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!