logo

General

रिवर्स माइग्रेशन ! न्यूज़ीलैंड से आई अवंतिका, लड़कियों को दे रही मुफ्त ‘स्किल’ ट्रेनिंग !!

500 से अधिक लड़कियों को, कर चुकी है, स्किल्ड !! मोगा, 12 फरवरी (मुनीश जिन्दल) अक्सर कहा जाता है कि पंजाबी लोग अपनी जन्मभूमि छोड़कर विदेशों में बस जाते हैं। और फिर अपने गांव/ शहर की कोई सुध नहीं लेते। लेकिन न्यूज़ीलैंड में जन्मी 23 वर्षीय पंजाबी युवती अवंतिका पंजतूरी ने इन धारणाओं को गलत साबित कर दिया है। पंजाब सरकार द्वारा प्रवासी पंजाबियों को अपनी मिट्टी के लिए कुछ करने का आह्वान करने पर, अवंतिका ने न्यूज़ीलैंड जैसी खुशहाल ज़िंदगी छोड़कर अपने पैतृक गांव फतेहगढ़ पंजतूर में न केवल बसने का फैसला किया, बल्कि गांव की लड़कियों को स्किल ट्रेनिंग देकर उन्हें आत्मनिर्भर बनाने की अनूठी पहल भी कर रही है।  विदेश में जन्मी, लेकिन पंजाब से गहरा नाताअवंतिका पंजतूरी, भले ही न्यूज़ीलैंड में पैदा और पली बढ़ी है, लेकिन उसका अपने पूर्वजों की धरती, फतेहगढ़ पंजतूर से गहरा लगाव है। “मोगा टुडे न्यूज़” से ख़ास बातचीत के दौरान अवंतिका ने बताया कि उसके पिता जतिंदर पंजतूरी, जो कि एक विज्ञान शिक्षक थे, साल 1999 में न्यूज़ीलैंड चले गए थे, लेकिन पंजाब और उनका पैतृक गांव हमेशा उनके दिल के करीब रहा। अपने दिल की आवाज़ सुनते हुए उन्होंने वापस लौटने का फैसला किया और यहां आकर अपने पूर्वजों द्वारा स्थापित स्कूल की जिम्मेदारी संभाल ली। अब, अवंतिका ने भी अपने पिता के पदचिन्हों पर चलते हुए पंजाब में ही स्थायी रूप से बसने का निर्णय लिया है। गांव की लड़कियों को आत्मनिर्भर बनाने का मिशनअवंतिका का मानना है कि, गांव की लड़कियों को आत्मनिर्भर बनाने का एक मिशन लेकर वह विदेश से लौटी है। वह कहती है कि शायद इसी तरह वह अपनी पूर्वजों की मिट्टी का कर्ज कुछ हद तक चुका सके। उसने पंजाब में स्थायी रूप से रहने का निश्चय कर लिया है और अब पूरी तरह से अपने गांव की लड़कियों के उत्थान में लगी हुई है। अवंतिका चाहती है कि गांव की लड़कियां भी लड़कों के बराबर अवसर पाएं। उसका परिवार शिक्षा के क्षेत्र से जुड़ा हुआ है। उसने अपने पिता जतिंदर पंजतूरी की देखरेख में चल रहे एस.आर.एम शैक्षणिक संस्थान के एक भाग को लड़कियों के लिए मुफ्त ट्रेनिंग सेंटर के रूप में समर्पित कर दिया है। बीते एक वर्ष में 500 से अधिक लड़कियां, इस सेंटर से विभिन्न व्यावसायिक पाठ्यक्रमों में ट्रेनिंग लेकर, रोजगार प्राप्त कर चुकी हैं। गांव की लड़कियों को मुफ्त प्रशिक्षण और रोजगार के अवसरअवंतिका का कहना है कि कोई भी काम मुश्किल नहीं होता। बस जरूरत होती है, उसके प्रति जागरूकता की। वह 10वीं और 12वीं पास लड़कियों का चयन कर उन्हें विभिन्न व्यावसायिक कोर्स कराती है। इस कोचिंग सेंटर में समय समय पर विदेशी मेहमान शिक्षक भी आकर विद्यार्थियों को प्रशिक्षित करते हैं। इस साल अवंतिका एस.आर.एम संस्थान को एस.एस.ग्रुप मोहाली और एस.बी.पी.एस ग्रुप यू.एस.ए के सहयोग से चला रही है। साथ ही, बी.पी.ओ ग्रुप भी इस पहल में शामिल हुआ है, जो ग्रामीण लड़कियों को घर बैठे रोजगार शुरू करने में मदद कर रहा है। अवंतिका ने अपने व्यक्तिगत खर्च पर मखू, जीरा और धर्मकोट से लड़कियों को सेंटर तक लाने व ले जाने के लिए मुफ्त बस सेवा भी शुरू की है। इसके अलावा, वह लड़कियों को सामाजिक बुराइयों के खिलाफ जागरूक और सशक्त बनाने के लिए भी कार्य कर रही है। युवाओं को सरकारी योजनाओं का लाभ उठाने की सलाहअवंतिका ने पंजाब सरकार द्वारा युवाओं को शिक्षित करने, रोजगार दिलाने और स्वरोजगार शुरू करने की योजनाओं की सराहना करते हुए युवाओं से आह्वान किया है कि वे सरकारी स्कीमों का लाभ उठाकर आत्मनिर्भर बनें। अवंतिका का मानना है कि, पंजाब, संभावनाओं से भरा हुआ राज्य है। युवा यहीं रहकर प्रदेश के विकास में महत्वपूर्ण योगदान दे सकते हैं। उसने प्रवासी पंजाबियों से भी अपील की कि वे अपने गांवों से जुड़ें और पंजाब को और भी खुशहाल बनाने में योगदान दें।प्रशासन का समर्थनडिप्टी कमिश्नर विशेष सारंगल ने अवंतिका पंजतूरी द्वारा अपने क्षेत्र की लड़कियों/ महिलाओं के सशक्तिकरण के लिए किए जा रहे प्रयासों की सराहना की। उन्होंने अन्य प्रवासी पंजाबियों से भी अपील की कि वे अपनी जन्मभूमि के लिए कुछ बेहतर करने के लिए आगे आएं। उन्होंने कहा कि यदि कोई प्रवासी पंजाबी अपने गांव और लोगों के विकास के लिए कुछ करना चाहता है, तो जिला प्रशासन उनकी हर संभव सहायता करने के लिए तैयार है। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਮੋਗਾ ਨੂੰ ਛੇਤੀ ਮਿਲੇਗਾ, ਸੀਨੀਅਰ ਸਿਟੀਜਨ ਹੋਮ : ਸਰਦਾਰੀ ਲਾਲ ਕਾਮਰਾ !!

ਮੋਗਾ 12 ਫਰਵਰੀ (ਗਿਆਨ ਸਿੰਘ/ ਮੁਨੀਸ਼ ਜਿੰਦਲ) ਸੀਨੀਅਰ ਸਿਟੀਜ਼ਨ ਕੌਂਸਿਲ, ਮੋਗਾ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਸਕੱਤਰੇਤ ਵਿਖੇ ਸੀਨੀਆਰ ਸਿਟੀਜ਼ਨ ਡੇ ਕੇਅਰ ਸੈੰਟਰ ਵਿਖੇ ਹੋਈ। ਜਿਸ ਵਿਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਵਲੋੱ ਮੋਗਾ ਵਿਖੇ ਸੀਨੀਅਰ ਸਿਟੀਜ਼ਨ ਹੋਮ ਬਣਾਉਣ ਦੀ ਮੰਨਜੂਰੀ ਦੇਣ ਤੇ ਫੰਡਜ ਅਲਾਟ ਕਰਨ ਲਈ ਧੰਨਵਾਦ ਕੀਤਾ ਗਿਆ। ਮੋਗਾ ਦੇ ਸੀਨੀਅਰ ਸਿਟੀਜ਼ਨਾਂ ਵਲੋ ਲੰਬੇ ਸਮੇ ਤੋੰ ਇਹ ਮੰਗ ਕੀਤੀ ਜਾ ਰਹੀ ਸੀ। ਸਮੂਹ ਮੈਬਰਾਂ ਨੇ ਮਤਾ ਪਾਸ ਕਰਕੇ ਸ੍ਰੋਮਣੀ ਭਗਤ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ। ਇਸ ਮੌਕੇ ਬਜੁੱਰਗਾਂ ਨਾਲ ਸਬੰਧਤ ਮਸਲਿਆਂ ਤੇ ਵਿਚਾਂਰਾ ਵੀ ਹੋਈਆਂ। ਮੀਟਿੰਗ ਦੀ ਕਾਰਵਾਈ ਸੀਨੀਅਰ ਵਾਇਸ ਪ੍ਰਧਾਨ ਦਰਬਾਰ ਸਿੰਘ ਗਿਲ ਨੇ ਨਿਭਾਈ। ਮੀਟਿੰਗ ਵਿਚ ਦਲਜੀਤ ਸਿੰਘ ਭੁੱਲਰ, ਗੁਰਚਰਨ ਸਿੰਘ ਸੁਪਰਡੈਟ, ਗਿਆਨ ਸਿੰਘ (ਸਾਬਕਾ ਡੀ.ਪੀ.ਆਰ.ਓ) ਤੇ ਜੋਗਿੰਦਰ ਸਿੰਘ ਸੰਘਾ ਨੇ ਸੁਝਾ ਪੇਸ਼ ਕੀਤੇ। ਸੀਨੀਅਰ ਸਿਟੀਜ਼ਨ ਕੌੰਸ਼ਲ ਦੇ ਪ੍ਰਧਾਨ ਦੀ ਚੋਣ, ਫਰਵਰੀ ਮਹੀਨੇ ਦੇ ਆਖਰੀ ਸਨੀਚਰਵਾਰ ਨੂੰ ਹੋਣ ਵਾਲੀ ਜਨਰਲ ਬਾਡੀ ਦੀ ਮੀਟਿੰਗ ਵਿਚ ਕੀਤੀ ਜਾਣੀ ਹੈ। ਸਰਦਾਰੀ ਲਾਲ ਕਾਮਰਾ ਨੇ ਸੰਬੋਧਨ ਕਰਦਿਆਂ ਸਾਰੇ ਮੈਬਰਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਮਾਜ ਸੇਵਾ ਦੇ ਕੰਮਾਂ ਲਈ ਸਮਾਂ ਕੱਢਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਨਰਲ ਬਾਡੀ ਮੀਟਿੰਗ ਵਿਚ ਮੈਬਰਾਂ ਦੇ ਸੁਝਾਵਾਂ ਅਨੁਸਾਰ, ਸਮਾਜ ਭਲਾਈ ਦੇ ਪ੍ਰੋਗਰਾਮ ਉਲੀਕੇ ਜਾਣਗੇ। ਉਹਨਾਂ ਕਿਹਾ ਕਿ ਸਮੁੱਚੇ ਕੰਮਾਂ ਦੀ ਨਿਗਰਾਨ ਕਮੇਟੀ ਬਣਾਈ ਜਾਵੇਗੀ। ਇਸ ਮੀਟਿੰਗ ਵਿਚ ਬੀਬੀ ਹਰਬੰਸ ਕੌਰ, ਲਾਲ ਚੰਦ ਅਰੋੜਾ, ਸੁਰਜੀਤ ਸਿੰਘ, ਰਾਜਿੰਦਰ ਸਿੰਘ ਲੋਹਾਮ, ਸੁਖਦੇਵ ਸਿੰਘ ਜੱਸਲ, ਨਾਹਰ ਸਿੰਘ ਆਦਿ ਮੈਂਬਰ ਸ਼ਾਮਲ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

अग्रवाल सभा ने, यातायात प्रबंधन हेतु, ट्रैफिक प्रभारी खेमचंद से की बैठक !!

मोगा 11 फरवरी (मुनीश जिन्दल) शहर में दिन ब दिन बढ़ रही ट्रैफिक समस्या के निपटारे के लिए अग्रवाल सभा मोगा द्वारा ट्रैफिक पुलिस के प्रभारी खेमचंद पराशर से विशेष मुलाकात की गई। अग्रवाल सभा के औहदेदारों द्वारा शहर की ट्रैफिक समस्याओं से निपटने के लिए ट्रैफिक पुलिस प्रभारी खेमचंद पराशर की जहां प्रशंसा की गई, वहीं मेन बाजार, गांधी रोड, अकालसर चौंक सहित अन्य मुख्य मार्गों पर यातायात संबंधी, आम लोगों को पेश आ रही समस्याओं पर गहनता के साथ विचार विमर्श भी  किया गया। इस अवसर पर खेमचंद पराशर ने बताया कि उनके पास यातायात संबंधी समस्याओं से निपटने के लिए सिर्फ 28 कर्मचारी हैं। जिसके चलते, शहर में बढ़ते हुए वाहनों की संख्या, रेलगाड़ी के आने के समय और स्कूल में छुट्टी के समय, लोगों को भारी ट्रैफिक जाम का सामना करना पड़ता है। जिससे निपटने के लिए उनके द्वारा हर संभव प्रयास किया जा रहे हैं। इसके अतिरिक्त दुकानदारों और व्यापारियों द्वारा भी अपना समान दुकान से बाहर लगाया जाता है। जिससे यातायात प्रबंधन में समस्याएं आ रही हैं। इसके अलावा शहर में आसपास के क्षेत्र से आने वाले बड़े वाहनों को भी लोग पार्किंग स्थान पर खड़ा करने की बजाय सड़क पर खड़ा कर देते हैं। जिससे ट्रैफिक प्रबंधन की समस्या में भारी बढ़ौतरी हो जाती है। इस अवसर पर सभा के सदस्यों, नवीन सिंगला, रिशु अग्रवाल और पार्षद भरत गुप्ता ने अग्रवाल सभा द्वारा मोगा द्वारा विभिन्न चेक पोस्टों और यातायात प्रबंधन के लिए बने स्थानों पर साइन बोर्ड लगाने व समय समय पर उनके वॉलिंटियरों द्वारा यातायात प्रबंधन में पुलिस प्रशासन की मदद करने की पेशकश। इसके इलावा उन्होंने शहर के दुकानदार भाइयों और व्यापारियों से भी यातायात प्रबंधन में हर संभव मदद करने की अपील की।  इस अवसर पर अग्रवाल सभा के चेयरमैन नवीन सिंगला के दफ्तर पहुंचने पर अग्रवाल सभा के पदाधिकारीयों द्वारा खेमचंद पराशर का जहां गर्म जोशी के साथ स्वागत किया गया, वहीं ट्रैफिक इंचार्ज खेमचंद को उनकी बढ़िया सेवाओं के लिए सम्मानित भी किया गया। इस मौके पर ट्रैफिक इंचार्ज खेमचंद पराशर द्वारा भी अग्रवाल सभा द्वारा किए जा रहे विभिन्न समाजसेवी कार्यो के लिए अग्रवाल सभा की समूची टीम का आभार व्यक्त किया गया । इस अवसर पर नवीन सिंगला चेयरमैन, रिशु अग्रवाल जिला अध्यक्ष युवा अग्रवाल सभा, पार्षद भरत गुप्ता, सुमित पुजाना, बनवारी लाल ढींगरा, सुरिंदर कुमार डब्बू, डिम्पल खुराना, ऋतिक गोयल, हर्ष गोयल आदि उपस्थित थे। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਡਾ. ਅਸ਼ੋਕ ਵੱਲੋਂ ਭੱਠਿਆਂ ਅਤੇ ਸਲੱਮ ਖੇਤਰ ਦੇ ਟੀਕਾਕਰਨ ਦਾ ਨਿਰੀਖਣ !!

ਮੋਗਾ 11 ਫਰਵਰੀ (ਮੁਨੀਸ਼ ਜਿੰਦਲ) ਸਿਵਲ ਸਰਜਨ ਡਾ. ਰਮਨਦੀਪ ਅਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ, ਜ਼ਿਲਾ ਟੀਕਾਕਰਨ ਅਫਸਰ ਡਾ. ਅਸ਼ੋਕ ਸਿੰਗਲਾ ਨੇ ਮੰਗਲਵਾਰ ਨੂੰ ਮੋਗਾ ਅਧੀਨ ਵੱਖ ਵੱਖ ਇਲਾਕਿਆਂ ਵਿੱਚ ਚੱਲ ਰਹੇ ਰੁਟੀਨ ਟੀਕਾਕਰਨ ਦੇ ਕੰਮ ਦਾ ਨਿਰੀਖਣ ਕੀਤਾ। ਇਸ ਮੌਕੇ ਤੇ ਡਾ. ਅਸ਼ੋਕ ਸਿੰਗਲਾ ਨੇ ਜਿਲੇ ਅੰਦਰ ਚੱਲ ਰਹੇ ਵੱਖ ਵੱਖ ਭਠਿਆਂ ਅਤੇ ਸਲੱਮ ਖੇਤਰਾਂ ਵਿੱਚ ਨਿੱਕੇ ਬਚਿਆ ਦੀ ਸਿਹਤ ਦਾ ਹਾਲ ਪੁੱਛਿਆ। ਅਤੇ ਉਹਨਾਂ ਦੇ ਟੀਕਾਕਰਨ ਦਾ ਰਿਕਾਰਡ ਵੀ ਚੈੱਕ ਕੀਤਾ। ਤਾਂ ਜੋ, ਕੋਈ ਵੀ ਬੱਚਾ ਟੀਕਾਕਰਨ ਤੋ ਬਿਨਾ ਨਾ ਰਹਿ ਜਾਵੇ। ਇਸ ਤੋਂ ਇਲਾਵਾ, ਬਲਾਕ ਢੂਡੀਕੇ ਅਧੀਨ ਪਿੰਡ ਮਾਹਿਰੋਂ ਦੇ ਐਸ.ਐਮ ਭੱਠੇ ਤੇ ਚੱਲ ਰਹੇ ਵੈਕਸੀਨੈਸ਼ਨ ਸੈਸ਼ਨ ਨੂੰ ਚੈਕ ਕੀਤਾ ਗਿਆ ਅਤੇ ਸਟਾਫ ਨੂੰ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦਾ ਅਤੇ ਗਰਭਵਤੀ ਔਰਤਾਂ ਦਾ ਸਮੇਂ ਸਿਰ ਟੀਕਾਕਰਨ ਕਰਨ ਦੀ ਹਿਦਾਇਤ ਕੀਤੀ।  ਉਹਨਾਂ ਦੱਸਿਆ ਕਿ 11 ਮਾਰੂ ਬੀਮਾਰੀਆਂ ਤੋਂ ਬਚਣ ਲਈ ਜਨਮ ਤੋਂ ਪੰਜ ਸਾਲ ਦੇ ਬਚਿਆਂ ਦਾ ਟੀਕਾਰਕਰਨ ਕਰਾਉਣਾ ਅਤਿ ਜਰੂਰੀ ਹੈ। ਇਸ ਮੌਕੇ WHO ਦੇ ਹਰਜੀਤ ਸਿੰਘ ਵੀ ਨਾਲ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਚੰਗੇ ਨਾਗਰਿਕ ਬਣਕੇ ਜ਼ੇਲ੍ਹ ਵਿੱਚੋਂ ਹੋਵੋ ਰਿਹਾਅ : CJM ਕਿਰਨ ਜਯੋਤੀ !!

ਮੋਗਾ, 11 ਫਰਵਰੀ (ਮੁਨੀਸ਼ ਜਿੰਦਲ) ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੀਆਂ ਹਦਾਇਤਾਂ ਅਤੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ, ਸਰਬਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਮੰਗਲਵਾਰ ਨੂੰ ਮੈਡਮ ਕਿਰਨ ਜਯੋਤੀ ਸੀ.ਜੇ.ਐੱਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਕੇਂਦਰੀ ਜ਼ੇਲ੍ਹ ਫਰੀਦਕੋਟ ਦਾ ਦੌਰਾ ਕਰ ਕੇਂਦਰੀ ਜੇਲ ਵਿੱਚ ਬੰਦ ਮੋਗਾ ਜ਼ਿਲ੍ਹੇ ਨਾਲ ਸਬੰਧਤ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਨਾਲ ਹੀ ਜੇਲ੍ਹ ਦੀਆਂ ਬੈਰਿਕਾਂ ਦਾ ਨਿਰੀਖਣ ਕੀਤਾ। ਮੈਡਮ ਕਿਰਨ ਜਯੋਤੀ, ਸੀ.ਜੇ.ਐੱਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਕੇਂਦਰੀ ਜੇਲ ਫਰੀਦਕੋਟ ਦੀਆਂ ਬੰਦੀ ਔਰਤਾਂ ਦੀਆਂ ਬੈਰਕਾਂ ਦਾ ਦੌਰਾ ਕਰ, ਉੱਥੇ ਬੰਦ ਔਰਤ ਹਵਾਲਾਤੀਆਂ/ ਕੈਦੀਆਂ ਨੂੰ ਦਿੱਤੀ ਜਾ ਰਹੀ ਸਿਲਾਈ ਦੀ ਸਿਖਲਾਈ ਦਾ ਵੀ ਨਿਰੀਖਣ ਕੀਤਾ। ਉਹਨਾਂ ਕਿਹਾ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੀਆਂ ਹਦਾਇਤਾਂ ਮੁਤਾਬਿਕ ਜ਼ੇਲ੍ਹਾ ਵਿੱਚ ਬੰਦ ਹਵਾਲਾਤੀਆਂ/ ਕੈਦੀਆਂ ਨੂੰ ਇਹ ਸਿਖਲਾਈ ਦੇਣ ਦਾ ਮੰਤਵ ਹੈ ਕਿ ਜ਼ੇਲ੍ਹਾ ਵਿੱਚ ਬੰਦ ਹਵਾਲਾਤੀ/ ਕੈਦੀ, ਸਮਾਜ ਵਿੱਚ ਆਪਣੇ ਮੁੜ ਵਸੇਬੇ ਲਈ, ਜੇਲ ਤੋਂ ਬਾਹਰ ਆਕੇ, ਕੋਈ ਕਿੱਤਾ ਸ਼ੁਰੂ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਅਤੇ ਸਮਾਜ ਵਿੱਚ ਖੁਸ਼ਹਾਲ ਜਿੰਦਗੀ ਜੀ ਸਕਣ। ਇਸ ਦੇ ਨਾਲ ਸੁਧਾਰ ਘਰ ਦਾ ਉਦੇਸ਼ ਵੀ ਪੂਰਾ ਹੁੰਦਾ ਹੈ। ਮਾਨਯੋਗ ਸਕੱਤਰ ਵੱਲੋਂ ਸਿਖਲਾਈ ਲੈ ਰਹੀਆਂ ਬੰਦੀਆਂ ਦੀ ਹੌਂਸਲਾ ਅਫਜਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਜ਼ੇਲ੍ਹ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ ਗਿਆ ਅਤੇ ਸੁਨਿਸ਼ਚਿਤ ਕੀਤਾ ਗਿਆ ਕਿ ਕੋਈ ਵੀ ਬੰਦੀ ਬਿਨਾਂ ਵਕੀਲ/ ਲੀਗਲ ਏਡ ਦੇ ਨਾ ਹੋਵੇ। ਅੰਤ ਵਿੱਚ ਉਨ੍ਹਾਂ ਨੇ ਜ਼ੇਲ੍ਹਾ ਵਿੱਚ ਬੰਦ ਹਵਾਲਾਤੀਆਂ/ ਕੈਦੀਆਂ ਨੂੰ ਕਿਹਾ ਕਿ ਉਹ ਇੱਕ ਚੰਗੇ ਨਾਗਰਿਕ ਬਣਕੇ ਜ਼ੇਲ੍ਹ ਵਿੱਚੋਂ ਰਿਹਾਅ ਹੋਣ ਅਤੇ ਜਿਹੜੀਆਂ ਗਲਤੀਆਂ ਤੁਹਾਡੇ ਕੋਲੋਂ ਪਹਿਲਾਂ ਹੋਈਆਂ ਹਨ, ਉਹ ਭਵਿੱਖ ਵਿੱਚ ਦੁਬਾਰਾ ਨਾ ਦੁਹਰਾਵੋਂ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਇਕਬਾਲ ਸਿੰਘ ਧਾਲੀਵਾਲ, ਸੁਪਰਡੈਂਟ ਅਤੇ ਰਾਜਦੀਪ ਸਿੰਘ ਬਰਾੜ, ਵਧੀਕ ਸੁਪਰਡੈਂਟ ਕੇਂਦਰੀ ਜ਼ੇਲ੍ਹ ਫਰੀਦਕੋਟ ਵੀ ਹਾਜਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਵਿਸ਼ਵ ਦਾਲਾਂ ਦਿਵਸ ਮੌਕੇ, ਖੇਤੀਬਾੜੀ ਵਿਭਾਗ ਵੱਲੋਂ ਵਿਸ਼ੇਸ਼ ਕੈਂਪ ਦਾ ਆਯੋਜਨ !!

ਮੋਗਾ 10 ਫਰਵਰੀ (ਮੁਨੀਸ਼ ਜਿੰਦਲ) ਡਾ. ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ, ਮੋਗਾ ਦੀ ਅਗਵਾਈ ਹੇਠ ਬਲਾਕ ਖੇਤੀਬਾੜੀ ਅਫਸਰ, ਮੋਗਾ 2 ਦੀ ਸਮੁੱਚੀ ਟੀਮ ਵੱਲੋਂ ਪਿੰਡ ਝੰਡੇਆਣਾ ਗਰਬੀ ਵਿਖੇ ਵਿਸ਼ਵ ਦਾਲਾਂ ਦਿਵਸ ਮੌਕੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਡਾ. ਸੁਖਰਾਜ ਕੌਰ, ਖੇਤੀਬਾੜੀ ਅਫਸਰ (ਸਦਰ ਮੁਕਾਮ) ਮੋਗਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਕਿਸਾਨ ਨੂੰ ਹੋਰ ਫਸਲਾਂ ਤੋਂ ਇਲਾਵਾ, ਦਾਲਾਂ ਦੀ ਕਾਸ਼ਤ ਵੀ ਕਰਨੀ ਚਾਹੀਦੀ ਹੈ। ਤਾਂ ਜੋ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ ਨਾਲ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕੇ। ਕਿਉਂਕਿ ਇਹ ਫਲੀਦਾਰ ਫਸਲਾਂ ਦੀਆਂ ਜੜ੍ਹਾਂ ਵਿਚ ਮੌਜੂਦ ਬੈਕਟਰੀਆ ਹਵਾ ਵਿਚੋਂ ਨਾਈਟੋ੍ਰਜਨ ਲੈਕੇ ਧਰਤੀ ਵਿਚ ਫਿਕਸ ਕਰ ਦਿੰਦੇ ਹਨ। ਜੋ ਕਿ ਅਗਲੇਰੀ ਫਸਲ ਲਈ ਯੂਰੀਆ ਖਾਦ ਦੀ ਖਪਤ ਨੂੰ ਘਟਾਉਣ ਵਿਚ ਸਹਾਈ ਹੁੰਦੀ ਹੈ।  ਦਾਲਾਂ ਦੀ ਕਾਸ਼ਤ ਨਾਲ ਦੇਸ਼ ਵਿੱਚ ਦਾਲਾਂ ਦੀ ਪੂਰਤੀ ਲਈ ਵੀ ਯੋਗਦਾਨ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਹਰ ਕਿਸਾਨ ਵੱਲੋਂ ਘਰ ਦੀਆਂ ਜ਼ਰੂਰਤਾਂ ਲਈ ਦਾਲਾਂ ਦੀ ਕਾਸ਼ਤ ਕੀਤੀ ਜਾਂਦੀ ਸੀ। ਅਤੇ ਦਾਲਾਂ ਦੀਆਂ ਫਲੀਆਂ ਨੂੰ ਮਜ਼ਦੂਰਾਂ ਵੱਲੋਂ ਹੱਥੀ ਤੋੜਿਆ ਜਾਂਦਾ ਸੀ। ਫਸਲ ਦਾ ਕੁੱਝ ਹਿੱਸਾ ਮਜ਼ਦੂਰ ਵੀ ਲੈਕੇ ਜਾਂਦੇ ਸਨ। ਇਸ ਤਰ੍ਹਾਂ ਹਰ ਘਰ ਵਿਚ ਦਾਲਾਂ ਹੁੰਦੀਆਂ ਸਨ। ਪਰ ਅਜੋਕੇ ਸਮੇਂ ਵਿਚ ਦਾਲਾਂ ਦੀ ਥਾਂ ਕਣਕ, ਝੋਨੇ ਅਤੇ ਹੋਰ ਰਵਾਇਤੀ ਫਸਲਾਂ ਨੇ ਲੈ ਲਈ ਹੈ। ਜਿਸ ਕਾਰਨ ਦਾਲਾਂ ਦੀ ਪੂਰਤੀ ਬਾਹਰਲੇ ਦੇਸ਼ਾਂ ਤੋਂ ਕਰਨੀ ਪੈ ਰਹੀ ਹੈ। ਜਿਸ ਕਰਕੇ ਦਾਲਾਂ ਦਾ ਮੁੱਲ ਦਿਨੋ ਦਿਨ ਵੱਧ ਰਿਹਾ ਹੈ। ਅਤੇ ਆਮ ਲੋਕਾਂ ਉੱਤੇ ਆਰਥਿਕ ਬੋਝ ਬਣ ਰਿਹਾ ਹੈ। ਇਹ ਸਾਰਾ ਕੁੱਝ ਕਹਿੰਦਿਆਂ ਉਨ੍ਹਾਂ ਨੇ ਕੈਂਪ ਵਿਚ ਹਾਜ਼ਰ ਕਿਸਾਨਾਂ ਨੂੰ ਦਾਲਾਂ ਦੀ ਕਾਸ਼ਤ ਕਰਨ ਦੀ ਅਪੀਲ ਕੀਤੀ। ਇਸ ਸਮੇਂ ਡਾ. ਕੰਵਲਜੀਤ ਸਿੰਘ, ਬਲਾਕ ਟੈਕਨਾਲੋਜੀ ਮੈਨੇਜਰ ਆਤਮਾ ਨੇ ਕਿਸਾਨਾਂ ਨੂੰ ਘਰ ਦੀਆਂ ਜ਼ਰੂਰਤਾਂ ਲਈ ਸਬਜ਼ੀਆਂ ਅਤੇ ਵੱਧ ਤੋਂ ਵੱਧ ਰਕਬਾ ਦਾਲਾਂ ਦੀ ਖੇਤੀ ਅਧੀਨ ਲਿਆਉਣ ਦੀ ਅਪੀਲ ਕੀਤੀ। ਤਾਂ ਜੋ ਫਾਇਦੇ ਦੇ ਨਾਲ ਨਾਲ ਜ਼ਮੀਨ ਦੀ ਸਿਹਤ ਨੂੰ ਵੀ ਬਰਕਰਾਰ ਰੱਖਿਆ ਜਾ ਸਕੇ। ਇਸ ਕਿਸਾਨ ਕੈਂਪ ਵਿਚ ਡਾ. ਮਨਮੋਹਣ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਨੇ ਪੀ.ਐਮ ਕਿਸਾਨ ਸਨਮਾਨ ਨਿਧੀ ਸਕੀਮ, ਅਮੋਲਦੀਪ ਸਿੰਘ ਏ.ਐਸ.ਆਈ ਨੇ ਦਾਲਾਂ ਦੀ ਪ੍ਰੋਸੈਸਿੰਗ, ਕੁਲਦੀਪ ਸਿੰਘ ਏ.ਐਸ.ਆਈ ਨੇ ਕਣਕ ਦੀ ਫ਼ਸਲ ਤੇ ਪੀਲੀ ਕੁੰਗੀ ਦੇ ਹਮਲੇ ਅਤੇ ਬਚਾਅ ਸਬੰਧੀ ਕਿਸਾਨਾਂ ਨੂੰ ਜਾਗ੍ਰਿਤ ਕੀਤਾ। ਕਿਸਾਨ ਸਿਖਲਾਈ ਕੈਂਪ ਵਿਚ ਪਿੰਡ ਦੇ ਅਗਾਂਹਵਧੂ ਕਿਸਾਨ ਸੁਖਦੇਵ ਸਿੰਘ, ਸ਼ਿਵਰਾਜ ਸਿੰਘ, ਗੁਰਪ੍ਰੀਤ ਸਿੰਘ, ਕੇਵਲ ਸਿੰਘ, ਰੂਪ ਸਿੰਘ, ਜਗਰਾਜ ਸਿੰਘ, ਕੁਲਦੀਪ ਸਿੰਘ, ਗੁਰਦੇਵ ਕੌਰ, ਦਰਸ਼ਨ ਕੌਰ ਤੋਂ ਇਲਾਵਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। ਡਾ. ਅਮ੍ਰਿੰਤਪਾਲ ਸਿੰਘ ਬਲਾਕ ਖੇਤੀਬਾੜੀ ਅਫਸਰ, ਮੋਗਾ 2 ਨੇ ਸਮੂਹ ਕਿਸਾਨਾਂ ਦਾ ਧੰਨਵਾਦ ਕੀਤਾ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਅਮਰੀਕਾ ਵੱਲੋਂ, ਭਾਰਤੀਆਂ ਨਾਲ ਦਰਿੰਦਗੀ ਵਾਲੇ ਵਤੀਰੇ ਤੇ ਨਿੰਦਾ ਪ੍ਰਸ੍ਤਾਵ ਪਾਸ !!

ਮੋਗਾ 10 ਫਰਵਰੀ (ਮੁਨੀਸ਼ ਜਿੰਦਲ) ਸਥਾਨਕ ਨੇਚਰ ਪਾਰਕ ਵਿਖੇ ਲਿਖਾਰੀ ਸਭਾ ਮੋਗਾ ਦੀ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਉੱਗੇ ਸਾਹਿਤਕਾਰ ਡਾਕਟਰ ਬਲਦੇਵ ਸਿੰਘ ਢਿੱਲੋ ਨੇ ਕੀਤੀ ਅਤੇ ਸਕੱਤਰ ਦੀ ਭੂਮਿਕਾ ਮੀਤ ਗੁਰਮੀਤ ਨੇ ਨਿਭਾਈ। ਸਭਾ ਵਿੱਚ ਅਮਰੀਕਾ ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਨੂੰ ਹੱਥਕੜੀਆਂ ਲਗਾਕੇ, ਬੇੜੀਆਂ ਨਾਲ ਬੰਧਕ ਬਣਾਕੇ ਭਾਰਤ ਵਾਪਸ ਭੇਜਣ ਤੇ ਹਾਅ ਦਾ ਨਾਅਰਾ ਮਾਰ ਕੇ ਨਿਖੇਧੀ ਕੀਤੀ ਗਈ। ਇਸ ਵਿਸ਼ੇ ਤੇ ਹੋਈ ਚਰਚਾ ਵਿੱਚ ਡਾਕਟਰ ਸਰਬਜੀਤ ਕੌਰ ਬਰਾੜ, ਪਰਮਿੰਦਰ ਕੌਰ ਮੋਗਾ ਅਤੇ ਹਰਪ੍ਰੀਤ ਸਿੰਘ ਮੋਗਾ ਨੇ ਵਿਚਾਰ ਵਟਾਂਦਰਾ ਕੀਤਾ। ਸਭਾ ਵਿੱਚ ਇਸ ਸਬੰਧੀ ਨਿੰਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿੱਚ ਉਘੇ ਸਾਹਿਤਕਾਰ ਚਮਕੌਰ ਸਿੰਘ ਨੇ ਗੀਤ “ਹੱਸਦਾ ਵਸਦਾ ਵਿਹੜਾ”, ਬਲਦੇਵ ਸਿੰਘ ਢਿੱਲੋ ਅਤੇ ਬਲਬੀਰ ਸਿੰਘ ਪਰਦੇਸੀ ਨੇ ਗਜ਼ਲਾਂ, ਵਿਵੇਕ ਕੁਮਾਰ ਕੋਟ ਈਸੇ ਖਾਂ ਨੇ ਕੁਦਰਤਵਾਦੀ ਗਜ਼ਲ, ਨਾਵਲਕਾਰ ਨਛੱਤਰ ਸਿੰਘ ਪ੍ਰੇਮੀ ਨੇ ਆਪਣੇ ਨਵੇਂ ਨਾਵਲ ‘ਤੁਸੀਂ ਕਦੋਂ ਲਲਕਾਰ ਬਣੋਗੇ’ ਨਾਵਲ ਦਾ ਕਾਂਡ, ਮੀਤ ਗੁਰਮੀਤ ਅਤੇ ਉੱਭਰਦੇ ਗਾਇਕ ਸੋਨੀ ਨੇ ਗੀਤ, ਜੰਗੀਰ ਸਿੰਘ ਖੋਖਰ ਨੇ ਕੁਝ ਸ਼ੇਅਰ, ਗੁਰਮੇਲ ਸਿੰਘ ਬੌਡੇ ਨੇ ਕੁਝ ਟੱਪੇ, ਗੁਰਨਾਮ ਸਿੰਘ ਗਾਮਾ ਨੇ ਗੀਤ, ਕੈਪਟਨ ਜਸਵੰਤ ਸਿੰਘ ਨੇ ਕਵਿਤਾ ਪੇਸ਼ ਕੀਤੀ। ਜਿਕਰਯੋਗ ਹੈ ਕਿ ਲੇਖਿਕ ਸਭਾ ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਸਿੰਘ ਕਾਊਕਿ ਅਮਰੀਕਾ ਦੇ ਦੌਰੇ ਤੇ ਹੋਣ ਕਰਕੇ ਤੇ ਜਨਰਲ ਸਕੱਤਰ ਪਰਮਜੀਤ ਸਿੰਘ ਚੂਹੜਚੱਕ ਆਪਣੇ ਭਤੀਜੇ ਦੀ ਮੌਤ ਕਾਰਨ ਮੀਟਿੰਗ ਵਿਚ ਸਾਮਲ ਨਹੀ ਹੋ ਸਕੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਸਾਵਧਾਨ ! ‘ਪਰੇਗਾਬਲਿਨ 300 MG’ ਕੈਪਸੂਲ ਦੀ ਸੇਲ ਤੇ ਲੱਗੀ ਅੰਸ਼ਿਕ ਪਾਬੰਦੀ !!

ਮੋਗਾ, 10 ਫਰਵਰੀ (ਮੁਨੀਸ਼ ਜਿੰਦਲ) ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕਮ ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ (ਬੀ.ਐਨ.ਐਸ.ਐਸ.) 2023 ਦੀ ਧਾਰਾ 163 ਅਧੀਨ ਦੇ ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਵਿੱਚ ਪਰੇਗਾਬਲਿਨ 300 ਐਮ.ਜੀ. (ਸਿਗਨੇਚਰ) ਦੇ ਕੈਪਸੂਲ ਦੀ ਸੇਲ ਤੇ ਅੰਸ਼ਿਕ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਚਾਰੂਮਿਤਾ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਸ਼ਹਿਰੀ ਖੇਤਰ ਅਤੇ ਪਿੰਡਾਂ ਵਿੱਚ ਆਮ ਲੋਕ ਪਰੇਗਾਬਲਿਨ 300 ਐਮ.ਜੀ. (ਸਿਗਨੇਚਰ) ਕੈਪਸੂਲ ਦੀ ਵਰਤੋਂ ਮੈਡੀਕਲ ਨਸ਼ੇ ਵਜੋਂ ਕਰ ਰਹੇ ਹਨ। ਸ਼ਹਿਰਾਂ ਅਤੇ ਪਿੰਡਾਂ ਦੇ ਮੈਡੀਕਲ ਸਟੋਰਾਂ ਤੇ ਇਸ ਕੈਪਸੂਲ ਦੀ ਵਿਕਰੀ ਆਮ ਵਾਂਗ ਹੋ ਰਹੀ ਹੈ। ਉਹਨਾਂ ਕਿਹਾ ਕਿ ਪਰੇਗਾਬਲਿਨ ਦਾ ਕੈਪਸੂਲ ਜਾਂ ਗੋਲੀ ਜੇ ਕੋਈ ਡਾਕਟਰ ਕਿਸੇ ਮਰੀਜ ਨੂੰ ਲਿਖਦਾ ਹੈ ਤਾਂ ਸਬੰਧਤ ਮੈਡੀਕਲ ਸਟੋਰ ਵੱਲੋਂ ਉਹ ਦਵਾਈ ਸਿਰਫ ਉਨੇ ਹੀ ਦਿਨਾਂ ਲਈ ਦਿੱਤੀ ਜਾਵੇਗੀ, ਜਿੰਨੀ ਡਾਕਟਰ ਦੁਆਰਾ ਪਰਚੀ ਤੇ ਲਿਖੀ ਗਈ ਹੈ। ਅਤੇ ਉਸਦੀ ਪਰਚੀ ਉਪਰ ਇਸ ਸਬੰਧੀ ਸਟੈਂਪ ਵੀ ਲਗਾਈ ਜਾਵੇ ਅਤੇ ਉਹ ਪਰਚੀ ਸਿਰਫ 7 ਦਿਨ ਲਈ ਹੀ ਵੈਧ ਹੋਵੇਗੀ। ਜੇਕਰ ਕੋਈ ਕੈਮਿਸਟ ਇਸ ਕੈਪਸੂਲ ਜਾਂ ਗੋਲੀ ਦੀ 75 ਐਮ.ਜੀ. ਤੋਂ ਵੱਧ ਦੀ ਮਾਤਰਾ ਦੀ ਦਵਾਈ ਆਪਣੇ ਪਾਸ ਰੱਖਣੀ ਚਾਹੁੰਦਾ ਹੈ, ਉਹ ਇਸ ਸਬੰਧੀ ਡਰੱਗ ਵਿਭਾਗ ਨੂੰ ਸੂਚਿਤ ਕਰੇਗਾ ਅਤੇ ਹਰ ਮਹੀਨੇ ਦੇ ਪਹਿਲੇ ਹਫਤੇ ਵਿੱਚ ਇਸਦਾ ਰਿਕਾਰਡ ਡਰੱਗ ਵਿਭਾਗ ਨੂੰ ਮੁਹੱਈਆ ਕਰਵਾਏਗਾ। ਉਹਨਾਂ ਡਾਕਟਰਾਂ ਨੂੰ ਵੀ ਸੁਝਾਅ ਦਿੱਤਾ ਜਿੱਥੇ ਬਹੁਤ ਜਰੂਰੀ ਹੋਵੇ, ਉੱਥੇ ਹੀ ਇਸ ਕੈਪਸੂਲ ਜਾਂ ਗੋਲੀ ਦੀ 75 ਐਮ.ਜੀ. ਤੋਂ ਵੱਧ ਦੀ ਮਾਤਰਾ ਦੀ ਦਵਾਈ ਮਰੀਜ ਨੂੰ ਲਿਖੀ ਜਾਵੇ ਅਤੇ ਇਸਦਾ ਰਿਕਾਰਡ ਰੱਖਿਆ ਜਾਵੇ। ਬਿਨ੍ਹਾਂ ਰਿਕਾਰਡ ਤੋਂ ਇਸਦੀ ਸੇਲ, ਪਰਚੇਜ ਉਪਰ ਪੂਰਨ ਤੌਰ ਤੇ ਪਾਬੰਦੀ ਹੈ। ਇਹ ਹੁਕਮ 6 ਅਪ੍ਰੈਲ, 2025 ਤੱਕ ਜ਼ਿਲ੍ਹਾ ਮੋਗਾ ਅੰਦਰ ਲਾਗੂ ਰਹੇਗਾ। ਉਹਨਾਂ ਦੱਸਿਆ ਕਿ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ (ਬੀ.ਐਨ.ਐਸ.ਐਸ.) 2023 ਦੀ ਧਾਰਾ 223 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ऑनलाइन ‘पबजी’ गेम ! दूर हुआ, घर का चिराग ! आपका एक शेयर, शायद बचाले उसकी जिंदगी !!

गुरदासपुर/ मोगा 9 फरवरी (मनी गुप्ता/ मुनीश जिन्दल) “हैलो दीदी। नमस्ते। में कल जा रहा हूं। मेरे जाने के बाद, कोई भी दुखी मत होना। बाय बाय। मम्मी को भी कर देना बाय बाय”। यही आखिरी शब्द थे 22 वर्षीय युवक अक्षय के। आइए, पहले आप अक्षय द्वारा, एक खौफनाक कदम उठाने से पहले, उसके द्वारा बनाई गई उसकी एक वीडियो पर नजर डाल लें।  अक्षय पिछले एक वर्ष से ऑनलाइन गेम ‘पबजी’ खेल रहा था। घर वालों के मुताबिक यह गेम खेल खेलकर उसका दिमागी संतुलन बिगड़ चुका था। जिसके चलते उसने अब यह खौफनाक कदम उठाया है। फिलहाल जैसे कि आपने वीडियो में सुना, अक्षय ने घर से जाने की बात कही। जिसके बाद उसकी बहन के मुताबिक उसने बस में बैठने के बाद, एक वीडियो कॉल के माध्यम से उसे कहा कि, “ये मेरा आखिरी फोन है। मैं दरिया के पुल पर उतरकर छलांग मारने लगा हूं”। जिसके बाद उसका फोन स्विच ऑफ आने लगा। जिसके बाद जब घरवालों ने दरिया के पुल पर जाकर देखा, तो उन्हें अपने पुत्र,अक्षय की चप्पल तो मिली। लेकिन अक्षय का दूर दूर तक कहीं पता नहीं था। फिलहाल पीड़ित परिवार द्वारा संबंधित पुलिस स्टेशन को इस संबंधी सूचना देकर, उनके पुत्र की तलाश की गुहार लगाई गई है। व मिली जानकारी के मुताबिक सोमवार को पुलिस द्वारा गोताखोरों को बुलाया गया है। ताकि लापता अक्षय की तलाश की जा सके।  SISTER OF MISSING AKSHAY FATHER OF MISSING AKSHAY दोस्तों ये भले ही ये मामला जिला गुरदासपुर के श्री हर गोबिंदपुर साहिब से संबन्धित है। लेकिन ये मामला, एक जिला गुरदासपुर तक ही सीमित नहीं है। क्यूंकि इससे पहले भी ऑनलाइन ‘पबजी’ गेम खेलने के चलते अनेक घरों के चिराग भुज चुके हैं या वे अपने घरवालों के नहीं रहे। सो जरूरत है, बच्चों सहित इनके अभिभावकों को इस संबंधी जागरूक होने की। जरूरत है, माता पिता को, अपने बच्चों के मोबाईल इस्तेमाल प्रति जागरूक होने की। कि कहीं उनका बच्चा भी ऑनलाइन ‘पबजी’ गेम का आदि तो नहीं हो रहा।  साथियों, अक्षय लापता है। हमारी गुजारिश है, कि आप इस खबर को ज्यादा से ज्यादा शेयर करें। शायद डर के कारण अक्षय, घरवालों से कहीं छुपा बैठा हो। और आपका एक शेयर, उसकी जान बचादे। हम “मोगा टुडे न्यूज़” की टीम की ओर से यही आस करेंगे कि लापता अक्षय, जहां भी हो, सुरक्षित हो। व जल्द अपने घर, वापिस पहुंचे।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

मोगा का इकलौता ‘सेल्फी प्वाइंट’ बनाने वाले ठेकेदार को नोटिस जारी ! जाने पूरा मामला !!

मोगा 9 फरवरी (मुनीश जिन्दल) मोगा के गीता भवन चौक में आपको आगामी दो से तीन महीने में लाखों रुपए की लागत से बनने वाला सेल्फी प्वाइंट बनकर तैयार मिल सकता है। लेकिन, फिलहाल की स्थिति ये है कि, मोगा शहर के इस इकलौते सेल्फी प्वाइंट को बनाने वाले ठेकेदार को नगर निगम द्वारा एक नोटिस थमाया गया है। नगर निगम द्वारा, उक्त ठेकेदार को, यह नोटिस क्यों दिया गया है ? सेल्फी प्वाइंट के साथ-साथ नगर निगम द्वारा आम लोगों की सहूलियत व शहर के सौंदर्यीकरण के लिए क्या क्या बनाया जा रहा है ? इस संबंधी “मोगा टुडे न्यूज़” की टीम ने विधानसभा हलका मोगा की विधायक डॉक्टर अमनदीप कौर अरोड़ा से ख़ास व एक्सक्लूसिव बात की। इस मौके पर उनके साथ नगर निगम मेयर बलजीत सिंह चन्नी व पार्टी के जिला सचिव प्यारा सिंह बधनी सहित आप के अन्य अनेक ओहदेदार व कार्यकर्ता मौजूद थे। DR. AMANDEEP KAUR ARORA (MLA, MOGA) Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!