logo

General

ਪੰਜਾਬ ਬੋਰਡ ਦੀਆਂ 8ਵੀਂ, 10ਵੀਂ, 12ਵ੍ਹੀਂ ਦੀਆਂ ਪ੍ਰੀਖਿਆਵਾਂ 19 ਫਰਵਰੀ ਤੋਂ 4 ਅਪ੍ਰੈਲ ਤੱਕ !! ਆਦੇਸ਼ ਜਾਰੀ !!

ਮੋਗਾ, 17 ਫਰਵਰੀ, (ਮੁਨੀਸ਼ ਜਿੰਦਲ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ, ਦਸਵੀਂ ਅਤੇ ਬਾਰਵ੍ਹੀਂ ਸ਼੍ਰੇਣੀ ਫਰਵਰੀ/ ਮਾਰਚ 2025 ਦੀਆਂ ਸਲਾਨਾ ਪ੍ਰੀਖਿਆਵਾਂ (ਸਮੇਤ ਓਪਨ ਸਕੂਲ) ਮਿਤੀ 19 ਫਰਵਰੀ ਤੋਂ 4 ਅਪ੍ਰੈਲ 2025 ਤੱਕ ਸਵੇਰੇ 11 ਵਜੇ ਤੋਂ ਦੁਪਹਿਰ 2.15 ਵਜੇ ਤੱਕ ਜ਼ਿਲ੍ਹਾ ਮੋਗਾ ਅੰਦਰ ਵੱਖ ਵੱਖ ਸਥਾਪਿਤ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਪ੍ਰੀਖਿਆਵਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ 19 ਫਰਵਰੀ ਤੋਂ 4 ਅਪ੍ਰੈਲ 2025 ਤੱਕ ਕਰਵਾਈਆਂ ਜਾ ਰਹੀਆਂ ਪ੍ਰੀਖਿਆਵਾਂ ਦੌਰਾਨ ਬੋਰਡ ਵੱਲੋਂ ਸਥਾਪਿਤ ਕੀਤੇ ਗਏ ਸਮੁੱਚੇ ਪਰੀਖਿਆ ਕੇਂਦਰਾਂ ਤੇ ਧਾਰਾ 144 ਲਗਾਉਣ ਲਗਾਉਣੀ ਜਰੂਰੀ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕਮ ਵਧੀਕ ਡਿਪਟੀ ਕਮਿਸ਼ਨਰ ਮੋਗਾ ਚਾਰੂਮਿਤਾ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬੋਰਡ ਵੱਲੋਂ ਜ਼ਿਲ੍ਹਾ ਮੋਗਾ ਅੰਦਰ ਸਥਾਪਿਤ ਪ੍ਰੀਖਿਆ ਕੇਂਦਰਾਂ ਦੇ ਆਸ ਪਾਸ 100 ਮੀਟਰ ਦੇ ਘੇਰੇ ਅੰਦਰ ਵਿਦਿਆਰੀਆਂ ਅਤੇ ਡਿਊਟੀ ਸਟਾਫ ਤੋਂ ਬਿਨਾਂ ਆਮ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹਮ ਹੁਕਮ 19 ਫਰਵਰੀ ਤੋਂ 4 ਅਪ੍ਰੈਲ, 2025 ਤੱਕ ਸਵੇਰੇ 11 ਵਜੇ ਤੋਂ ਦੁਪਹਿਰ 2.15 ਵਜੇ ਤੱਕ ਲਾਗੂ ਰਹਿਣਗੇ।

जिला बार चुनाव ! प्रधान पद्द के लिए त्रिकोणीय मुकाबला ! मिलिए तीनों उम्मीदवारों से !!

मोगा 16 (मुनीश जिन्दल) 28 फरवरी को होने वाले जिला बार एसोसिएशन के चुनाव, इस बार दिलचस्प रहने वाले हैं। प्रधान पद के लिए त्रिकोणीय मुकाबला है। प्रधान पद के तीनों ही दावेदार वकील, अपने अपने स्तर पर अपने साथी वकीलों/ वोटरों को उनके हक में वोट डालने के लिए लुभा रहे हैं। इस मौके पर प्रधान पद्द के तीनों ही दावेदारों ने “मोगा टुडे न्यूज़” की टीम से ख़ास बातचीत की। आइए आप भी जानें, कि किस प्रकार तीनों ही उम्मीदवारों ने अपनी अपनी दावेदारी पेश की। Ad. HARDEEP SINGH LODHI एडवोकेट हरदीप सिंह लोधी, वर्ष 1999 से जिला बार में प्रैक्टिस कर रहे हैं। इसके अलावा वे एक बार प्रधान, एक बार सहसचिव व एक बार लाइब्रेरी इंचार्ज के पद्द पर काम कर चुके हैं। एडवोकेट लोधी का मानना है कि, उन्होंने अपनी पहली प्रधानगी के समय में भी जिला बार के चहुमुखी विकास के लिए अनेक काम किए। जैसे परिसर में इंटरलॉकिंग टाईल लगवाना, बार में वाई फाई की सुविधा लाना, बार को सीसीटीवी कैमरों से लैस करवाना, लाइब्रेरी में डायरेक्टरी सिस्टम शुरू करवाने के साथ साथ, बार का नवीकरण भी उन्हीं के कार्यकाल में हुआ था। इसके इलावा उनका मानना है कि वकीलों की, व बार की, गरिमा बनाए रखने के लिए उनका प्रधान बनना, वकीलों के हित्त में है। इसके साथ ही उन्होंने कहा कि अगर उनके साथी वकील, उन्हें दोबारा मौका देते हैं, तो वे जहां बार में चल रही महिला वकीलों की समस्याओं को पहल के आधार पर हल करेंगे, वहीं वे नए वकीलों को पेश आ रही चैंबर की परेशानी को भी दूर करेंगे। इसके इलावा वे वकीलों की गरिमा को बनाये रखने में भी अपनी अहम भूमिका निभाएंगे। कुल मिलाकर उन्होंने कहा कि वे वकीलों के कल्याण के लिए व किसी भी मुश्किल की घड़ी में अपने साथियों के लिए 24 X 7 उपलब्ध रहेंगे। Ad. SUKHWINDER SINGH SIDHU 48 वर्षीय एडवोकेट सुखविंदर सिंह सिद्धू, 2010 से जिला बार में प्रैक्टिस कर रहे हैं। व इससे पूर्व वे दो बार सचिव व दो बार वित्तीय सचिव रह चुके हैं। उन्होंने कहा कि प्र्तेक वर्ष बड़ी संख्या में नए युवा वकील बार से जुड़ते हैं। उनका मानना है कि वे बेहतर तरीके से युवा वकील वर्ग का नेतृत्व करने में सक्षम हैं। जिसके चलते वे वकीलों के चैंबर की समस्या को हल करवाएंगे। इसके साथ ही उन्होंने कहा कि कुछ न्यायाधीश, नए वकीलों को तरजीह नहीं देते। लेकिन वे पेशेवर तरीके से वकीलों की गरिमा को कायम रखते हुए न्यायधीशों व नए वकीलों में सहयोग की कड़ी का काम करेंगे। उन्होंने कहा कि अगर उनके साथी, उन्हें प्रधान बनने का मौका देते हैं, वे वकीलों के मान सम्मान का खास ध्यान रखेंगे। Ad. HARDEEP SINGH SETIA 2013 से प्रैक्टिस कर रहे एडवोकेट हरदीप सिंह सेतिया, इससे पूर्व दो बार उप प्रधान का चुनाव लड़े हैं। हालांकि दोनों बार उन्हें हार का सामना करना पड़ा। लेकिन फिर भी वकील साथियों की गरिमा बरकरार रखने के लिए, उनके मन में अनेक चीजें हैं। उन्होंने कहा कि कुछ न्यायधीश वकीलों की बेस्ती करने से नहीं चूकते हैं। लेकिन वे वकीलों की इस गरिमा को कायम रखेंगे। उन्होंने कहा कि वे बिना किसी से भेदभाव किए, बिना चापलूसी के कार्य करेंगे। उन्होंने कहा कि वे किसी के नाम पर कोई रु लेने में भी विशवास नहीं रखते हैं। उन्होंने कहा कि अगर किसी वकील पर कोई वित्तीय संकट भी आता है, तो वे ऐसी व्यवस्था चाहते हैं, कि समूचा वकील भाईचारा मिलकर उस वकील की सहयता करे। उन्होंने कहा कि, कुल मिलाकर वे न्यायाधीश व वकीलों में बेहतर ताल मेल का प्रयास करेंगे।

ਮੁਲਾਜਮਾਂ ਪੈਨਸ਼ਨਰਾਂ ਨੇ ਵਿਧਾਇਕਾ ਅਮਨਦੀਪ ਤੇ ਸੂਬਾ ਸਰਕਾਰ ਖ਼ਿਲਾਫ਼ ਕੀਤੀ ਨਾਹਰੇਬਾਜੀ ! ਜਾਣੋ ਵਜ੍ਹਾ !!

ਮੋਗਾ 15 ਫਰਵਰੀ (ਗਿਆਨ ਸਿੰਘ/ ਮੁਨੀਸ਼ ਜਿੰਦਲ) ਮੁਲਾਜਮਾਂ ਪੈਨਸ਼ਨਰਾਂ ਦੀਆਂ ਲੰਮੇਂ ਸਮੇਂ ਤੋਂ ਲਟਕਦੀਆਂ ਮੰਗਾਂ, ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਵਿਧਾਨ ਸਭਾ ਦੇ ਬੱਜਟ ਸ਼ੈਸਨ ਦੌਰਾਨ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ ਪੰਜਾਬ ਦੇ ਸਮੂਹ ਐਮ.ਐਲ.ਏ ਨੂੰ ਮੰਗ ਪੱਤਰ ਸੋਂਪਣ ਦੇ, ਮੁਲਾਜਮ ਪੈਨਸ਼ਨਰਜ਼ ਸਾਂਝਾ ਫਰੰਟ ਦੇ ਫੈਸਲੇ ਮੁਤਾਬਕ ਸ਼ਨੀਵਾਰ ਨੂੰ ਫਰੰਟ ਦੇ ਆਗੂ ਤੇ ਔਹਦੇਦਾਰ, ਵੱਡੀ ਗਿਣਤੀ ਵਿੱਚ ਵਿਧਾਇਕਾ ਮੋਗਾ ਦੀ ਰਹਾਇਸ਼ ਤੇ ਪਹੁੰਚੇ। ਅਖਬਾਰਾਂ ਵਿੱਚ ਪਹਿਲਾਂ ਖ਼ਬਰਾਂ ਲਵਾਉਣ ਅਤੇ ਸੂਚਿਤ ਕਰਨ ਦੇ ਬਾਵਜੂਦ ਵਿਧਾਇਕਾ ਡਾ ਅਮਨਦੀਪ ਕੌਰ ਅਰੋੜਾ ਘਰ ਵਿੱਚੋਂ ਗੈਰ ਹਾਜਰ ਸਨ। ਉਹਨਾਂ ਦੀ ਗੈਰਹਾਜਰੀ ਕਰਕੇ, ਮੁਲਾਜਮਾਂ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਅਤੇ ਵਿਧਾਇਕਾ ਖ਼ਿਲਾਫ਼ ਨਾਹਰੇਬਾਜੀ ਕਰਕੇ ਆਪਣਾ ਗੁੱਸਾ ਜਾਹਰ ਕੀਤਾ। ਡਾ. ਅਰੋੜਾ, ਵਿਧਾਇਕਾ ਦੀ ਗੈਰਹਾਜਰੀ ਵਿੱਚ ਮੰਗ ਪੱਤਰ, ਹਰਪਾਲ ਸਿੰਘ ਪੀ.ਏ ਅਤੇ ਨਗਰ ਨਿਰਮ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਪ੍ਰਾਪਤ ਕੀਤਾ। ਫ਼ਰੰਟ ਦੇ ਔਹਦੇਦਾਰ, MLA ਦੇ PA ਅਤੇ MC ਮੇਅਰ ਬਲਜੀਤ ਚਾਨੀ ਨੂੰ ਮੰਗ ਪੱਤਰ ਦਿੰਦੇ ਹੋਏ। ਸੁਖਦੇਵ ਸਿੰਘ ਜਿਲ੍ਹਾ ਕਨਵੀਨਰ ਦੀ ਅਗਵਾਈ ਵਿੱਚ ਰੈਲੀ ਕੀਤੀ ਗਈ। ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਬੂਟਾ ਸਿੰਘ ਭੱਟੀ, ਗੁਰਜੰਟ ਸਿੰਘ ਕੋਕਰੀ, ਕੁਲਵੀਰ ਸਿੰਘ ਢਿੱਲੋਂ, ਬਲੌਰ ਸਿੰਘ ਘਾਲੀ, ਗੁਰਮੇਲ ਸਿੰਘ ਨਾਹਰ, ਸੁਰਿੰਦਰ ਸਿੰਘ ਸਾਬਕਾ ਅਧਿਆਪਕ ਆਗੂ, ਰਾਜਿੰਦਰ ਸਿੰਘ ਰਿਆੜ ਅਤੇ ਹੋਰ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਪੈਨਸ਼ਨਰਾਂ ਅਤੇ ਮੁਲਾਜਮਾਂ ਦੀਆਂ ਮੰਗਾਂ ਬਾਰੇ ਪੰਜਾਬ ਸਰਕਾਰ ਦਾ ਨਾਂਹ ਪੱਖੀ ਰਵਈਆ ਹੋਣ ਕਰਕੇ ਮੁਲਾਜਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ। ਪੈਨਸ਼ਨਰਾਂ ਦੇ ਬਕਾਏ ਸਬੰਧੀ, ਪੰਜਾਬ ਕੈਬਨਿਟ ਦਾ ਫੈਸਲਾ ਬਹੁਤ ਹੀ ਨਿੰਦਣ ਯੋਗ ਹੈ। ਜਿਸ ਅਨੁਸਾਰ 75 ਸਾਲ ਤੋਂ ਘੱਟ ਉਮਰ ਦੇ ਪੈਨਸ਼ਨਰਾਂ ਨੂੰ ਬਕਾਇਆ 42 ਮਹੀਨਾ ਵਾਰ ਕਿਸ਼ਤਾਂ, ਭਾਵ 2028 ਦੇ ਅਖੀਰ ਤੱਕ ਮਿਲਣ ਦੇ ਫੈਂਸਲੇ ਨਾਲ ਪੈਨਸ਼ਨਰਾਂ ਵਿੱਚ ਭਾਰੀ ਗੁੱਸਾ ਹੈ। ਉਹਨਾਂ ਕਿਹਾ ਕਿ ਹੁਣ ਤੱਕ ਬਕਾਇਆ ਉਡੀਕਦੇ ਉਡੀਕਦੇ ਪੈਂਤੀ ਹਜਾਰ ਪੈਨਸ਼ਨਰ, ਇਸ ਜਹਾਨ ਤੋਂ ਚਲੇ ਗਏ। ਪਤਾ ਨਹੀਂ ਅਗਲੇ ਸਾਢੇ ਤਿੰਨ ਸਾਲਾਂ ਵਿੱਚ ਕਿੰਨੇ ਹੋਰ ਰੱਬ ਨੂੰ ਪਿਆਰੇ ਹੋ ਜਾਣ। ਇਸ ਲਈ ਉਹਨਾ ਮੰਗ ਕੀਤੀ ਕਿ ਪੈਨਸ਼ਨਰਾਂ ਨੂੰ ਉਮਰ ਅਨੁਸਾਰ ਇੱਕੋ ਕੈਟਾਗਰੀ ਬਣਾਕੇ ਬਣਦਾ ਬਕਾਇਆ ਯੱਕਮੁਸ਼ਤ ਜਾਰੀ ਕੀਤਾ ਜਾਵੇ, ਪੈਨਸ਼ਨਰਾਂ ਦਾ 2.59 ਦਾ ਗੁਣਾਕ ਲਾਗੂ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਆਊਟ ਸੋਰਸ ਤੇ ਠੇਕੇ ਤੇ ਕੰਮ ਕਰਦੇ ਕਾਮੇ ਰੈਗੂਲਰ ਕੀਤੇ ਜਾਣ, ਖੋਹੇ ਭੱਤੇ ਬਹਾਲ ਕੀਤੇ ਜਾਣ, ਲੀਵ ਇਨ ਕੈਸ਼ਮੇਂਟ ਦਾ ਬਕਾਇਆ ਇੱਕੋ ਰਿਸ਼ਤ ਵਿੱਚ ਦਿੱਤਾ ਜਾਵੇ, ਕੇਂਦਰ ਦੀ ਤਰਜ਼ ਤੇ ਡੀ.ਏ 53% ਕੀਤਾ ਜਾਵੇ ਅਤੇ ਹੋਰ ਲਟਕਦੀਆਂ ਮੰਗਾਂ ਦੀ ਪੂਰਤੀ ਕਰਨ ਲਈ ਵਿਧਾਨ ਸਭਾ ਵਿੱਚ ਬੱਜਟ ਸੈਸ਼ਨ ਦੌਰਾਨ ਆਵਾਜ਼ ਉਠਾਈ ਜਾਵੇ। ਅੱਜ ਦੀ ਇਕੱਤਰਤਾ ਵਿੱਚ ਗੁਰਜੰਟ ਸਿੰਘ ਸੰਘਾ, ਬਿੱਕਰ ਸਿੰਘ ਮਾਛੀਕੇ, ਬਲਦੇਵ ਸਿੰਘ ਰੋਡੇ, ਜਸਵੰਤ ਸਿੰਘ ਬਾਘਾ ਪੁਰਾਣਾ, ਓਮਾ ਕਾਂਤ ਸ਼ਾਸ਼ਤਰੀ, ਮੇਹਰ ਸਿੰਘ, ਬਲਵਿੰਦਰ ਸਿੰਘ ਗਿੱਲ, ਦੀਵਾਨਾ ਸਿੰਘ ਕ੍ਰਿਸ਼ਨ ਸਿੰਘ, ਇਕਬਾਲ ਖਾਨ, ਤੇਜਾ ਸਿੰਘ ਘੱਲ ਕਲਾਂ, ਓਂਕਾਰ ਸਿੰਘ, ਅਵਤਾਰ ਸਿੰਘ, ਜਗਜੀਤ ਸਿੰਘ, ਇੰਦਰਜੀਤ ਸਿੰਘ ਮੋਗਾ, ਪੋਹਲਾ ਸਿੰਘ ਬਰਾੜ, ਬਲੌਰ ਸਿੰਘ, ਨਾਇਬ ਸਿੰਘ, ਗਿਆਨ ਸਿੰਘ ਸਾਬਕਾ ਡੀ.ਪੀ ਆਰ.ਓ ਅਤੇ ਹੋਰ ਬਹੁਤ ਸਾਰੇ ਮੁਲਾਜਮ ਅਤੇ ਪੈਨਸ਼ਨਰ ਆਗੂ  ਸ਼ਾਮਲ ਹੋਏ।

ISF कालेज ऑफ फार्मेसी के द्वितीय बैच के एलुमनाई ने किया कालेज का भ्रमण !!

मोगा, 15 फरवरी (मुनीश जिन्दल) राज्य की प्रमुख शिक्षण संस्था आई.एस.एफ. कालेज ऑफ फार्मेसी में 1987 के पास आउट छात्रों ने संस्थान का भ्रमण किया एवं विचार साझा किए। आई.एस.एफ. कालेज ऑफ़ फार्मेसी के प्रिंसिपल डा. आर.के.नारंग ने बताया कि राजवीर सिंह चीफ फार्मासिस्ट के पद पर कार्य कर रहे हैं। राजवीर कौर, गवर्नमेंट संस्थान में शिक्षिका के रूप में कार्य कर रही हैं। वहीं राजविंदर कौर, अमेरिका में मेडिसन से एसोसिएट कार्य कर रही हैं। तीनों ही 1987 के पास आउट हैं। सभी ने संस्था के संस्थापक, सचिव स्व. बलदेव कृष्ण गर्ग को श्रद्धांजलि अर्पित करते हुए याद किया एवं कहा कि यह संस्था इस इलाके के लिए सचिव महोदय की बहुत बड़ी देन है। जो कि समूचे पंजाब के लिए एक वरदान साबित हो रही है। उन्होंने कहा कि वे लोग संस्थान की तरक्की व तकनीकी कार्य को देखते हुए बहुत प्रभावित हुए व उन पलों को याद किया, जब वे इस कलेक के विद्यार्थी थे। साथ ही वर्तमान चेयरमैन, प्रवीण गर्ग की दूरदर्शता, जो कि संस्थान के लिए लगातार क्वालिटी ऑफ एजुकेशन व रिसर्च के लिए समस्त अंतरराष्ट्रीय स्तर की सुविधाएं मुहैया करवा रहे हैं। यह बहुत ही सराहनीय है। कालेज पहुंचे इन सभी पुराने विद्यार्थियों का धन्यवाद, संस्था के डायरेक्टर डा. जी.डी.गुप्ता ने किया।

वाल्मीकि सभा व म्युनिसिपल इंप्लाइज फैडरेशन द्वारा विधायक अमनदीप सम्मानित !!

मोगा, 15 फरवरी (मुनीश जिन्दल) वाल्मीकि सभा व म्युनिसिपल इंप्लाइज फैडरेशन द्वारा विधायक डा. अमनदीप कौर अरोड़ा व मेयर बलजीत सिंह चानी को सन्मानित करने के मकसद से स्थानीय वाल्मीकि कालोनी में एक सम्मान समारोह का आयोजन किया गया। इस मौके पर वाल्मीकि सभा रजि: 69 के अध्यक्ष अशोक सफरी, म्यूनिसिपल इंप्लाइज फैडरेशन के अध्यक्ष राजू सौदा ने हलका विधायक डा. अमनदीप कौर अरोड़ा को स्मृति चिन्ह देकर सम्मानित किया। इस मौके पर हलका विधायक डा. अमनदीप कौर अरोड़ा व मेयर बलजीत सिंह चानी ने दिए मान सम्मान के लिए धन्यवाद किया। इस मौके पर पार्षद तीर्थ राम, आशा डुलगच चेरपर्सन सफाई सेवक यूनियन, लालचंद डुलगच मुख्य सलाहकार सफाई सेवक यूनियन, महासचिव राहुल मेहलांदिया, ज्वाइंट सचिव रिंकू लौहारा, चेयरमैन सतपाल सत्तू, सीनियर उपाध्यक्ष राहुल उजीनवाल, सरप्रस्त नरेश डुलगच, नरेश सारवान, सिकंदर डुलगच, महासचिव विक्की बोहत सिविल अस्पताल, शम्मी, समूह मोहल्ला निवासी मौजूद थे।

ਮੋਗਾ ਦੀ ਗੈਰ ਕਾਨੂੰਨੀ ਕਾਲੋਨੀ ਤੇ ਚਲਿਆ ਪੀਲਾ ਪੰਜਾ ! ਮੁਹਿਮ ਰਹੇਗੀ ਜਾਰੀ : ADC !!

ਮੋਗਾ, 13 ਫਰਵਰੀ (ਮੁਨੀਸ਼ ਜਿੰਦਲ) ਮੋਗਾ ਦੀ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੁਮਿਤਾ ਨੇ ਗੈਰਕਾਨੂੰਨੀ ਕਲੋਨੀਆਂ ਅਤੇ ਨਜ਼ਾਇਜ਼ ਕਬਜ਼ਿਆਂ ਖ਼ਿਲਾਫ਼ ਸਖ਼ਤ ਰਵੱਈਆ ਅਪਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਤਾਂ ਜੋ ਉਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ ਜੋ ਨਾਜ਼ਾਇਜ਼ ਕਾਲੋਨੀਆਂ ਵਿੱਚ ਸਸਤੇ ਪਲਾਟਾਂ ਦੀ ਆੜ ‘ਚ ਨਿਰਦੋਸ਼ ਲੋਕਾਂ ਨੂੰ ਲੁੱਟ ਰਹੇ ਹਨ। ਇਹ ਕਾਲੋਨੀਆਂ ਸਰਕਾਰੀ ਨਿਯਮਾਂ ਦੀ ਪਾਲਣਾ ਅਤੇ ਕਾਨੂੰਨੀ ਮਨਜ਼ੂਰੀ ਤੋਂ ਵਾਂਝੀਆਂ ਹਨ। ਵਧੀਕ ਡਿਪਟੀ ਕਮਿਸ਼ਨਰ (ਜ) ਕਮ ਕੰਪੀਟੈਂਟ ਅਥਾਰਟੀ ਮੈਡਮ ਚਾਰੁਮਿਤਾ ਵੱਲੋਂ ਗੈਰਕਾਨੂੰਨੀ ਕਾਲੋਨੀਆਂ ਖ਼ਿਲਾਫ਼ ਜਾਰੀ ਕੀਤੇ ਗਏ ਢਾਹੁਣ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਡਿਊਟੀ ਮੈਜਿਸਟ੍ਰੇਟ, ਪੁਲਿਸ ਬਲ ਅਤੇ ਲਾਗੂ ਕਰਨ ਵਾਲੀ ਟੀਮ, ਜਿਸ ਵਿੱਚ ਜ਼ਿਲ੍ਹਾ ਟਾਊਨ ਪਲਾਨਰ (ਨਿਯਮਕ), ਅਸਿਸਟੈਂਟ ਟਾਊਨ ਪਲਾਨਰ (ਨਿਯਮਕ), ਜੂਨੀਅਰ ਇੰਜੀਨੀਅਰ (ਨਿਯਮਕ) ਸ਼ਾਮਲ ਸਨ, ਨੇ ਅੱਜ ਪਿੰਡ ਧੱਲੇਕੇ, ਮੋਗਾ ਵਿੱਚ ਇਕ ਗੈਰਕਾਨੂੰਨੀ ਕਾਲੋਨੀ ਨੂੰ ਢਾਹੁੰਦੇ ਹੋਏ ਉਨ੍ਹਾਂ ਦੇ ਰਾਹਾਂ, ਗਲੀਆਂ, ਸੀਵਰ ਮੈਨਹੋਲ ਅਤੇ ਹੋਰ ਗੈਰਕਾਨੂੰਨੀ ਨਿਰਮਾਣਾਂ ਨੂੰ ਤੋੜ ਦਿੱਤਾ। ਕਲੋਨੀਕਾਰਾਂ ਨੂੰ ਨੋਟਿਸ ਦੇਣ ਦੇ ਬਾਵਜੂਦ ਜਦੋਂ ਉਨ੍ਹਾਂ ਨੇ ਗੈਰਕਾਨੂੰਨੀ ਕੰਮ ਜਾਰੀ ਰੱਖਿਆ। ਤਾਂ ਵਿਸ਼ੇਸ਼ ਟੀਮ ਨੇ ਢਾਹੁਣ ਦੀ ਕਾਰਵਾਈ ਕੀਤੀ, ਜੋ ਬਿਨਾਂ ਕਿਸੇ ਵਿਰੋਧ ਦੇ ਪੂਰੀ ਹੋਈ। ਸ਼ਹਿਰ ਵਿੱਚ ਸ਼ੁਰੂਆਤੀ ਪੱਧਰ ਤੇ ਗੈਰਕਾਨੂੰਨੀ ਕਾਲੋਨੀਆਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਹੋਰ ਵਿਅਪਕ ਮੁਹਿੰਮ ਲਾਗੂ ਕਰਨ ਦੀ ਯੋਜਨਾ ਬਣਾਈ ਹੈ। ਵਧੀਕ ਡਿਪਟੀ ਕਮਿਸ਼ਨਰ (ਜ ) ਕਮ ਕੰਪੀਟੈਂਟ ਅਥਾਰਟੀ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਗੈਰਕਾਨੂੰਨੀ ਕਾਲੋਨੀਆਂ ਵਿੱਚ ਜਾਇਦਾਦ/ ਪਲਾਟ/ ਬਿਲਡਿੰਗਾਂ ਨਾ ਖਰੀਦਣ, ਕਿਉਂਕਿ ਉਨ੍ਹਾਂ ਨੂੰ ਪਾਣੀ ਸਪਲਾਈ, ਸੀਵਰੇਜ, ਬਿਜਲੀ ਕਨੈਕਸ਼ਨ ਆਦਿ ਕੋਈ ਵੀ ਸਹੂਲਤਾਂ ਨਹੀਂ ਦਿੱਤੀਆਂ ਜਾਣਗੀਆਂ। ਮਨਜ਼ੂਰਸ਼ੁਦਾ ਅਤੇ ਨਿਯਮਿਤ ਕੀਤੀਆਂ ਗਈਆਂ ਕਾਲੋਨੀਆਂ ਦੀ ਲਿਸਟ ਅਤੇ ਉਨ੍ਹਾਂ ਦੇ ਮੰਜ਼ੂਰਸ਼ੁਦਾ ਨਕਸ਼ੇ ਅਧਿਕਾਰਿਕ ਵੈੱਬਸਾਈਟ www.glada.gov.in ਤੇ ਉਪਲਬਧ ਹਨ, ਜੋ ਕਿ ਸੰਭਾਵਿਤ ਖਰੀਦਦਾਰ ਜਾਇਦਾਦ ਲੈਣ ਤੋਂ ਪਹਿਲਾਂ ਜ਼ਰੂਰ ਚੈੱਕ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਢਾਹੁਣ ਮੁਹਿੰਮ ਦੇ ਨਾਲ ਨਾਲ, ਗੈਰਕਾਨੂੰਨੀ ਕਾਲੋਨੀਆਂ ਦੇ ਵਿਕਾਸਕਾਰਾਂ ਵਿਰੁੱਧ ਐਫ ਆਈ ਆਰ ਦਰਜ ਕਰਨ ਦੀ ਵੀ ਸਿਫ਼ਾਰਸ਼ ਕੀਤੀ ਜਾਵੇਗੀ।

जिला बार चुनाव ! 14 फरवरी, शाम 4:00 बजे तक, होंगे नामांकन वापिस : RO !!

मोगा 13 फरवरी (मुनीश जिन्दल) 28 फरवरी को जिला बार एसोसिएशन मोगा के विभिन्न पद्दों के लिए होने वाले चुनावों के लिए, जहां प्रत्याशियों ने तो अपनी कमर कसी ही हुई है, वहीं इन चुनावों को पारदर्शी तरीके से करवाने के मकसद से चुनाव रिटर्निंग अधिकारी एडवोकेट जगदेव सिंह गिल, सहायक रिटर्निग अधिकारी एडवोकेट चमकौर सिंह बराड़ व एडवोकेट मनविंदर सिंह सग्गू ने भी अपना दिन रात एक किया हुआ है। चुनाव रिटर्निंग अधिकारी एडवोकेट जगदेव सिंह गिल ने बताया कि, जिला बार एसोसिएशन के ये चुनाव कुल 7 पदों के लिए होते हैं। जिसमें प्रधान, उप प्रधान, सचिव, सह सचिव, वित्तीय सचिव, लाइब्रेरी इंचार्ज और एग्जीक्यूटिव सदस्यों के पद्द शामिल हैं। लेकिन सह सचिव, वित्तीय सचिव, लाइब्रेरी इंचार्ज व एग्जीक्यूटिव मेंबर्स को पहले ही निर्विरोध चुना जा चुका है। जिनमें एडवोकेट गुरप्रीत सिंह चाहल को सह सचिव, एडवोकेट अंकित गुप्ता को वित्तीय सचिव, एडवोकेट वरदान गर्ग को लाइब्रेरी इंचार्ज जबकि एडवोकेट केवल कृष्ण गुप्ता, एडवोकेट नवीन कुमार पलता व एडवोकेट हरजीत सिंह (निधावाला) को निर्विरोध एग्जीक्यूटिव सदस्य चुना गया है। एडवोकेट गिल ने बताया कि फिलहाल अब इन चुनावों के माध्यम से जिला बार एसोसिएशन के प्रधान पद, उप प्रधान पद्द व सचिव का चयन किया जाना है। प्रधान पद्द के लिए एडवोकेट हरदीप सिंह सेतिया, एडवोकेट हरदीप सिंह लोधी व एडवोकेट सुखविंदर सिंह सिद्धू चुनाव मैदान में है। उप प्रधान के पद के लिए एडवोकेट ओंकार सिंह व एडवोकेट परमिंदर सिंह मैदान में है। जब्कि सचिव की पोस्ट के लिए एडवोकेट श्यामलाल व एडवोकेट राजीव कुमार मैदान में है।  चुनाव रिटर्निंग अधिकारी एडवोकेट जगदेव सिंह गिल ने बताया कि फिलहाल उनके पास जो सूची है, उसके मुताबिक जिला बार एसोसिएशन के 516 सदस्य इन चुनावों में अपने मत का प्रयोग करेंगे। 

‘ਮਿਸ਼ਨ ਮੋਡ’ ! ਜਿਲੇ ਦੇ 1.09 ਲੱਖ ਯੋਗ ਪਸ਼ੂ ਲੈਣਗੇ ਲਾਭ : ਡਾ. ਹਰਵੀਨ ਕੌਰ !!

ਮੋਗਾ, 13 ਫਰਵਰੀ (ਮੁਨੀਸ਼ ਜਿੰਦਲ) ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ, ਪਸ਼ੂ ਪਾਲਣ ਵਿਭਾਗ ਦੀ ਯੋਗ ਅਗਵਾਈ, ਰਾਹੁਲ ਭੰਡਾਰੀ, ਮੁੱਖ ਵਧੀਕ ਸਕੱਤਰ ਅਤੇ ਡਾ. ਜੀ.ਐਸ. ਬੇਦੀ, ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਾਲ 2022 ਦੌਰਾਨ ਪੰਜਾਬ ਵਿੱਚ ਗਾਵਾਂ ਵਿੱਚ ਲੰਪੀ ਸਕਿਨ ਡਜੀਜ਼ ਮਹਾਂਮਾਰੀ ਦਾ ਪ੍ਰਕੋਪ ਦੇਖਣ ਨੂੰ ਮਿਲਿਆ ਸੀ। ਜਿਸ ਦੀ ਰੋਕਥਾਮ ਵਾਸਤੇ ਪੰਜਾਬ ਸਰਕਾਰ ਵੱਲੋਂ ਮੁਫ਼ਤ ਗੋਟ ਪੌਕਸ ਵੈਕਸੀਨ ਸਾਰੀਆਂ ਗਾਵਾਂ ਦੇ ਲਗਾਈ ਗਈ ਸੀ। ਪੰਜਾਬ ਸਰਕਾਰ ਸੂਬੇ ਦੇ ਪਸ਼ੂਧਨ ਦੀ ਰੱਖਿਆ ਲਈ ਵਚਨਬੱਧ ਹੈ। ਅਤੇ ਪਸ਼ੂਆਂ ਦੀ ਨਸਲ ਸੁਧਾਰ ਲਈ ਵੀ ਉਚੇਚੇ ਯਤਨ ਕੀਤੇ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਡਾ. ਹਰਵੀਨ ਕੌਰ ਨੇ ਦੱਸਿਆ ਕਿ ਹਰੇਕ ਸਾਲ, ਮਹੀਨਾ ਫਰਵਰੀ ਵਿੱਚ ਇਸ ਬਿਮਾਰੀ ਨੂੰ ਰੋਕਣ ਵਾਸਤੇ ਜ਼ਿਲ੍ਹੇ ਦੀਆਂ ਸਾਰੀਆਂ ਗਾਵਾਂ ਜਿਨ੍ਹਾਂ ਵਿੱਚ ਪਾਲਤੂ, ਗਊਸ਼ਾਲਾਵਾਂ ਅਤੇ ਬੇਸਹਾਰਾ ਗਾਵਾਂ ਸ਼ਾਮਿਲ ਹਨ, ਨੂੰ ਘਰ ਘਰ ਜਾਕੇ ਇਹ ਵੈਕਸੀਨ ਬਿਲਕੁਲ ਮੁਫ਼ਤ ਲਗਾਈ ਜਾਵੇਗੀ। ਉਹਨਾਂ ਦੱਸਿਆ ਕਿ ਇਸ ਸਾਲ ਜ਼ਿਲ੍ਹਾ ਮੋਗਾ ਵਿੱਚ 1 ਲੱਖ 9 ਹਜ਼ਾਰ ਗੋਕੇ ਪਸ਼ੂਆਂ ਨੂੰ 15 ਫਰਵਰੀ, 2025 ਤੋਂ ਮਿਸ਼ਨ ਮੋਡ ਵਿੱਚ ਇਹ ਵੈਕਸੀਨ ਲਗਾਉਣੀ ਸ਼ੁਰੂ ਕੀਤੀ ਜਾ ਰਹੀ ਹੈ। ਉਹਨਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਇਹ ਵੈਕਸੀਨ ਨੂੰ ਲਗਾਉਣ ਵਾਸਤੇ ਪਸ਼ੂ ਪਾਲਣ ਵਿਭਾਗ ਦਾ ਸਹਿਯੋਗ ਕੀਤਾ ਜਾਵੇ। ਤਾਂ ਕਿ ਜ਼ਿਲ੍ਹੇ ਦੇ ਪਸ਼ੂਧਨ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਬਜ਼ੁਰਗ ਆਪਣੇ ਪੁੱਤਰਾਂ ਦੇ ਨਾਲ ਨਾਲ, ਧੀਆਂ ਤੋਂ ਵੀ ਖ਼ਰਚਾ ਲੈਣ ਦੇ ਹੱਕਦਾਰ : CJM !!

ਮੋਗਾ, 13 ਫਰਵਰੀ (ਮੁਨੀਸ਼ ਜਿੰਦਲ) ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ, ਸਰਬਜੀਤ ਸਿੰਘ ਧਾਲੀਵਾਲ, ਦੀ ਯੋਗ ਅਗਵਾਈ ਹੇਠ ਅਤੇ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ.ਜੇ.ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ, ਮੈਡਮ ਕਿਰਨ ਜਯੋਤੀ ਨੇ ਬਿਰਧ ਆਸ਼ਰਮ, ਗੁਰਦੁਆਰਾ ਚੰਦ ਪੁਰਾਣਾ, ਮੋਗਾ ਦਾ ਦੌਰਾ ਕਰਕੇ ਬਜ਼ੁਰਗਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਨੇ ਮੀਟਿੰਗ ਦੌਰਾਨ ਜਿੱਥੇ ਬਜ਼ੁਰਗਾਂ ਦਾ ਹਾਲ ਚਾਲ ਪੁੱਛਿਆ, ਔਥੇ ਉਨ੍ਹਾਂ ਦੱਸਿਆ ਕਿ ਸੀਨੀਅਰ ਸਿਟੀਜ਼ਨ ਐਕਟ 2007 ਤਹਿਤ, ਹਰੇਕ ਬਜ਼ੁਰਗ ਨੂੰ ਆਪਣੇ ਬੱਚਿਆਂ ਤੋਂ ਖਰਚਾ ਲੈਣ ਦਾ ਅਧਿਕਾਰ ਹੈ। ਉਨ੍ਹਾਂ ਦੱਸਿਆ ਕਿ ਬਜ਼ੁਰਗ ਸਿਰਫ਼ ਆਪਣੇ ਪੁੱਤਰਾਂ ਤੋਂ ਹੀ ਨਹੀਂ ਸਗੋਂ ਧੀਆਂ ਤੋਂ ਵੀ ਖ਼ਰਚਾ ਲੈਣ ਦੇ ਹੱਕਦਾਰ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿਹੜੇ ਬਜ਼ੁਰਗ ਆਪਣੀ ਜਾਇਦਾਦ ਆਪਣੇ ਬੱਚਿਆਂ ਦੇ ਨਾਂ ‘ਤੇ ਟਰਾਂਸਫਰ ਕਰਵਾਉਂਦੇ ਹਨ, ਪਰ ਬਾਅਦ ਵਿੱਚ ਬੱਚੇ ਬਜ਼ੁਰਗਾਂ ਨੂੰ ਖਰਚਾ ਵੀ ਨਹੀਂ ਦਿੰਦੇ। ਸਗੋਂ ਘਰੋਂ ਕੱਢ ਦਿੰਦੇ ਹਨ, ਅਜਿਹੇ ਹਾਲਾਤਾਂ ਵਿੱਚ ਬਜ਼ੁਰਗ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਨਾਲ ਸੰਪਰਕ ਕਰ ਸਕਦੇ ਹਨ। ਅਤੇ ਉਹਨਾਂ ਦੀ ਜਾਇਦਾਦ ਨੂੰ ਮੁੜ ਪ੍ਰਾਪਤ ਕਰਨ ਲਈ ਮੁਫ਼ਤ ਕਾਨੂੰਨੀ ਸਹਾਇਤਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵੱਲੋਂ ਹਰੇਕ ਬਜ਼ੁਰਗ ਵਿਅਕਤੀ/ ਔਰਤ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ। ਜਿਸ ਵਿੱਚ ਵਕੀਲ ਦਾ ਸਾਰਾ ਖਰਚਾ ਅਤੇ ਕਾਗਜ਼ਾਤ ਅਥਾਰਟੀ ਵੱਲੋ ਦਿੱਤਾ ਜਾਂਦਾ ਹੈ। ਇਸ ਮੌਕੇ ਜੱਜ ਸਾਹਿਬ ਨੇ ਬਜ਼ੁਰਗਾਂ ਤੋਂ ਆਸ਼ਰਮ ਦੇ ਪ੍ਰਬੰਧਾਂ ਬਾਰੇ ਵੀ ਪੁੱਛਗਿੱਛ ਕੀਤੀ। ਜਿਸਦੇ ਬਜ਼ੁਰਗਾਂ ਵੱਲੋਂ ਤਸੱਲੀਬਖਸ਼ ਜਵਾਬ ਦਿੱਤੇ ਗਏ।

रिवर्स माइग्रेशन ! न्यूज़ीलैंड से आई अवंतिका, लड़कियों को दे रही मुफ्त ‘स्किल’ ट्रेनिंग !!

500 से अधिक लड़कियों को, कर चुकी है, स्किल्ड !! मोगा, 12 फरवरी (मुनीश जिन्दल) अक्सर कहा जाता है कि पंजाबी लोग अपनी जन्मभूमि छोड़कर विदेशों में बस जाते हैं। और फिर अपने गांव/ शहर की कोई सुध नहीं लेते। लेकिन न्यूज़ीलैंड में जन्मी 23 वर्षीय पंजाबी युवती अवंतिका पंजतूरी ने इन धारणाओं को गलत साबित कर दिया है। पंजाब सरकार द्वारा प्रवासी पंजाबियों को अपनी मिट्टी के लिए कुछ करने का आह्वान करने पर, अवंतिका ने न्यूज़ीलैंड जैसी खुशहाल ज़िंदगी छोड़कर अपने पैतृक गांव फतेहगढ़ पंजतूर में न केवल बसने का फैसला किया, बल्कि गांव की लड़कियों को स्किल ट्रेनिंग देकर उन्हें आत्मनिर्भर बनाने की अनूठी पहल भी कर रही है।  विदेश में जन्मी, लेकिन पंजाब से गहरा नाताअवंतिका पंजतूरी, भले ही न्यूज़ीलैंड में पैदा और पली बढ़ी है, लेकिन उसका अपने पूर्वजों की धरती, फतेहगढ़ पंजतूर से गहरा लगाव है। “मोगा टुडे न्यूज़” से ख़ास बातचीत के दौरान अवंतिका ने बताया कि उसके पिता जतिंदर पंजतूरी, जो कि एक विज्ञान शिक्षक थे, साल 1999 में न्यूज़ीलैंड चले गए थे, लेकिन पंजाब और उनका पैतृक गांव हमेशा उनके दिल के करीब रहा। अपने दिल की आवाज़ सुनते हुए उन्होंने वापस लौटने का फैसला किया और यहां आकर अपने पूर्वजों द्वारा स्थापित स्कूल की जिम्मेदारी संभाल ली। अब, अवंतिका ने भी अपने पिता के पदचिन्हों पर चलते हुए पंजाब में ही स्थायी रूप से बसने का निर्णय लिया है। गांव की लड़कियों को आत्मनिर्भर बनाने का मिशनअवंतिका का मानना है कि, गांव की लड़कियों को आत्मनिर्भर बनाने का एक मिशन लेकर वह विदेश से लौटी है। वह कहती है कि शायद इसी तरह वह अपनी पूर्वजों की मिट्टी का कर्ज कुछ हद तक चुका सके। उसने पंजाब में स्थायी रूप से रहने का निश्चय कर लिया है और अब पूरी तरह से अपने गांव की लड़कियों के उत्थान में लगी हुई है। अवंतिका चाहती है कि गांव की लड़कियां भी लड़कों के बराबर अवसर पाएं। उसका परिवार शिक्षा के क्षेत्र से जुड़ा हुआ है। उसने अपने पिता जतिंदर पंजतूरी की देखरेख में चल रहे एस.आर.एम शैक्षणिक संस्थान के एक भाग को लड़कियों के लिए मुफ्त ट्रेनिंग सेंटर के रूप में समर्पित कर दिया है। बीते एक वर्ष में 500 से अधिक लड़कियां, इस सेंटर से विभिन्न व्यावसायिक पाठ्यक्रमों में ट्रेनिंग लेकर, रोजगार प्राप्त कर चुकी हैं। गांव की लड़कियों को मुफ्त प्रशिक्षण और रोजगार के अवसरअवंतिका का कहना है कि कोई भी काम मुश्किल नहीं होता। बस जरूरत होती है, उसके प्रति जागरूकता की। वह 10वीं और 12वीं पास लड़कियों का चयन कर उन्हें विभिन्न व्यावसायिक कोर्स कराती है। इस कोचिंग सेंटर में समय समय पर विदेशी मेहमान शिक्षक भी आकर विद्यार्थियों को प्रशिक्षित करते हैं। इस साल अवंतिका एस.आर.एम संस्थान को एस.एस.ग्रुप मोहाली और एस.बी.पी.एस ग्रुप यू.एस.ए के सहयोग से चला रही है। साथ ही, बी.पी.ओ ग्रुप भी इस पहल में शामिल हुआ है, जो ग्रामीण लड़कियों को घर बैठे रोजगार शुरू करने में मदद कर रहा है। अवंतिका ने अपने व्यक्तिगत खर्च पर मखू, जीरा और धर्मकोट से लड़कियों को सेंटर तक लाने व ले जाने के लिए मुफ्त बस सेवा भी शुरू की है। इसके अलावा, वह लड़कियों को सामाजिक बुराइयों के खिलाफ जागरूक और सशक्त बनाने के लिए भी कार्य कर रही है। युवाओं को सरकारी योजनाओं का लाभ उठाने की सलाहअवंतिका ने पंजाब सरकार द्वारा युवाओं को शिक्षित करने, रोजगार दिलाने और स्वरोजगार शुरू करने की योजनाओं की सराहना करते हुए युवाओं से आह्वान किया है कि वे सरकारी स्कीमों का लाभ उठाकर आत्मनिर्भर बनें। अवंतिका का मानना है कि, पंजाब, संभावनाओं से भरा हुआ राज्य है। युवा यहीं रहकर प्रदेश के विकास में महत्वपूर्ण योगदान दे सकते हैं। उसने प्रवासी पंजाबियों से भी अपील की कि वे अपने गांवों से जुड़ें और पंजाब को और भी खुशहाल बनाने में योगदान दें।प्रशासन का समर्थनडिप्टी कमिश्नर विशेष सारंगल ने अवंतिका पंजतूरी द्वारा अपने क्षेत्र की लड़कियों/ महिलाओं के सशक्तिकरण के लिए किए जा रहे प्रयासों की सराहना की। उन्होंने अन्य प्रवासी पंजाबियों से भी अपील की कि वे अपनी जन्मभूमि के लिए कुछ बेहतर करने के लिए आगे आएं। उन्होंने कहा कि यदि कोई प्रवासी पंजाबी अपने गांव और लोगों के विकास के लिए कुछ करना चाहता है, तो जिला प्रशासन उनकी हर संभव सहायता करने के लिए तैयार है।
error: Content is protected !!