logo

mogatodaynews

administrator

किसानों ने 26 जनवरी को बताया ‘घल्लूघारा’ ! निकाला ट्रैक्टर मार्च !!

मोगा 26 जनवरी (मुनीश जिन्दल) संयुक्त किसान मोर्चा के आह्वान पर विभिन्न किसान जत्थेबंदियों ने 26 जनवरी, रविवार को अपने पूर्व घोषित कार्यक्रम के तहत ट्रैक्टर मार्च निकाला व मीडिया से बातचीत के दौरान 26 जनवरी को घल्लूघारा दिवस ही बता दिया। क्या तर्क था, किसान नेताओं का, आईये सुनलें :

हैरोइन सहित 3 काबू ! एक मोटरसाइकिल भी बरामद ! जानो कैसे हुए गिरफ्तार !!

मोगा 26 जनवरी (मुनीश जिन्दल) थाना सिटी एक के प्रभारी इंस्पैक्टर गुरप्रीत सिंह ने बताया कि उनके थाने की सहायक थानेदार चरणजीत कौर जब गश्त के दौरान, शक्की पुरुषों की तलाशी ले रही थी, तो एक मोटरसाइकिल को रोक कर, जब उस पर सवार 3 युवकों की तलाशी ली गई, तो उनके कब्जे से 50 ग्राम हैरोइन बरामद हुई। उन्होंने बताया कि काबू किए गए लोगों की पहचान जगराज सिंह उर्फ़ जग्गा, आकाशदीप सिंह व लवजीत, तीनों वासी जीरा के रूप में हुई है। उन्होंने बताया कि अब तीनों दोषियों को माननीय अदालत में पेश कर, इनका पुलिस रिमाण्ड हासिल कर इनके बैकवर्ड व फॉरवर्ड लिंक की जांच की जाएगी।

नगर निगम मेयर चन्नी का राजनीतिक सफर ! विरोधी उम्मीदवारों पर लगाए गंभीर आरोप !!

मोगा 26 जनवरी (मुनीश जिन्दल) दोस्तों, आज हम बात करेंगे राजनीतिक लोगों की। और जब कोई भी व्यक्ति, राजनीति में कोई मुकाम हासिल कर लेता है, तो सामने से देखने वाले व्यक्ति को उसका वह मुकाम ही नजर आता है। लेकिन यहां, ये कहना शायद गलत नहीं होगा कि प्रत्येक राजनीतिक सफर के पीछे की, अपनी एक कहानी होती है। आज हम बात कर रहे हैं, नगर निगम मोगा के मौजूदा मेयर बलजीत चन्नी के राजनीतिक सफर की। कि किस प्रकार उन्होंने राजनीति में प्रवेश किया और क्यों उन्होंने आम आदमी पार्टी का ही चयन किया ?

देखो, कैसे मनाया जाता है, जिला स्तरीय गणतंत्र दिवस !!

मोगा 26 जनवरी (मुनीश जिन्दल) जहां राजधानी दिल्ली में देश का 76 वां गणतंत्र दिवस धूम धाम से मनाया गया। वहीं मोगा की बाहरली मण्डी में भी जिला स्तरीय गणतंत्र दिवस बड़े ही श्रद्धा पूर्वक व धूम धाम से मनाया गया। इस अवसर पर कैबिनेट मंत्री बलबीर सिंह ने बतौर मुख्य मेहमान पहुंच, राष्ट्रीय ध्वज फहराने की रस्म अदा की। पहले आप देखिए कि जब कैबिनेट मंत्री बलबीर सिंह अपनी धर्मपत्नी के साथ पहुंचते हैं, तो कैसे DC विशेष सारंगल व SSP अजय गांधी की और से उनका गर्मजोशी से स्वागत किया जाता है। इस मौके पर विधायक अमनदीप अरोड़ा, विधायक अमृतपाल सिंह सुखानंद, आप के जिला प्रधान (शहरी) प्रेम चक्की वाले, नगर निगम मेयर बलजीत चानी सहित पार्टी औहदेदारों व प्रशासनिक अधिकारियों की मौजूदगी आप स्क्रीन पर देख सकते हैं। समागम स्थल पर पहुंचने के बाद सर्वप्रथम, मुख्य मेहमान द्वारा झंडा फहराने की रस्म अदा की जाती है। जिसके बाद परेड कमाण्डर, सब डिवीजन धर्मकोट के DSP रमनदीप सिंह, मुख्य मेहमान को परेड का निरीक्षण करने का न्योता देते हैं और …….   इस मौके पर पुलिस, NCC व कुछ स्कूलों की परेड की टुकड़ियां, मैदान में आप त्यार देख सकते हैं : मुख्य मेहमान परेड का निरीक्षण करते हैं।  परेड का निरीक्षण करने के बाद मुख्य मेहमान बलबीर सिंह, DC विशेष सारंगल व SSP अजय गांधी की और से आसमान में गुब्बारे छोड़ने की रस्म अदा की जाती है। जिसके बाद अपने सम्बोधन में, समागम के मुख्य मेहमान, कैबिनेट मंत्री बलबीर सिंह ने क्या कहा, आईये आप वो भी सुनलें :

ਸੰਯੁਕਤ ਕਿਸਾਨ ਮੋਰਚਾ ਦੇ ਦਿਸ਼ਾ ਨਿਰਦੇਸ਼ ਹੇਠ ਟਰੈਕਟਰ ਮਾਰਚ ਕੱਲ : ਦੌਲਤਪੁਰਾ !!

ਮੋਗਾ 25 ਜਨਵਰੀ (ਮੁਨੀਸ਼ ਜਿੰਦਲ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਨੇ ਮੀਡੀਆ ਇੰਚਾਰਜ ਬਲਕਾਰਨ ਸਿੰਘ ਢਿੱਲੋ ਰਾਹੀ ਜਾਣਕਾਰੀ ਦਿੰਦੇ ਹੋਇਆ ਦੱਸਾ ਹੈ ਕਿ 26 ਜਨਵਰੀ ਗਣਤੰਤਰਤਾ ਦਿਵਸ ਤੇ ਸੰਯੁਕਤ ਕਿਸਾਨ ਮੋਰਚਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼ਾਂਤਮਈ ਢੰਗ ਦੇ ਨਾਲ ਮੋਗਾ ਜ਼ਿਲ੍ਹੇ ਦੇ ਅਲੱਗ ਅਲੱਗ ਪੁਆਇੰਟਾਂ ਤੋਂ ਕੇਂਦਰ ਸਰਕਾਰ ਨੂੰ ਜਗਾਉਣ ਲਈ ਟਰੈਕਟਰ ਮਾਰਚ ਕੱਢਿਆ ਜਾਵੇਗਾ। ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਉਸ ਦੇ ਵਿਰੋਧ ਵਿੱਚ ਅਸੀਂ ਲੋਕਾਂ ਦਾ ਸਾਥ ਲੈਕੇ ਟਰੈਕਟਰ ਮਾਰਚ ਕੱਢਾਂਗੇ, ਤਾਂ ਜੋ ਸਰਕਾਰਾਂ ਨੂੰ ਕਿਸਾਨਾਂ ਦੀਆਂ ਮੰਗਾਂ ਮਨਣ ਤੇ ਮਜਬੂਰ ਕੀਤਾ ਜਾ ਸਕੇ। ਪਹਿਨਣ ਕਿਹਾ ਕਿ ਸਾਡੀਆਂ ਮੰਗਾਂ ਮੰਨੇ ਬਿਨਾਂ ਸਰਕਾਰਾਂ ਦਾ ਖਹਿੜਾ ਨਹੀਂ ਛੁੱਟਣਾ। ਸਰਕਾਰਾਂ ਨੂੰ ਸਾਡੀਆਂ ਮੰਗਾਂ ਮਨਨਿਆਂ ਹੀ ਪੈਣਗੀਆਂ। ਨਹੀਂ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਗੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਸੂਬਾ ਆਗੂ ਗੁਲਜਾਰ ਸਿੰਘ ਘੱਲ ਕਲਾਂ, ਜਿਲਾ ਆਗੂ ਬਲਕਰਨ ਸਿੰਘ ਢਿੱਲੋਂ, ਜ਼ਿਲ੍ਹਾ ਮੀਤ ਪ੍ਰਧਾਨ ਪ੍ਰੇਮ ਲਾਲ ਪੁਰੀ, ਬਲਦੇਵ ਸਿੰਘ, ਸੁਰਿੰਦਰ ਸਿੰਘ ਸੰਧੂਆਣਾ, ਰਸ਼ਪਾਲ ਸਿੰਘ ਪਟਵਾਰੀ, ਗੁਰਮੀਤ ਸਿੰਘ ਮੋਗਾ, ਗੁਰਪ੍ਰੀਤ ਸਿੰਘ ਮੋਗਾ, ਸੂਬਾ ਆਗੂ ਮੰਦਰਜੀਤ ਸਿੰਘ ਮਨਾਵਾਂ, ਜਿਲਾ ਆਗੂ ਗੁਰਮੇਲ ਸਿੰਘ ਡਰੋਲੀ ਭਾਈ, ਲਖਬੀਰ ਸਿੰਘ ਸਾਬਕਾ ਸਰਪੰਚ ਸੰਧੂਆਣਾ, ਮੇਜਰ ਸਿੰਘ ਡਰੋਲੀ ਭਾਈ, ਲਖਵਿੰਦਰ ਸਿੰਘ ਰੌਲੀ, ਪ੍ਰਧਾਨ ਨਿਰਮਲ ਸਿੰਘ ਕਾਲੀਏ ਵਾਲਾ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।

जिला पुलिस ने मनाया 15वां राष्ट्रीय वोटर दिवस ! SPH ने दिलवाई शपथ !!

इस तस्वीर में पुलिस अधिकारी व कर्मचारी, वोट की शपथ ले रहे हैं। मोगा 25 जनवरी (मुनीश जिन्दल) भारतीय चुनाव आयोग की ओर से हर साल 25 जनवरी को राष्ट्रीय वोटर दिवस मनाया जाता है। इस साल भी 25 जनवरी 2025 को 15वां राष्ट्रीय वोटर दिवस मनाया गया। जिसके तहत एसएसपी मोगा, आईपीएस अजय गांधी के दिशा निर्देश अनुसार जिला पुलिस दफ्तर में यह राष्ट्रीय दिवस मनाया गया। जिसमें SPH गुरशरणजीत सिंह संधू ने मोगा पुलिस के अधिकारियों व कर्मचारियों को वोट का प्रण दिलाया। अपने संबोधन में SPH संधू ने कहा कि उक्त दिवस हमें अपने वोट के हक़ का सही इस्तेमाल करने व चुनाव प्रक्रिया में हिस्सा लेने के लिए प्रेरित करता है। यह प्रण हर भारतीय नागरिक को लोकतंत्र का हिस्सा बनकर, देश की लोकतांत्रिक परंपरा को कायम रखने के लिए दिशा प्रदान करता है।

ਸੀਨੀਅਰ ਸਿਟੀਜ਼ਨ ਕੌਂਸਿਲ ਦੇ ਨਵੇਂ ਪ੍ਰਧਾਨ ਦੀ ਚੋਣ ਫਰਵਰੀ ਵਿੱਚ : ਸਰਦਾਰੀ ਲਾਲ !!

ਮੋਗਾ 25 ਜਨਵਰੀ (ਗਿਆਨ ਸਿੰਘ) ਸੀਨੀਅਰ ਸਿਟੀਜ਼ਨ ਕੌਂਸਿਲ ਮੋਗਾ ਦੇ ਮੈਬਰਾਂ ਦੀ ਜਰਨਲ ਬਾਡੀ ਦੀ ਮੀਟਿੰਗ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਸਕੱਤਰੇਤ ਵਿਖੇ ਸੀਨੀਆਰ ਸਿਟੀਜ਼ਨ ਡੇ ਕੇਅਰ ਸੈੰਟਰ ਵਿਖੇ ਹੋਈ। ਜਿਸ ਵਿਚ ਜਿੱਥੇ ਗਣਤੰਤਰ ਦਿਵਸ ਤੇ ਰਾਸ਼ਟਰੀ ਵੋਟਰ ਦਿਵਸ ਦੀ ਵਧਾਈ ਦਿੱਤੀ ਗਈ, ਓਥੇ ਹੀ ਬਜੁੱਰਗਾਂ ਨਾਲ ਸਬੰਧਤ ਭੱਖਦੇ ਮਸਲਿਆਂ ਤੇ ਵਿਚਾਂਰਾ ਕੀਤੀਆਂ ਗਈਆਂ। ਮੀਟਿੰਗ ਦੀ ਕਾਰਵਾਈ ਅਵਤਾਰ ਸਿੰਘ ਨੇ ਅਰੰਭ ਕਰਦਿਆਂ ਸਾਲ 2024 ਦੌਰਾਨ ਕੀਤੇ ਕੰਮਾਂ ਦੀ ਸੰਖੇਪ ਜਾਣਕਾਰੀ ਪੇਸ਼ ਕੀਤੀ। ਉਹਨਾਂ ਕਿਹਾ ਕਿ ਜੋਗਿੰਦਰ ਸਿੰਘ ਸੰਘਾ ਨੇ ਮੰਗ ਕੀਤੀ ਹੈ ਕਿ ਸੀਨੀਅਰ ਸਿਟੀਜ਼ਨ ਕੌਂਸਿਲ ਦੇ ਪ੍ਰਧਾਨ ਦੀ ਦੋ ਸਾਲ ਦੀ ਮਿਆਦ ਪੂਰੀ ਹੋ ਰਹੀ ਤੇ ਫਰਵਰੀ ਮਹੀਨੇ ਵਿਚ ਨਵੀੰ ਚੋਣ ਕੀਤੀ ਜਾਣੀ ਹੈ। ਸਾਰੇ ਮੈਬਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਹਿਮਤੀ ਦਿੱਤੀ ਕਿ ਫਰਵਰੀ ਮਹੀਨੇ ਦੇ ਆਖਰੀ ਸਨੀਚਰਵਾਰ ਨੂੰ ਜਰਨਲ ਬਾਡੀ ਦੀ ਮੀਟਿੰਗ ਵਿਚ ਅਗਲੇ ਦੋ ਸਾਲਾ ਲਈ ਨਵੇੰ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਸਰਦਾਰੀ ਲਾਲ ਕਾਮਰਾ ਨੇ ਸੰਬਧਨ ਕਰਦਿਆਂ ਸਾਰੇ ਮੈਬਰਾਂ ਵਲੋ ਪਿਛਲੇ ਦੋ ਸਾਲਾਂ ਵਿਚ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਮੈਬਰਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਮੈਬਰਾਂ ਦੇ ਸੁਝਾਵਾਂ ਅਨੁਸਾਰ ਨਵੇੰ ਸਾਲ ਪ੍ਰਸ਼ਾਸਨ ਨਾਲ ਮਿਲਕੇ ਸਮਾਜ ਭਲਾਈ ਦੇ ਪ੍ਰੋਗਰਾਮ ਉਲੀਕਾਂਗੇ ਤੇ ਪੂਰਾ ਕਰਨ ਲਈ ਕਦਮ ਚੁੱਕੇ ਜਾਣਗੇ। ਉਹਨਾਂ ਕਿਹਾ ਕਿ ਸਮੁੱਚੇ ਕੰਮਾਂ ਦੀ ਨਿਗਰਾਨੀ ਲਈ ਪੰਜ ਮੈੰਬਰਾਂ ਦੀ ਕਮੇਟੀ ਬਣਾਈ ਜਾਵੇਗੀ। ਸਾਬਕਾ ਡੀਪੀਆਰਓ, ਗਿਆਨ ਸਿੰਘ ਨੇ ਗਣਤੰਤਰ ਦਿਵਸ ਤੇ ਰਾਸ਼ਟਰੀ ਵੋਟਰ  ਦਿਵਸ ਦੀ ਮਹਤੱਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੌਂਸਿਲ ਮੈੰਬਰ, ਨਵੇੰ ਵੋਟਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ। ਉਹਨਾਂ ਜਾਣਕਾਰੀ ਦਿੱਤੀ ਕਿ ਸ੍ਰੋਮਣੀ ਗੁਰਦਵਾਰਾ ਕਮੇਟੀ ਲਈ ਵੋਟਾਂ ਵਧਾਉਣ ਲਈ ਮਿਆਦ 10 ਮਾਰਚ ਤੱਕ ਵਧਾ ਦਿੱਤੀ ਗਈ ਹੈ। ਬੈੰਕ ਆਫ ਇੰਡੀਆ ਦੇ ਸਾਬਕਾ ਜੋਨਲ ਮੈਨੇਜਰ ਅਵਤਾਰ ਸਿੰਘ ਨੇ ਸੁਝਾ ਦਿੱਤਾ ਕਿ ਲੋਕਾਂ ਨੂੰ ਨਵੇੰ ਬਦਲੇ ਕੰਨੂਨਾਂ ਬਾਰੇ ਜਾਣਕਾਰੀ ਪ੍ਰਦਾਨ ਲਈ ਯੋਗ ਪ੍ਰਬੰਧ ਕੀਤੇ ਜਾਣ। ਰਣਜੀਤ ਸਿੰਘ ਗਿੱਲ ਨੇ ਸੁਝਾ ਦਿੱਤਾ ਕਿ ਸੀਨੀਅਰ ਸਿਟੀਜ਼ਨ ਗਰੁੱਪ ਸਾਰੇ ਮੈਬਰਾਂ ਲਈ ਖੋਲਿ੍ਆ ਜਾਵੇ ਤੇ ਇਤਰਾਜਯੋਗ ਪੋਸਟਾਂ ਪਾਉਣ ਵਾਲਿਆਂ ਨੂੰ ਬਲੌਕ ਕੀਤਾ ਜਾਵੇ। ਉਹਨਾਂ ਕਿਹਾ ਕਿ ਰੇਲਵੇ ਵਲੋੰ ਸੀਨੀਅਰ ਸਿਟੀਜ਼ਨ ਨੂੰ ਮਿਲਦਾ ਕਨਸੈਸ਼ਨ ਬਹਾਲ ਕਰਵਾਉਣ ਲਈ ਯਤਨ ਕੀਤਾ ਜਾਵੇ। ਵਿਜੈ ਸ਼ਰਮਾ ਨੇ ਸੁਝਾ ਦਿੱਤਾ ਕਿ ਸਾਡੀ ਕੌਂਸਿਲ ਮੈਬਰਾਂ ਨੂੰ ਪੱਛੜੇ ਇਲਾਕਿਆਂ ਵਿਚ ਨੈਤਿਕ ਸਿੱਖਿਆ ਤੇ ਹੋਰ ਜਾਣਕਾਰੀ ਦੇਣ ਲਈ ਪ੍ਰੋਗਰਾਮ ਉਲੀਕਿਆ ਜਾਵੇ। ਗੁਰਚਰਨ ਸਿੰਘ ਸੁਪਰਡੈਟ ਨੇ ਕਿਹਾ ਕਿ ਮੈਂਬਰ ਆਪਣੀ ਸਿਹਤ ਦਾ ਖਿਆਲ ਰੱਖਣ ਤੇ ਨਵੇਂ ਸਾਲ ਦੀ ਮੈਬਰਸ਼ਿੱਪ ਫੀਸ ਜਮਾ ਕਰਵਾਉਣ। ਅੱਜ ਦੀ ਮੀਟਿੰਗ ਵਿਚ ਰਣਜੀਤ ਸਿੰਘ ਗਿੱਲ, ਪ੍ਰੀਤਮ ਸਿੰਘ ਗਿੱਲ ਦੇ ਜਨਮ ਦਿਨ ਵੀ ਮਨਾਏ ਗਏ। ਦਰਬਾਰ ਸਿੰਘ ਗਿੱਲ ਤੇ ਵਿਜੇ ਟੰਡਨ ਦੇ ਮੀਟਿੰਗ ਵਿਚ ਹਾਜਰ ਨਾ ਹੋਣ ਤੇ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਭੇਜੀਆਂ ਗਈਆਂ। ਇਸ ਮੌਕੇ ਹਰਪਾਲ ਸਿੰਘ, ਇਕਬਾਲ ਸਿੰਘ ਲੋਹਾਮ, ਸੁਦਰਸ਼ਨ ਕੁਮਾਰ, ਸੁਰਿੰਦਰ ਕੁਮਾਰ ਬਾਂਸਲ, ਲਾਲ ਚੰਦ ਅਰੋੜਾ, ਇੱਕਬਾਲ ਸਿੰਘ ਲੋਹਾਮ, ਰਾਜਿੰਦਰ ਸਿੰਘ ਲੋਹਾਮ, ਅਜੈ ਕੁਮਾਰ ਮਿੱਤਲ, ਜਗਦੀਪ ਸਿੰਘ, ਭੂਪਿੰਦਰ ਸਿੰਘ ਮਹਿਣਾ, ਪ੍ਰੀਤਮ ਸਿੰਘ ਮਹਿਣਾ ਆਦਿ ਮੈਂਬਰ ਸ਼ਾਮਲ ਸਨ।

ਵੋਟਰ ਬਣਨਾ, ਵੋਟ ਦਾ ਸਹੀ ਅਤੇ ਜ਼ਰੂਰੀ ਇਸਤੇਮਾਲ, ਸਾਡਾ ਫਰਜ਼ ਅਤੇ ਅਧਿਕਾਰ : DC ਸਾਰੰਗਲ !!

“ਨਥਿੰਗ ਲਾਈਕ ਵੋਟ, ਆਈ ਵੋਟ ਫਾਰ ਸ਼ੋਅਰ” ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਸੰਪੰਨ ! ਮੋਗਾ, 25 ਜਨਵਰੀ (ਮੁਨੀਸ਼ ਜਿੰਦਲ) ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਹੈ ਕਿ ਉਹ 18 ਸਾਲ ਦੀ ਉਮਰ ਪੂਰੀ ਕਰਨ ਤੇ ਇੱਕ ਵੋਟਰ ਬਣ ਕੇ ਦੇਸ਼ ਦੇ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਣ। ਇਸਦੇ ਨਾਲ ਉਹ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਇਹ ਵਿਚਾਰ ਉਨ੍ਹਾਂ ਅੱਜ ਆਈ.ਐਸ.ਐਫ. ਕਾਲਜ, ਘੱਲ ਕਲਾਂ ਵਿਖੇ ਰਾਸ਼ਟਰੀ ਵੋਟਰ ਦਿਵਸ ਸਬੰਧੀ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਸਮਾਗਮ ਵਿੱਚ ਨੌਜਵਾਨ ਵੋਟਰਾਂ ਨੂੰ ਵੋਟ ਦਾ ਸਹੀ ਅਤੇ ਜ਼ਰੂਰੀ ਇਸਤੇਮਾਲ ਪ੍ਰਤੀ ਜਾਗਰੂਕ ਕੀਤਾ ਗਿਆ। “ਨਥਿੰਗ ਲਾਈਕ ਵੋਟ, ਆਈ ਵੋਟ ਫਾਰ ਸ਼ੋਅਰ” ਦੇ ਸਲੋਗਨ ਹੇਠ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ। ਵਧਿਆ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕਰਦੇ DC ਵਿਸ਼ੇਸ਼ ਸਾਰੰਗਲ। (ਫੋਟੋ: ਡੈਸਕ) ਸਮਾਗਮ ਨੂੰ ਸੰਬੋਧਨ ਕਰਦਿਆਂ DC ਸਾਰੰਗਲ ਨੇ ਕਿਹਾ ਕਿ ਜੇ ਅੱਜ ਅਸੀਂ ਆਜ਼ਾਦ ਭਾਰਤ ਦੇ ਵਾਸੀ ਕਹਿਲਾਉਂਦੇ ਹਾਂ ਤਾਂ ਸਾਨੂੰ ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿ ਇਹ ਅਜ਼ਾਦੀ ਸਾਨੂੰ ਕਿੰਨੇ ਸੰਘਰਸ਼ਾਂ ਪਿੱਛੋਂ ਪ੍ਰਾਪਤ ਹੋਈ ਹੈ। ਉਹਨਾਂ ਕਿਹਾ ਕਿ ਸਾਡੇ ਪੂਰਵਜ਼ਾਂ ਨੇ ਅਜ਼ਾਦੀ ਲਈ ਬੜਾ ਸੰਘਰਸ਼ ਕੀਤਾ ਹੈ। ਹੁਣ ਅਸੀਂ ਇਸ ਦੇਸ਼ ਦੀ ਲੋਕਤੰਤਰੀ ਭਾਵਨਾ ਅਤੇ ਖੁਸ਼ਹਾਲੀ ਲਈ ਸੰਘਰਸ਼ ਕਰਨਾ ਹੈ। ਇਹ ਸਾਰਾ ਕੁਝ ਵੋਟ ਦੇ ਅਧਿਕਾਰ ਰਾਹੀਂ ਹੀ ਸੰਭਵ ਹੋ ਸਕਦਾ ਹੈ। ਵੋਟਰ ਬਣਨਾ, ਵੋਟ ਪਾਉਣਾ ਸਾਡਾ ਫਰਜ਼ ਵੀ ਹੈ ਅਤੇ ਅਧਿਕਾਰ ਵੀ।ਉਹਨਾਂ ਨੇ ਸਾਕਾਰਆਤਮਕ ਸੋਚ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਕਿਹਾ ਕਿ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਮੌਲਿਕ ਕਰਤੱਵਾਂ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਵੋਟਰ ਬਣਨ ਦਾ ਖਾਸ ਮਹੱਤਵ ਇਸ ਕਰਕੇ ਵੀ ਹੈ, ਕਿਉਂਕਿ ਇਸੇ ਸਾਲ ਦੇਸ਼ ਦੀਆਂ ਸਭ ਤੋਂ ਵੱਡੀਆਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਮੌਕੇ ਵੋਟਰ ਜਾਗਰੂਕਤਾ ਸੰਬੰਧੀ ਵਧੀਆ ਕੰਮ ਕਰਨ ਬਦਲੇ ਬੈੱਸਟ ਰਿਟਰਨਿੰਗ ਅਫ਼ਸਰ ਵਜੋਂ ਐੱਸ. ਡੀ. ਐੱਮ. ਮੋਗਾ, ਸਾਰੰਗਪ੍ਰੀਤ ਸਿੰਘ, ਬੈਸਟ ਨੋਡਲ ਅਫ਼ਸਰ ਸਵੀਪ ਗਤੀਵਿਧੀਆਂ ਗੁਰਪ੍ਰੀਤ ਸਿੰਘ ਘਾਲੀ, ਡਿਸਟ੍ਰਿਕਟ ਆਈਕਨ ਵਿਮੈਨ ਜਸਪ੍ਰੀਤ ਕੌਰ ਢਿੱਲੋਂ, ਬੈਸਟ ਬੀ. ਐੱਲ. ਓ. ਕਿਰਨਜੀਤ ਕੌਰ (ਬੂਥ ਨੰਬਰ 23 ਹਲਕਾ ਮੋਗਾ) ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਮੋਗਾ ਵਿੱਚ ਵੋਟਰ ਜਾਗਰੂਕਤਾ ਮੁਹਿੰਮ ਚਲਾਉਣ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਹੋਰ ਵਰਗਾਂ ਤੋਂ ਇਲਾਵਾ ਖਾਸ ਤੌਰ ਤੇ ਦਿਵਿਆਂਗਜਨਾਂ ਨੇ ਵੀ ਵਿਸ਼ੇਸ਼ ਸ਼ਮੂਲੀਅਤ ਕੀਤੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵੋਟਰਾਂ ਨੂੰ ਵੋਟ ਦੇ ਸਹੀ ਅਤੇ ਜ਼ਰੂਰੀ ਇਸਤੇਮਾਲ ਬਾਰੇ ਸਹੁੰ ਵੀ ਚੁਕਾਈ। ਇਸ ਮੌਕੇ ਭਾਸ਼ਣ ਮੁਕਾਬਲੇ ਤੇ ਕੁਇਜ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਸਮਾਗਮ ਵਿਚ ADC ਜਨਰਲ ਮੈਡਮ ਚਾਰੂਮਿਤਾ, ਚੋਣ ਤਹਿਸੀਲਦਾਰ ਬਰਜਿੰਦਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫਸਰ ਪ੍ਰਭਦੀਪ ਸਿੰਘ ਨੱਥੋਵਾਲ, ਚੇਅਰਮੈਨ ਆਈ.ਐਸ.ਐਫ ਕਾਲਜ, ਪਰਵੀਨ ਗਰਗ, ਡਾਇਰੈਕਟਰ ਜੀ.ਡੀ. ਗੁਪਤਾ, ਪਿਸੀਪਲ ਆਰ.ਕੇ. ਨਾਰੰਗ ਸਣੇ ਕਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। 

ਏਂਜਲ ਹਾਰਟ ਕਾਨਵੈਂਟ ਸਕੂਲ, ਧਰਮਕੋਟ ਨੇ ਮਨਾਇਆ 76ਵਾਂ ਗਣਤੰਤਰ ਦਿਵਸ !!

ਮੋਗਾ 25 ਜਨਵਰੀ (ਮੁਨੀਸ਼ ਜਿੰਦਲ) ਸਿਖਿਆ ਦੇ ਖੇਤਰ ਵਿੱਚ ਜਿਲਾ ਮੋਗਾ ਦੀ ਮੋਹਰੀ ਅਤੇ ਨਾਮਵਰ ਸੰਸਥਾ, ਏਂਜਲ ਹਾਰਟ ਕਾਨਵੈਂਟ ਸਕੂਲ ਨੇ 76ਵਾਂ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ। ਸਕੂਲ ਵਿੱਚ, ਇਕ ਸਧਾਰਨ, ਲੇਕਿਨ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮਨਾਇਆ ਗਿਆ ਇਹ ਦਿਹਾੜਾ, ਸਕੂਲ ਦੇ ਵਿਦਿਆਰਥੀਆਂ ਦੇ ਨਾਲ-ਨਾਲ, ਸਕੂਲ ਦੀ ਮੈਨੇਜਮੈਂਟ ਅਤੇ ਅਧਿਆਪਕਾਂ ਲਈ ਖੁਸ਼ੀ ਦਾ ਮੌਕਾ ਸੀ। ਵਿਦਿਆਰਥੀਆਂ ਨੇ ਤਿਰੰਗਾ ਲਹਿਰਾ ਕੇ ਆਪਣੇ ਦੇਸ਼ ਪ੍ਰਤੀ ਸੱਚੇ ਪਿਆਰ ਦਾ ਇਜ਼ਹਾਰ ਕੀਤਾ। ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਡਾ: ਅਸ਼ੋਕ ਸ਼ਰਮਾ, ਚੇਅਰਮੈਨ ਐਡਵੋਕੇਟ ਕਰਨ ਸ਼ਰਮਾ, ਮੈਨੇਜਰ ਡਾ: ਸੰਜੀਵ ਸ਼ਰਮਾ ਅਤੇ ਪ੍ਰਿੰਸੀਪਲ ਅੰਮ੍ਰਿਤਾ ਸਿੰਘ ਨੇ 76ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਦੇਸ਼ ਦੇ ਸੱਚੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।  ਸਕੂਲ ਦੇ ਵਿਦਿਆਰਥੀ, ਰੰਗਾਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ। (ਫੋਟੋ: ਡੈਸਕ) ਸਕੂਲ ਦੀ ਪ੍ਰਿੰਸੀਪਲ ਅੰਮ੍ਰਿਤਾ ਸਿੰਘ ਨੇ ਇਸ ਮੌਕੇ ਤੇ ਮੌਜੂਦ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਸੰਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਦੇਸ਼ ਵਿੱਚ ਹਰ ਸਾਲ ਅਸੀਂ ਸਾਰੇ 26 ਜਨਵਰੀ ਨੂੰ ਗਣਤੰਤਰ ਦਿਵਸ ਵਜੋਂ ਮਨਾਉਂਦੇ ਹਾਂ। ਦਰਅਸਲ, 1950 ਵਿੱਚ, ਇਸ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਇੰਜ ਤਾਂ 15 ਅਗਸਤ 1947 ਨੂੰ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲ ਗਈ ਸੀ। ਲੇਕਿਨ ਤਿੰਨ ਸਾਲਾਂ ਬਾਅਦ, ਦੇਸ਼ ਵਿੱਚ ਭਾਰਤ ਦਾ ਸੰਵਿਧਾਨ ਲਾਗੂ ਹੋਇਆ। ਭਾਵ, ਭਾਰਤ ਨੇ ਸਾਲ 1950 ਵਿੱਚ ਆਪਣਾ ਸੰਵਿਧਾਨ ਲਾਗੂ ਕੀਤਾ ਸੀ।  ਸਕੂਲ ਦੇ ਡਾਇਰੈਕਟਰ ਡਾ: ਅਸ਼ੋਕ ਸ਼ਰਮਾ ਨੇ ਆਵਦੇ ਸੰਬੋਧਨ ਵਿੱਚ, ਜਿੱਥੇ ਸਕੂਲੀ ਵਿਦਿਆਰਥੀਆਂ ਅਤੇ ਸਮੂਚੇ ਸਟਾਫ ਨੂੰ ਇਸ ਸ਼ੁਭ ਦਿਹਾੜੇ ਦੀ ਵਧਾਈ ਦਿੱਤੀ। ਓਥੇ ਉਹਨਾਂ ਦਸਿਆ ਕਿ ਇਸ ਵਾਰ ਦੇਸ਼ ਆਪਣਾ 76ਵਾਂ ਗਣਤੰਤਰ ਦਿਵਸ ਮਨਾਏਗਾ। ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ‘ਤੇ ਰਾਜਧਾਨੀ ਦਿੱਲੀ ਦੇ ‘ਲਾਲ ਕਿਲੇ’ ਤੇ ਝੰਡਾ ਲਹਿਰਾਇਆ ਜਾਂਦਾ ਹੈ। ਅਤੇ ਇਸੇ ਦਿਨ, 26 ਜਨਵਰੀ 1950 ਵਿੱਚ, ਭਾਰਤ ਵੱਲੋਂ ਆਵਦਾ ਸੰਵਿਧਾਨ ਲਾਗੂ ਕਰਨ ਨਾਲ, ਭਾਰਤ ਨੂੰ, ਬ੍ਰਿਟਿਸ਼ ਰਾਜ ਤੋਂ ਵੀ ਪੂਰਨ ਆਜ਼ਾਦੀ ਮਿਲੀ ਸੀ। ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਡਾ: ਅਸ਼ੋਕ ਸ਼ਰਮਾ, ਚੇਅਰਮੈਨ ਐਡਵੋਕੇਟ ਕਰਨ ਸ਼ਰਮਾ, ਮੈਨੇਜਰ ਡਾ: ਸੰਜੀਵ ਸ਼ਰਮਾ, ਪ੍ਰਿੰਸੀਪਲ ਅੰਮ੍ਰਿਤਾ ਸਿੰਘ, ਸਕੂਲੀ ਅਧਿਆਪਕਾਂ ਸਣੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਿਲ ਸਨ। 

अगर किसी MC ने रु लिए ! तो इसका ये मतलब नहीं, कि हम भी बिकाऊ हैं : मेयर चन्नी !!

मोगा 25 जनवरी (मुनीश जिन्दल) दोस्तों, आज हम बात करेंगे मोगा नगर निगम के मेयर पद्द के लिए हुई राजनीति की। लेकिन, इसके लिए आपको, हमारे साथ थोड़ा पीछे, इतिहास में आना होगा। आपको याद ही होगा कि आम आदमी की पार्टी की सरकार बनने के बावजूद भी मोगा नगर निगम मेयर के पद पर कांग्रेस पार्टी की मेयर नीतिका भल्ला पद्द आसीन थी। और विधानसभा हलका मोगा की बागडोर, आम आदमी पार्टी के हाथों में आने के बाद, पुराणी मेयर नितिका भल्ला का बदलना तय ही था। फिर शुरू हुआ, मेयर बदलने का ताना-बाना। और जैसे ही नगर निगम मोगा में, नए मेयर के बनने की बात सामने आई, तो एक पार्षद, इसके लिए बहुत सरगर्म हो जाता है। उस पार्षद के मन में मेयर बनने की इच्छा, इतनी तीव्र थी, जुनून, इतना अधिक था कि इसके लिए वह एक मोटी राशि खर्च करने भी तैयार था।  सर्वप्रथम उस समय की तत्कालीन मेयर नीतिका भल्ला को उनके पद्द से हटाया जाता है। और फिर शुरू होता है अन्य पार्षदों को अपने हक में करने का सिलसिला। इसके लिए मीडिया का भी सहारा लिया जाता है। और उक्त पार्षद के मेयर बनने से पूर्व ही, अनेक न्यूज़ प्लैटफॉर्म पर, शहर में उसके हक़ में एक हवा बनाने की कोशिश की जाती है। लेकिन हम कहेंगे कि शायद समय से पहले, इस संबंधी, खबरों का प्रकाशन ही उक्त पार्षद की इच्छाओं को ले बैठा। वैसे भी बजुर्ग सच्च ही कहते हैं कि, ‘नजर तो, पत्थर को भी चीर देती है’। सूत्रों के मुताबिक़, उस समय शहर में कुछ पार्षदों की खरीद फरोख्त भी हुई थी। खैर, ये तो हुई सूत्रों की बात। लेकिन, इस मामले की सच्चाई क्या है ? इससे नगर निगम मोगा के मौजूदा मेयर बलजीत चन्नी ने पर्दा उठाया :
error: Content is protected !!