logo

mogatodaynews

administrator

अंतरराष्ट्रीय हिंदू परिषद/ राष्ट्रीय बजरंग दल की कार्यकारिणी घोषित, राजेश शर्मा बने चेयरमैन !!

मोगा, 7 अगस्त, (मुनीश जिन्दल) स्थानीय जालंधर कॉलोनी के खाटू श्याम मंदिर में अंतरराष्ट्रीय हिंदू परिषद/ राष्ट्रीय बजरंग दल की मीटिंग का आयोजन अध्यक्ष महेश गर्ग की अगुवाई में हुआ। जिसमें मोगा जिले की नई कार्यकारिणी की घोषणा की गई। जिसके तहत राजेश शर्मा को चेयरमैन कम कैशियर, अध्यक्ष महेश गर्ग, उपाध्यक्ष दीपक शर्मा, राज अरोड़ा, सचिव मनोज सैन, ज्वाइंट सचिव नितिन शर्मा, मीडिया इंचार्ज आशू सिंगला, मैमब्र राज वर्मा, मनोज वर्मा, सौरभ नारंग नियुक्त किए गए। इस मौके पर नवनियुक्त पदाधिकारियों ने कहा कि अंतरराष्ट्रीय हिंदू परिषद/ राष्ट्रीय बजरंग दल का मुख्य उद्देश्य हिंदुओं की सुरक्षा, स्वास्थ्य, समृद्धि, सम्मान के लिए सभी धर्म योद्धाओं को संकल्प कर संगठन विस्तार करके प्रत्येक हिंदू को एकत्रित हनुमान चालीसा पाठ केंद्र स्थापित करना और हिंदू हिंदू भाई भाई, हम हिंदू एक है, के साथ सम्पूर्ण सनातनी हिंदुओ को जोड़ धर्म को अखण्डता और दृढ़ता प्रदान करना है। उन्होंने कहा कि उन्हें जो जिम्मेदारी सौपी गई है, वे उसे पूरी तनदेही से निभाएंगे तथा अंतरराष्ट्रीय हिंदू परिषद/ राष्ट्रीय बजरंग दल की विचारधारा का प्रचार व प्रसार करने में कोई कसर बाकी नहीं छोड़ेंगे। इस मौके पर जय श्री राम, जय श्री श्याम व बाला जी महाराज के जयघोष जयकारे लगाकर सभी को एकजुटता से चलने का संदेश देते हुए धार्मिक, सामाजिक कार्यों में बढ़ चढकर हिस्सा लेने का फैसला किया गया।

13 ਸਤੰਬਰ ਨੂੰ ਹੋਵੇਗੀ ਨੈਸ਼ਨਲ ਲੋਕ ਅਦਾਲਤ, ਲੋਕ ਵੱਧ ਤੋਂ ਵੱਧ ਲੈਣ ਲਾਹਾ : ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ !!

ਮੋਗਾ, 6 ਅਗਸਤ, (ਮੁਨੀਸ਼ ਜਿੰਦਲ) ਬਿਸ਼ਨ ਸਰੂਪ ਮਾਣਯੋਗ ਜੱਜ  ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨਵੀਂ ਦਿੱਲੀ, ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ 13 ਸਤੰਬਰ, 2025 ਨੂੰ ਮੋਗਾ, ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਸ ਲੋਕ ਅਦਾਲਤ ਵਿਚ ਦੀਵਾਨੀ ਕੇਸ, ਘਰੇਲੂ ਝਗੜੇ, ਮੋਟਰ ਵਹੀਕਲ, ਸੜਕ ਦੁਰਘਟਨਾਵਾਂ ਦੇ ਮੁਆਵਜ਼ੇ ਦੇ ਮਸਲੇ, ਜ਼ਮੀਨੀ ਝਗੜੇ ਦੇ ਮਸਲੇ, ਬਿਜਲੀ ਚੋਰੀ ਦੇ ਮਸਲੇ, ਚੈੱਕ ਬਾਉਂਸਿੰਗ ਦੇ ਮਸਲੇ, ਟ੍ਰੈਫਿਕ ਚਲਾਨ, ਰਿਕਵਰੀ ਸੂਟ, ਲੇਬਰ ਆਦਿ ਦੇ ਮਸਲੇ ਲਗਾਏ ਜਾ ਸਕਦੇ ਹਨ। ਮਾਣਯੋਗ ਬਿਸ਼ਨ ਸਰੂਪ ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਲੋਕ ਅਦਾਲਤਾਂ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲਦੀ ਹੈ, ਉੱਥੇ ਉਨਾਂ ਦੇ ਸਮਾਂ ਅਤੇ ਪੈਸੇ ਦੀ ਵੀ ਬੱਚਤ ਹੁੰਦੀ ਹੈ। ਲੋਕ ਅਦਾਲਤ ਵੱਲੋਂ ਦੋਨੋਂ ਪਾਰਟੀਆਂ ਵਿੱਚ ਆਪਸੀ ਦੁਸ਼ਮਣੀ ਖਤਮ ਹੋ ਜਾਂਦੀ ਹੈ ਅਤੇ ਭਾਈਚਾਰਾ ਵੱਧਦਾ ਹੈ। ਲੋਕ ਅਦਾਲਤ ਵਿੱਚ ਫੈਸਲਾ ਹੋਣ ਤੋਂ ਬਾਅਦ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵੀ ਵਾਪਸ ਮਿਲ ਜਾਂਦੀ ਹੈ। ਇਸਦੇ ਫੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ। ਇਸ ਦੇ ਫੈਸਲੇ ਦੇ ਖਿਲਾਫ਼ ਕੋਈ ਅਪੀਲ ਨਹੀਂ ਹੋ ਸਕਦੀ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਕੇਸਾਂ ਦਾ ਲੋਕ ਅਦਾਲਤ ਵਿੱਚ ਫੈਸਲਾ ਕਰਾ ਕੇ ਵੱਧ ਤੋਂ ਵੱਧ ਲਾਭ ਉਠਾੳਣ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਉਨਾਂ ਜਾਣਕਾਰੀ ਦਿੱਤੀ ਕਿ ਕਿਸੇ ਵੀ ਤਰਾਂ ਦੀ ਕਾਨੂੰਨੀ ਸਹਾਇਤਾ/ ਸਲਾਹ ਲਈ 15100 ਡਾਇਲ ਕੀਤਾ ਜਾ ਸਕਦਾ ਹੈ ਜਾਂ ਦਫ਼ਤਰ ਦੇ ਫੋਨ ਨੰਬਰ 01636-235864 ਜਾਂ ਈ-ਮੇਲ ID dlsa.moga@punjab.gov.in ਤੇ ਸੰਪਰਕ ਕੀਤਾ ਜਾ ਸਕਦਾ ਹੈ।

ਨੈਸ਼ਨਲ ‘ਡੀ ਵਰਮਿੰਗ’ ਡੇ ਸੁਚੱਜੇ ਢੰਗ ਨਾਲ ਮਨਾਉਣ ਲਈ DC ਸਾਗਰ ਵੱਲੋਂ ਸਬੰਧਤ ਵਿਭਾਗਾਂ ਨੂੰ ਹਿਦਾਇਤਾਂ ਜਾਰੀ !!

ਮੋਗਾ 6 ਅਗਸਤ, (ਮੁਨੀਸ਼ ਜਿੰਦਲ) ਸਮੂਚੇ ਪੰਜਾਬ ਦੇ ਹਰ ਆਂਗਣਵਾੜੀ ਸੈਂਟਰ, ਪ੍ਰਾਈਵੇਟ ਸਕੂਲ, ਸਰਕਾਰੀ ਸਕੂਲ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ, ਕੋਚਿੰਗ ਸੈਂਟਰ, ਆਈ.ਟੀ.ਆਈ, ਆਈਲੈਟਸ ਸੈਟਰਾਂ ਆਦਿ ਸੰਸਥਾਵਾਂ ਵਿੱਚ 7 ਅਗਸਤ ਨੂੰ ਨੈਸ਼ਨਲ ਡੀ ਵਰਮਿੰਗ ਡੇ ਮਨਾਇਆ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਦਾ ਜਾਇਜ਼ਾ ਅਤੇ ਹਰੇਕ ਬੱਚੇ ਤੱਕ ਇਸ ਦੀ ਖੁਰਾਕ ਪੁੱਜਦੀ ਯਕੀਨੀ ਬਨਾਉਣ ਦੇ ਉਦੇਸ਼ ਲਈ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਸਬੰਧਤ ਵਿਭਾਗਾਂ ਨਾਲ ਹੰਗਾਮੀ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਤੋਂ ਇਲਾਵਾ ਸਿਹਤ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਸਿਹਤ, ਸਿੱਖਿਆ ਵਿਭਾਗ ਨੂੰ ਹਦਾਇਤ ਜਾਰੀ ਕੀਤੀ ਕਿ ਇਸ ਮਹੱਤਵਪੂਰਨ ਦਿਵਸ ਨੂੰ ਪੂਰੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜਿਆ ਜਾਵੇ। ਜ਼ਿਲ੍ਹਾ ਮੋਗਾ ਵਿੱਚ 591 ਸਰਕਾਰੀ ਸਕੂਲ, 221 ਪ੍ਰਾਈਵੇਟ ਸਕੂਲ ਅਤੇ 983 ਆਂਗਣਵਾੜੀ ਕੇਂਦਰ ਚੱਲ ਰਹੇ ਹਨ, ਉਨ੍ਹਾਂ ਸਖਤ ਹਦਾਇਤ ਕੀਤੀ ਕਿ ਕੋਈ ਵੀ ਬੱਚਾ ਇਸ ਖੁਰਾਕ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਬੱਚਿਆਂ ਦੇ ਪੇਟ ਦੇ ਕੀੜਿਆਂ ਨੂੰ ਖਤਮ ਕਰਨਾ ਨਿਰੋਗ ਸਿਹਤ ਲਈ ਜ਼ਰੂਰੀ ਹੈ। ਜੋ ਬੱਚੇ 7 ਅਗਸਤ ਨੂੰ ਗੋਲੀ ਖਾਣ ਤੋਂ ਵਾਂਝੇ ਰਹਿ ਜਾਣਗੇ ਉਨ੍ਹਾਂ ਨੂੰ 14 ਅਗਸਤ ਨੂੰ ਮੋਪ ਅੱਪ ਡੇ ਵਾਲੇ ਦਿਨ ਗੋਲੀ ਖਵਾਈ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਦੀ ਰਹਿਨੂਮਾਈ ਹੇਠ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਸਬੰਧੀ ਜਾਗਰੂਕਤਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਮੀਟਿੰਗ ਵਿੱਚ ਹਾਜ਼ਰ ਸਿਵਲ ਸਰਜਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਮੁਤਾਬਿਕ ਜਿਲ੍ਹੇ ਦੇ ਸਮੂਹ ਪੈਰਾ ਮੈਡੀਕਲ ਸਟਾਫ, ਮੁਹਿੰਮ ਨੂੰ ਸਫਲ ਕਰਨ ਲਈ ਆਪਣੇ ਏਰੀਆ ਦੇ ਸਕੂਲਾਂ ਅਤੇ ਆਂਗਣਵਾੜੀਆ ਵਿੱਚ ਦੌਰਾ ਕਰਨ ਤੇ ਕੰਮ ਦੀ ਸਮੀਖਿਆ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਅਧਿਆਪਕ ਅਤੇ ਆਂਗਣਵਾੜੀ ਵਰਕਰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ। ਡਾ. ਅਸ਼ੋਕ ਸਿੰਗਲਾ ਜਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਆਂਗਣਵਾੜੀ ਸੈਂਟਰਾਂ ਵਿੱਚ ਰਜਿਸਟਰਡ ਬੱਚੇ ਜੋ ਇੱਕ ਤੋਂ ਦੋ ਸਾਲ ਦੇ ਹਨ ਨੂੰ ਐਲਬੈਂਡਾਜੋਲ ਦਾ ਸਿਰਪ ਪਿਲਾਇਆ ਜਾਣਾ ਹੈ ਜਾਂ ਐਲਬੈਂਡਾਜੋਲ ਦੀ ਅੱਧੀ ਗੋਲੀ ਵੀ ਦਿੱਤੀ ਜਾ ਸਕਦੀ ਹੈ। 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜੋਲ ਦੀ ਪੂਰੀ ਗੋਲੀ 400 ਐੱਮ.ਜੀ, ਜੋ ਸਿਹਤ ਵਿਭਾਗ ਵੱਲੋਂ ਸਪਲਾਈ ਕੀਤੀ ਗਈ ਹੈ ਖਵਾਈ ਜਾਵੇਗੀ। ਇਹ ਗੋਲੀ ਖਾਣਾ ਖਾਣ ਤੋਂ ਅੱਧੇ ਘੰਟੇ ਬਾਅਦ ਬੱਚਿਆਂ ਨੂੰ ਦਿੱਤੀ ਜਾਵੇਗੀੇ ਜੋ ਚਬਾ ਕੇ ਪਾਣੀ ਨਾਲ ਖਾਣੀ ਹੈ।

गर्भवती महिलाएं शराब, ध्रूमपान से बचें, लें संतुलित और पौष्टिक आहार : डा. मोनिका गर्ग !!

डा. मोनिका गर्ग महिला रोग विशेषज्ञ  ‘मां बनने की योजना बना रहे नव दंपत्ति की एक नई जिंदगी की शुरुआत गर्भ धारण करने के समय से शुरू हो जाती है। गर्भावस्था के पहले दो सप्ताह को लेकर लोगों में अक्सर जानकारी कम और भ्रम ज्यादा देखा जाता है। जिसके लिए नई गर्भ धारण करने वाली महिलाओं में इस विषय में जागरूकता होना जरूरी है’। उक्त जानकारी शाम नर्सिंग होम की डायरेक्टर, अंश आई.वी.एफ. की स्पेशलिस्ट व महिला रोग विशेषज्ञ डा. मोनिका गर्ग ने दी। डा. मोनिका गर्ग ने कहा कि अधिकतर गर्भ धारण करने वाली महिलाएं यह नहीं जानती कि गर्भावस्था की गणना वास्तव में उनकी अंतिम मासिक धर्म के पहले दिन से शुरू होती है, न कि गर्भ धारण से। उन्होंने कहा कि गर्भ अवस्था के पहले दो सप्ताह में भले ही गर्भ स्थापित न हो, लेकिन यह दोनों सप्ताह गर्भ धारण करने की तैयारी के लिहाज से महत्वपूर्ण होते हैं। इस अवधि के दौरान महिला के शरीर में अंडाणु तैयार हो रहा होता है और गर्भाशय की दीवारें एक संभावित भ्रूण को ग्रहण करने की स्थिति में आ रही होती है। उन्होंने कहा कि यह समय शारीरिक और मानसिक रूप से खुद को गर्भ अवस्था के लिए तैयार करने का होता है। यदि आप गर्भ धारण की योजना बना रही है तो पहले सप्ताह से ही जीवनशैली में बदलाव जरूरी है। उन्होंने कहा कि गर्भ धारण करने वाली महिलाएं शराब, ध्रूमपान से परहेज करते हुए संतुलित और पौष्टिक आहार नियमित रूप से लेते हुए व्यायाम व पर्याप्त नींद लेनी चाहिए। इसके साथ ही आवश्यक सप्लीमेंट्स का सेवन करते हुए भ्रूण की गंभीर समस्याओं से बच सकती है। डा. मोनिका ने कहा कि महिलाओं को अपने मासिक चक्र की नियमितता पर ध्यान देना चाहिए, जो गर्भ धारण करने की स्टीक तारीख जानने में मदद करता है। उन्होंने कहा कि गर्भ धारण करने वाली महिलाएं महत्वपूर्ण व अन्य पहलुओं के लिए अस्पताल में आकर मार्गदर्शन ले सकती हैं। इससे गर्भ धारण की संभावनाएं बढ़ जाती है तथा जटिल समस्याओं से भी बचाव होता है। उन्होंने कहा कि गर्भ अवस्था का सही मार्गदर्शन पहले दिन से ही शुरू होना चाहिए। कई बार महिलाएं तब तक डाक्टर से संपर्क नहीं करती, जब तक उन्हें यह महसूस न हो कि वह गर्भवती है। कई बार ऐसी महिलाओं को जटिल समस्याओं का सामना करना पड़ता है। उन्होंने कहा कि गर्भ धारण करने से ही महिलाओं की मातृत्व यात्रा की शुरूआत हो जाती है। जिसके लिए प्रत्येक महिला को व्यक्तिगत तौर पर अपना ध्यान, पोषण, परामर्श, मानसिक स्वस्थ तथा प्रजनन स्वस्थ से जुड़ी जानकारी अपने डाक्टर से लेनी चाहिए। यदि कोई भी महिला गर्भ की नींव रखने के चलते मां बनने की योजना बना रही है तो उन्हें आकर डाक्टर से परामर्श लेना चाहिए, इसमें देरी नहीं करनी चाहिए।

‘ਪੰਜਾਬੀ ਸੰਵਾਦ’ ਦੀ ਟੀਮ, ਸਮਾਜਿਕ ਹਿੱਤ ਲਈ ਯਤਨਸ਼ੀਲ, ਜਾਗਰੂਕਤਾ ਸੈਮੀਨਾਰ ਰਾਹੀਂ ਵਿਦਿਆਰਥੀਆਂ ਨੂੰ ਕੀਤਾ ਜਾਗਰੂਕਤਾ !!

ਮੋਗਾ 05 ਅਗਸਤ, (ਮੁਨੀਸ਼ ਜਿੰਦਲ) ਯੁੱਧ ਨਸ਼ਿਆ ਵਿਰੁੱਧ ਮੁਹਿੰਮ ਵਿਚ ਵਾਧਾ ਕਰਦੇ ਹੋਏ ਅਤੇ ਨਸ਼ਿਆ ਵਿਰੁੱਧ ਜਾਗਰੂਕਤਾ ਉਪਰਾਲਾ ਕਰਦੇ ਹੋਏ, ਸੀ.ਐਮ.ਐਸ ਫਾਉਂਡੇਸ਼ਨ ਵੱਲੋਂ ਨਸ਼ਿਆਂ ਬਾਰੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਇਸ ਮੌਕੇ ਸੀਐਮਐਸ ਅਤੇ ਪੰਜਾਬੀ ਸੰਵਾਦ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਜੋਤੀ ਬਾਵਾ ਵੱਲੋਂ ਆਰ ਕੇ ਐਸ ਸੀਨੀਅਰ ਸੈਕਡਰੀ ਸਕੂਲ ਮੋਗਾ ਦੇ ਵਿੱਚ ਸਮੂਹ ਵਿਦਿਆਰਥੀਆਂ ਨਾਲ ਸੰਵਾਦ ਕੀਤਾ ਗਿਆ। ਇਸ ਮੌਕੇ ਉਹਨਾਂ ਆਪਣੇ ਭਾਸ਼ਣ ਵਿੱਚ ਨਸ਼ਿਆਂ ਬਾਰੇ, ਨਸ਼ਿਆਂ ਦੇ ਬੁਰੇ ਪ੍ਰਭਾਵ ਅਤੇ ਨਸ਼ਿਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਇਸ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਉਨਾਂ ਨੇ ਬੱਚਿਆਂ ਦੇ ਗੰਭੀਰ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਮੈਡਮ ਜੋਤੀ ਬਾਵਾ ਨੇ ਕਿਹਾ ਕਿ ਸਾਡਾ ਫਰਜ਼ ਹੈ ਕਿ ਸਮਾਜ ਨੂੰ ਸਹੀ ਰਸਤੇ ਲੈ ਕੇ ਜਾਈਏ। ਸਮਾਜ ਨੂੰ ਜਾਗਰੂਕ ਕਰਨ ਲਈ ਪੰਜਾਬੀ ਸੰਵਾਦ ਹਮੇਸ਼ਾ ਹੀ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਬਾਰੇ ਜਾਗਰੂਕ ਕਰਦਾ ਰਹਿੰਦਾ ਹੈ। ਇਸ ਮੌਕੇ ਪ੍ਰਿੰਸੀਪਲ ਆਰ ਕੇ ਐਸ ਸਕੂਲ ਨੇ ਵੀ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੜਾਈ ਦੇ ਨਾਲ ਨਾਲ ਜਾਗਰੂਕਤਾ ਸੈਮੀਨਾਰ ਵਿੱਚ ਹਿੱਸਾ ਲੈਣਾ ਵੀ ਆਪਣੀ ਯੋਗਤਾ ਵਿੱਚ ਵਾਧਾ ਕਰਨਾ ਹੁੰਦਾ ਹੈ।

ਆਜ਼ਾਦੀ ਦਿਵਸ ਸਮਾਗਮ ਨੂੰ ਲੈਕੇ ਪ੍ਰਸ਼ਾਸਨ ਸਰਗਰਮ, DC ਸਾਗਰ ਸੇਤੀਆ ਨੇ ਕੀਤੀ ਰੀਵਿਊ ਮੀਟਿੰਗ !!

ਮੋਗਾ 5 ਅਗਸਤ, (ਮੁਨੀਸ਼ ਜਿੰਦਲ) ‘ਜ਼ਿਲ੍ਹਾ ਪੱਧਰੀ 15 ਅਗਸਤ ਆਜ਼ਾਦੀ ਦਿਵਸ ਸਮਾਗਮ ਅਨਾਜ ਮੰਡੀ ਮੋਗਾ ਵਿਖੇ ਪੂਰੇ ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਇਆ ਜਾਵੇਗਾ’। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਆਜ਼ਾਦੀ ਦਿਵਸ ਸਮਾਰੋਹ ਦੇ ਪ੍ਰਬੰਧਾਂ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਆਯੋਜਿਤ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਸਮੇਂ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ, ਪੁਲਿਸ ਵਿਭਾਗ ਅਤੇ ਹੋਰ ਵੀ ਸਮੂਹ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਮੌਜੂਦ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਆਜ਼ਾਦੀ ਦਿਵਸ ਸਮਾਰੋਹ ਸਬੰਧੀ ਆਪਣੇ ਆਪਣੇ ਵਿਭਾਗ ਨਾਲ ਸਬੰਧਤ ਕੰਮਾਂ ਪ੍ਰਤੀ ਡਿਊਟੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣ, ਤਾਂ ਜੋ ਇਸ ਰਾਸ਼ਟਰੀ ਸਮਾਰੋਹ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ‘ਤੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਅਤੇ ਪੀ.ਟੀ.ਸ਼ੋਅ ਪੇਸ਼ ਕੀਤਾ ਜਾਵੇਗਾ ਅਤੇ ਪੰਜਾਬ ਪੁਲੀਸ, ਪੰਜਾਬ ਹੋਮ ਗਾਰਡ ਵੱਲੋਂ ਮਾਰਚ ਪਾਸਟ ਰਾਹੀਂ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸੱਭਿਆਚਾਰਕ ਪ੍ਰੋਗਰਾਮ ਅਤੇ ਮਾਰਚ ਪਾਸਟ ਦੀਆਂ ਰਿਹਸਲਾਂ ਤੋਂ ਬਾਅਦ ਫੁੱਲ ਡਰੈਸ ਰਿਹਸਲ 13 ਅਗਸਤ ਨੂੰ ਹੋਵੇਗੀ।

विधायक अमनदीप ने पार्षद पायल के वार्ड नं 41 में किया 49 लाख रुपए के विकास कार्यों का शुभारम्भ !!

मोगा, 5 अगस्त (मुनीश जिन्दल) वार्ड नंबर 41 की पार्षद पायल गर्ग के नेतृत्व में वेदांत नगर में मुख्य सडक़ पर 70 लाख रुपये की लागत से सीवरेज का काम पूरा होने के बाद नगर निगम मोगा के मेयर बलजीत सिंह चानी के सहयोग से हलका विधायक डा. अमनदीप कौर अरोड़ा द्वारा सडक़ पर 49 लाख रुपये की लागत से प्रीमिक्स डालने का काम शुरू किया गया। इस अवसर पर ‘आप’ के ब्लॉक अध्यक्ष गौरव गर्ग, पार्षद तीर्थ राम, पार्षद हैप्पी कानपुरिया, पूर्व पार्षद अमरेश बग्गा, प्रेम सिंघल CA, रूप चंद नागर, एडवोकेट संजय मित्तल, कृष्ण मित्तल, निधी बांसल (जीरे वाली बीबी), राधिका शारदा सहित आम आदमी पार्टी के कार्यकर्ता, वालंटियरों सहित बड़ी संख्या में वार्डवासी मौजूद थे। इस मौके पर हलका विधायक डा. अमनदीप कौर अरोड़ा ने कहा कि वार्ड नंबर 41 वेदांत नगर के मुख्य सडक़ पर पहले पंजाब की भगवंत मान सरकार से 70 लाख रुपए की मंजूरी करवाकर सीवरेज का काम पूरा करवाया गया था। सडक़ के काम पूरा होने के बाद आज 49 लाख रुपए की ग्रांट और मंजूर करवाकर सडक़ पर प्रीमिक्स डालने के कार्य की शुरूआत करवाई गई है। उन्होंने कहा कि मोगा हलके के निवासियों से किए एक एक वायदे को पूरा किया जा रहा है। उन्होंने कहा कि अगर किसी भी मोगा निवासी को किसी भी प्रकार की समस्या का सामना करना पड़ रहा है तो उनके ध्यान में लाया जाए, ताकि उसका पहल के आधार पर समाधान करवाया जा सके। इस मौके पर वार्ड की पार्षद पायल गर्ग ने विधायक डा. अमनदीप कौर अरोड़ा व नगर निगम के मेयर बलजीत सिंह चानी का वार्ड के विकास कार्य शुरू करवाने पर धन्यवाद किया। उन्होंने कहा कि हलके के लोगों को किसी भी प्रकार की समस्या से जूझने नहीं दिया जाएगा तथा वह दिन रात वार्ड वासियों की सेवाओं के लिए तत्पर हैं।

बिजली बोर्ड से क्षुब्ध महिलाएं, बुजुर्ग व बच्चे सड़क पर ! पंजाब सरकार व बिजली बोर्ड के खिलाफ की नारेबाजी !!

मोगा 03 अगस्त, (मुनीश जिन्दल/ अशोक मौर्या) भीषण गर्मी में अगर बिजली के लम्बे कट लगें, तो शायद ऐसी स्तिथि को सोचना ही आपको अंदर तक हिलाकर रख देगा। लेकिन इन दिनों कुछ यही स्थिति है मोगा के वार्ड नंबर 44 में पड़ते गुरु रामदास नगर की कुछ गलियों के लोगों की। गुरु राम दास नगर की गली नंबर 1, 2 और 3 के लोग इस भीषण गर्मी में बिजली बोर्ड की अनदेखी के चलते बिजली के लंबे कटों से जूझ रहे हैं। व रविवार सुबह तो उस समय हद ही हो गई, जब बिजली विभाग की ढीली कार्रवाई के चलते इस मोहल्ले के अनेकों लोग अपने घर की महिलाओं, बच्चों व बजुर्गों को लेकर (परिवार सहित) सड़कों पर आने को विवश हो गए व उन्होंने गुरु राम दास नगर के बाहर बने पुल के साथ लगती लिंक रोड, जो कि फिरोजपुर की और जाती है, पर पहिया जाम कर दिया। जिसके फलस्वरूप देखते ही देखते ट्रैफिक की लंबी कतारें लग गई। हलांकि इस वार्ड के पार्षद भी इस प्रदर्शन का हिस्सा थे, लेकिन गैर ‘आप’ के पार्षद होने के नाते, वे इस समस्या को हल करवाने में अक्षम ही नजर आए। लेकिन जब “मोगा टुडे न्यूज़” की टीम द्वारा बिजली बोर्ड के संबंधित अधिकारियों से बात की गई तो उन्होंने कहा कि इस मोहल्ले के लोड को किसी अन्य लाइन से जोड़ा जा रहा है, जिसके चलते लाइट जल्द चालू हो जाएगी।  आईए पहले आप जरा मोहल्ला वासियों के प्रदर्शन की इस वीडियो पर एक नजर डाल लें। मामला क्या है ? वह तो हम आपको समझा ही चुके हैं। लेकिन बिजली विभाग की इस अनदेखी के चलते लोगों में खासा आक्रोश है और ऐसी स्थिति तब है जब राज्य की सत्ताधारी सरकार विकास के नाम पर अपनी पीठ थपथपा रही है। लेकिन अगर हम बात जीरो ग्राउंड रियलिटी की करें, तो स्थिति, दावों से हटके है। जिसके चलते ही इस मोहल्ले के अनेकों लोगों को अपने परिवारों सहित इस चिलचिलाती धूप में अपने घरों से निकलकर सड़क जाम करनी पड़ी। क्या कहना था मोहल्ला वासियों का ? आप वो भी सुन लें। KARAMJIT SINGH GURPREET KAUR BALBIR SINGH VEERPAL KAUR इस वार्ड के पार्षद मतवाल सिंह भी प्रदर्शन के समय अपने मोहल्ला वासियों का साथ देते नजर आए, और क्यूंकि वे अकाली दल के पार्षद हैं, इसलिए इस बिजली को दरुस्त करवाने में उन्होंने अपनी असमर्थता ही प्रकट की। MATWAL SINGH (MC, WARD NO. 44) इसके बाद जब हमारी “मोगा टुडे न्यूज़” की टीम द्वारा बिजली बोर्ड के संबंधित एसडीओ जतिन सिंह से बात की गई, तो उन्होंने कहा कि इन गलियों का लोड फीडर खराब हो गया था, जिसे कि अब इंडस्ट्रियल फीडर पर शिफ्ट करवाया जा रहा है। उन्होंने कहा कि कर्मचारी इस काम में लगे हुए हैं, इसी के चलते विभाग से परमिट भी लिए गए हैं और सुरक्षा के मद्देनजर इस वक्त तीनों फीडर बन्द हैं। उन्होंने आश्वासन दिया कि दोपहर तक बिजली सुचारू हो जाएगी।

LIVE ! भाजपा ने मालवा क्षेत्र की पहली रैली का मोगा से किया आगाज़, प्रधान अश्विनी शर्मा ने की शिरकत, आप पर साधे निशाने !!

मोगा 02 अगस्त, (मुनीश जिन्दल) ‘रियल एस्टेट कारोबारी रंजीत सिंह गिल के यहां हुई विजिलेंस की छापेमारी, आम आदमी पार्टी की बदला खोरी की राजनीति। अगर रंजीत सिंह गिल ‘आप’ में शामिल नहीं हुए, तो करवा दी विजीलैंस की छापेमारी’। इन शब्दों का प्रगटावा भारतीय जनता पार्टी के कार्यकारी प्रधान अश्विनी शर्मा ने मोगा में मीडिया कर्मियों के सवालों का जवाब देते हुए किया। अश्वनी शर्मा शनिवार को पार्टी की मालवा रीजन की पहली रैली की प्रधानगी करने के लिए मोगा के एक निजी पैलेस में पहुंचे थे। पैलेस में रैली में पहुंचने से पूर्व अश्वनी शर्मा ने पार्टी के जिला दफ्तर का उद्घाटन भी किया। पार्टी के जिला कार्यालय के उद्धघाटन मौके की तस्वीरें। इस अवसर पर प्रदेश संगठन मंत्री श्रीनिवासलू, प्रदेश महामंत्री अनिल सरीन, पार्टी के प्रदेश मुख्य प्रवक्ता विनीत जोशी, प्रदेश नेता मंजीत सिंह राय, भाजपा के प्रदेश में बन रहे जिला दफ्तरों के कनवीनर मोहन लाल सेठी, भाजपा जिलाध्यक्ष डा. सीमांत गर्ग, पूर्व सांसद सुशील रिंकू, प्रदेश पूर्व महासचिव जीवन गुप्ता, प्रदेश महासचिव राकेश राठौर, सीनियर नेता निधडक़ सिंह बराड़, पूर्व विधायक डा. हरजोत कमल, महामंत्री मुख्तयार सिंह, महामंत्री विक्की सितारा, महामंत्री राहुल गर्ग, हितेश गुप्ता, महिला मोर्चा की अध्यक्ष शिल्पा बांसल, गीता आर्य, शबनम मंगला, पूर्व डी.जी.पी. परमदीप सिंह गिल, सरपंच मनिंदर कौर सलीना, राकेश भल्ला, हेमंत सूद, जतिंदर चड्ढा, राजेन्द्र गाबा, मुकेश शर्मा आई.टी. सैल, यूथ नेता कशिश धमीजा, संजीव कुमार, दीपक तलवाड़, पूर्व जिलाध्यक्ष त्रिलोचन सिंह गिल, राकेश शर्मा, विनय शर्मा, विजय शर्मा, देवप्रिय त्यागी, सुमन मल्होत्रा, शशिकांत, उमाकांत पांडे, धर्मवीर भारती, मंडल अध्यक्ष भूपिंदर हैप्पी, मन मोहन गर्ग, अमनदीप ग्रोवर, संजीव धर्मकोट, शमशेर सिंह कैला, दीपक तलवाड़ बाघापुराना, चमन लाल समालसर, पवन बंटी निहाल सिंह वाला के इलावा पार्टी की अनेक सीनियर लीडरशिप व कार्यकर्ता बड़ी संख्या में मौजूद थे। इस मौके पर उपस्थित लोगों की भीड़। रियल एस्टेट कारोबारी रंजीत सिंह गिल के यहां हुई विजिलेंस छापेमारी के लिए अश्विनी शर्मा ने सीधे सीधे पर आम आदमी पार्टी पर निशाना साधा।  इसके साथ ही अश्वनी शर्मा ने ये भी ऐलान किया कि आगामी विधानसभा चुनाव में भारतीय जनता पार्टी पंजाब की सभी 117 सीटों पर चुनाव लड़ेगी। राज्य में कानून व्यवस्था की स्तिथि बिगड़ने की बात कहते हुए पार्टी के कार्यकारी प्रधान अश्विनी शर्मा ने दावा किया कि आज पंजाब के लोगों ने राज्य में भाजपा को लाने का मन बना लिया है। अश्वनी शर्मा ने ये भी दावा किया कि पंजाब को बाहरी लोग चला रहे हैं। ASHWANI SHARMA (BJP, ACTING PRESIDENT, STATE)

ਸੂਬੇ ਦੇ ਸਰਕਾਰੀ ਹਸਪਤਾਲ ਉਚ ਪੱਧਰੀ ਇਲਾਜ ਲਈ ਜਾਣੇ ਜਾਣਗੇ : ਸਿਹਤ ਮੰਤਰੀ !!

ਮੋਗਾ, 01 ਅਗਸਤ, (ਮੁਨੀਸ਼ ਜਿੰਦਲ) ‘ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਸੂਬੇ ਦੇ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਕੀਤੇ ਜਾ ਰਹੇ ਹਨ। ਸੂਬੇ ਦੀਆਂ ਸਿਹਤ ਸੇਵਾਵਾਂ ਨੂੰ ਮਿਸਾਲੀ ਬਣਾਉਣ ਲਈ ਹਰੇਕ ਲੋੜੀਂਦੇ ਉਪਰਾਲੇ ਜਾਰੀ ਹਨ’। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਨੇ ਸਥਾਨਕ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕਰਨ ਮੌਕੇ ਕੀਤਾ।  ਉਹਨਾਂ ਮੋਗਾ ਦੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ, ਆਕਸੀਜਨ ਪਲਾਂਟ ਅਤੇ ਹੋਰ ਅਹਿਮ ਸੇਵਾਵਾਂ ਦਾ ਜ਼ਾਇਜਾ ਲਿਆ। ਇਸ ਮੌਕੇ ਉਹਨਾਂ ਨਾਲ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ, ਐਸ.ਡੀ.ਐਮ. ਸਾਰੰਗਪ੍ਰੀਤ ਸਿੰਘ ਔਜਲਾ ਤੇ ਸਿਹਤ ਵਿਭਾਗ ਦੇ ਅਧਿਕਾਰੀ ਹਾਜਰ ਸਨ।ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਸੇਵਾਵਾਂ ਦਾ ਆਧੁਨੀਕਰਨ ਕਰਨ ਤੋਂ ਇਲਾਵਾ ਹਰੇਕ ਸਰਕਾਰੀ ਹਸਪਤਾਲ ਦੀ ਦਸ਼ਾ ਸੁਧਾਰ ਰਹੀ ਹੈ। ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਹਰ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਯਤਨ ਜਾਰੀ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਹਰੇਕ ਹਸਪਤਾਲ ਵਿੱਚ 350 ਤੋਂ ਵਧੇਰੇ ਤਰ੍ਹਾਂ ਦੀਆਂ ਦਵਾਈਆਂ ਉਪਲੱਬਧ ਕਰਵਾ ਦਿੱਤੀਆਂ ਗਈਆਂ ਹਨ, ਪਹਿਲਾਂ ਇਹਨਾਂ ਦੀ ਗਿਣਤੀ 170 ਸੀ। ਉਹਨਾਂ ਕਿਹਾ ਕਿ ਹਰੇਕ ਹਸਪਤਾਲ ਵਿੱਚ ਸਤ ਫੀਸਦੀ ਦਵਾਈਆਂ ਦੀ ਉਪਲੱਧਤਾ ਅਤੇ ਹਰੇਕ ਮਰੀਜ ਤੱਕ ਇਹਨਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਉਹ ਖੁਦ ਹਰੇਕ ਸੂਬੇ ਦੇ ਸਰਕਾਰੀ ਹਸਪਤਾਲਾਂ ਦਾ ਅਚਨਚੇਤ ਦੌਰਾ ਕਰ ਰਹੇ ਹਨ ਅਤੇ ਮਰੀਜਾਂ ਤੋਂ ਰੀਵਿਊ ਪ੍ਰਾਪਤ ਕਰ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲ ਹੁਣ ਰੈਫਰ ਸੈਂਟਰ ਨਹੀਂ ਸਗੋਂ ਉੱਚ ਪੱਧਰੀ ਇਲਾਜ ਵਾਲੇ ਹਸਪਤਾਲ ਵਜੋਂ ਜਾਣੇ ਜਾਣਗੇ। ਉਹਨਾਂ ਕਿਹਾ ਕਿ ਹਰੇਕ ਹਸਪਤਾਲ ਵਿੱਚ ਆਕਸੀਜਨ ਸਪਲਾਈ, ਬਿਜਲੀ ਸਪਲਾਈ, ਬਿਜਲੀ ਦੀ ਹਾਟਲਾਈਨ ਮੁਹੱਈਆ ਕਰਵਾਉਣੀ ਯਕੀਨੀ ਬਣਾਈ ਜਾ ਰਹੀ ਹੈ ਤਾਂ ਕਿ ਕਿਸੇ ਵੀ ਮਰੀਜ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਣਾ ਨਾ ਕਰਨਾ ਪਵੇ। ਸਿਹਤ ਵਿਭਾਗ ਵਿੱਚ ਪਹਿਲਾਂ 1000 ਡਾਕਟਰ ਭਰਤੀ ਕੀਤੇ ਜਾ ਚੁੱਕੇ ਹਾਂ ਅਤੇ ਆਉਣ ਵਾਲੇ ਦਿਨਾਂ ਵਿੱਚ 1000 ਡਾਕਟਰ ਹੋਰ ਭਰਤੀ ਕੀਤਾ ਜਾ ਰਿਹਾ ਹੈ, ਜਿਸ ਨਾਲ ਡਾਕਟਰਾਂ ਦੀ ਘਾਟ ਨੂੰ ਬਹੁਤ ਹੱਦ ਤੱਕ ਪੂਰਾ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਹਾਰਟ ਅਟੈਕ ਲਈ 50 ਹਜਾਰ ਦੀ ਕੀਮਤ ਨਾਲ ਲੱਗਣ ਵਾਲਾ ਟੀਕਾ ਹੁਣ ਤੱਕ 583 ਮਰੀਜ਼ਾਂ ਨੂੰ ਮੁਫਤ ਲਗਾਇਆ ਜਾ ਚੁੱਕਾ ਹੈ, ਜਿਹੜਾ ਕਿ ਪੰਜਾਬ ਸਰਕਾਰ ਦਾ ਵਿਸ਼ੇਸ਼ ਉਪਰਾਲਾ ਹੈ। ਆਮ ਆਦਮੀ ਕਲੀਨਿਕਾਂ ਵਿੱਚ 80 ਤੋਂ ਵਧਾ ਕੇ 160 ਤਰ੍ਹਾਂ ਦੀਆਂ ਦਵਾਈਆਂ ਉਪਲੱਬਧ ਕਰਵਾ ਦਿੱਤੀਆਂ ਹਨ। ਡੇਂਗੂ, ਗਰਭਵਤੀ ਔਰਤਾਂ ਦੀ ਦੇਖਭਾਲ, ਰੇਬੀਜ, ਕਾਲਾ ਪੀਲੀਆ, ਏਡਜ ਆਦਿ ਬਿਮਾਰੀਆਂ ਦਾ ਇਲਾਜ ਹਰੇਕ ਆਮ ਆਦਮੀ ਕਲੀਨਿਕ ਵਿੱਚ ਮੁਹੱਈਆ ਕਰਵਾ ਦਿੱਤਾ ਹੈ। ਉਹਨਾਂ ਕਿਹਾ ਕਿ ਸਿਹਤ ਖੇਤਰ ਵਿੱਚ ਲਿਆਂਦੀਆਂ ਗਈਆਂ ਕ੍ਰਾਂਤੀਆਂ ਦੀ ਲੜੀ ਵਿੱਚ ਸਭ ਤੋਂ ਅਹਿਮ ਕ੍ਰਾਂਤੀ ਸਿਹਤ ਬੀਮਾ ਦੀ ਹੈ ਜਿਸ ਵਿੱਚ ਹਰੇਕ ਵਿਅਕਤੀ ਨੂੰ ਬਿਨ੍ਹਾਂ ਸ਼ਰਤ ਤੋਂ 10 ਲੱਖ ਰੁਪਏ ਦਾ ਸਿਹਤ ਬੀਮਾ ਮੁਹੱਈਆ ਕਰਵਾਇਆ ਜਾ ਰਿਹਾ ਹੈ।
error: Content is protected !!