logo

mogatodaynews

administrator

लाखों की हैरोइन, ड्रग मनी, नशीली गोलियां व मोटरसाइकिल सहित 14 काबू ! एक महिला भी शामिल !!

मोगा 23 मार्च (मुनीश जिन्दल) पंजाब सरकार के आदेश अनुसार नशों के विरुद्ध चलाई मुहिम के तहत एसएसपी मोगा आईपीएस अजय गांधी के निर्देश में काम करते हुए जिले के विभिन्न पुलिस थानों की पुलिस ने 11 विभिन्न मामले दर्ज कर कुल 14 लोगों को काबू कर उनके पास से लाखों रुपए की हैरोइन, ड्रग मनी, नशीली गोलियां व एक मोटरसाइकिल बरामद किया है। पुलिस द्वारा गिरफ्तार किए गए लोगों में एक महिला भी शामिल है। सीआईए स्टाफ मैहना के इंचार्ज इंस्पैक्टर दलजीत सिंह बराड़ ने बताया कि उनके स्टाफ के सहायक थानेदार जरनैल सिंह ने हरदेव सिंह उर्फ देव वासी न्यू परवाना नगर मोगा व सतनाम सिंह उर्फ बुग्गी वासी बिलासपुर जिला मोगा को गिरफ्तार कर उनके कब्जे से 40 ग्राम हीरोइन व 7000 रु ड्रग मनी बरामद की है। इसी प्रकार थाना सिटी के प्रभारी इंस्पैक्टर गुरप्रीत सिंह ने बताया कि उनके थाने के सहायक थानेदार मोहकम सिंह ने लखविंदर सिंह वासी जिला श्री मुक्तसर साहिब को गिरफ्तार कर उसके कब्जे से 20 ग्राम हैरोइन बरामद की है। थाना बधनी कलां के प्रभारी इंस्पैक्टर गुरमेल सिंह ने बताया कि उनके थाने के सहायक थानेदार गुरप्रीत सिंह ने दविंदर सिंह उर्फ़ जंटा वासी बुटटर कलां, जसपाल सिंह उर्फ पाल, वासी बधनी कलां को गिरफ्तार कर उनके कब्जे से 20 ग्राम हैरोइन, 1800 रु ड्रग मनी व एक मोटरसाइकिल बरामद किया है। उन्होंने बताया कि इस मामले में हालांकि हरदीप सिंह उर्फ काला वासी बुटर कलां को भी नामजद किया गया है। लेकिन उसकी गिरफ्तारी अभी बाकी है। एंटी नारकोटिक ड्रग सैल के प्रभारी इंस्पैक्टर प्रताप सिंह ने बताया कि उनके सैल के थानेदार बलविंदर सिंह ने हरदीप सिंह उर्फ हैरी वासी बुटर कलां को गिरफ्तार कर उसके कब्जे से 30 ग्राम हीरोइन बरामद की है।  इस संबंधी थाना बधनी कलां में मामला दर्ज किया गया है। बधनी कलां व एंटी नारकोटिक ड्रग सैल की पुलिस पार्टियां, काबू दोषियों के साथ। इसी प्रकार थाना धर्मकोट के प्रभारी इंस्पैक्टर जितेंद्र पाल सिंह ने बताया कि उनके थाने की पुलिस ने तीन विभिन्न मामले दर्ज कर तीन लोगों को गिरफ्तार कर उनके पास से हैरोइन, नशीली गोलियां व ड्रग मनी बरामद की है। उन्होंने बताया कि सहायक थानेदार कुलदीप सिंह ने कर्मजीत कौर उर्फ़ रज्जी वासी नूरपुर हकीमां को 10 ग्राम हैरोइन, थानेदार चरणजीत सिंह ने अमरजीत सिंह उर्फ लालू वासी नूरपुर हकीमां को 100 नशीली गोलियों सहित जबकि थानेदार लखविंदर सिंह ने सुखदेव सिंह उर्फ मोटा वासी नूरपुर हकीमां को 40 नशीली गोलियों व 1400 रु ड्रग मनी के साथ गिरफ्तार किया है। थाना बाघापुराना के प्रभारी इंस्पैक्टर जसविंदर सिंह ने बताया कि उनके थाने के सहायक थानेदार कश्मीर सिंह ने अवतार सिंह वासी माहला कलां को गिरफ्तार कर उसके कब्जे से 122 नशीली गोलियां बरामद की हैं। थाना धर्मकोट व बाघापुराना की पुलिस पार्टियां, काबू दोषियों के साथ। थाना सिटी साउथ के प्रभारी वरुण कुमार ने बताया कि उनके थाने के सहायक थानेदार सरदारा सिंह ने परमिंदर सिंह उर्फ बुद्धू वासी नानक नगरी मोगा से 5 ग्राम हैरोइन, जबकि उनके थाने के ही सहायक थानेदार सिरताज सिंह ने विजय कुमार वासी निगाहा रोड मोगा को गिरफ्तार कर उसके कब्जे से भी 5 ग्राम हैरोइन व 1500 रु ड्रग मनी बरामद की है। इसी प्रकार थाना सदर के सहायक थानेदार वीरपाल कौर ने मनप्रीत सिंह उर्फ पीता वासी जिला मोगा को गिरफ्तार कर उसके कब्जे से 5 ग्राम हैरोइन बरामद की है।  सिटी साउथ व सदर की पुलिस पार्टियां, काबू दोषियों के साथ।

आढ़ती एसोसिएशन के प्रधान पद्द का चुनाव विवादों में ! जानो पूरा मामला !!

मोगा 22 मार्च (मुनीश जिन्दल) 18 मार्च 2025, दिन मंगलवार को, आढ़ती एसोसिएशन मोगा के ग्रुप में आढ़ती एसोसिएशन के तत्कालीन प्रधान समीर जैन द्वारा एक ऑडियो मैसेज डाला जाता है। आइए, पहले आप भी जरा, वह ऑडियो मैसेज सुन लें।  इस मैसेज के पश्चात 19 मार्च, दिन बुधवार को आढ़ती एसोसिएशन के सदस्य, जनरल हॉउस की बैठक के लिए मण्डी में बने एसोसिएशन के दफ्तर में एकत्रित होते हैं। आढ़तियों की जनरल हाउस की मीटिंग में क्या होता है ? उस पर भी आप एक नजर डाल लें।  तो आपने देखा, प्रधान पद के लिए 19 मार्च को हुई आढ़तियों की जनरल मीटिंग में एसोसिएशन के पुराने प्रधान समीर जैन को वर्ष 2025 से 2027 तक दोबारा प्रधान चुन लिया गया। लेकिन यह बात कुछ आढ़तियों के गले नहीं उतर रही है। जिसके चलते शनिवार 22 मार्च को आढ़ती प्रभजीत सिंह काला ने अपनी दुकान पर एक मीटिंग बुलाई। अब आप एक नजर उस मीटिंग पर भी डाल लें।  इस बैठक के पश्चात आढ़ती प्रभजीत सिंह काला ने मीडिया के रूबरू होकर अनेक गैर आढ़तियों की मौजूदगी में, पुलिस व प्रशासन के सहयोग से हुए इन चुनावों पर सवालिया निशान खड़े किए।  जिसके पश्चात मीडिया के रूबरू, आढ़ती एसोसिएशन के पुराने व 2025 से 27 तक दोबारा चुने गए प्रधान, समीर जैन ने अपने इन चुनावों को जायज बताते हुए कहा कि फिलहाल सोमवार को बुलाई गई मीटिंग संबंधी उन्हें कोई जानकारी नहीं है। अगर उन्हें आढ़ती बुलाते हैं, तो वे प्रधान होने के नाते, वहां जरूर जायेंगे। साथियों फिलहाल, आरोप प्रतिआरोप का दौर जारी है। लेकिन इस बीच इतना जरूर है कि सोमवार, 24 मार्च को दोनों गुटों के 8-8 सदस्यों की एक सांझी बैठक बुलाई गई है। अब ऊंट किस करवट बैठेगा, यह तो आने वाला समय ही तय करेगा।

विधायक अमनदीप ने, अब इस वार्ड में, 50 लाख रुपए के विकास कार्यों का करवाया शुभारंभ !!

मोगा, 22 मार्च (मुनीश जिन्दल) वार्ड नंबर 49, नजदीक गुरुद्वारा बाबा जीवन सिंह के पास 50 लाख रुपए की लागत से बी जोन में सीवरेज व वाटर सप्लाई के कार्य का शुभारंभ हलका विधायक डा. अमनदीप कौर अरोड़ा व मेयर बलजीत सिंह चानी ने अपने कर कमलों से किया। इस मौके पर वार्ड नंबर 50 में विधायक डा. अमनदीप कौर अरोड़ा व मेयर बलजीत सिंह चानी का पहुंचने पर वार्ड वासियों द्वारा हार डालकर व सिरोपा देकर उनका स्वागत किया गया। इस मौके पर वार्ड निवासी दर्शन कौर बराड़, आप आगू गौरव गर्ग, नगर सुधार ट्रस्ट के सदस्य जगदीश शर्मा, सुमेल भट्टी, रोशन लाल चावला व वार्ड निवासी मौजूद थे। MLA अमनदीप व मेयर बलजीत चानी का स्वागत करते वार्ड वासी। इस मौके पर विधायक डा. अमनदीप कौर अरोड़ा ने कहा कि समय समय की सरकारों की अनदेखी के चलते पिछले 40 वर्षों से पुरानी मांग सीवरेज व वाटर सप्लाई की मांग को वार्ड निवासियों द्वारा उनके ध्यान में लाया गया। जिस पर उन्होंने मुख्यमंत्री भगवंत सिंह मान के ध्यान में वार्ड नंबर 49 निवासियों की वाटर सप्लाई व सीवरेज की मांग को पूरा करवाकर 50 लाख रुपए की लागत से आज वार्ड में विकास कार्यों की शुरूआत करवाई है। उन्होंने कहा कि उनका मुख्य उद्देश्य मोगा शहर का सर्वपक्षीय विकास कार्य करवाना है। उन्होंने कहा कि अगर किसी वार्ड निवासी को किसी भी प्रकार की समस्या का सामना करना पड़ रहा है, तो उनके ध्यान में लाया जाए, ताकि उस समस्या का पहल के आधार पर समाधान किया जा सके। इस मौके पर वार्ड वासियों ने हलका विधायक डा. अमनदीप कौर अरोड़ा का वार्ड निवासियों की वाटर सप्लाई व सीवरेज की मांग को पूरा करने पर धन्यवाद किया।

“ਯੁੱਧ ਨਸ਼ਿਆਂ ਵਿਰੁੱਧ” ! 85 ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ, 140 ਨਸ਼ੀਲੀਆਂ ਗੋਲੀਆਂ ਤੇ 40 ਗ੍ਰਾਮ ਹੈਰੋਇਨ ਬਰਾਮਦ !!

ਮੋਗਾ 22 ਮਾਰਚ (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਅਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਜਾਰੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਅੱਜ ਵਿਸ਼ੇਸ਼ ਘੇਰਾਬੰਦੀ ਅਤੇ ਸਰਚ ਅਪਰੇਸ਼ਨ ਅਭਿਆਨ ਚਲਾਇਆ ਗਿਆ। ਇਸ ਮੁਹਿੰਮ ਤਹਿਤ ਅੱਜ ADGP (ਇੰਟਰਨਲ ਸਕਿਉਰਿਟੀ) ਪੰਜਾਬ ਸ਼ਿਵ ਕੁਮਾਰ ਵਰਮਾ ਅਤੇ ਅਜੇ ਗਾਂਧੀ SSP ਮੋਗਾ ਦੀ ਯੋਗ ਅਗਵਾਈ ਵਿੱਚ ਸਵੇਰ 10 ਤੋ 2 ਵਜੇ ਤੱਕ ਮੋਗਾ ਜਿਲੇ ਦੇ ਡਰੱਗ ਹੋਟਸਪੋਟ ਅਤੇ ਹੋਰ ਸ਼ੱਕੀ ਸਥਾਨਾਂ ਉੱਪਰ ਸਰਚ ਅਪ੍ਰੇਸ਼ਨ ਚਲਾਇਆ ਗਿਆ। ਇਸ ਅਪ੍ਰੇਸ਼ਨ ਦੌਰਾਨ 2 ਐਸ.ਪੀ., 2 ਡੀ.ਐਸ.ਪੀ., 8 ਥਾਣਿਆਂ ਦੇ ਮੁਖ ਅਫਸਰਾਨ, 240 (ਐਨ.ਜੀ.ਓ. ਅਤੇ ਈ.ਪੀ.ਓ.) ਸਮੇਤ ਕੁੱਲ 252 ਪੁਲਿਸ ਕਰਮਚਾਰੀਆਂ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਸਬ ਡਵੀਜਨ ਧਰਮਕੋਟ ਦੇ ਪਿੰਡ ਨੂਰਪੁਰ ਹਕੀਮਾਂ ਅਤੇ ਸਬ ਡਵੀਜਨ ਸਿਟੀ ਮੋਗਾ ਵਿੱਚ ਪਿੰਡ ਬੁੱਕਣਵਾਲਾ, ਸਾਧਾਂ ਵਾਲੀ ਬਸਤੀ ਅਤੇ ਐਮ.ਪੀ. ਬਸਤੀ ਵਿੱਚ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਉਹਨਾਂ ਦੇ ਸ਼ੱਕੀ ਟਿਕਾਣਿਆਂ ਤੇ ਤਲਾਸ਼ੀ ਅਭਿਆਨ ਚਲਾਇਆ ਗਿਆ। SP ਸੰਦੀਪ ਵਡੇਰਾ, ਪੁਲਿਸ ਪਾਰਟੀ ਨਾਲ ਸਰਚ ਅਪ੍ਰੇਸ਼ਨ ਮੌਕੇ। DSP ਸਿਟੀ ਰਵਿੰਦਰ ਸਿੰਘ, ਪੁਲਿਸ ਪਾਰਟੀ ਨਾਲ ਸਰਚ ਅਪ੍ਰੇਸ਼ਨ ਮੌਕੇ। ਦੌਰਾਨ ਚੈਕਿੰਗ 140 ਨਸ਼ੀਲੀਆਂ ਗੋਲੀਆਂ ਅਤੇ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਿਸ ਸਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਤੋ ਇਲਾਵਾ 85 ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਕੀਤੀ ਗਈ ਅਤੇ ਕੁੱਲ 5 ਸ਼ੱਕੀ ਵਹੀਕਲਾਂ ਨੂੰ ਪੁਲਿਸ ਕਬਜੇ ਵਿੱਚ ਲੈ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।  ADGP (ਇੰਟਰਨਲ ਸਕਿਉਰਿਟੀ) ਪੰਜਾਬ ਸ਼ਿਵ ਕੁਮਾਰ ਵਰਮਾ ਨੇ ਇਸ ਕਾਰਵਾਈ ਵਿਚ ਸ਼ਾਮਲ ਪੁਲਿਸ ਮੁਲਾਜ਼ਮਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਅਪਰੇਸ਼ਨ ਸ਼ਾਂਤੀ ਅਤੇ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰਖਣ ਲਈ ਸਾਡੀ ਵਚਨਬਧਤਾ ਨੂੰ ਦਰਸਾਉਂਦਾ ਹੈ। ਉਹਨਾਂ ਵੱਲੋਂ ਆਮ ਪਬਲਿਕ ਨੂੰ ਅਪੀਲ ਕੀਤੀ  ਕਿ ਉਹ ਨਸ਼ਾ ਮੁਕਤ ਪੰਜਾਬ ਦੀ ਸਿਰਜਨਾ ਸਬੰਧੀ ਪੁਲਿਸ ਵਿਭਾਗ ਨੂੰ ਸਹਿਯੋਗ ਦੇਣ ਅਤੇ ਜੇਕਰ ਉਹਨਾਂ ਪਾਸ ਨਸ਼ਾ ਵੇਚਣ ਅਤੇ ਖਰੀਦਣ ਜਾਂ ਕਰਨ ਆਦਿ ਸਬੰਧੀ ਜਾਣਕਾਰੀ ਹੈ, ਤਾਂ ਉਹ ਮੋਗਾ ਪੁਲਿਸ ਦੇ ਕੰਟਰੋਲ ਰੂਮ ਨੰਬਰ 96568-96568 ਜਾਂ ਸੇਫ ਪੰਜਾਬ ਹੈਲਪਲਾਈਨ ਨੰਬਰ 97791-00200 ਪਰ ਸੂਚਿਤ ਕਰ ਸਕਦੇ ਹਨ। ਉਹਨਾਂ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ। ਮੋਗਾ ਪੁਲਿਸ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਦ੍ਰਿੜ ਹੈ ਅਤੇ ਭੱਵਿਖ ਵਿੱਚ ਵੀ ਮਾੜੇ ਅਨਸਰਾਂ ਖਿਲ਼ਾਫ ਇਸ ਤਰ੍ਹਾਂ ਦੀਆ ਕਾਰਵਾਈਆਂ ਜਾਰੀ ਰਹਿਣਗੀਆ। ਪੰਜਾਬ ਸਰਕਾਰ ਵਲੋਂ ਨਸ਼ਿਆ ਅਤੇ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਵਿਢੀ ਗਈ ਮੁਹਿੰਮ ਅਧੀਨ ਨਸ਼ਿਆਂ ਦੇ ਖਾਤਮੇ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।  ਇੱਥੇ ਇਹ ਵਰਣਨਯੋਗ ਹੈ ਕਿ ਮੋਗਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਤੋਂ ਆਮ ਪਬਲਿਕ ਵੀ ਬਹੁਤ ਖੁਸ਼ ਹੈ ਅਤੇ ਇਸ ਕਾਰਵਾਈ ਸਬੰਧੀ ਪੁਲਿਸ ਦੀ ਸ਼ਲਾਘਾ ਵੀ ਕਰ ਰਹੀ ਹੈ। ਹਾਜਰ ਪਬਲਿਕ ਨੇ ਦੱਸਿਆ ਕਿ ਉਹ ਨਸ਼ੇ ਦੀ ਇਸ ਭੈੜੀ ਕੁਰੀਤੀ ਨੂੰ ਖਤਮ ਕਰਨ ਲਈ ਪੁਲਿਸ ਦੀ ਹਰ ਸੰਭਵ ਮਦਦ ਅਤੇ ਸਹਿਯੋਗ ਲਈ ਤਿਆਰ ਹਨ।

ਵਿਧਾਇਕ ਅਮਨਦੀਪ ਨੇ, ਡੇਅਰੀ ਸਿਖਲਾਈ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ !!

ਮੋਗਾ 22 ਮਾਰਚ (ਮੁਨੀਸ਼ ਜਿੰਦਲ) ਗੁਰਮੀਤ ਸਿੰਘ ਖੁੱਡੀਆਂ, ਕੈਬਿਨਟ ਮੰਤਰੀ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਕੁਲਦੀਪ ਸਿੰਘ ਜਸੋਵਾਲ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਵੱਲੋਂ ਸਿਖਿਆਰਥੀਆਂ ਲਈ ਚਲਾਈ ਜਾ ਰਹੀ 2 ਹਫਤੇ ਦੀ ਡੇਅਰੀ ਸਿਖਲਾਈ ਕੋਰਸ ਦੇ ਬੈਚ ਸਮਾਪਤ ਹੋਣ ਤੇ ਸਿਖਿਆਰਥੀਆਂ ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਗਿੱਲ ਵਿਖੇ ਸਰਟੀਫਿਕੇਟਾਂ ਦੀ ਵੰਡ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਬਲਜੀਤ ਸਿੰਘ ਚਾਨੀ ਮੇਅਰ ਮਿਉਸਪਲ ਕਾਰਪੋਰੇਸ਼ਨ, ਸੁਰਿੰਦਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਮੋਗਾ ਅਤੇ ਸਰਪੰਚ ਪਿੰਡ ਗਿੱਲ ਦਰਸ਼ਨ ਸਿੰਘ ਹਾਜ਼ਰ ਸਨ। ਵਿਧਾਇਕ ਅਮਨਦੀਪ, ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡਦੇ ਹੋਏ। ਵਿਧਾਇਕ ਡਾ ਅਮਨਦੀਪ ਕੌਰ ਅਰੋੜਾ ਵੱਲੋਂ ਸਿਖਿਆਰਥੀਆਂ ਨੂੰ ਵੱਧ ਤੋਂ ਵੱਧ ਵਿਭਾਗੀ ਸਕੀਮਾਂ ਦਾ ਲਾਹਾ ਲੈਣ ਲਈ ਪ੍ਰੇਰਿਤ ਕੀਤਾ ਅਤੇ NLM ਸਕੀਮ ਵਿਚ ਪੂਰਾ ਸਹਿਯੋਗ ਦੇਣ ਦਾ ਵੀ ਯਕੀਨ ਦਵਾਇਆ। ਉਹਨਾਂ ਦੱਸਿਆ ਕਿ ਬੇਰੋਜਗਾਰ ਨੌਜਵਾਨਾਂ ਨੂੰ ਆਪਣੇ ਪੈਰਾਂ ਉੱਪਰ ਖੜ੍ਹਾ ਕਰਨ ਦਾ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ। ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਨੇ ਦੱਸਿਆ ਕਿ ਜਨਰਲ ਜਾਤੀ ਨੂੰ 25 ਪ੍ਰਤੀਸ਼ਤ ਅਤੇ ਅਨੁਸੂਚਿਤ ਜਾਤੀ ਦੇ ਸਿਖਿਆਰਥੀ ਨੂੰ 33 ਪ੍ਰਤੀਸ਼ਤ ਸਬਸਿਡੀ ਦਿਵਾਈ ਜਾਵੇਗੀ। ਪਿਛਲੇ ਵਿੱਤੀ ਸਾਲ (2023-24) ਵਿੱਚ ਇਸ ਟ੍ਰੇਨਿੰਗ ਸੈਂਟਰ ਤੇ ਵੱਖ ਵੱਖ ਜ਼ਿਲਿਆਂ ਤੋਂ 851 ਸਿੱਖਿਆਰਥੀ ਟ੍ਰੇਨਡ ਕੀਤੇ ਗਏ, ਜਿਸ ਵਿੱਚ ਜ਼ਿਲਾ ਮੋਗਾ ਦੇ ਕੁੱਲ 319 ਸਿੱਖਿਆਰਥੀ ਟ੍ਰੇਨਡ ਹੋਏ, ਜਿਨ੍ਹਾਂ ਵਿੱਚੋਂ 163 ਨੌਜਵਾਨਾਂ ਨੂੰ ਸਵੈ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ। ਇਸ ਵਿੱਤੀ ਸਾਲ ਵਿੱਚ 412 ਮੋਗੇ ਜ਼ਿਲੇ ਦੇ ਸਿੱਖਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਗਈ, ਜਿਸ ਵਿੱਚ ਦਸੰਬਰ 2024 ਤੱਕ ਤਕਰੀਬਨ 105 ਪੜ੍ਹੇ ਲਿਖੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਮੋਹੱਈਆ ਕਰਵਾਇਆ ਗਿਆ। ਉਨ੍ਹਾਂ ਇਲਾਕੇ ਦੇ ਬੇਰੋਜਗਾਰ ਲੜਕੇ ਲੜਕੀਆਂ ਨੂੰ ਡੇਅਰੀ ਵਿਕਾਸ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵਧ ਲਾਹਾ ਲੈਣ ਲਈ ਅਪੀਲ ਕੀਤੀ। ਉਨ੍ਹਾ ਦਸਿਆ ਕਿ ਦੁੱਧ ਖਪਤਕਾਰਾ ਨੂੰ ਜਾਗਰੂਕ ਕਰਨ ਲਈ ਵਿਭਾਗ ਵਲੋਂ ਸ਼ਹਿਰਾਂ ਵਿੱਚ ਮੋਬਾਇਲ ਵੈਨ ਰਾਹੀ ਕੈਂਪ ਲਗਾਏ ਜਾ ਰਹੇ ਹਨ ਅਤੇ ਦੁਧ ਉਤਪਾਦਕਾ ਨੂੰ ਜਾਗਰੂਕ ਕਰਨ ਲਈ ਵਿਭਾਗ ਵਲੋਂ ਪਿੰਡਾ ਵਿਚ ਇਕ ਦਿਨਾਂ ਕੈਂਪ ਲਗਾਏ ਜਾ ਰਹੇ ਹਨ। ਹੋਰ ਜਾਣਕਾਰੀ ਲਈ ਜਿਲ੍ਹੇ ਦੇ ਡਿਪਟੀ ਡਾਇਰੈਕਟਰ ਨਾਲ ਫੋਨ  ਨੰਬਰ 01636-242480 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।

डी.एन मॉडल स्कूल ! आपसी गुटबंदी तेज ! नई दावेदारियां होने लगी पेश !!

मोगा 21 मार्च (मुनीश जिन्दल) 3 मार्च 2025, जब से आर्य प्रतिनिधि सभा पंजाब (रजि:) के प्रधान सुदर्शन शर्मा ग्रुप वाली मैनेजमेंट, डी.एन मॉडल स्कूल की सत्ता पर काबिज हुई है, तब से अन्य विरोधी ग्रुपों में हलचल तेज हो गई है। दिखने में ये मामला मात्र, DN मॉडल सीनियर मॉडल स्कूल से संबंधित लगता है, लेकिन इस बैनर के नीचे शहर की कुल 8 शिक्षण संस्थाएं, जिनमें आर्य गर्ल्स सीनियर सेकेंडरी स्कूल, आर्य मॉडल सीनियर सेकेंडरी स्कूल, डी.एम कॉलेज मोगा, डी.एम कॉलेज ऑफ़ एजूकेशन मोगा, डी.एन मॉडल सीनियर सेकेंडरी स्कूल मोगा, डी.एम कॉलजियेट स्कूल मोगा, MDAS सीनियर सेकेंडरी स्कूल मोगा, MDAS मॉडल स्कूल मोगा, आते हैं। लेकिन आपने जब भी चर्चा सुनी होगी, तब इन संस्थाओं में से डी.एन मॉडल सीनियर सेकेंडरी स्कूल ही चर्चा में रहता है। क्यूंकि इन उपरोक्त संस्थाओं में से एकमात्र डी.एन मॉडल सीनियर सेकेंडरी स्कूल ही ‘सोने का अण्डा देने वाली मुर्गी’ है। खैर इस बात से पर्दा, हम अपनी किसी अन्य खबर में उठाएंगे, फिलहाल आपको हम ये बता रहे थे कि जब से नई मैनेजमेंट काबिज हुई है, तब से अन्य विरोधी ग्रुपों में हलचल तेज हो हुई है। जिसके चलते अनेक व्यक्ति अब अपना अपना दावा पेश करने लगे हैं। ताजा मामले में शहर के नामचीन व्यक्ति अजय सूद (गोरा) ने एक पत्रकार वार्ता कर, अश्विनी कुमार शर्मा की प्रधानगी वाली आर्य प्रतिनिधि सभा पंजाब (रजि:) के तीन पत्रों का हवाला देते हुए, खुद की एक बड़ी दावेदारी पेश की है। क्या कहना था अजय सूद (गोरा) का, पहले आप वह सुन लें।  सुना आपने, गोरा सूद ने बिलकुल सही कहा कि पुलिस व प्रशासनिक अधिकारियों के इलावा विभिन्न माननीय अदालतों में दोनों ही संस्थाओं के अनेकों मामले लंबित पड़े हैं। इसके साथ ही गोरा सूद ने मीडिया के रूबरू कहा कि फिलहाल अभी तक किसी भी अदालत का फैंसला नहीं आया है। लेकिन जब हमारी ‘मोगा टुडे न्यूज़’ की टीम की ओर से फरीदकोट के तत्कालीन माननीय अतिरिक्त सिविल जज (सीनियर डिवीजन) संगीतपाल सिंह की जजमेंट, उन्हें याद करवाई गई तो, तो वे बात घुमाते हुए, इन दोनों मैनेजमैंट के इलावा एक तीसरे धड़े के सक्रीय होने की बात पर आ गए।मीडिया के रूबरू गोरा सूद ने खुद को इन संस्थाओं का रक्षक बताते हुए शहर के मोहतवार लोगों को आगे आकर इन संस्थाओं को बचाने की अपील की।  इस संबंधी जब “मोगा टुडे न्यूज़” की टीम की ओर से डीएन मॉडल स्कूल की मौजूदा मैनेजमेंट के सदस्य नरिन्दर सूद से बात की गई, तो उन्होंने आर्य प्रतिनिधि सभा पंजाब रजि: के दूसरे ग्रुप के प्रधान अश्विनी शर्मा संबंधी चौंकाने वाले खुलासे किए। क्या बताया नरिंदर सूद ने, आईए आप वो भी सुन लें। यहां जिक्रयोग्य है कि नरिन्दर सूद ने हमारी टीम को इस संबंधी जरूरी दस्तावेज भी उपलब्ध करवाए हैं।  खैर दोस्तों, आरोप प्रतिआरोप तो आपने सुन ही लिए हैं। लेकिन इसी बीच हम अपने दर्शकों को फरीदकोट के तत्कालीन माननीय अतिरिक्त सिविल जज (सीनियर डिवीजन) संगीतपाल सिंह की 9 मार्च 2011 में आई उस जजमेंट से अवगत करवाना चाहते हैं, जिसमें उन्होंने अपने आदेशों में बचाव पक्ष के सभी लोगों को, जिनमें आर्य प्रतिनिधि सभा पंजाब रजि:, जिसके कि प्रधान सुदर्शन शर्मा व डा. के.के. पसरिचा हैं, अश्वनी कुमार शर्मा, जो कि आर्य प्रतिनिधि सभा पंजाब रजि: के महासचिव हैं व अजय सूद पुत्र धर्मवीर सूद, वासी 5 न्यू टाउन मोगा को DM कालेज मेनेजिंग कमेटी द्वारा संचालित शिक्षण संस्थाओं की मैनेजमैंट व प्रशासनिक मामलों में क्या हो रहा है, में हस्तक्षेप करने पर रोक लगाई है। आपकी अधिक जानकारी के लिए, फरीदकोट के तत्कालीन माननीय अतिरिक्त सिविल जज (सीनियर डिवीजन) संगीतपाल सिंह की जजमेंट के मुख्य अंश आपके सामने हैं।  दोस्तों, अदालती आदेश आपके सामने हैं। इनके विपरीत, फिर भी, विभिन्न दावेदारियां भी आपके सामने हैं। दोस्तों अभी तो यह शुरुआत है। अभी तो बहुत सारे रहस्यों से पर्दा उठना बाकी है। अभी के लिए बस इतना ही। जल्द मिलेंगे, नई जानकारी के साथ, नई खबर के साथ। 

ਇੰਸਪੈਕਟਰ ਗੁਰਮੇਲ ਦਾ ਨਵਾਂ ਕਾਰਨਾਮਾ ! ਕਬੱਡੀ ਟੂਰਨਾਮੈਂਟ ਵਿੱਚ ਪੁੱਜਕੇ, ਲਵਾਹੇ ਫਲੈਕਸੀ ਬੋਰਡ !!

ਮੋਗਾ 21 ਮਾਰਚ (ਮੁਨੀਸ਼ ਜਿੰਦਲ) ਪੰਜਾਬ ਪੁਲਿਸ ਅਕਸਰ ਆਪਣੇ ਕਾਰਨਾਮਿਆਂ ਕਰਕੇ ਚਰਚਾ ਵਿੱਚ ਰਹਿੰਦੀ ਹੈ। ਇਸ ਵਾਰ ਜਿਲਾ ਪੁਲਿਸ ਦੇ ਥਾਣਾ ਬੱਧਣੀ ਕਲਾਂ ਦੇ ਪ੍ਰਭਾਰੀ ਇੰਸਪੈਕਟਰ ਗੁਰਮੇਲ ਸਿੰਘ ਚਰਚਾ ਵਿੱਚ ਹਨ। ਦਰਅਸਲ ਇੰਸਪੈਕਟਰ ਗੁਰਮੇਲ ਸਿੰਘ ਵੱਲੋਂ ਆਪਣੇ ਇਲਾਕੇ ਦੇ ਇੱਕ ਪਿੰਡ ਵਿੱਚ ਹੋ ਰਹੇ ਦੋ ਦਿਨਾਂ ਕਬੱਡੀ ਟੂਰਨਾਮੈਂਟ ਵਿੱਚ ਪੁੱਜ ਕੇ, ਉਥੋਂ ਕੁਝ ਫਲੈਕਸੀ ਬੋਰਡ ਲਵਾਹੇ ਗਏ ਹਨ। ਜੋ ਕਿ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਾਮਲਾ ਕੀ ਹੈ ? ਉਹ ਤਾਂ ਅਸੀਂ ਤੁਹਾਨੂੰ ਦੱਸ ਹੀ ਰਹੇ ਹਾਂ। ਲੇਕਿਨ ਉਸ ਤੋਂ ਪਹਿਲਾਂ, ਤੁਹਾਨੂੰ ਇੱਥੇ ਦੱਸਣਾ ਬਣਦਾ ਹੈ ਕਿ ਜਿਲੇ ਦੇ ਪਿੰਡ ਰਾਮਾ ਵਿਖੇ ਬਾਬਾ ਦੂਜ ਦਾਸ ਸਪੋਰਟਸ ਕਲੱਬ ਵੱਲੋਂ ਇੱਕ, ਦੋ ਦਿਨਾਂ ਕਬੱਡੀ ਟੂਰਨਾਮੈਂਟ ਦਾ ਆਯੋਜਨ ਕਰਵਾਇਆ ਗਿਆ ਸੀ। 17 ਤੇ 18 ਮਾਰਚ ਨੂੰ ਹੋਏ ਇਸ ਕਬੱਡੀ ਟੂਰਨਾਮੈਂਟ ਵਿੱਚ ਆਪਣੇ ਜੋਹਰ ਵਿਖਾਉਣ ਲਈ ਕਬੱਡੀ ਖਿਡਾਰੀ ਦਰੂ ਦਰਾਜ ਦੇ ਇਲਾਕਿਆਂ ਤੋਂ ਇਸ ਪਿੰਡ ਪੁੱਜੇ ਸਨ। ਤੇ ਕਮੇਟੀ ਵੱਲੋਂ ਇਲਾਕਾ ਵਾਸੀਆਂ ਅਤੇ ਪਰਵਾਸੀ ਭਰਾਵਾਂ ਦੇ ਸਹਿਯੋਗ ਨਾਲ ਇਸ ਟੂਰਨਾਮੈਂਟ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਚੰਗੇ ਇਨਾਮ ਵੀ ਦਿੱਤੇ ਗਏ। ‘ਤੇ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਬਾਬਾ ਦੂਜ ਦਾਸ ਸਪੋਰਟਸ ਕਲੱਬ ਦੇ ਪ੍ਰਧਾਨ ਬਲਬੀਰ ਸਿੰਘ, ਸਮੂਹ ਮੇਮ੍ਬਰ ਸਹਿਬਾਨ, ਸਰਪੰਚ ਜਰਨੈਲ ਸਿੰਘ, ਸਾਬਕਾ ਸਰਪੰਚ ਲਛਮਣ ਸਿੰਘ, ਜਗਦੇਵ ਸਿੰਘ, ਅਮਨਦੀਪ ਸਿੰਘ, ਰਣਜੀਤ ਸਿੰਘ, ਬਲਬੀਰ ਸਿੰਘ, ਕਰਮਜੀਤ ਸਿੰਘ, ਜਗਜੀਤ ਸਿੰਘ, ਭੁਪਿੰਦਰ ਸਿੰਘ ਸਣੇ ਹੋਰ ਪਿੰਡ ਵਾਸੀਆਂ ਅਤੇ ਇਲਾਕਾਵਾਸੀਆਂ ਦਾ ਸ਼ਲਾਘਾਯੋਗ ਸਾਥ ਰਿਹਾ।  ਇਸੇ ਕਬੱਡੀ ਟੂਰਨਾਮੈਂਟ ਦੇ ਪਹਿਲੇ ਦਿਨ, ਯਾਨੀ ਕਿ 17 ਮਾਰਚ ਨੂੰ ਅਚਾਨਕ ਥਾਨਾ ਬਧਨੀ ਕਲਾਂ ਦੇ ਪ੍ਰਭਾਰੀ ਇੰਸਪੈਕਟਰ ਗੁਰਮੇਲ ਸਿੰਘ ਆਪਣੀ ਪੁਲਿਸ ਪਾਰਟੀ ਦੇ ਨਾਲ ਪੁੱਜਦੇ ਹਨ ਅਤੇ ਕਮੇਟੀ ਦੇ ਮੈਂਬਰਾਂ ਤੋਂ ਮਾਈਕ ਫੜ ਕੇ ਅਚਾਨਕ ਉੱਥੇ ਲੱਗੇ ਕੁਜ ਫਲੈਕਸੀ ਬੋਰਡ ਹਟਾਉਣ ਲਈ ਆਖਦੇ ਹਨ। ਥਾਣਾ ਪ੍ਰਭਾਰੀ ਇੰਸਪੈਕਟਰ ਗੁਰਮੇਲ ਸਿੰਘ ਵੱਲੋਂ, ਅਜਿਹਾ ਕਿਉਂ ਕੀਤਾ ਗਿਆ ? ਆਓ ਤੁਸੀਂ ਵੀ ਇਕ ਵਾਰ, ਉਸ ਮੌਕੇ ਦੀ ਵੀਡੀਓ ਤੋਂ ਰੂਬਰੂ ਹੋ ਜਾਵੋ। INSPECTOR GURMAIL SINGH ਜਿਸ ਤੋਂ ਬਾਅਦ ਕਮੇਟੀ ਮੈਂਬਰ ਭੁਪਿੰਦਰ ਸਿੰਘ ਨੇ ਥਾਣਾ ਪ੍ਰਭਾਰੀ ਦੇ ਇਸ ਮਾਰਗ ਦਰਸ਼ਨ ਅਤੇ ਸੁਝਾਓ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਯਕੀਨ ਦਵਾਇਆ ਕੀ ਭਵਿੱਖ ਵਿੱਚ ਵੀ ਅਜਿਹੇ ਕਿਸੇ ਬੰਦੇ ਜਾਂ ਪਰਿਵਾਰ ਦਾ ਇੱਕ ਵੀ ਰੁਪਈਆ ਸਮਾਜ ਸੇਵਾ, ਖ਼ਾਸਕਰ ਖੇਡਾਂ ਵਿੱਚ ਨਹੀਂ ਲਿਆ ਜਾਵੇਗਾ। ਕੀ ਕਿਹਾ, ਕਮੇਟੀ ਮੈਂਬਰ ਭੁਪਿੰਦਰ ਸਿੰਘ ਨੇ, ਤੁਸੀਂ ਉਹ ਵੀ ਸੁਣ ਲਵੋ। BHUPINDER SINGH (COMMITTEE MEMBER) ਦੋਸਤੋਂ ਇੰਸਪੈਕਟਰ ਗੁਰਮੇਲ ਸਿੰਘ ਦੇ ਇਸ ਸੰਬੋਧਨ ਦੀ ਚਾਰੋਂ ਪਾਸੇ ਚਰਚਾ ਹੋ ਰਹੀ ਹੈ। ਤੇ ਲੋਕ ਉਹਨਾਂ ਦੀ ਤਾਰੀਫ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਪੰਜਾਬ ਸਰਕਾਰ ਅਤੇ ਸਮੁੱਚਾ ਪੁਲਿਸ ਪ੍ਰਸ਼ਾਸਨ ਪੰਜਾਬ ‘ਚੋਂ ਨਸ਼ੇ ਦੇ ਕੋਹੜ ਦੇ ਖਾਤਮੇ ਲਈ ਲੱਗਿਆ ਹੋਇਆ ਹੈ। ਲੇਕਿਨ ਥਾਣਾ ਪ੍ਰਭਾਰੀ ਦਾ ਦੀ ਅਜਿਹੀ ਸੋਚ, ਉਹਨਾਂ ਦਾ ਇਹ ਕਦਮ, ਸਮਾਜ ਨੂੰ, ਖ਼ਾਸਕਰ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਪਰਿਵਾਰਾਂ ਦਾ, ਇਸ ਤਰਾਂ ਦੇ ਸਮਾਜਿਕ ਬਾਈਕੋਟ ਹੋਣ ਤੇ, ਉਹਨਾਂ ਨੂੰ ਇਕ ਸੇਧ ਦੇਣ ਦਾ ਕੱਮ ਕਰੇਗਾ, ਕਿ ਇਸ ਗੰਦਗੀ ਦੇ ਕਾਰੋਬਾਰ ਨਾਲ ਕਮਾਏ ਰੁਪਏ ਦੀ ਸਮਾਜ ਨੂੰ ਵੀ ਲੋੜ ਨਹੀਂ ਹੈ। ਜਿਸ ਨਾਲ ਸ਼ਾਇਦ  ਇਸ ਧੰਧੇ ਨਾਲ ਜੁੜੇ ਲੋਕ ਅਤੇ ਆਉਣ ਵਾਲੀ ਪੀੜੀਆਂ, ਇਸ ਚਿੱਕੜ ਤੋਂ ਦੂਰ ਰਹਿਣ।

ਕਿਸਾਨ ਸੰਘਰਸ਼ ਨੂੰ ਕੁਚਲਣ ਲਈ, ਪੁਲਿਸ ਕਾਰਵਾਈ ਨਿੰਦਣਯੋਗ: ਸਰਬਜੀਤ ਸਿੰਘ ਦੌਧਰ !!

ਮੋਗਾ 21 ਮਾਰਚ (ਮੁਨੀਸ਼ ਜਿੰਦਲ) SARBJIT SINGH ਜਮੂਹਰੀ ਅਧਿਕਾਰ ਸਭਾ ਪੰਜਾਬ ਮੋਗਾ ਇਕਾਈ ਦੇ ਆਗੂਆਂ, ਸਰਬਜੀਤ ਸਿੰਘ ਦੌਧਰ, ਦਰਸ਼ਨ ਸਿੰਘ ਤੂਰ, ਚਮਕੌਰ ਸਿੰਘ , ਭਿੰਦਰ ਪਾਲ, ਸੁਖਦੇਵ ਸਿੰਘ, ਪ੍ਰੇਮ ਕੁਮਾਰ ਨੇ ਇੱਕ ਸਾਂਝਾ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ, ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕਿਸਾਨ ਸੰਘਰਸ਼ ਨੂੰ ਦਬਾਉਣ ਲਈ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਇੱਕ ਸਾਲ ਤੋਂ ਬੈਠੇ ਕਿਸਾਨਾਂ ਤੇ ਜਬਰ ਕਰਨ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਆਗੂਆਂ, ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਤੇ ਪੰਜਾਬ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਆਗੂਆਂ ਨੇ ਇਸ ਕਾਰਵਾਈ ਨੂੰ ਲੋਕਾਂ ਦੇ ਆਪਣੇ ਹੱਕ ਪ੍ਰਾਪਤ ਕਰਨ ਲਈ ਸੰਘਰਸ਼ ਕਰਨ, ਧਰਨੇ ਮੁਜਾਹਰੇ ਕਰਨ ਦੇ ਸਵਿਧਾਨਕ ਅਤੇ ਜਮੂਹਰੀ ਹੱਕਾਂ ਤੇ ਛਾਪਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਗਏ ਆਗੂਆਂ ਦੀ ਗ੍ਰਿਫਤਾਰੀ ਕਰਕੇ, ਕਿਸਾਨਾਂ ਦੀ ਧੂਹ ਖਿੱਚ ਕਰਕੇ ਉਹਨਾਂ ਨੂੰ ਧਰਨੇ ਤੋਂ ਚੁੱਕਣਾ, ਉਸ ਅੰਨ ਦਾਤੇ ਨੂੰ ਜਲੀਲ ਕਰਨ ਦੇ ਬਰਾਬਰ ਹੈ, ਜੋ ਆਪਣੀ ਮੁੜ੍ਹਕੇ ਦੀ ਕਮਾਈ ਨਾਲ ਸਾਰੇ ਸੰਸਾਰ ਲਈ ਅੰਨ ਪੈਦਾ ਕਰਦਾ ਹੈ। ਉਹਨਾਂ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਕਿਸਾਨ ਆਗੂ ਤੁਰੰਤ ਰਿਹਾਅ ਕੀਤੇ ਜਾਣ ਅਤੇ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਜਾਇਜ ਤੇ ਸੰਵਿਧਾਨਕ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ।

ਸੁਣਨ ਸ਼ਕਤੀ ਦੇ ਬਚਾ ਲਈ, ਆਪਣੇ ਕੰਨਾਂ ਦੀ ਸਿਹਤ ਦਾ ਰੱਖੋ ਧਿਆਨ : ਡਾ. ਅਸ਼ੋਕ !!

ਮੋਗਾ 21 ਮਾਰਚ (ਮੁਨੀਸ਼ ਜਿੰਦਲ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਡਾ. ਪ੍ਰਦੀਪ ਕੁਮਾਰ ਮਹਿੰਦਰਾ ਦੀ ਪ੍ਰਧਾਨਗੀ ਹੇਠ ਸਮੂਹ ਮੈਡੀਕਲ ਅਫਸਰਾਂ ਨੂੰ ਇੱਕ ਟ੍ਰੇਨਿੰਗ ਦਿੱਤੀ ਗਈ। ਜਿਸ ਵਿੱਚ ਬੋਲਾਪਣ ਤੋਂ ਬਚਾਅ ਤੇ ਕੰਟਰੋਲ ਸਬੰਧੀ ਰਾਸ਼ਟਰੀ ਪ੍ਰੋਗਰਾਮ ਬਾਰੇ ਦੱਸਿਆ ਗਿਆ। ਇਸ ਮੌਕੇ ਡਾ. ਅਸ਼ੋਕ ਸਿੰਗਲਾ, ਕੰਨ ਨੱਕ ਗਲੇ ਦੀ ਮਾਹਿਰ ਅਤੇ ਜਿਲਾ ਟੀਕਾ ਕਰਨ ਅਫਸਰ ਮੋਗਾ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਕੰਨ ਵਿੱਚ ਦਰਦ, ਡੁੱਲਦਾ ਜਾਂ ਘੱਟ ਸੁਣਾਈ ਦੇਵੇ ਤਾਂ ਤੁਰੰਤ ਡਾਕਟਰ ਨਾਲ ਸਲਾਹ ਕਰੋ। ਉਹਨਾਂ ਕਿਹਾ ਆਪਣੇ ਕੰਨਾਂ ਦਾ ਪੂਰਾ ਧਿਆਨ ਰੱਖੋ ਕੰਨ ਵਿੱਚ ਕਦੇ ਵੀ ਨੁਕੀਲੀ ਵਸਤੂਆਂ ਬੱਚੇ ਦੇ ਕੰਨ ਵਿੱਚ ਨਾ ਮਾਰੋ। ਕੰਨਾ ਨੂੰ ਤੇਜ ਸ਼ੋਰ ਤੋਂ ਬਚਾਓ। ਕੰਨਾ ਵਿੱਚ ਗੰਦਾ ਪਾਣੀ ਨਾ ਜਾਣ ਦਿਓ। ਇਸ ਮੌਕੇ ਡਾ. ਮਾਨਿਕ ਸਿੰਗਲਾ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਕੰਨਾਂ ਦੀ ਦੇਖਭਾਲ ਬਹੁਤ ਜਰੂਰੀ ਹੈ। ਲਗਾਤਾਰ ਹੈਡ ਫੋਨ ਦੀ ਵਰਤੋਂ, ਲਗਾਤਾਰ ਫੋਨ ਦੀ ਵਰਤੋਂ ਅਤੇ ਹੋਰ ਉੱਚੀ ਆਵਾਜ਼ ਵਾਲੀਆਂ ਇਲੈਕਟਰਿਕ ਚੀਜ਼ਾਂ ਤੋਂ ਪਰਹੇਜ਼ ਕਰੋ। ਇਸ ਮੌਕੇ ਜਾਗਰੂਕਤਾ ਪੋਸਟਰ ਵੀ ਜਾਰੀ ਕੀਤਾ ਗਿਆ।

ਪੰਜਾਬ ਦੀਆਂ ਗ੍ਰੈਜ਼ੂਏਟ ਕੁੜੀਆਂ, ਲੈ ਸਕਣਗੀਆਂ ‘ਕੈਟ’ ਪ੍ਰੀਖਿਆ ਦੀ ਮੁਫ਼ਤ ਕੋਚਿੰਗ : DC ਸਾਗਰ !!

ਮੋਗਾ, 21 ਮਾਰਚ (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ (PSDM) ਰਾਹੀਂ ਸੂਬੇ ਦੀਆਂ ਗ੍ਰੈਜ਼ੂਏਟ ਕੁੜੀਆਂ ਨੂੰ ਕੈਟ (ਕਾਮਨ ਐਡਮਿਸ਼ਨ ਟੈਸਟ) ਪ੍ਰੀਖਿਆ ਦੀ ਮੁਫ਼ਤ ਕੋਚਿੰਗ ਦਿਵਾਉਣ ਦਾ ਫੈਸਲਾ ਕੀਤਾ ਗਿਆ ਹੈ। PSDM ਵੱਲੋਂ ਇਸ ਸਬੰਧੀ ਗੈਰ ਸਰਕਾਰੀ ਸੰਸਥਾ ‘ਪ੍ਰਯਾਸ’ ਦੇ ਸਹਿਯੋਗ ਨਾਲ ਯੋਗ ਉਮੀਦਵਾਰਾਂ ਦੀ ਚੋਣ ਲਈ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਵੱਖ ਵੱਖ ਵਿਦਿਅਕ ਅਦਾਰਿਆਂ ਵਿੱਚ ਜਾ ਕੇ BBA, BA, ਅਤੇ B.Tech ਵਿਦਿਆਰਥਣਾਂ ਦੀ ਕਾਊਂਸਲਿੰਗ ਸ਼ੁਰੂ ਕਰ ਦਿੱਤੀ ਗਈ ਹੈ। ਸੰਸਥਾ ‘ਪ੍ਰਯਾਸ’ ਵੱਲੋਂ ਯੋਗਤਾ ਟੈਸਟ 30 ਮਾਰਚ ਨੂੰ ਲਿਆ ਜਾਵੇਗਾ। ਜਿਸ ਵਿਚ ਸਫ਼ਲ ਰਹਿਣ ਵਾਲੇ ਉਮੀਦਵਾਰਾਂ ਨੂੰ 9 ਮਹੀਨੇ ਦੀ ਆਨਲਾਈਨ ਅਤੇ ਆਫ਼ਲਾਈਨ ਮੁਫ਼ਤ ਕੋਚਿੰਗ ਮੁਹਈਆ ਕਰਵਾਈ ਜਾਵੇਗੀ। ਕੈਟ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਮੀਦਵਾਰ ਆਪਣੇ ਪਸੰਦ ਦੀ ਸੰਸਥਾ ਵਿਚ MBA ਕਰ ਸਕਣਗੇ। ਐੱਸ.ਡੀ ਕਾਲਜ ਵਿਖੇ ਕੀਤੀ ਗਈ ਕਾਊਂਸਲਿੰਗ ਦੀ ਤਸਵੀਰ। ਉਹਨਾਂ ਦੱਸਿਆ ਕਿ CAT (ਕਾਮਨ ਐਡਮਿਸ਼ਨ ਟੈਸਟ) ਭਾਰਤ ਵਿੱਚ ਪੋਸਟ ਗ੍ਰੈਜੂਏਟ ਮੈਨੇਜਮੈਂਟ ਪ੍ਰੋਗਰਾਮਾਂ, ਖਾਸ ਕਰਕੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (IIM) ਵਰਗੇ ਚੋਟੀ ਦੇ ਭਾਰਤੀ ਬੀ ਸਕੂਲਾਂ ਵਿੱਚ ਐੱਮ.ਬੀ.ਏ (MBA) ਪ੍ਰੋਗਰਾਮਾਂ ਵਿੱਚ ਦਾਖਲੇ ਲਈ ਇੱਕ ਰਾਸ਼ਟਰੀ ਪੱਧਰ ਦੀ ਪ੍ਰਵੇਸ਼ ਪ੍ਰੀਖਿਆ ਹੈ। ਇੱਛੁਕ ਉਮੀਦਵਾਰ ਇਸ ਲਿੰਕ https://bit.ly/Punjab100_CAT25 ਉੱਤੇ ਅਪਲਾਈ ਕਰ ਸਕਦੇ ਹਨ।ਉਹਨਾਂ ਕਿਹਾ ਕਿ ਮੁਫ਼ਤ ਕੋਚਿੰਗ ਲਈ ਕੁੜੀਆਂ ਦਾ ਗ੍ਰੈਜੂਏਸ਼ਨ ਹੋਣਾ ਜਾਂ ਫਾਈਨਲ ਸਾਲ ਦੇ ਪੇਪਰ ਦਿੱਤੇ ਹੋਣਾ ਲਾਜ਼ਮੀ ਹੈ। ਇਸੇ ਤਰ੍ਹਾਂ ਪੰਜਾਬ ਵਾਸੀ ਹੋਣਾ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗ ਨਾਲ ਸਬੰਧਤ ਹੋਣਾ ਵੀ ਜ਼ਰੂਰੀ ਹੈ। ਇਸ ਪ੍ਰੋਗਰਾਮ ਬਾਰੇ ਵਧੇਰੀ ਜਾਣਕਾਰੀ ਲਈ 9465159813 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੋਗਾ ਦੀਆਂ ਵੱਧ ਤੋਂ ਵੱਧ ਕੁੜੀਆਂ ਨੂੰ ਲਾਭ ਦਿਵਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਲਈ ਉਹਨਾਂ ਨੇ ਕਾਲਜਾਂ ਅਤੇ ਹੋਰ ਅਦਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਕੇ ਕਾਊਂਸਲਿੰਗ ਕਰਵਾਉਣ ਤਾਂ ਜੋ ਵੱਧ ਤੋਂ ਵੱਧ ਕੁੜੀਆਂ ਨੂੰ ਇਸ ਪਹਿਲ ਦਾ ਲਾਭ ਮਿਲ ਸਕੇ।
error: Content is protected !!