logo

mogatodaynews

administrator

SGPC ਬੋਰਡ ਚੋਣਾਂ ਦੀ ਵੋਟਰ ਸੂਚੀ ਲਈ ਦਾਅਵੇ ਤੇ ਇਤਰਾਜ, 24 ਜਨਵਰੀ ਤਕ : DC

ਮੋਗਾ 23 ਜਨਵਰੀ (ਮੁਨੀਸ਼ ਜਿੰਦਲ) ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਚੰਡੀਗੜ ਦੇ ਦਿਸ਼ਾ-ਨਿਰਦੇਸਾਂ ਤਹਿਤ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਅਗਵਾਈ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਮਿਤੀ 21 ਅਕਤੂਬਰ 2023 ਤੋਂ ਮਿਤੀ 15 ਦਸੰਬਰ 2024 ਤੱਕ ਪ੍ਰਾਪਤ ਹੋਏ ਫਾਰਮਾਂ ਦੇ ਅਧਾਰ ਤੇ ਤਿਆਰ ਕੀਤੀ ਗਈ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 3 ਜਨਵਰੀ 2025 ਨੂੰ ਕਰ ਦਿੱਤੀ ਗਈ ਸੀ। ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਤੋਂ ਬਾਅਦ ਇਸ ਸੂਚੀ ਲਈ ਦਾਅਵੇ ਤੇ ਇਤਰਾਜ ਪ੍ਰਾਪਤ ਕਰਨ ਦਾ ਆਖਰੀ ਦਿਨ 24 ਜਨਵਰੀ 2025 ਹੈ।  ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਉਕਤ ਦੇ ਮੱਦੇਨਜਰ ਜੇਕਰ ਕਿਸੇ ਵੱਲੋਂ ਸ਼੍ਰੋਮਣੀ ਗੁਰਦੁਆਰਾਪ੍ਰਬੰਧਕ ਕਮੇਟੀ (ਬੋਰਡ) ਦੀ ਵੋਟਰ ਸੂਚੀ ਸਬੰਧੀ ਕੋਈ ਦਾਅਵਾ (ਫਾਰਮ-1 ਕੇਸਾਧਾਰੀ ਸਿੱਖ ਲਈ) ਅਤੇ ਇਤਰਾਜ (ਦਰਖਾਸਤ ਰਾਹੀਂ) ਜਮਾਂ ਕਰਵਾਉਣੀ ਹੈ ਤਾਂ ਉਹ ਸਬੰਧਿਤ ਰਿਵਾਇਜ਼ਿੰਗ ਅਥਾਰਿਟੀ ਪਾਸ ਮਿਤੀ 24 ਜਨਵਰੀ 2025 ਤੱਕ ਦੇ ਸਕਦਾ ਹੈ।  ਉਹਨਾਂ ਦੱਸਿਆ ਕਿ ਬੋਰਡ ਚੋਣ ਹਲਕਾ ਨੰਬਰ 22 ਧਰਕਮੋਟ ਦੀ ਰਿਵਾਇਜਿੰਗ ਅਥਾਰਟੀ ਐਸ.ਡੀ.ਐਮ. ਧਰਮਕੋਟ, 23 ਮੋਗਾ ਦੀ ਐਸ.ਡੀ.ਐਮ. ਦਫਤਰ ਮੋਗਾ, 24 ਬੱਧਨੀਂ ਕਲਾਂ ਤੇ 25 ਨਿਹਾਲ ਸਿੰਘ ਵਾਲਾ ਦੀ ਐਸ.ਡੀ.ਐਮ. ਨਿਹਾਲ ਸਿੰਘ ਵਾਲਾ, 26 ਬਾਘਾਪੁਰਾਣਾ ਦੀ ਐਸ.ਡੀ.ਐਮ. ਬਾਘਾਪੁਰਾਣਾ, 27 ਘੱਲ ਕਲਾਂ ਦੀ ਰਿਵਾਇਜਿੰਗ ਅਥਾਰਟੀ ਐਸ.ਡੀ.ਐਮ. ਮੋਗਾ ਹੈ। ਸਬੰਧਤਾਂ ਵੱਲੋਂ ਇਹਨਾਂ ਦਫਤਰਾਂ ਵਿੱਚ ਦਰਖਾਸਤਾਂ ਦਿੱਤੀਆਂ ਜਾ ਸਕਦੀਆਂ ਹਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

18-19 ਸਾਲ ਦੇ ਮੁੰਡੇ ਕੁੜੀਆਂ ਨੂੰ 25 ਜਨਵਰੀ ਨੂੰ ਵੰਡੇ ਜਾਣਗੇ ਫ਼ੋਟੋ ਵਾਲੇ ਸ਼ਨਾਖ਼ਤੀ ਕਾਰਡ : DC ਸਾਰੰਗਲ

“ਨਥਿੰਗ ਲਾਇਕ ਵੋਟਿੰਗ, ਆਈ ਵੋਟ ਫੋਰ ਸ਼ੋਅਰ” ਦੇ ਸਲੋਗਨ ਹੇਠ ਮਨਾਇਆ ਜਾਵੇਗਾ ਰਾਸ਼ਟਰੀ ਵੋਟਰ ਦਿਵਸ !! ਮੋਗਾ 23 ਜਨਵਰੀ (ਮੁਨੀਸ਼ ਜਿੰਦਲ) ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਾਲ ਦਾ 15ਵਾਂ ਰਾਸ਼ਟਰੀ ਵੋਟਰ ਦਿਵਸ ”ਨਥਿੰਗ ਲਾਈਕ ਵੋਟਿੰਗ, ਆਈ ਵੋਟ ਫਾਰ਼ ਸ਼ੋਅਰ” ਦੇ ਸਲੋਗਨ ਹੇਠ ਜ਼ਿਲ੍ਹਾ ਪੱਧਰ ਤੇ ਆਈ.ਐਸ.ਐਫ. ਕਾਲਜ ਘੱਲ ਕਲਾਂ ਵਿਖੇ ਮਨਾਇਆ ਜਾਵੇਗਾ। ਵੋਟਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਦੀ ਪ੍ਰਧਾਨਗੀ ਹੇਠ ਕੀਤਾ ਜਾਵੇਗਾ। ਚੋਣ ਤਹਿਸ਼ੀਲਦਾਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਵਿੱਚ ਵੋਟਰ ਸੂਚੀ ਦੀ ਸੁਧਾਈ ਯੋਗਤਾ ਮਿਤੀ 01.01.2025 ਅਨੁਸਾਰ 6151 ਵੋਟਰ ਰਜਿਸਟਰ ਹੋਏ ਹਨ। ਇਹਨਾਂ ਵਿੱਚੋਂ 18-19 ਸਾਲ ਉਮਰ ਵਰਗ ਦੇ ਨਵੇਂ ਵੋਟਰਾਂ ਨੂੰ ਵੋਟਰ ਦਿਵਸ ਵਾਲੇ ਦਿਨ ਫ਼ੋਟੋ ਵੋਟਰ ਸ਼ਨਾਖ਼ਤੀ ਕਾਰਡ ਵੰਡੇ ਜਾਣਗੇ। ਜ਼ਿਲ੍ਹੇ ਦੇ ਵਿੱਚ ਤਾਇਨਾਤ ਸਮੁੱਚੇ ਬੀ.ਐਲ.ਓਜ ਵੱਲੋਂ ਆਪੋ ਆਪਣੇ ਪੋਲਿੰਗ ਸਟੇਸ਼ਨ ਤੇ ਨਵੇਂ ਬਣੇ ਵੋਟਰਾਂ ਨੂੰ ਸ਼ਨਾਖ਼ਤੀ ਕਾਰਡ ਵੰਡ ਕੇ ਅਤੇ ਸੋਂਹ ਚੁਕਵਾ ਕੇ ਵੋਟਰ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਵੋਟਰ ਦਿਵਸ ਵਾਲੇ ਦਿਨ ਵੋਟਰਾਂ ਨੂੰ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਨਵੇਂ ਬਣੇ ਵੋਟਰਾਂ ਨੂੰ ਫੋਟੋ ਵੋਟਰ ਸ਼ਨਾਖਤੀ ਕਾਰਡ ਵੰਡੇ ਜਾਣਗੇ। ਜ਼ਿਲ੍ਹੇ ਵਿੱਚ ਸਭ ਤੋਂ ਵਧੀਆ ਕੰਮ ਕਰਨ ਵਾਲੇ ਈ.ਆਰ.ਓ, ਬੀ.ਐਲ.ਓ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਵੋਟਰ ਜਾਗਰੂਕਤਾ ਸਬੰਧੀ ਸਕੂਲਾਂ/ ਕਾਲਜਾਂ/ ਸੰਸਥਾ ਦੇ ਵਿਦਿਆਰਥੀਆਂ ਵੱਲੋਂ ਭਾਸ਼ਣ, ਕਵਿਤਾਵਾਂ ਆਦਿ ਦੇ ਮੁਕਬਾਲੇ ਕਰਵਾਏ ਜਾਣਗੇ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

नगर निगम मेयर चन्नी के वो पल, जब अपनी मां को याद कर, वे भावुक हो गए !!

मोगा 22 जनवरी (मुनीश जिन्दल) ” माँ “। दोस्तों ‘मां’ शब्द लिखने में जितना छोटा है, इसकी व्याख्या, उतनी ही अधिक कठिन व लम्बी है। अगर हम ‘मां’ शब्द की व्याख्या करने का प्रयास करें, तो शायद हमारा शब्दकोश ही कम पड़ जाएगा। या दूसरे शब्दों में हम ये कह सकते हैं कि ‘मां’ शब्द की व्याख्या करना, इंसान के लिए तो संभव नहीं है। किसी भी व्यक्ति का, उसके जन्म से पूर्व ही, उसकी मां से लगाव शुरू हो जाता है। इसके बाद उसका जन्म और फिर शुरू होता है उस मां द्वारा अपने उस अंश को रूप देने का कार्य। जिसमें वो मां अपना सब कुछ गंवा कर भी, अपनी औलाद को बेहतरीन जीवन व अच्छे संस्कार देने को प्रयासरत्त रहती है। और मैं कहूंगा कि आज के इस कलयुग में उन व्यक्तियों को, उन पुत्रों को भी सलाम है, जो अपनी मां को कदापि नहीं भूलते।  आज हम विशेष तौर पर बात कर रहे हैं नगर निगम के मेयर बलजीत चन्नी की। आज हम बात कर रहे हैं, नगर निगम के मेयर बलजीत चन्नी के उन लम्हों की, जब ‘मोगा टुडे न्यूज़’ से एक खास बातचीत के दौरान, वे हमारे सवालों के जवाब देते देते, अपने बचपन में चले गए। जहां बचपन में वे अपनी मां के साथ बिताए समय को याद करते हुए भावुक हो गए। उनकी आंखें नम हो गई व आवाज भारी हो गई।  BALJIT CHANNI, MAYOR, MUNICIPAL CORPORATION, MOGA Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

नशीली गोलियों सहित दो काबू !! पुलिस इस कार्यवाई में जुटी ………….

मोगा 22 जनवरी (मुनीश जिन्दल) INSP. GURJINDER PAL थाना सिटी साउथ के प्रभारी इंस्पेक्टर गुरजिंदर पाल सिंह सेखों ने बताया कि उनके थाने की सहायक थानेदार मनप्रीत कौर, जब अपने साथी कर्मचारियों सहित कच्चा घलकलां रोड पर गश्त कर रही थी, तो उन्होंने अमृतपाल सिंह उर्फ काका वासी जैतो, व मंगलजीत सिंह उर्फ मांगा वासी किला नौं बहार, जिला फरीदकोट को काबू कर उनके पास से 190 गोलियां एटीजोलम की बरामद की हैं। थाना प्रभारी ने बताया कि दोनों व्यक्तियों के खिलाफ अधीन धारा 22  एनडीपीएस एक्ट के तहत मामला दर्ज किया गया है। अब दोनों को माननीय अदालत में पेश कर, उनके अगले व पिछले लिंक की जांच के लिए इनका पुलिस रीमांड हासिल किया जाएगा।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਕਿਰਾਏ ਦੀ ਗੱਡੀ ਵਿੱਚ ਗੰਦਾ ਕੱਮ ਕਰਦੇ 3 ਦੋਸਤ ਚੜ੍ਹੇ ਅੜਿਕੇ ! ਲੱਖਾਂ ਰੁ ਕੀਮਤ ਦਾ ਇਹ ਸਮਾਨ ਵੀ ਬਰਾਮਦ !!

मोगा 22 जनवरी (मुनीश जिन्दल) CIA स्टाफ मैहना की पुलिस को उस समय एक बड़ी सफलता हाथ लगी, जब पुलिस पार्टी ने गश्त के दौरान एक मुखबिर की सूचना पर तीन युवकों रंजीत सिंह, हरप्रीत सिंह व बलजीत सिंह उर्फ हैप्पी, तीनों वासी फरीदकोट को गिरफ्तार कर उनके पास से लाखों रुपए का आपत्तिजनक सामान बरामद किया है। पुलिस ने इनके कब्जे से एक किराए की गाड़ी भी बराबर की है। यहां जिक्रयोग्य है कि, पुलिस द्वारा काबू किए गए तीनों ही दोषियों की उम्र 25 वर्ष के करीब है। आखिर क्या है सारा मामला ?? इस संबंधी डीएसपी डी लवदीप सिंह ने मीडिया से जानकारी साझा की : PPS LAVDEEP SINGH GILL, DSP D, MOGA Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

GST विभाग का ‘मेरा बिल ऐप’ करें डाउनलोड व जीतें इनाम : ACST पूनम गर्ग !

मोगा 22 जनवरी (मुनीश जिन्दल) GST विभाग की ओर से शहर के 20 के करीब एनजीओ के साथ मीटिंग की गई। जीएसटी विभाग की ACST पूनम गर्ग की अध्यक्षता में हुई इस मीटिंग में उपस्थित विभिन्न NGO के सदस्यों को ‘मेरा बिल ऐप’ संबंधी विस्तार पूर्वक जानकारी दी गई। ACST पूनम गर्ग ने कहा कि कोई भी सामान खरीदते वक्त दुकानदार से बिल अवश्य लें। व उस बिल को पंजाब सरकार की ओर से जारी ‘मेरा बिल ऐप’, जो की एप्पल व एंड्रॉयड स्टोर दोनों पर उपलब्ध है, पर शेयर करें। ऐसा करने से आप किसी भी वक्त इनाम के भागीदार हो सकते हो। इसके साथ ही आपको ये जानकारी भी मिलेगी कि दूकानदार द्वारा आपको दिया गया बिल, वैध है या नहीं। विभाग के स्टेट टैक्स अधिकारी चमन सिंगला ने इस मौके पर मौजूद लोगों के फोन पर ‘मेरा बिल ऐप’ को डाउनलोड करवाया। ताकि शहरवासी अधिकाधिक संख्या में, राज्य सरकार की इस स्कीम का लाभ ले सकें। बैठक के बाद ACST पूनम गर्ग को सम्मानित करते विभिन्न एनजीओ के सदस्य। इस मीटिंग का आयोजन NGO कोऑर्डिनेटर एस.के. बांसल की ओर से किया गया था। इस मीटिंग में हैल्प इंडिया क्लब, लायंस क्लब, अग्रवाल वूमेन सैल, सोशल वैलफेयर क्लब, खालसा सेवा सोसाइटी, अनमोल योग सेवा समिति,  दरवेश एनिमल वैलफेयर सोसाइटी, श्री सालासर धाम चैरिटेबल ट्रस्ट, पिरामिल फाउंडेशन, खत्री सभा, अयोध्या धाम राम मंदिर कमेटी, सेंटर क्लब, सवेरा क्लब, सीनियर सिटीजन वेलफेयर सोसाइटी, नेचर पार्क सोसायटी दौलतपुरा आदि संस्थाओं के SK बांसल, भावना बांसल, दविंदर कुमार रिंपी, एडवोकेट विजय धीर, बलविंदर सिंह, ओम प्रकाश, राकेश सितारा, जसवंत सिंह, अमृतपाल सिंह, दीपक अरोड़ा, संगीता बांसल, नरेश बोहत, गुरलीन कौर, सुशील मिड्ढा,  प्रभजोत सिंह, नेहा, समिता, बलविंदर कौर आदि मौजूद थे। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

26 ਜਨਵਰੀ, ਗਣਤੰਤਰ ਦਿਵਸ ਨੂੰ ਲੈਕੇ ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ !!

ਮੋਗਾ 22 ਜਨਵਰੀ (ਮੁਨੀਸ਼ ਜਿੰਦਲ) ਬੁਧਵਾਰ ਨੂੰ ਮੋਗਾ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਭਰਮੀ ਮੀਟਿੰਗ ਹੋਈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਦਫਤਰ ਵਿਖੇ ਹੋਈ ਇਸ ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਕੁੱਲ ਹਿੰਦ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਬੀਕੇਯੂ ਪੰਜਾਬ, ਬੀਕੇਯੂ ਤੋਤੇ ਵਾਲਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਆਦਿ ਜਥੇਬੰਦੀਆਂ ਹਾਜ਼ਰ ਹੋਈਆਂ।  ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਸੂਰਤ ਸਿੰਘ, ਕੁਲ ਹਿੰਦ ਕਿਸਾਨ ਸਭਾ ਨੇ ਕੀਤੀ। ਮੀਟਿੰਗ ਦੌਰਾਨ ਸਮੁੱਚੀ ਸੰਯੁਕਤ ਕਿਸਾਨ ਮੋਰਚਾ ਲੀਡਰਸ਼ਿਪ ਨੇ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਭਾਜਪਾ ਵਰਕਰਾਂ ਵੱਲੋਂ ਕੀਤੀ ਹੁੱਲੜਬਾਜ਼ੀ ਨੂੰ ਆਧਾਰ ਬਣਾ ਕੇ ਜੋ ਪੰਜਾਬ ਦੇ ਕਿਸਾਨਾਂ ਉੱਪਰ ਝੂਠੇ ਪਰਚੇ ਦਰਜ ਕੀਤੇ ਹਨ, ਉਨਾਂ ਦੀ ਐਸ.ਕੇ.ਐਮ ਨੇ ਕਰੜੇ ਸ਼ਬਦਾਂ ਵਿੱਚ ਨਿਖੇਦੀ ਕੀਤੀ। ਇਸਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਵੱਲੋਂ, ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਪਿੰਡ ਚਿਓਦ ਵਿਖੇ ਕਿਸਾਨਾਂ ਉੱਪਰ ਕੀਤੇ ਗਏ ਅੰਨ੍ਹੇ ਤਸ਼ੱਦਦ ਦੀ ਵੀ ਕਰੜੇ ਸ਼ਬਦਾਂ ਨਾਲ ਨਿਖੇਦੀ ਕੀਤੀ। ਇਸਤੋਂ ਇਲਾਵਾ ਆਗੂਆਂ ਨੇ ਪਿੰਡ ਦਾਨ ਸਿੰਘ ਵਾਲਾ ਵਿਖੇ ਨਸ਼ੇੜੀਆਂ ਵੱਲੋਂ ਕੀਤੇ ਗਏ ਕਾਰੇ ਦਾ ਵਿਰੋਧ ਕੀਤਾ ਤੇ ਘਰ ਸਾੜਨ ਵਾਲੇ ਸਰਪੰਚ ਤੇ ਉਸ ਦੇ ਸਾਥੀਆਂ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।  ਇਸ ਮੌਕੇ ਤੇ ਸਮੂਹ ਯੂਨੀਅਨ ਦੇ ਆਗੂਆਂ ਨੇ ਇਹ ਫੈਂਸਲਾ ਲਿਆ ਕਿ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਦਿੱਤੀ ਕਾਲ ਤੇ 26 ਜਨਵਰੀ, ਗਣਤੰਤਰ ਦਿਵਸ ਤੇ ਜੋ ਟਰੈਕਟਰ ਮਾਰਚ ਕੀਤੇ ਜਾਣੇ ਹਨ, ਉਹ ਅਲੱਗ ਅਲੱਗ ਬਲਾਕਾਂ ਤੇ ਤਹਿਸੀਲਾਂ ਤੇ ਪਿੰਡ ਪਧਰੀ ਜੀਟੀ ਰੋਡਾਂ ਉੱਪਰ ਮਾਰਚ ਓਥੇ ਕੀਤੇ ਜਾਣਗੇ, ਜਿੱਥੇ ਸੰਯੁਕਤ ਕਿਸਾਨ ਮੋਰਚਾ ਆਗੂਆਂ ਨੇ ਪੁਆਇੰਟ ਮੁਕਰਰ ਕੀਤੇ ਹਨ। ਇਸ ਟਰੈਕਟਰ ਪਰੇਡ ਨਾਲ ਘਰ ਘਰ ਸੁਨੇਹਾ ਪਹੁੰਚੇਗਾ ਕਿ ਕੇਂਦਰ ਤੇ ਰਾਜਾਂ ਦੀਆਂ ਸਰਕਾਰਾਂ ਕਿਸਾਨਾਂ ਨਾਲ ਧੱਕਾ ਕਰ ਰਹੀਆਂ ਹਨ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਨਹੀਂ ਮੰਨ ਰਹੀਆਂ। ਆਗੂਆਂ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਅੱਗੇ ਜੋ ਸਾਨੂੰ ਦਿਸ਼ਾ ਨਿਰਦੇਸ਼ ਦੇਵੇਗਾ, ਉਸ ਦੇ ਹਿਸਾਬ ਨਾਲ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।  ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਬਲੌਰ ਸਿੰਘ ਘਲ ਕਲਾਂ ਉਗਰਾਹਾਂ, ਗੁਰਮੇਲ ਸਿੰਘ, ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਪ੍ਰਧਾਨ ਮੇਜਰ ਸਿੰਘ ਘੋਲੀਆ, ਗੁਰਮੀਤ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ ਬ੍ਰਹਮਕੇ, ਹਰਦਿਆਲ ਸਿੰਘ ਘਾਲੀ, ਹਰਮਿੰਦਰ ਸਿੰਘ ਕੋਟਲਾ, ਮੁਕੰਦ ਕਮਲ ਬਾਘਾ ਪੁਰਾਣਾ, ਲਖਬੀਰ ਸਿੰਘ, ਪ੍ਰਧਾਨ ਰਜਿੰਦਰ ਸਿੰਘ, ਪ੍ਰਧਾਨ ਪਿਛੌਰਾ ਸਿੰਘ, ਹਰਬੰਸ ਸਿੰਘ, ਕਾਰਜ ਸਿੰਘ, ਪ੍ਰਧਾਨ ਨਿਰਮਲ ਸਿੰਘ, ਬਸੰਤ ਸਿੰਘ, ਗੁਰਬੀਰ ਸਿੰਘ ਸੈਕਟਰੀ, ਕਰਮ ਸਿੰਘ ਮੀਤ ਪ੍ਰਧਾਨ, ਮੁਖਤਿਆਰ ਸਿੰਘ ਪ੍ਰਧਾਨ, ਨਛੱਤਰ ਸਿੰਘ ਢਿੱਲੋ ਪ੍ਰਧਾਨ, ਸੰਦੀਪ ਸਿੰਘ ਸਮਾਧ ਭਾਈ, ਜੱਗਸੀਰ ਸਿੰਘ ਸਮਾਧ ਭਾਈ, ਸੂਬਾ ਆਗੂ ਗੁਲਜਾਰ ਸਿੰਘ ਘੱਲ, ਪ੍ਰਧਾਨ ਜਸਵੰਤ ਸਿੰਘ ਪੰਡੋਰੀ, ਰਵਿੰਦਰ ਸਿੰਘ, ਗੁਰਮੇਲ ਸਿੰਘ ਡਰੋਲੀ, ਹਰਵਿੰਦਰ ਸਿੰਘ ਬਾਘਾਪੁਰਾਣਾ, ਮੇਜਰ ਸਿੰਘ ਬਾਘਾਪੁਰਾਣਾ, ਜੱਗੀ ਬਾਘਾਪੁਰਾਣਾ, ਸੂਬਾ ਆਗੂ ਹਰਨੇਕ ਸਿੰਘ ਫਤਿਹਗੜ੍ਹ ਆਦਿ ਹਾਜ਼ਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਬੈਂਗਲੋਰ ਦੀ ਕੰਪਨੀ ਵੱਲੋਂ 50 ਅਸਾਮੀਆਂ ਲਈ ਪਲੇਸਮੈਂਟ ਕੈਂਪ ਮੋਗਾ ਵਿੱਚ ! ਜਾਣੋ ਯੋਗਤਾ ……………

ਮੋਗਾ 22 ਜਨਵਰੀ (ਮੁਨੀਸ਼ ਜਿੰਦਲ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮੋਗਾ ਵਿਖੇ 23 ਜਨਵਰੀ 2025 ਦਿਨ ਵੀਰਵਾਰ ਨੂੰ ਰਾਕਸਾ ਸਿਕਊਰਟੀ ਸਰਵਿਸਿਸਿ, ਬੈਂਗਲੋਰ ਵੱਲੋਂ ਇੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਹਾਜ਼ਰ ਹੋਣ ਵਾਲੀ ਕੰਪਨੀ ਵੱਲੋਂ ਸਿਕਊਰਟੀ ਗਾਰਡ ਦੀਆਂ 50 ਅਸਾਮੀਆਂ ਸਬੰਧੀ ਯੋਗ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ। ਇਸ ਕੈਂਪ ਦਾ ਸਮਾਂ ਸਵੇਰੇ 10:30 ਵਜੇ ਤੋਂ 01:00 ਵਜੇ ਤੱਕ ਦਾ ਹੋਵੇਗਾ। MS. DIMPLE THAPAR ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਡਿੰਪਲ ਥਾਪਰ ਨੇ ਦੱਸਿਆ ਕਿ ਇਸ ਅਸਾਮੀ ਸਬੰਧੀ ਲੋੜੀਂਦੀ ਯੋਗਤਾ ਦਸਵੀਂ ਪਾਸ, ਉਮਰ 18 ਤੋਂ 35 (ਲੜਕੇ), ਕੱਦ 5 ਫੁੱਟ 6 ਇੰਚ, ਅਤੇ ਲੜਕੀਆਂ ਦੀ ਉਮਰ 20 ਤੋਂ 35 ਸਾਲ, ਕੱਦ: 5 ਫੁੱਟ 2 ਇੰਚ ਹੋਣਾ ਚਾਹੀਦਾ ਹੈ। ਚੋਣ ਕੀਤੇ ਗਏ ਪ੍ਰਾਰਥੀਆਂ ਦੀ 8 ਘੰਟੇ ਦੀ ਡਿਊਟੀ ਹੋਵੇਗੀ ਅਤੇ 16,500 ਤੋਂ 26,000 ਤੋਂ ਵਧੇਰੇ ਪ੍ਰਤੀ ਮਹੀਨਾ ਹੋਵੇਗੀ। ਇਸ ਦੀ ਜਾੱਬ ਲੋਕੇਸ਼ਨ ਪੈਨ ਇੰਡੀਆ (ਏਅਰ ਪੋਰਟ, ਟੋਲ ਪਲਾਜਾ, ਪਾਵਰ ਪਲਾਂਟ, ਵੱਡੀਆਂ ਆਈ.ਟੀ ਕੰਪਨੀਆਂ ਆਦਿ ਵਿੱਚ) ਹੋਵੇਗੀ। ਉਹਨਾਂ ਜਿਲ੍ਹਾ ਮੋਗਾ ਦੇ ਚਾਹਵਾਨ ਅਤੇ ਯੋਗ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ 23 ਜਨਵਰੀ 2025 ਦਿਨ, ਵੀਰਵਾਰ ਨੂੰ ਲਗਾਏ ਜਾਣ ਵਾਲੇ ਕੈਂਪ ਵਿੱਚ ਆਪਣੀ ਵਿਦਿਅਕ ਯੋਗਤਾ ਅਤੇ ਹੋਰ ਜ਼ਰਰੀ ਦਸਤਾਵੇਜ਼ ਆਦਿ ਲੈਕੇ ਵੱਧ ਤੋਂ ਵੱਧ ਪ੍ਰਾਰਥੀ ਭਾਗ ਲੈਣ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਦਫ਼ਤਰ, ਮੋਗਾ ਜਾਂ ਦਫ਼ਤਰ ਦੇ ਹੈਲਪਲਾਈਨ ਨੰਬਰ 6239266860 ਤੇ ਸੰਪਰਕ ਕੀਤਾ ਜਾ ਸਕਦਾ ਹੈ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਜਦੋਂ BBS ਸਕੂਲ ਪੁੱਜੇ, ਟਰੈਫਿਕ ਇੰਚਾਰਜ ਕੇ.ਸੀ ਪਰਾਸ਼ਰ ਅਤੇ ਉਹਨਾਂ ਦੀ ਟੀਮ ! ਜਾਨੋਂ ਕਾਰਣ ……………

ਮੋਗਾ 22 ਜਨਵਰੀ (ਮੁਨੀਸ਼ ਜਿੰਦਲ) ਸੀਨੀਅਰ ਕਪਤਾਨ ਪੁਲਿਸ, IPS ਅਜੈ ਗਾਂਧੀ ਅਤੇ ਡੀਐੱਸਪੀ ਟ੍ਰੈਫਿਕ ਜੋਰਾ ਸਿੰਘ ਕਾਗੜਾ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਰਾਸ਼ਟਰੀ ਰੋਡ ਸੇਫਟੀ ਮਹੀਨੇ ਦੇ ਤਹਿਤ ਬੀਬੀਐਸ ਸਕੂਲ ਮੋਗਾ ਦੇ ਡਰਾਈਵਰਾਂ ਅਤੇ ਕੰਡਕਟਰਾ ਨੂੰ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਸਬੰਧੀ, ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸਬੰਧੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ। ਐਸਆਈ ਕੇ.ਸੀ ਪਰਾਸ਼ਰ ਇੰਚਾਰਜ ਟਰੈਫਿਕ ਸਟਾਫ ਅਤੇ ਏਐਸਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਨੇ ਇਸ ਮੌਕੇ ਤੇ ਮੌਜੂਦ ਲੋਕਾਂ ਨੂੰ ਸੰਬੋਧਿਤ ਕੀਤਾ। ਐਸਆਈ ਕੇ.ਸੀ ਪਰਾਸ਼ਰ ਇੰਚਾਰਜ ਟਰੈਫਿਕ ਸਟਾਫ ਨੇ ਸਾਰਿਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਡਰਾਈਵਿੰਗ ਲਾਈਸੈਂਸ ਬਣਵਾਉਣ, ਓਵਰ ਸਪੀਡ ਵਹੀਕਲ ਨਾ ਚਲਾਉਣ, ਦੋ ਪਈਆ ਵਾਹਣ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਕਰਨ, ਨਸ਼ਾ ਕਰਕੇ ਵਹੀਕਲ ਨਾ ਚਲਾਉਣ, ਵਹੀਕਲਾਂ ਦੇ ਡਾਕੂਮੈਂਟਸ ਪੂਰੇ ਰੱਖਣ ਸਬੰਧੀ ਜਾਗਰੂਕ ਕੀਤਾ।  ਧੁੰਦ ਦੇ ਮੌਸਮ ਦੇ ਚਲਦਿਆਂ, ਟਰੈਫਿਕ ਸਟਾਫ, ਸਕੂਲ ਦੇ ਡਰਾਈਵਰਾਂ ਨੂੰ ਜਾਗਰੂਕ ਕਰਦਾ ਹੋਇਆ। ਏਐਸਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਨੇ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਅਤੇ ਨਸ਼ਾ ਕਰਕੇ ਵਹੀਕਲ ਨਾਲ ਚਲਾਉਣ ਸਬੰਧੀ ਜਾਗਰੂਕ ਕੀਤਾ ਅਤੇ ਨਸ਼ਾ ਤਸਕਰਾਂ ਦੀ ਜਾਣਕਾਰੀ ਮੋਬਾਇਲ ਨੰਬਰ 7527000165 ਤੇ ਦੇਣ ਦੀ ਅਪੀਲ ਕੀਤੀ।  ਇਸ ਮੌਕੇ ਤੇ ਉਹਨਾਂ ਵੱਲੋਂ ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸਬੰਧੀ ਅਤੇ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ਸਬੰਧੀ ਵੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਸਾਰਿਆਂ ਨੂੰ ਫਰਿਸ਼ਤੇ 2024 ਸਕੀਮ ਸਬੰਧੀ ਅਤੇ 112 ਹੈਲਪ ਲਾਈਨ ਨੰਬਰ ਸਬੰਧੀ ਵੀ ਜਾਗਰੂਕ ਕੀਤਾ ਗਿਆ ਅਤੇ ਧੁੰਦ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸਕੂਲ ਦੀ ਵੈਨਾਂ ਤੇ ਰਿਫਲੈਕਟਰ ਵੀ ਲਾਏ ਗਏ। ਇਸ ਮੌਕੇ ਏਐਸਆਈ ਗੁਰਿੰਦਰ ਸਿੰਘ ਟਰੈਫਿਕ ਸਟਾਫ, ਹੈਡ ਕਾਂਸਟੇਬਲ ਸੁਖਜਿੰਦਰ ਸਿੰਘ ਟਰੈਫਿਕ ਐਜੂਕੇਸ਼ਨ ਸੈੱਲ, ਸੀਈਓ ਰਾਹੁਲ ਛਾਬੜਾ, ਟਰਾਂਸਪੋਰਟ ਇਨਚਾਰਜ ਸਣੇ ਵੱਡੀ ਗਿਣਤੀ ਵਿੱਚ ਡਰਾਈਵਰ ਅਤੇ ਕੰਡਕਟਰ ਹਾਜ਼ਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

एक स्पेशल DGP, एक SSP अपनी टीम के साथ अचानक पहुंचे दाना मण्डी ! जानो कारण !!

स्पेशल DGP जतिंदर जैन, जिला पुलिस के गजटेड अधिकारियों के साथ बैठक के दौरान। मोगा 21 जनवरी (मुनीश जिन्दल) आईपीएस, स्पैशल डीजीपी पंजाब (विजिलेंस व सिक्योरिटी, पीएसपीसीएल पटियाला) जतिंदर जैन, आईपीएस अजय गांधी, एसएसपी मोगा, जिला पुलिस के अन्य उच्च अधिकारियों सहित मंगलवार को अचानक से स्थानीय बाहरली दाना मण्डी पहुंचे। क्या कारण था एकाएक इतनी पुलिस फ़ोर्स के वहां पहुंचने का ? इस संबंधी आईपीएस अजय गांधी, मीडिया के रूबरू हुए : IPS AJAY GANDHI, SSP MOGA Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!