logo

mogatodaynews

administrator

‘भाविप’ ने मनाया, श्री गुरु अर्जुन देव जी का शहीदी दिवस ! लगाई छबील !!

मोगा 28 मई, (मुनीश जिन्दल) शहर की अग्रिम समाज सेवी संस्था, भारत विकास परिषद् की मोगा शाखा द्वारा श्री गुरु अर्जुन देव जी के शहीदी दिवस के उपलक्ष्य में छबील लगाई गई। नगर कीर्तन के यात्रा मार्ग पर सिमरन कनफेक्शनरी स्टोर पर परिषद् की तरफ से ठंडे जलजीरे का प्रबन्ध किया गया।  इस अवसर पर बड़ी संख्या में शाखा सदस्यों ने उपस्थित होकर नगर कीर्तन में शामिल श्रद्धालुओं की, गर्मी में ठंडे जलजीरे से सेवा की। नगर कीर्तन कमेटी के सदस्यों द्वारा सिरोपा देकर, शाखा सदस्यों को सम्मानित भी किया गया। इस अवसर पर शाखा अध्यक्ष सुधीर कोहली ने कहा कि गुरु अर्जुन देव जी ने मुग़ल शासकों के क्रूर अत्याचार और मानवीय मूल्यों के उन्मूलन के विरुद्ध एक सशक्त आवाज उठाई थी। वे मुसलमान शासकों द्वारा दी गई असहनीय वेदनाओं को सहते हुए सदैव अपने धर्म पर अडिग रहे, हर स्थिति में उस सर्वशक्तिमान अकाल पुरख का धन्यवाद किया।  संस्था के प्रांतीय अध्यक्ष मनोज मोंगा ने कहा कि श्री गुरु अर्जुन देव जी ने सर्वधर्म समभाव को प्रकट करते हुए, अलौकिक वाणी की रचना की। उन्होंने भक्ति रस से भरपूर सुखमणि साहब की रचना की, जिसकी एक एक पंक्ति प्रत्येक मनुष्य को उसके जीवन के परम चरम लक्ष्य को प्राप्त करने के लिए प्रेरित करती है। शाखा सचिव महेश गुप्ता ने अपने विचार व्यक्त करते हुए कहा कि गुरु अर्जुन देव जी ने अपने जीवन काल में अनेक ग्रंथों की रचना की। अपनी रचना माझे की वार में उन्होंने, ‘ਤੂੰ ਮੇਰਾ ਪਿਤਾ, ਤੂੰ ਹੈ ਮੇਰੀ ਮਾਤਾ, ਤੂੰ ਮੇਰਾ ਬੰਧਪੁ, ਤੂੰ ਮੇਰਾ ਭ੍ਰਾਤਾ’, लिख कर वेद मंत्रों की सार्थकता सिद्ध की।  इस अवसर पर उपस्थित सदस्यों में गुरजीत सिंह, राजिंदर सचदेवा, निशि राकेश विज, सुमन कांत विज, यशपाल ग्रोवर, नरेश धीर, जयदीप कटारिया के अतिरिक्त संस्था के अन्य सदस्य एवं गणमान्य व्यक्ति भी मौजूद थे। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਜਿਲ੍ਹੇ ਵਿੱਚ ਬਾਲ ਭਲਾਈ ਕਮੇਟੀ ਅਤੇ ਜੁਵੇਨਾਈਲ ਜਸਟਿਸ ਬੋਰਡ ਦਾ ਹੋਵੇਗਾ ਪੁਨਰ ਗਠਨ : ADC ਚਾਰੂਮਿਤਾ !!

ਮੋਗਾ, 28 ਮਈ, (ਮੁਨੀਸ਼ ਜਿੰਦਲ) ਵਧੀਕ ਡਿਪਟੀ ਕਮਿਸ਼ਨਰ (ਜ), ਚਾਰੂਮਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿੱਚ 0 ਤੋਂ 18 ਸਾਲ ਦੇ ਬੱਚਿਆਂ ਦੀ ਸੁਰੱਖਿਆ ਅਤੇ ਦੇਖਭਾਲ ਅਤੇ ਕਈ ਕਾਰਨਾਂ ਕਰਕੇ ਕਾਨੂੰਨ ਦੇ ਘੇਰੇ ਵਿੱਚ ਆਉਣ ਵਾਲੇ ਬੱਚਿਆਂ ਲਈ ਜੁਵ ੇਨਾਈਲ ਜਸਟਿਸ ਐਕਟ 2015 ਤਹਿਤ ਬਾਲ ਭਲਾਈ ਕਮੇਟੀ ਅਤੇ ਜੁਵੇਨਾਈਲ ਜਸਟਿਸ ਬੋਰਡ ਦਾ ਗਠਨ ਕੀਤਾ ਜਾਂਦਾ ਹੈ, ਜਿਹਨਾਂ ਕੋਲ ਬੱਚਿਆਂ ਦੇ ਭਵਿੱਖ ਨੂੰ ਧਿਆਨ `ਚ ਰੱਖਦੇ ਹੋਏ ਯੋਗ ਫੈਸਲੇ ਲੈਣ ਦਾ ਅਧਿਕਾਰ ਹੁੰਦਾ ਹੈ ਅਤੇ ਬੱਚਿਆ ਦੇ ਅਧਿਕਾਰਾਂ ਦੀ ਸੁਰੱਖਿਆ ਕਰਦੇ ਹਨ। ADC ਚਾਰੂਮਿਤਾ ਨੇ ਦੱਸਿਆ ਕਿ ਬਾਲ ਭਲਾਈ ਕਮੇਟੀ ਅਤੇ ਜੁਵੇਨਾਈਲ ਜਸਟਿਸ ਬੋਰਡ ਦਾ ਕਾਰਜਕਾਲ ਤਿੰਨ ਸਾਲ ਦਾ ਹੁੰਦਾ ਹੈ। ਉਹਨਾਂ ਦੱਸਿਆ ਕਿ ਜਿਲੇ ਵਿੱਚ ਚੱਲ ਰਹੀ ਬਾਲ ਭਲਾਈ ਕਮੇਟੀ ਅਤੇ ਜੁਵੇਨਾਈਲ ਜਸਟਿਸ ਬੋਰਡ ਦਾ ਕਾਰਜਕਾਲ ਖਤਮ ਹੋ ਗਿਆ ਹੈ, ਜਿਸ ਕਰਕੇ ਹੁਣ ਜੁਵੇਨਾਈਲ ਜਸਟਿਸ ਬੋਰਡ ਲਈ ਦੋ ਨਵੇਂ ਯੋਗ ਮੈਂਬਰਾਂ ਅਤੇ ਬਾਲ ਭਲਾਈ ਕਮੇਟੀ ਲਈ ਇੱਕ ਚੇਅਰਪਰਸਨ ਅਤੇ ਚਾਰ ਮੈਂਬਰਾਂ ਦੀ ਨਿਯੁਕਤੀ ਕੀਤੀ ਜਾਣੀ ਹੈ। ਇਹਨਾਂ ਦੀ ਨਿਯੁਕਤੀ ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 27 ਅਤੇ 4 ਅਨੁਸਾਰ ਕੀਤੀ ਜਾਣੀ ਹੈ। ਉਹਨਾਂ ਦੱਸਿਆ ਕਿ ਬਾਲ ਭਲਾਈ ਕਮੇਟੀ ਅਤੇ ਜੁਵੇਨਾਈਲ ਜਸਟਿਸ ਬੋਰਡ ਲਈ ਅਪਲਾਈ ਕਰਨ ਲਈ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੀ ਵੈੱਬਸਾਈਟ `ਤੇ ਦਿੱਤੇ ਗਏ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਅਪਲਾਈ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕਮਰਾ ਨੰਬਰ ਬੀ 002, ਗਰਾਉਂਡ ਫਲੋਰ, ਬਲਾਕ ਬਿਆਸ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਵੈੱਬਸਾਈਟ ਤੇ ਦਿੱਤੇ ਗਏ ਨਿਯਮਾਂ ਅਤੇ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਯੋਗ ਉਮੀਦਵਾਰ ਆਪਣਾ ਬਿਨੈ ਪੱਤਰ ਡਾਇਰੈਕਟਰ, ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਐਸ.ਸੀ.ਓ. ਨੰਬਰ 102-103,ਸੈਕਟਰ 34-ਏ, ਚੰਡੀਗੜ੍ਹ ਵਿਖੇ ਰਜਿਸਟਰਡ ਡਾਕ ਜਾਂ ਸਪੀਡ ਪੋਸਟ ਰਾਹੀਂ ਅਤੇ ਈਮੇਲ ਆਈਡੀ cwcjjbrecuritment25@punjab.gov.in `ਤੇ ਭੇਜ ਸਕਦੇ ਹਨ। ਬਿਨੈ ਪੱਤਰ ਦਾਖਲ ਕਰਨ ਦੀ ਅੰਤਿਮ ਮਿਤੀ 17 ਜੂਨ, 2025 ਹੈ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

CIA स्टाफ को कामयाबी, 5 काबू ! एक की तालाश जारी ! DSP ने दी जानकारी !!

मोगा 27 मई, (मुनीश जिन्दल) सीआईए स्टाफ मैहना के इंचार्ज इंस्पेक्टर दलजीत सिंह बराड़ की अगुवाई में काम करते हुए उनकी टीम को उस समय बड़ी सफलता हाथ लगी, जब उनकी टीम ने दो विभिन्न मामलों में गुप्त सूचनाओं के आधार पर कुल पांच लोगों को काबू कर उनके कब्जे से लाखों रुपए का आपत्तिजनक सामान व एक मोटरसाइकिल बरामद किया। डीएसपी डी सुखामृत सिंह रंधावा ने इस संबंधी, मीडिया कर्मियों से जानकारी साझा की। DSP (D) SUKHAMRIT SINGH RANDHAWA Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਈ-ਸ਼ਰਮ ਪੋਰਟਲ ਤੇ, ਆਪਣੇ ਮੋਬਾਇਲ ਤੋਂ ਵੀ, ਹੋ ਸਕਦੇ ਹੋਂ ਰਜਿਸਟਰ : ਮਿਸ ਕਿਰਨ ਜਯੋਤੀ !!

ਮੋਗਾ 27 ਮਈ, (ਮੁਨੀਸ਼ ਜਿੰਦਲ) ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਰਬਜੀਤ ਸਿੰਘ ਧਾਲੀਵਾਲ, ਦੀ ਰਹਿਨੁਮਾਈ ਹੇਠ ਮਿਸ ਕਿਰਨ ਜਯੋਤੀ, ਮਾਨਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤੇ ਕਰਨ ਗੋਇਲ, ਲੇਬਰ ਇੰਸਪੈਕਟਰ ਵੱਲੋਂ ਲੀਗਲ ਏਡ ਡਿਫੈਂਸ ਕਾਊਂਸਲ ਅਤੇ ਪੈਰਾ ਲੀਗਲ ਵਲੰਟੀਅਰਾਂ ਨੂੰ ਜੁਡੀਸ਼ੀਅਲ ਕੋਰਟਸ ਕੰਪਲੈਕਸ ਮੋਗਾ ਵਿਖੇ ਈ ਸ਼ਰਮ ਪੋਰਟਲ ਦੀ ਟ੍ਰੇਨਿੰਗ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਮਿਸ ਕਿਰਨ ਜਯੋਤੀ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਪੋਰਟਲ ਦੇ ਫਾਇਦਿਆਂ ਬਾਰੇ ਜਾਗਰੂਕ ਕੀਤਾ। ਇਸ ਪ੍ਰੋਗਰਾਮ ਵਿੱਚ ਲੇਬਰ ਇੰਸਪੈਕਟਰ ਵੱਲੋਂ ਅਨਆਰਗੇਨਾਈਜ਼ਡ ਸੈਕਟਰ ਦੇ ਵਰਕਰਾਂ ਨੂੰ ਈ-ਸ਼ਰਮ ਪੋਰਟਲ ਰਾਹੀਂ ਰਜਿਸਟਰ ਕਰਨ ਦੀ ਟ੍ਰੇਨਿੰਗ ਦਿੱਤੀ ਗਈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਕੋਈ ਵੀ ਅਨਆਰਗੇਨਾਈਜਡ ਸੈਕਟਰ ਦਾ ਵਰਕਰ ਆਪਣੇ ਆਪ ਹੀ ਆਪਣੇ ਮੋਬਾਇਲ ਤੋਂ ਵੀ ਈ-ਸ਼ਰਮ ਪੋਰਟਲ ਤੇ ਰਜਿਸਟਰ ਹੋ ਸਕਦਾ ਹੈ ਤੇ ਇਸ ਲਈ ਕੋਈ ਵੀ ਹੋਰ ਅਪਰੂਵਲ ਅਥਾਰਟੀ ਨਹੀਂ ਹੈ। ਇਸ ਦੇ ਨਾਲ ਹੀ ਉਹਨਾਂ ਪੋਰਟਲ ਤੇ ਰਜਿਸਟਰ ਹੋਣ ਦੇ ਫਾਇਦਿਆਂ ਬਾਰੇ ਵੀ ਜਾਗਰੂਕ ਕੀਤਾ।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਵਿਧਾਇਕਾ ਅਮਨਦੀਪ ਨੇ, ਜੱਚਾ ਬੱਚਾ ਵਿੰਗ ਵਿੱਚ, ਫਾਰਮੇਸੀ ਦਾ ਕੀਤਾ ਉਦਘਾਟਨ !!

ਮੋਗਾ 27 ਮਈ, (ਮੁਨੀਸ਼ ਜਿੰਦਲ) ਪੰਜਾਬ ਸਰਕਾਰ, ਸੂਬੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ, ਇਸੇ ਕੜੀ ਦੌਰਾਨ ਹੀ ਸਿਹਤ ਵਿਭਗ ਮੋਗਾ ਵਿੱਚ ਸਿਹਤ ਸਹੂਲਤਾਂ ਦੀ ਕੜੀ ਵਿੱਚ ਵਾਧਾ ਕਰਦੇ ਹੋਏ, ਮੰਗਲਵਾਰ ਨੂੰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਡਾਕਟਰ ਮਥਰਾ ਦਾਸ ਸਿਵਿਲ ਹਸਪਤਾਲ ਮੋਗਾ ਵਿੱਚ ਮਰੀਜਾਂ ਦੀ ਸਹੂਲਤ ਲਈ ਜੱਚਾ ਬੱਚਾ ਵਿੰਗ ਵਿੱਚ ਨਵੀਂ ਫਾਰਮੇਸੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਕਿਹਾ ਕਿ ਜੱਚਾ ਬੱਚਾ ਵਿੰਗ ਲਈ ਨਵੀਂ ਬਣੀ ਫਾਰਮੇਸੀ, ਸਿਵਿਲ ਹਸਪਤਾਲ਼ ਵਿਚ ਦਵਾਈ ਲੈਣ ਆ ਰਹੇ ਮਰੀਜਾਂ ਲਈ ਵਰਦਾਨ ਸਾਬਤ ਹੋਵੇਗੀ। ਇਸ ਨਾਲ ਗਰਭਵਤੀ ਔਰਤਾਂ ਅਤੇ ਛੋਟੇ ਬੱਚੇ ਵਾਲਿਆਂ ਮਾਵਾਂ ਅਤੇ ਨਵੇਂ ਜੰਮੇ ਬੱਚੇ ਦੀਆਂ ਦਵਾਈਆਂ ਹੁਣ ਇਕੋ ਬਿਲਡਿੰਗ ਵਿੱਚੋ ਹੀ ਮਿਲਣਗੀਆਂ। ਓਹਨਾ ਨੇ ਪੰਜਾਬ ਸਰਕਾਰ ਵਲੋਂ ਸਿਵਿਲ ਹਪਸਤਾਲ ਵਿਚ ਨਵ ਨਿਯੁੱਕਤ ਮੈਡੀਕਲ ਅਫਸਰਾਂ ਜਿਸ ਵਿਚ ਟੀਬੀ ਅਤੇ ਚੈਸਟ ਵਿਭਾਗ, ਅੱਖ, ENT, ਔਰਤ ਰੋਗਾਂ ਦੇ ਮਾਹਿਰ, ਮੈਡੀਸਿਨ ਐਮ.ਡੀ ਅਤੇ ਹੋਰ ਹਾਊਸ ਸਰਜਨ ਅਤੇ ਅਰੋਗੀਆ ਸਿਹਤ ਕੇਂਦਰਾਂ ਵਿੱਚ ਜਿਲਾ ਮੋਗਾ ਅੰਦਰ ਨਿਜੁਕਤ ਹੋਏ ਮੈਡੀਕਲ ਅਫਸਰਾਂ ਨੂੰ ਵਧਾਈ ਦਿੱਤੀ ਅਤੇ ਜੀ ਆਇਆ ਨੂੰ ਕਿਹਾ। ਉਹਨਾਂ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਲੋਕਾ ਨੂੰ ਆਪਣੀਆਂ ਸੇਵਾਵਾਂ ਦੇਣ ਲਈ ਕਿਹਾ। ਇਸ ਮੌਕੇ ਤੇ ਵਿਧਾਇਕ ਡਾ. ਅਰੋੜਾ ਨੇ ਸਿਵਿਲ ਸਰਜਨ ਡਾ. ਪਰਦੀਪ ਕੁਮਾਰ ਮੋਹਿੰਦਰਾ ਅਤੇ SMO ਡਾ. ਗਗਨਦੀਪ ਸਿੰਘ ਨੂੰ ਇਸ ਉਪਰਾਲੇ ਦਾ ਸਿਹਰਾ ਦਿੰਦੇ ਹੋਏ ਅਧਿਕਾਰੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਬਲਜੀਤ ਸਿੰਘ ਚਾਨੀ, ਮੇਅਰ ਨਗਰ ਨਿਗਮ, ਪਰਵੀਨ ਸ਼ਰਮਾ, ਸੀਨਿਅਰ ਡਿਪਟੀ ਮੇਅਰ, ਸਿਹਤ ਵਿਭਾਗ ਸਟਾਫ਼ ਵਿਚ ਡਾ. ਕਰਨ ਮਿੱਤਲ, ਸਕੱਤਰ ਅਰਬਾਜ਼ ਸਿੰਘ, ਡਾ. ਅਸ਼ਮਿਤਾ, ਡਾ. ਮਾਨਿਕ ਸਿੰਗਲਾ, ਡਾ. ਜਸਪ੍ਰੀਤ ਕੌਰ, ਡਾ. ਸੀ.ਪੀ ਸਿੰਘ, ਡਾ. ਸਾਹਿਲ ਮਿੱਤਲ ਸਣੇ ਹੋਰ ਪਤਵੰਤੇ ਵੀ ਹਾਜਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

नशा तस्करी में महिलाएं भी अग्रणी, 30 हजार रु ड्रग मनी व पाबंदीशुदा सामान सहित 2 काबू !!

मोगा 26 मई, (मुनीश जिन्दल) आए दिन, आप और हम, अनेकों पुरुषों की, किसी न किसी प्रकार की नशा तस्करी में लिप्त होने की खबरें पढ़ते व सुनते रहते हैं। लेकिन अगर हम बात महिलाओं की करें, तो कुछ महिलायें, नशा तस्करी के इस दौर में पुरुषों से किसी भी प्रकार से पीछे नहीं हैं। ऐसा ही एक मामला सामने आया है, जिले के पुलिस थाना सिटी साउथ में, जहां पुलिस ने दो महिलाओं को पाबंदीशुदा सामान व ड्रग मनी सहित गिरफ्तार किया है। थाना सिटी साउथ के प्रभारी वरुण ने बताया कि उनके थाने के सहायक थानेदार राजपाल सिंह ने गश्त के दौरान एक मुखबिर खास की सूचना पर सीमा रानी वासी लाल सिंह रोड व आशा वासी साधां वाली बस्ती, मोगा को गिरफ्तार कर उनके पास से 210 खुली नशीली गोलियां व 30 हजार रु ड्रग मनी बरामद की है। थाना प्रभारी वरुण ने बताया कि इस मामले की जांच थानेदार सतनाम सिंह कर रहे हैं। फिलहाल दोनों महिलाओं के खिलाफ एनडीपीएस एक्ट की बनती धाराओं के तहत मामला दर्ज किया गया है। व पुलिस इस कोशिश में जुटी है कि इनका पुलिस रिमांड हासिल कर, इनके बैकवर्ड व फॉरवर्ड लिंक्स का पता लगाया जा सके।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

‘रोटरी क्लब मोगा स्टार्स’ की परिवार खेल मीट ! रोहन व अमृत, मैन ऑफ द मैच घोषित !!

मोगा 26 मई, (मुनीश जिन्दल) रोटरी क्लब मोगा स्टार्स द्वारा परिवार खेल मीट का आयोजन किया गया। क्लब के अध्यक्ष पंकज बंसल, सचिव नलिनी जिंदल और परियोजना अध्यक्ष चंदन गोयल की अध्यक्षता में स्थानीय ज़ीरा रोड स्थित गोगली बॉक्स में आयोजित ये परिवार खेल मीट बहुत ही रोचक, आनंददायक और मस्ती से भरपूर थी। इस खेल मीट के दौरान दो क्रिकेट मैच खेले गए, जिसमें एक मैच महिलाओं और बच्चों की टीम के बीच हुआ, जबकि दूसरा मैच, स्टार रोटेरियंस, पुरुष टीम के बीच खेला गया। पहले मैच में क्वीन स्टार टीम की कप्तानी नलिनी जिंदल ने की और स्टार क्वीन टीम की कप्तानी नीलू बंसल ने की। क्वीन स्टार टीम ने टॉस जीतकर पहले बल्लेबाजी करने का फैसला किया और शानदार पारी खेलते हुए स्टार क्वीन टीम को 43 रनों का लक्ष्य दिया, जिसे स्टार क्वीन टीम हासिल नहीं कर पाई और 25 रन बनाकर ही सारी टीम सिमट गई। रोहन बंसल को मैन ऑफ द मैच चुना गया। दूसरे मैच में किंग स्टार्स की कप्तानी परवीन जिंदल ने की और मोगा स्टार्स की कप्तानी चंदन गोयल ने की। किंग स्टार्स ने टॉस जीतकर पहले बल्लेबाजी करने का फैसला किया और 7 ओवर में शानदार 57 रन बनाए। जिसे मोगा स्टार्स की टीम हासिल नहीं कर पाई और 29 रन बनाकर ही सारी टीम आउट हो गई। इस प्रकार किंग स्टार्स ने मैच जीता, जिसमें अमृत गोयल को उनके बेहतरीन प्रदर्शन के लिए मैन ऑफ द मैच घोषित किया गया। क्लब के अध्यक्ष पंकज बंसल ने इस परिवार खेल मीट में पहुंचे सभी सदस्यों का धन्यवाद किया। पूर्व जिला गवर्नर परवीन जिंदल ने कहा कि खेल के लिए कोई भी उम्र सीमा नहीं होती है। यदि कोई व्यक्ति खेलना चाहता है, तो वो किसी भी उम्र में खेल सकता है। उन्होंने आगे कहा कि खेल मनुष्य को अच्छा स्वास्थ्य देता है। जिसके चलते उन्होंने उपस्थित सभी लोगों को, खासकर लड़कियों और बच्चों को खेलों में बढ़ चढ़ कर भाग लेने को प्रेरित किया। कार्यक्रम में पूर्व जिला गवर्नर परवीन जिंदल, अध्यक्ष पंकज बंसल, सचिव नलिनी जिंदल, परियोजना अध्यक्ष चंदन गोयल, वंदना जिंदल, आंचल गोवर, किरती मेंहदीरत्ता, सोनाली सिंघला, नेहा अग्रवाल, अलका बंसल, नव्या गोयल, भावना गोयल, सुमन गर्ग, किरण सिंघला, वासु जिंदल, विकास बंसल, अमृत गोयल, रोहित सिंघला, रोहित कुमार, प्रदीप मेंहदीरत्ता, विनय कुमार, चंदन गोयल, मनोज जिंदल, आशीष गोवर, राजीव मित्तल, रोमेश सिंघला, रोहन बंसल, राधिका जिंदल, इशिका जिंदल और आरुषी आदि उपस्थित थे। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

मोगा पुलिस की बढ़ी मुसीबत, 2 आरोपी हवालात की छत तोड़कर हुए फरार !!

मोगा 25 मई (मुनीश जिन्दल) बीती रात पंजाब सहित अन्य अनेक राज्यों में आई तेज आंधी व मुसलाधार बारिश से जहां अनेकों जगह ख़ासा नुक्सान हुआ है, वहीं इसका खमियाजा जिला मोगा के पुलिस थाना कोट ईसे खां की पुलिस को भी भुगतना पड़ा है। दरअसल बीती रात आई तेज आंधी, मुसलाधार बारिश व अंधेरे का फायदा उठाकर पुलिस स्टेशन कोट ईसे खां की हवालात में पुलिस रीमान्ड पर बन्द दो युवक हवालात की छत तोड़कर फरार हो गए। दोनों आरोपियों पर, पहले से दर्ज मामलों की सूची। एकत्रित जानकारी के मुताबिक़, पुलिस ने 23 मई को, 80 खुली नशीली गोलियों सहित इन्हें काबू किया था और ये दोनों युवक फिलहाल पुलिस के पास दो दिन के पुलिस रिमांड पर थे। बतादें कि फरार हुए आरोपियों के नाम बलजीत सिंह व कुलदीप सिंह हैं। व पुलिस फाइलों के मुताबिक बलजीत सिंह पर पहले से एनडीपीएस के पांच मामले जबकि कुलदीप पर एक मामला दर्ज है। व बलजीत सिंह, इनमें से तीन मामलों में सजा भी काट चुका है। फिलहाल पुलिस द्वारा दोनों फरार आरोपियों की तलाश की जा रही है। मीडिया से इस संबंधी जानकारी डीएसपी डी सुखामृत सिंह रंधावा ने साझा की। DSP D SUKH AMRIT SINGH RANDHAWA Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

16 ਬੈਂਚ ! ਕੁਲ 7600 ਕੇਸ ! ਜ਼ਿਆਦਾਤਰ ਕੇਸਾਂ ਦਾ ਨਿਪਟਾਰਾ : ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ !!

ਮੋਗਾ 24 ਮਈ, (ਮੁਨੀਸ਼ ਜਿੰਦਲ) ਆਓ, ਪਹਿਲਾਂ ਜਰਾ ਤੁਸੀਂ ਇੱਕ ਨਜ਼ਰ, ਇਸ ਵੀਡੀਓ ਤੇ ਮਾਰ ਲਵੋ।  ਇਹ ਨਜ਼ਾਰਾ ਸੀ, ਸ਼ਨੀਵਾਰ ਨੂੰ, ਜਿਲਾ ਮੋਗਾ ਦੀ ਵੱਖੋ ਵੱਖ ਅਦਾਲਤਾਂ ਦਾ। ਤੇ ਤੁਸੀਂ ਆਪਣੀ ਸਕਰੀਨ ਤੇ ਵੇਖਿਆ ਕਿ ਕਿਸ ਤਰ੍ਹਾਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਖੁਦ ਵੱਖੋ ਵੱਖ ਅਦਾਲਤਾਂ ਵਿੱਚ ਜਾ ਕੇ, ਜਿੱਥੇ ਮਾਮਲਿਆਂ ਨੂੰ ਬਰੀਕੀ ਨਾਲ ਪੜ੍ਹਕੇ ਸਮਝ ਰਹੇ ਸਨ, ਉਥੇ ਹੀ, ਉਹ ਮਾਮਲੇ ਦੀ ਦੋਵੇਂ ਧਿਰਾਂ ਨਾਲ ਗੱਲਬਾਤ ਕਰਦੇ, ਉਹਨਾਂ ਨੂੰ ਕੁਝ ਸਮਝਾਉਂਦੇ ਵੀ ਨਜਰ ਆ ਰਹੇ ਸਨ। ਤੇ ਜਦੋਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਵੱਲੋਂ ਵੱਖੋ ਵੱਖ ਅਦਾਲਤਾਂ ਦਾ ਦੌਰਾ ਕੀਤਾ ਗਿਆ, ਤਾਂ ਉਸ ਵੇਲੇ ਉਹਨਾਂ ਦੇ ਨਾਲ, ਸੀ.ਜੇ.ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜੱਜ ਕਿਰਨ ਜਯੋਤੀ ਵੀ ਮੌਜੂਦ ਸਨ। ਕੀ ਹੈ ਪੂਰਾ ਮਾਮਲਾ ? ਕਿਉਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ, ਇੱਕੋ ਦਿਨ ਵੱਖੋ ਵੱਖ ਅਦਾਲਤਾਂ ਵਿੱਚ ਗਏ ? ਇਸ ਸਬੰਧੀ ‘ਮੋਗਾ ਟੁਡੇ ਨਿਊਜ਼’ ਦੀ ਟੀਮ ਨੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਨਾਲ ਖਾਸ ਗੱਲਬਾਤ ਕਰਕੇ ਉਹਨਾਂ ਤੋਂ ਇਸ ਸੰਬੰਧੀ ਵਧੇਰੇ ਜਾਣਕਾਰੀ ਹਾਸਿਲ ਕੀਤੀ। DISTT. & SESSION JUDGE SARBJEET SINGH DHALIWAL Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

डी.एन. मॉडल स्कूल समागम, 75 शाइनिंग स्टार सन्मानित ! प्रथा रहेगी जारी : नरिंदर सूद !!

मोगा 24 मई, (मुनीश जिन्दल) “डीएन मॉडल सीनियर सेकेंडरी स्कूल हमेशा अपने बेहतरीन शैक्षणिक नतीजों के लिए प्रसिद्ध रहा है। हर साल की तरह इस साल भी, सीबीएसई बोर्ड द्वारा हाल ही में घोषित किए गए 10वीं व 12वीं कक्षा के नतीजों में, डीएन मॉडल स्कूल के छात्रों ने बहुत अच्छा प्रदर्शन किया है।” इन शब्दों का प्रगटावा स्कूल मैनेजमेंट सदस्य नरिन्दर सूद, अशोक बंसल, रविन्द्र गोयल (सी.ए.) व स्कूल की प्रिंसिपल मैडम सोनीया ने एक साझी प्रैस विग्यप्ति में किया। उन्होंने आगे कहा कि डीएन मॉडल स्कूल की हमेशा परंपरा रही है कि जो छात्र शैक्षणिक स्तर पर बेहतरीन प्रदर्शन करते हैं, उन्हें स्कूल मैनेजमेंट व स्टाफ द्वारा सम्मानित किया जाता है। जिसके चलते, इसी कड़ी को आगे बढ़ाते हुए, इन छात्रों में उत्साह और लगन को बनाए रखने हेतु शनिवार को स्कूल परिसर में रखे गए एक प्रभावशाली समागम के दौरान, इन होनहार विद्यार्थियों को सन्मानित किया गया।  स्कूल की प्रिंसिपल मैडम सोनीया ने कहा कि विद्यार्थियों के अथक परिश्रम तथा डीएन मॉडल स्कूल के मेहनती अध्यापकों की लगन और निष्ठा के चलते विद्यार्थियों ने शानदार प्रदर्शन किया है। जिसके चलते जिला स्तर पर रेहान वाधवा ने  कॉमर्स में प्रथम स्थान प्राप्त किया। इसके साथ ही मैडिकल व नॉन मैडिकल के नतीजे भी शानदार रहे। उन्होंने बताया कि कक्षा 12वीं में 28 छात्रों ने 90% से अधिक अंक लिए, जिनमें कॉमर्स के 18 और साइंस में 10 विद्यार्थी शामिल हैं। यहां उल्लेखनीय है कि स्कूल के 11 विद्यार्थी ऐसे भी हैं, जिन्होंने विभिन्न विषयों, जैसे : बिजनेस स्टडी, पंजाबी, म्यूजिक, फाइन आर्ट्स और एआई में 100 में से 100 अंक, यानी 100% अंक प्राप्त किए। इन नतीजों में घोषित 10वीं कक्षा के नतीजों में स्कूल के शाइनिंग स्टार की संख्या 36 रही, जो कि अपने आप में एक उपलब्धि है। स्कूल की प्रबंधन कमेटी के प्रधान सुदर्शन शर्मा तथा सचिव एसएम शर्मा ने छात्रों के उज्ज्वल भविष्य की कामना करते हुए उनके नाम जहां अपने अपने बधाई संदेश भेजे, वहीं उन्होंने टेलीफोन पर भी विद्यार्थियों व उनके अभिभावकों को बधाई दी। जबकि स्कूल प्रबंधन कमेटी सदस्य नरिंदर सूद, प्रवीण शर्मा, अशोक बंसल, रवींद्र गोयल (सी.ए.), आयुष अरोडा (रिक्की), जतिन्दर गोयल, अनिल गोयल, गौरव गर्ग, अश्वनी मजीठिया ने भी विद्यार्थियों को स्कूल का नाम रोशन करने के लिए उन्हें अपनी शुभकामनाएं देते हुए इन विद्यार्थियों के अभिभावकों को भी, उनके बच्चों की इन उपलब्धी के लिए उन्हें बधाई दी।  प्रिंसिपल मैडम सोनीया ने इस अवसर पर विद्यार्थीयों सहित उनके माता पिता को बधाई देते हुए अपने स्कूल स्टाफ को भविष्य में भी इसी प्रकार पूरी लगन व मेहनत करते हुए छात्रों का मार्गदर्शन करने के लिए प्रतीत किया। ताकि आगामी भविष्य में स्कूल का नतीजा और बेहतर हो सके। आर्य समाज के गणमान्य सदस्य वकील बोध राज मजीठिया, दिनेश सूद, डा. अरुण गुप्ता, दीपक तायल, बलदेव बांसल, मैडम सुमन मलहोत्रा, मैडम वीणा चुघ आदि ने भी इस अवसर पर उपस्थित रहकर, जहां छात्रों का उत्साह बढ़ाया, वहीं भविष्य में उन्हें और बेहतर नतीजों के लिए प्रेरित भी किया।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!